ਪੰਜਾਬੀ ਭਾਸ਼ਾ ਦੀਆਂ ਦਸ ਲਗਾਮਾਤਰਾ (ਮੁਕਤਾ, ਕੰਨਾ,ਸਿਹਾਰੀ, ਬਿਹਾਰੀ, ਲਾਂ, ਦੁਲਾਵਾਂ, ਔਂਕੜ, ਦੁਲੈਂਕੜ, ਹੋੜਾ, ਕਨੌੜਾ)

Поділитися
Вставка
  • Опубліковано 10 жов 2024
  • ਸਤਿ ਸ਼੍ਰੀ ਅਕਾਲ,
    ਅੱਜ ਦੀ ਵੀਡੀਓ ਲੈ ਕੇ ਆਈ ਹੈ ਪੰਜਾਬੀ ਭਾਸ਼ਾ ਦੀਆਂ ਲਗਾਮਾਤਰਾਵਾਂ ਬਾਰੇ ਜਾਣਕਾਰੀ, ਕਿਵੇਂ ਤੁਸੀਂ ਇਹਨਾਂ ਦਾ ਉਚਾਰਣ ਕਰਨਾ ਹੈ ਅਤੇ ਇਹਨਾਂ ਦੀ ਵਰਤੋਂ ਕਰਨੀ ਹੈ ਅੱਜ ਇਸੇ ਬਾਰੇ ਵਿਚਾਰ ਸਾਂਝੇ ਕਰਾਂਗੇ, ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਵੇਗੀI
    ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
    ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
    teeyantri...
    ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
    ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
    ਮੇਰੀ id ਹੈ "Punjabibeautyonduty"
    ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
    teeyantrinjhan...
    ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
    ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
    ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
    / @punjabibeautyonduty
    ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
    ਧੰਨਵਾਦ
    ਜੋਤ ਰੰਧਾਵਾ

КОМЕНТАРІ • 68

  • @Azeem-zi7yu
    @Azeem-zi7yu Рік тому +2

    ਮੈਨੂ ਪੰਜਾਬੀ ਭਾਸ਼ਾ ਪੜ੍ਹਨਾ ਅਤੇ ਲਿਖਣਾ ਪਸੰਦ ਹੈ ਮੈਡਮ ਜੀ ਚੰਗਾ ਸਿਖਾਓ ਦੀ ਹੈ

  • @Ludhianvitravel
    @Ludhianvitravel 7 місяців тому +1

    Ma'am thank you so much this video is so helpful for my 12 Punjabi 12 class exam ❤

  • @atheist849
    @atheist849 9 місяців тому

    ਬਹੁਤ ਵਧੀਆ ਕੰਮ ਕਰ ਰਹੋ ਹੋ ਮੈਡਮ ਜੀ ❤❤❤❤❤❤

  • @gurbanigyanacademy5373
    @gurbanigyanacademy5373 11 місяців тому

    ਬੇਟਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baljitsidhu8912
    @baljitsidhu8912 10 місяців тому

