ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ, 20 ਲੱਖ ਵਿੱਚ MC ਖਰੀਦ ਰਿਹਾ Bhagwant Mann

Поділитися
Вставка
  • Опубліковано 4 лип 2024
  • ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ,
    20 ਲੱਖ ਵਿੱਚ MC ਖਰੀਦ ਰਿਹਾ Bhagwant Mann,
    ਕਦੇ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਕੋਠੀ ਲੈਂਦਾ ਦੇਖਿਆ ? - ਪਰਗਟ ਸਿੰਘ
    Jalandhar Bypoll
    #bhagwantmann #punjabgovt #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 107

  • @balkarsingh6693
    @balkarsingh6693 3 дні тому +19

    ਵਾਕਿਆ ਹੀ ਲੋਕ ਹੁਣ ਪਛਤਾਵਾ ਰਹੇ ਕਰ ਰਹੇ

  • @romysandhusandhu3359
    @romysandhusandhu3359 3 дні тому +40

    ਇਹ ਇਮਾਨਦਾਰ ਇਨਸਾਨ ਸ਼੍ਰ ਪਰਗਟ ਸਿੰਘ ਜੀ ਨੂੰ ਦਿਲ ਤੋਂ ਸਾਲੂਟ ਹੈ ਜੀ,,,, 🙏🙏🌹🌹

  • @SSwarvalSingh-se3ib
    @SSwarvalSingh-se3ib 3 дні тому +10

    ਇਨਾ ਨੂੰ ਕਹੋ ਆਮ ਆਦਮੀ ਪਾਰਟੀ ਨੇ 25 ਮਹਿਨੀਆ ਵਿੰਚ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਸੰਡ ਦਿਊ ਪੰਜਬ ਪੰਜਾਬ ਤੇ ਮਹਿਰ ਕਰੋ ਜਾਊ ਘਰਾ ਨੂੰ ਬਹੂਤ ਘਾਣ ਕਰ ਦਿਤਾ ਪੰਜਾਬ ਦਾ

  • @RameshKumar-fr1vz
    @RameshKumar-fr1vz 3 дні тому +10

    ਭੰਡ ਨੇ ਭੰਡਾਂ ਵਾਲੀ ਹੀ ਕਰਨੀ ਕਮਲੀ ਜਨਤਾ ਝਾਂਸੇ ਚ ਆ ਗਈ ਪੰਜਾਬੀਓ ਹੂਣ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਸ੍ਰੀ ਗੰਗਾਨਗਰ ਰਾਜਸਥਾਨ 🙏

  • @RajivKumar-ty2qk
    @RajivKumar-ty2qk 3 дні тому +32

    ਵੜਿੰਗ ਤੋ ਪਰਧਾਨਗੀ ਲੇਕੇ ਪਰਗਟ ਸਿੰਘ ਜਾਂ ਖੈਰੇ ਵਰਗੇ ਬੰਦੇ ਨੁ ਦੇ ਦੇਣੀ ਚਾਹੀਦੀ ਆ ਨਾਲੋ ਓਹ ਹੁਣ Mp ਬਣ ਗਿਆ ਫਿਰ 27 ਵਿਚ ਕਾਂਗਰਸ ਆਵੀ ਸਕਦੀ ਅਹ ਬੁਲਾਰਾ ਵੀ ਵਧੀਆ

  • @user-no7sq7fo6o
    @user-no7sq7fo6o 3 дні тому +23

    ਬਹੁਤ ਵਧੀਆ ਲੱਗਿਆ ਜੀ

  • @karpal_pannu_12
    @karpal_pannu_12 3 дні тому +17

    AAP NU THOKO 🌹🌹

  • @tarlochansingh9133
    @tarlochansingh9133 3 дні тому +5

    ਪ੍ਰਗਟ ਸਿੰਘ ਵਧੀਆ ਬੰਦਾ

  • @balwantsingh6251
    @balwantsingh6251 3 дні тому +5

    ਸਭ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਉੱਤੇ ਕੰਮ ਕਰਨਾ ਚਾਹੀਦਾ ਹੈ ਜੀ

