Didar Sandhu Surinder Kaur | Bullian Te Cheer Aa Gia | Dute Songs | ਬੁੱਲ੍ਹੀਆਂ ਤੇ ਚੀਰ ਆ ਗਿਆ |

Поділитися
Вставка
  • Опубліковано 27 вер 2024

КОМЕНТАРІ • 332

  • @BalwinderSingh-s9q
    @BalwinderSingh-s9q 3 місяці тому +10

    ਦੀਦਾਰ ਸੰਧੂ ਜੀ ਮੇਰੇ ਬਹੁਤ ਹਰਮਨ ਪਿਆਰੇ ਗੀਤ ਕਾਰ ਤੇ ਕਲਾਕਾਰ ਸਨ ਇਹਨਾਂ ਦੇ ਸਾਰੇ ਗਾਣੇ ਸਦਾ ਬਹਾਰ ਤਰੋ ਤਾਜਾ ਜਿੰਨੇ ਦਿਲ ਕਰਦਾ ਸੁਣ ਲੳ ਮਨ ਨਹੀ ਭਰਦਾ ਸੀ
    ਬਲਵਿੰਦਰ ਸਿੰਘ ਤਰਖਾਣ ਞਾਲਾ ਬਰਨਾਲਾ❤❤❤

  • @sukhdeep9850
    @sukhdeep9850 Рік тому +6

    ਦੀਦਾਰ ਦੀ ਲਿਖਤ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

  • @atamjitsingh5666
    @atamjitsingh5666 Рік тому +8

    Surinder Kaur mithi aawaz punjab di kloyal si.Didar be sira hi si thanks ji.

  • @avtarsingh2531
    @avtarsingh2531 2 роки тому +55

    ਦੀਦਾਰ ਸੰਧੂ ਸਾਬ੍ਹ ਵਰਗੇ ਗਾਇਕ ਅਤੇ ਗੀਤਕਾਰ ਨਿੱਤ ਨਿੱਤ ਨਹੀਂ ਜੰਮਦੇ ।
    ਮਾਂ ਬੋਲੀ ਪੰਜਾਬੀ ਦੇ ਸਮੂਹ ਸੇਵਾਦਾਰ ਜ਼ਿੰਦਾਬਾਦ।

  • @tarsemsinghrajput6675
    @tarsemsinghrajput6675 6 місяців тому +3

    ਦੀਦਾਰ ਤਾਂ ਬੱਸ ਦੀਦਾਰ ਸੀ। ਸਵ ਯੂ ਜੱਟਾ 🎉🎉🎉🎉🎉🎉

  • @KulwinderSingh-zw5wr
    @KulwinderSingh-zw5wr 7 місяців тому +3

    ਦੀਦਾਰ ਸੰਧੂ ਜੀ ਤੇ ਸੁਰਿੰਦਰ ਕੌਰ ਜੀ very nice and very good singer ❤❤❤

  • @tarsemsharma754
    @tarsemsharma754 Рік тому +5

    Rab kry fer A jan eh jorri

  • @SukhdevSingh-up7ed
    @SukhdevSingh-up7ed Рік тому +3

    ਦੀਦਾਰ ਤਾਂ ਦੀਦਾਰ ਹੀ ਸੀ ਨਹੀਂ ਜੰਮਣਾ ਕੋਈ ਦੀਦਾਰ ਵਰਗਾ ਗੀਤਕਾਰ ਤੇ ਕਲਾਕਾਰ ।ਦੀਦਾਰ ਦੇ ਗੀਤ ਮਿਸ਼ਰੀ ਨਾਲੋਂ ਵੀ ਮਿੱਠੇ ਨੇ ਭਾਵੇ ਸਾਰਾ ਦਿਨ ਦੀਦਾਰ ਦੇ ਚਲਦੇ ਰਹਿਣ ਫਿਰ ਵੀ ਮਨ ਨਹੀ ਭਰਦਾ।