    ਜੁਗ ਜੁਗ ਜੀਵੋ ਬੇਟੀ ❤❤❤

  • @sandeepkaur5997
    @sandeepkaur5997 5 років тому +2

    good job di ....👍 Didi tusi muharni bare v dso taki asi gurbani shudh kar skiye

  • @vijaybareta3197
    @vijaybareta3197 4 місяці тому

    ❤❤❤

  • @manjitbrar9186
    @manjitbrar9186 4 роки тому +1

    very very very very good excellent

  • @harjinderkharoud7255
    @harjinderkharoud7255 5 років тому +1

    Very nice dear my son is reading so much from your videos

    • @mastarniji
      @mastarniji  5 років тому +1

      thankew so much! mainu bada vadhia lagya jan k 🙏🏼🙏🏼🙏🏼🙏🏼

    • @anshgaming581
      @anshgaming581 4 роки тому +1

      Thanks mam

  • @anujkamal6535
    @anujkamal6535 2 роки тому

    Knowledgeable video thank you mam

    • @mastarniji
      @mastarniji  Рік тому

      bahut bahut dhanwad 🙏🏼🙏🏼🙏🏼

  • @gurbirsingh4812
    @gurbirsingh4812 2 роки тому +1

    🙏🙏

  • @singlejodi1664
    @singlejodi1664 Рік тому

    👌👌👌

  • @varungoyal5397
    @varungoyal5397 2 місяці тому

    Great😊

    • @mastarniji
      @mastarniji  2 місяці тому

      🙏🏼🙏🏼🙏🏼🙏🏼😊

  • @gopidhanoa
    @gopidhanoa 7 місяців тому

    ਸਵਰ ਅੱਖਰਾਂ ਦੀ ਪਰਿਭਾਸ਼ਾ ਗਲਤ ਬਿਆਨ ਰਹੇ ਹੋ

  • @ਖੈੜਾਡੇਅਰੀਫਾਰਮ

    ਪੰਜਾਬ , ਪੰਜਾਬੀ, ਪੰਜਾਬੀਅਤ ਜਿਦਾਬਾਦ

  • @pavitersingh3519
    @pavitersingh3519 Рік тому

    Madam g diloo love you💞💞

    • @mastarniji
      @mastarniji  Рік тому +1

      🙏🏼🙏🏼🙏🏼🙏🏼🙏🏼

  • @singhjagjeet99
    @singhjagjeet99 Рік тому

    Thanks mam

  • @mukeshjangir4533
    @mukeshjangir4533 3 роки тому

    very nice mam ji

  • @indianshivclub6256
    @indianshivclub6256 3 роки тому

    ਸਤਿ ਸ਼੍ਰੀ ਅਕਾਲ ਜੀ

  • @sahilrajput8696
    @sahilrajput8696 4 роки тому

    Thanks man

  • @anujkamal6535
    @anujkamal6535 2 роки тому

    Please suggest me punjabi language book for bigners. I live in Delhi.

    • @mastarniji
      @mastarniji  Рік тому

      please check a basic punjabi book from punjab school education board, if its available in delhi.

  • @NarinderSingh-hd2pv
    @NarinderSingh-hd2pv 4 роки тому

    Thanku

    • @mastarniji
      @mastarniji  4 роки тому

      bahut bahut dhanwad 🙏🏼🙏🏼

  • @gurbanigyanacademy5373
    @gurbanigyanacademy5373 11 місяців тому

    ਕੀ ਮੈ ਤੁਹਾਡੇ ਨਾਲ ਗਲ ਕਰ ਸਕਦਾ ਹਾਂ?

  • @gurmangatsingh2499
    @gurmangatsingh2499 3 роки тому

    Hello .....ਹੱਥਾ ਦੇ ਕਬੱਣ ਦਾ ਕਾਰਨ ਉਮਰ 20 ਸਾਲ ਹੈ ਮੇਰੀ daso ji

  • @hifiexamstudy3383
    @hifiexamstudy3383 3 роки тому

    ਅ ਨਾਲ ਕਿੰਨੀਆਂ ਲਗਾ ਲੱਗਦੀਆਂ ਜੀ

    • @mastarniji
      @mastarniji  3 роки тому +1

      4- ਮੁਕਤਾ, ਕੰਨਾ, ਦੁਲਾਵਾਂ, ਕਨੌੜਾ 🙏🏼

    • @hifiexamstudy3383
      @hifiexamstudy3383 3 роки тому

      @@mastarniji thnx madam but kuj books upper answer 3 se ta e confusion se

  • @gurdeepkaur8381
    @gurdeepkaur8381 4 роки тому

    nice mam

  • @HoneysinghKapse
    @HoneysinghKapse 7 місяців тому

    Mujhe Punjabi sikhani hai

  • @rajkuar7025
    @rajkuar7025 2 роки тому

    Rajkaur

  • @haryanagangff3612
    @haryanagangff3612 3 роки тому

    FEEE FIRE LOVERS

  • @KJay-nt7bo
    @KJay-nt7bo 4 роки тому +1

    How to write औरत in Punjabi?

    • @mastarniji
      @mastarniji  4 роки тому

      exactly the way you have written in Hindi, the same sounding punjabi alphabets with "ਕਨੌੜਾ"

  • @ManveerSingh-k3w
    @ManveerSingh-k3w 3 роки тому

    Mam ugc paper ch 9 lg matra shi answer dsea aa

    • @mastarniji
      @mastarniji  3 роки тому

      ajkal mukta nun lagamatra shayad ginde nahin han, par lagamatra 10 hi hundian ne 🙏🏼

  • @kamaldeepsingh3752
    @kamaldeepsingh3752 3 роки тому

    Hello mam ma 10th de tuition rakni aa ke tusi meri tuition rakh sakdaa ho

    • @mastarniji
      @mastarniji  3 роки тому

      so sorry, but i don't live in india, tusi mere nal instagram te apne doubts clear kar sakde hon 😊 find me @punjabibeautyonduty

  • @appalsingh
    @appalsingh 3 роки тому

    Nanga boliya nhi janda....

  • @harvindersinghharvindersin5856
    @harvindersinghharvindersin5856 3 роки тому

    Sister punjabi bar khedi

    • @mastarniji
      @mastarniji  3 роки тому

      mainu smjh ni aayi Harvinder ji 😳

  • @HoneysinghKapse
    @HoneysinghKapse 7 місяців тому

    Punjabi sikhani hai

  • @manishajassal6473
    @manishajassal6473 4 роки тому

    Madam number send karo ji

    • @mastarniji
      @mastarniji  4 роки тому +1

      Tusi mere nal instagram te sampark kar sakde hon , my id "Punjabibeautyonduty" instagram.com/punjabibeautyonduty/

  • @Gurmeetsingh-tu5nn
    @Gurmeetsingh-tu5nn 4 роки тому +1

    Thanks mam

    • @mastarniji
      @mastarniji  4 роки тому

      🙏🏼🙏🏼🙏🏼🙏🏼

  • @abtarsingh7687
    @abtarsingh7687 3 роки тому

    Thanks mam

  • @parveshkalia873
    @parveshkalia873 4 роки тому

    Thanks mam