  • @Sandeep00047
    @Sandeep00047 3 дні тому +6

    ਸਾਡੇ ਫਾਜਿਲਕਾ ਹਲਕੇ ਵਿੱਚ ਪਿਛਲੇ ਸਾਲ ਹੜ ਆਇਆ ਸੀ ਜਿਸ ਨਾਲ ਸੜਕਾ ਟੁੱਟ ਗਈਆ ਸਨ , ਉਹ ਸੜਕਾ ਹਜੇ ਵੀ ਟੁੱਟੀਆਂ ਹੋਇਆਂ ਹਨ ਇਹਨਾ ਨੇ ਬਣਾਈਆਂ ਨਹੀ ਹਜੇ ਤੱਕ

  • @narinderpalsingh5349
    @narinderpalsingh5349 2 дні тому

    ❤ ਪੰਜਾਬ ਦੀ ਇਮਾਨਦਾਰ ਸਿਆਸੀ ਸ਼ਖਸੀਅਤ ਸ ਪ੍ਰਗਟ ਸਿੰਘ ❤

  • @thehunterking8711
    @thehunterking8711 3 дні тому +8

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚

  • @RanjitSingh-gi7ye
    @RanjitSingh-gi7ye 3 дні тому +1

    ਵੀਰੋ ਖਤਮ ਕਰ ਦਿਓ ਆਪ ਨੂੰ ਬੇਨਤੀ ਆ ਮੇਰੀ ਮੇਰੇ ਪੰਜਾਬ ਦੇ ਭੋਲੇ ਭਾਲੇ ਵੀਰਾ ਨੂੰ

  • @GurbachanSingh-fl2wt
    @GurbachanSingh-fl2wt 3 дні тому +5

    Reta 80rs ft mil rha Gurdaspur ch
    No votes to AAP

  • @ParmSidhu-nq4iv
    @ParmSidhu-nq4iv 3 дні тому +2

    ਹਾਂ ਪਾਰਟੀ ਵੋਟ ਪਾਉਣ ਨਾਲ ਖੂਜ ਸਿੜ ਦਿਓ

  • @manjitpal1156
    @manjitpal1156 3 дні тому +4

    Great. Sir

  • @JasvirSingh-nf7ge
    @JasvirSingh-nf7ge 3 дні тому +4

    Nikkama cm mil gia Punjab nu

  • @heerasingh3992
    @heerasingh3992 3 дні тому +3

    Vah.B.Vah.Sir

  • @kashmirsingh51
    @kashmirsingh51 3 дні тому +4

    Imandar oh hunde han jihnu lok imandar kehn ape main raji puji ape mere bache jian 😅😅😅😅😅😅😅😅😅😅😅😅

  • @DhanwantSingh-qx9pm
    @DhanwantSingh-qx9pm 3 дні тому +5

    Punjab barbad karta oya

  • @omparkash4795
    @omparkash4795 3 дні тому +1

    Very nice interview of S Pargat Singh ji for apprisng real facts to public

  • @AmritpalSidhu-nr5lg
    @AmritpalSidhu-nr5lg 3 дні тому

    Right speech mla pargat Singh ji

  • @SukhwinderThind-kp7rc
    @SukhwinderThind-kp7rc 3 дні тому +2

    Good Bai ji

  • @gurindersidhu1625
    @gurindersidhu1625 3 дні тому

    Sardar pargat singh ji de vichar bilkul sshi

  • @ShamsherSingh-yr8sx
    @ShamsherSingh-yr8sx 3 дні тому +4

    J APP GOVT 2027 WICH .AA GAYI TAA PENSION PURI NAHI MILLANI

  • @mandeepsandhu7811
    @mandeepsandhu7811 3 дні тому +3

    ਗਾਗਾ

  • @JagjitSinghhh
    @JagjitSinghhh 3 дні тому +3

    Sheetal Angural Ji Jo Dosh Lae Han Ohna Di Janch Honi Chahidi Jo Vi Doshi Hai Ohde Te Sakhat To Sakhat Karvai Honi Chahidi

  • @gurindersidhu1625
    @gurindersidhu1625 3 дні тому

    Sardar pargat singh ji very good insan

  • @baljeetsinghdehalbaljeetsi5144

    ਬਦਲਾਅ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ

  • @radheradhe1984
    @radheradhe1984 3 дні тому +2

    Maan sarkar ne ghar ghar rashan scheme band kar ke 1500 employee berozgar ker ditta bera ghark ker ditta Punjab da

