ਵਾਇਰਲ ਵੀਡੀਓ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ! 'ਮੈਂ ਹੈਰਾਨ ਹਾਂ ਕਿ ਆਹ ਵੀਡੀਓ ਬਾਹਰ ਕਿਵੇਂ ਆ ਗਈ'!

Поділитися
Вставка
  • Опубліковано 19 гру 2024

КОМЕНТАРІ •

  • @Jashan_and_group
    @Jashan_and_group День тому +1

    ਵਾਹਿਗੁਰੂ ਜੀ ਮਿਹਰ ਕਰੋ

  • @dilwindergrewal9219
    @dilwindergrewal9219 День тому +1

    Wahiguru Ji Mihar kario

  • @baazsingh0746
    @baazsingh0746 18 годин тому

    ਜਥੇਦਾਰ ਬਿਲਕੁਲ ਸਹੀ ਆ

  • @Major.Singh69
    @Major.Singh69 8 годин тому

    ਲੋਕ ਚਾਹੁੰਦੇ ਨੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਬਾਲਾ ਰੋਲ ਅਦਾ ਕਰਨ ਪਰ ਜੀ ਇਹ ਵੀ ਤਾਂ ਦੇਖੋ ਕਿ ਅਸੀਂ ਕਿੰਨਾ ਕੁ ਸਾਥ ਦਿੰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੇ ਤਾਂ ਸਿੱਖਾਂ ਨੇ ਸਾਥ ਦਿੱਤਾ ਤਾਂ ਗਰੰਟੀ ਲੈਨਾ ਕਿ ਸਾਨੂੰ ਆਉਣ ਵਾਲੇ ਜਥੇਦਾਰ ਸਾਹਿਬ ਫੂਲਾ ਸਿੰਘ ਜੀ ਵਰਗੇ ਮਿਲ ਜਾਣਗੇ ਪਰ ਲੱਗਦਾ ਨਹੀਂ ਕਿ ਸਿੱਖ ਕੌਮ ਬੋਲੇਗੀ ਛਿੱਤਰ ਮਾਰੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਜਿਹੜੇ ਮਰੀਆਂ ਜਮੀਰਾਂ ਵਾਲੇ ਬੋਲ ਨਹੀਂ ਸਕਦੇ ਗੁਰੂ ਘਰ ਨੂੰ ਖਾ ਤਾਂ ਸਕਦੇ ਨੇ