  • @HarpreetSingh-vw2ry
    @HarpreetSingh-vw2ry 3 дні тому +2

    ਕਾਂਗਰਸ ਨੂੰ ਵੀ ਦੱਸਣਾ ਚਾਹੀਦਾ ਤੁਸੀਂ ਕਿਹੜਾ ਇਨਸਾਫ ਕੀਤਾ ਸੀ ਨਵਜੋਤ ਸਿੰਘ ਸਿੱਧੂ ਨਾਲ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਰੇਤੇ ਦੀ ਗੱਲ ਕਰਦਾ ਸੀ ਵੀ ਗਰੀਬਾਂ ਨੂੰ ਦੋ ਪੰਜਾਬ ਦੇ ਠੇਕਿਆਂ ਦੇ ਲਾਇਸੰਸ ਬਾਰੇ ਗੱਲ ਕਰਦਾ ਸੀ ਅਤੇ ਜਿਨਾਂ ਨੇ ਪੰਜਾਬ ਦੀਆਂ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਧੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਉਹਨਾਂ ਬਾਰੇ ਗੱਲ ਕਰਦਾ ਸੀ ਕਾਂਗਰਸ ਵਾਲੇ ਕਿਉਂ ਨਹੀਂ ਗੱਲ ਕਰਦੇ ਸੀਐਮ ਸਾਹਿਬ ਦੇ ਨਾਲ ਕਰੋ ਗੱਲ ਜੇ ਦਮ ਹੈ ਤਾ ਕਰੋ ਗੱਲ ਕਿਉਂਕਿ ਚੋਰਾਂ ਨਾਲ ਮੋਰ ਮਿਲੇ ਹੋਏ ਨੇ

  • @varindersinghsingh594
    @varindersinghsingh594 3 дні тому

    Good person

  • @devilalnain4434
    @devilalnain4434 3 дні тому +1

    Sr Pargat Singh insaan bhi bahut badhiya hai

  • @satnammand4219
    @satnammand4219 3 дні тому

    berry nice pargit singh

  • @vkg3073
    @vkg3073 3 дні тому +1

    Mukhmantri da koi Leval Hunhda

  • @gurindersidhu1625
    @gurindersidhu1625 3 дні тому +1

    2o27 wich bhagwant man and party khatam

  • @singhbhubinder1215
    @singhbhubinder1215 3 дні тому +4

    PARGAT SINGH JI SAT SIRI AKAL JI JALANDER JIMNI CHON SURINDER KAUR JI JITAN GYE ME YAMUNA NAGAR HARYANA TON

  • @thehunterking8711
    @thehunterking8711 3 дні тому +4

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManmohanSingh-ub4zl
    @ManmohanSingh-ub4zl 3 дні тому

    Always proud Olympian

  • @MalkitSingh-mb6hj
    @MalkitSingh-mb6hj 3 дні тому

    Very good Pargat Singh ji

  • @ArshDeep-em4zt
    @ArshDeep-em4zt День тому

  • @butasingh4607
    @butasingh4607 3 дні тому

    ਬਹੁਤ ਵਧੀਆ ਵੀਰ ਜੀ

  • @nirmaldhiman773
    @nirmaldhiman773 День тому

    Dehli
    Valon
    Ne
    Kiha
    Cm
    Nu
    Je
    Jalandher
    Seet
    Na
    Jiti
    Tan
    Javegi
    Cm
    Maan
    Di
    Kursi

  • @devilalnain4434
    @devilalnain4434 3 дні тому

    Sardar Pargat Singh ji jindabad jindabad jindabad jindabad jindabad jindabad

  • @balwantsingh8327
    @balwantsingh8327 3 дні тому

    Mansa mein poochho 2 sal vich kithe kithe kam kripya total Punjab

  • @AmandeepSingh-ze9cb
    @AmandeepSingh-ze9cb 3 дні тому

    ਨਵਜੋਤ ਸਿੰਘ ਸਿੱਧੂ ਜਿੰਦਾਬਾਦ

  • @SukhjitSukhi-dg1jc
    @SukhjitSukhi-dg1jc 3 дні тому

    Good 👍👍👍👍

  • @jagirsandhu6356
    @jagirsandhu6356 3 дні тому +1

    🌹❤️💜🍀👨‍❤️‍💋‍👨👌

  • @sahilgaming9116
    @sahilgaming9116 3 дні тому

    Very good

  • @heerakunder7652
    @heerakunder7652 3 дні тому

    Pargat singh is good bhot vadeya glla kiteya g

  • @devilalnain4434
    @devilalnain4434 3 дні тому

    Pargat Singh bahut badhiya education minister si

  • @gurindersidhu1625
    @gurindersidhu1625 3 дні тому

    Shiromni akali party jinda bad

  • @harsharora7895
    @harsharora7895 2 дні тому

    Eh gal taa ehda krda jive sab to syana ehi aa, aap eh congress de corrupt bndeya bare kuch ni bolya.

  • @jagbirsingh-jm5ny
    @jagbirsingh-jm5ny 3 дні тому

    Aam party nu bhajao

  • @gurnamsingh2438
    @gurnamsingh2438 2 дні тому

    ਤੇਰਾ ਤਾਂ ਨਹੀਂ ਯੂਟਬ ਬੰਦ ਕੀਤਾ ਫੇਸਬੁਕ

  • @palsingh-rw1qb
    @palsingh-rw1qb 3 дні тому

    tunsi ki kar lea si ?

  • @HarpreetSingh-vw2ry
    @HarpreetSingh-vw2ry 3 дні тому +1

    Right Sir Good Job?

  • @Harbhajansingh-kw7ob
    @Harbhajansingh-kw7ob 3 дні тому +8

    ਲੋਕੋ ਪਿੱਛੇ ਨਜ਼ਰ ਮਾਰੋ ਕਾਂਗਰਸ , ਅਕਾਲੀ, ਬੀਜੇਪੀ ਕਿੰਨੇ ਇਮਾਨਦਾਰ ਤੇ ਭਲੇਮਾਣਸ ਸਨ ਜ਼ਰਾ ਠੰਡੇ ਦਿਮਾਗ ਨਾਲ 20 ਸਾਲਾਂ ਦਾ ਹਿਸਾਬ ਦੇਖੋ?!!!?

    • @rajindergaming3017
      @rajindergaming3017 3 дні тому +2

      Te 2 salla da hissab ?

    • @inderjitbhathal1739
      @inderjitbhathal1739 3 дні тому

      I seat lyi sarri aap party jallander bathi hai,je kam kitte hunde tan ah hall na hunda

    • @ranveergamingyt1143
      @ranveergamingyt1143 3 дні тому

      akaliya congress ne eniya gappa ni kde maria jinna eh bhnd krda bhand taan jdo muh kholda bas bhonkda hi renda es kutte nu 92seata kutte vaang bhokan lyi thoda dittia si

  • @Harbhajansingh-kw7ob
    @Harbhajansingh-kw7ob 3 дні тому +7

    ਪੰਜਾਬ ਦੇ ਅੱਧੇ ਅਫਸਰ ਜੋ ਚੋਰ ਹਨ ਕਾਂਗਰਸ, ਬੀਜੇਪੀ, ਅਕਾਲੀਆਂ ਦੇ ਇਸ਼ਾਰੇ ਤੇ ਕੰਮ ਕਰਦੇ ਹਨ।

    • @JasbirSingh-mw1vr
      @JasbirSingh-mw1vr 2 дні тому

      ਕੋਈ ਵੀ ਅਫਸਰ ਸਮੇਂ ਦੀ ਸਰਕਾਰ ਤੋਂ ਬਾਹਰ ਨਹੀਂ ਹੋ ਸਕਦਾ। ਪਿਛਲੇ ਸਮੇਂ ਵਿੱਚ ਕਾਹਨ ਸਿੰਘ ਪਨੂੰ ਦੇ ਆਪਣੇ ਮੰਤਰੀ ਨਾਲ ਮਤਭੇਦ ਹੋਏ ਸਨ। ਤਾਂ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ ਉਸਦਾ ਵਿਭਾਗ ਬਦਲ ਦਿੱਤਾ।

  • @gurjeetsinghmavi1836
    @gurjeetsinghmavi1836 3 дні тому +1

    O bss kr player saab
    Eni sachaai jhoothe

  • @user-id9bm5ut7t
    @user-id9bm5ut7t 2 дні тому

    Es bahgwat maan jumle was kgrewal nu baghao Punjab punjabi vachai punjabi da bera gark kar dena hai

  • @bhindermangat2777
    @bhindermangat2777 День тому

    First time Punjab got honest brave CM as bhagwant Maan corrupt congress and alkalies looted Punjab with both hands shame on them

  • @user-id9bm5ut7t
    @user-id9bm5ut7t 2 дні тому

    Es bahgwat maan jumle was kgrewal nu baghao Punjab punjabi vachai punjabi da bera gark kar dena

  • @gurmeetdhaliwal287
    @gurmeetdhaliwal287 3 дні тому

    ਵਾਈ ਪ੍ਰਗਟ ਵਧੀਆ ਬੱਦਾ ਕੂਬਰ ਵਿਜੇ ਪ੍ਰਤਾਪ ਚੱਨੀ ਕਮਲਜੀਤ ਸਿੰਘ ਬਰਾੜ ਚਾਰ ਕਿਏ ਬੱਦੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਦੈ ਨਾਲ ਖੜਗੇ ਵੇਟਾ ਵੇਲੇ ਨੂੰ ਦੂਜੇ ਸਾਰੀਆਂ ਪਾਰਟੀਆਂ ਵਾਲੇ ਮੱਰ ਹੀ ਜਾਣ ਗੈ

  • @gurindersidhu1625
    @gurindersidhu1625 3 дні тому

    Bhagwant man nu chandi ghar de sapling v aunde

  • @user-id9bm5ut7t
    @user-id9bm5ut7t 2 дні тому

    Bahgwat maan jumle was sabt hoye lok nachar keh rahe hai loka n
    Nne garu da tela tela tela kar dena hai

  • @sarojbala6162
    @sarojbala6162 3 дні тому

    Jdhon parfait soo ta dase

  • @Harbhajansingh-kw7ob
    @Harbhajansingh-kw7ob 3 дні тому +9

    ਪਰਗਟ ਸਿੰਘ ਜੀ ਬੀਬੇ ਜਿਹੇ ਨਾ ਬਣੋ ਜੇ ਆਪਣੇ ਘਰ ਵਿਚ ਆਪਣੀ ਪਾਰਟੀ ਵਿਚ ਚੋਰ ਤਾਂ ਉਸ ਨੂੰ ਚੋਰ ਕਹੁ। ਤੁਹਾਡੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਰੱਜ ਕੇ ਲੁੱਟਿਆ ਤੇ ਰੱਜ ਕੇ ਲੁੱਟਿਆ।

  • @BalwinderSingh-mz7ri
    @BalwinderSingh-mz7ri 3 дні тому

    Moga jile de pind dala witch 3sal de sark te pathar pae hoe Han sark nahi ban rahi. Aap de worker chita vech rahe han dala pind da bera gark kar dita is fudu sarkar nen

  • @Harbhajansingh-kw7ob
    @Harbhajansingh-kw7ob 3 дні тому +7

    ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਕਾਂਗਰਸ ਦਾ ਮੰਤਰੀ ਵਜ਼ੀਫਾ ਚੋਰ।

    • @shamsherbrar9745
      @shamsherbrar9745 3 дні тому +2

      ਪਾਗਲ ਮੁੱਖ ਮੰਤਰੀ ਹੋਰ ਕੁਸ ਨਹੀ

  • @PalveerDhillon98
    @PalveerDhillon98 3 дні тому +1

    ਮੇਰੇ ਸੋਟੇ ਵੀਰ ਪ੍ਰਗਟ ਸਿੰਘ ਬਹੁਤ ਵਧੀਆ ਰਾਜ ਨੀਤੀ ਵਾਨ ਅਤੇ ਸਮਝਦਾਰ ਇਨਸਾਨ ਹੈ ਪ੍ਰਤਾਪ ਸਿੰਘ ਮਹਿਤਾ ਹਲਕਾ ਭਦੌੜ

  • @csingh9554
    @csingh9554 3 дні тому +2

    Future CM of Punjab

  • @vjbal903
    @vjbal903 3 дні тому

    Pargat singh g hun ta tusi lottery di gll krde pehla kithe s kade eh muda suniya ni hun es time lottery vala muda a oh chuk lo age kithe s tu

  • @mangalsingh6049
    @mangalsingh6049 3 дні тому

    Bakvas

  • @malkitsingh8608
    @malkitsingh8608 2 дні тому

    Bakwaas kar Raha hai.

  • @GurmeetSharma-cn5om
    @GurmeetSharma-cn5om 3 дні тому

    ❤ maan Saab ji jindabad❤

  • @khanmedia7786
    @khanmedia7786 3 дні тому

    Pargat Saab jandiala manjki v dekh lo aa k kina bura haal aa ..oh ta tuhade hlke ch aa bus stand ,Ganda Pani ,saaf safai

  • @santlashmanmuni6045
    @santlashmanmuni6045 3 дні тому

    ਪਰਿਵਾਰ ਸਾਰਿਆਂ ਦੇ ਵੋਟਾਂ ਮੰਗਦੇ ਨੇ ਤੇਰਾ ਪਰਿਵਾਰ ਵੀ ਮੰਗਦਾ ਹੈ।ਵੱਸ ਸੱਤਾ ਤੋਂ ਬਾਹਰ ਰਹਿਣਾ ਆਉਖਾ ਹੋਇਆ ਪਿਆ ਹੋਰ ਹਾਏ ਹਾਏ ਕਾਹਦੀ ਹੈ

  • @kulwanthitler1212
    @kulwanthitler1212 3 дні тому

    ਇਹ ਗਰੀਬਾਂ ਦੀ ਸਕਾਲਰਸ਼ਿਪ ਖਾਅ ਗਿਆ, ਬਾਕੀ ਨੇਤਾ ਜੋ ਵੀ ਕਰ ਲੈਣ ਹੁਣ ਪਹਿਲਾਂ ਵਾਲੇ ਲੋਕ ਨੀ ਕਿ ਕਹਿਣ ਤੇ ਉਥੋਂ ਹੀ ਵੋਟ ਪਾ ਦੇਣਗੇ।ਆਪ ਆਉਣ ਵਾਲੇ ਟਾਈਮ ਚ ਲਗਦਾ ਅਕਾਲੀ ਦਲ ਹੁਣ ਵਾਂਗੂ ਹਾਲ ਹੋਵੇਗਾ 😂😂

  • @BaljitSingh-tx5cn
    @BaljitSingh-tx5cn 3 дні тому +2

    Congress luta party

  • @balwindersidhubhagat1045
    @balwindersidhubhagat1045 3 дні тому

    भगत सिंह बिल्कुल सही कह रहा है विधानसभा में अच्छे क्षेत्र लगेंगे ज्यादा टाइम पर विधानसभा चलेगी तब ही लोगों के बारे में बात होगी सीएम पंजाब कहते थे जब विरोध में थे तब कहते थे सेशन इतने होते हैं इतने होने चाहिए जब यह कंजर ही इनको कहूंगा सत्ता में आगे बेशर्म में जितने चलते थे उनसे भी काम कर दिए क्योंकि यह कंजर पंजाब के बारे में नहीं सोने वाले हैं जो कांग्रेस के बारे में सोचते हैं परगट सिंह जैसा इंसान पार्टी से ऊपर उठकर बात करता है प्रेस वालों कमजोर हो तुम्हारी जिम्मेदारी नहीं बनती में कंजर एमपी और कम और एमएलए को खाने की के कितने क्षेत्र होने चाहिए विधानसभा में काम से कम इतना वक्त गुजारो तुम फ्रेश वाले कंजर हो मैं प्रेस वालों की गलती निकलेगा इन कंजूरिंग को पता है हर कोई जो पार्टी से बाहर होता है वह कहता है कि इतना टाइम विधानसभा चलनी चाहिए जब सत्ता में होता है तो वह बेशर्म कुछ नहीं करता इसमें प्रेस वालों की गलती है वह उन बेशर्म को क्यों नहीं पूछते प्रेस वालों आप ठीक होंगे तो इन बेशर्म मा की हिम्मत नहीं है कुछ गलत कर जाएं प्रेस वाले सबसे बड़े कंजर मानता हूं मैं उनको

  • @balwindersidhubhagat1045
    @balwindersidhubhagat1045 3 дні тому

    प्रेस रिपोर्टर योर प्रोटीन ले रहा है परगट सिंह की सीएम पंजाब से पूछना एक लाख करोड़ कहां पर लगाया है 1 लाख करोड़ काम नहीं होता पंजाब की इनकम कितनी है इसके बारे में भी पूछना तो बेशर्म कंजर कुछ नहीं पूछेगा मुझे पूरा भरोसा है तुझ पर अगर कंजर तेरा बेशर्म है तो सरकार से जवाब लेना