  • @tarsemsinghrajput6675
    @tarsemsinghrajput6675 6 місяців тому +3

    ਬਾਬੂ ਰੱਜਬ ਅਲੀ ਖਾਂ ਤੇ ਦੀਦਾਰ ਸੰਧੂ ਪੰਜਾਬੀਆ ਦੀ ਸ਼ਾਨ ਹਨ ਲਵ ਬ ਪੰਜਾਬੀਓ 💪🏾👌🏽🙏🏻🎉😜🧐🤪🥲😭

  • @nirmalbhullar7593
    @nirmalbhullar7593 Рік тому +11

    ਦੀਦਾਰ ਸੰਧੂ ਵਰਗਾ ਲਿਖਾਰੀ ਤੇ ਗਾਇਕ ਦੁਬਾਰਾ ਮਿਲਣਾ ਬਹੁਤ ਮੁਸ਼ਕਿਲ ਲਗਦਾ ਹੈ।

  • @GurjeetSingh-gy1dh
    @GurjeetSingh-gy1dh 2 роки тому +26

    ਦੀਦਾਰ ਵਰਗਾ ਗਾਇਕ ਤੇ ਗੀਤਕਾਰ ਬਹੁਤ ਘੱਟ ਹੀ
    ਦੁਨੀਆਂ ਨੂੰ ਮਿਲੇ ਨੇ (ਕੁੰਦਨ ਕੋਟਕਪੂਰੇ)

    • @tarsemsinghrajput6675
      @tarsemsinghrajput6675 Рік тому +3

      ਕੁੰਦਨ ,ਕੋਟਕਪੂਰੇ ਨੀ,,,ਕੁੰਦਨ ਕਪੂਰੇ ,ਮਤਲਬ.ਕੁੰਦਨ ਦਾ ਬਾਪ ,ਕਪੂਰਾ , ਸੀ ,ਮੁਂਲਾਪੁਰ ਦਾ ,,,ਬਾਕੀ ਸਹੀ ਰਿਪੋਟ,,,ਬਾਈ ਜਗਮੋਹਣ ਸੰਧੂ ਤੇ ਚਾਚਾ ਦੀਦਾਰ ਸੰਧੂ ਦ ਸਮਕਾਲੀ ਦੇਣ ਗੇ,ਕੁਮੈਂਟ ਵਿਚ,,,,ਮੈ ਮਾਫ਼ੀ ਚਹੁੰਦਾ,,,

    • @navtejsidhu4376
      @navtejsidhu4376 Рік тому

      ​@@tarsemsinghrajput6675 ਨ ੍ਰ ਸ਼੍

    • @hardeepatli6231
      @hardeepatli6231 8 місяців тому +1

      ਦੀਦਾਰ ਸੰਧੂ ਦੀ ਕਲਮ ਤੇ ਗਾਇਕੀ
      ਨਾ ਕਿਸੇ ਹੋਰ ਕੋਲ ਹੈ ਨਾ ਕੋਈ ਬਣ ਸਕਦਾ ਹੈ

  • @kachraseth690
    @kachraseth690 2 роки тому +4

    Thank you johal ✌️✌️hundal sab ji💯💯👌🏿👌🏾👌🎉🔥🌠

  • @ParmodKumar-sm3bf
    @ParmodKumar-sm3bf Рік тому +20

    1990, ਤੋਂ ਪਹਿਲਾਂ ਜਿੰਨੇਂ ਵੀ ਪੰਜਾਬੀ ਲੋਕ ਗੀਤਾਂ ਨੇ ਦਿਲ ਜਿੱਤ ਲਿਆ ਹੈ।❤😊

  • @BaldevSingh-fi2sk
    @BaldevSingh-fi2sk 8 місяців тому +2

    J and h lee great great thanks after listen all songs I have gone child hood and youth period time words of dedar jee very sweets as honey there can not second didar God give piece her soul in heaven God bless you live long and healthy to hunder brothers from sur singh

  • @jagtarghumann6396
    @jagtarghumann6396 6 місяців тому +2

    ਇਹ ਤਾਂ ਤੇਰਾ ਬਣਦਾ ਨਹੀਂ ਹੱਕ਼ ਵੇ ਜਗੀਰਦਾਰਾਂ, ਗ਼ਰੀਬੀ ਦਾ ਅਸਲੀ ਹਾਲ ਬਿਆਨ ਕਰ ਦਿੱਤਾ

  • @kiranwassan9539
    @kiranwassan9539 2 роки тому +6

    Surinder Kaur Punjab di kouyal and didar sandu pounjab da Kohinoor heera kash wohi wkat wapis a jaye .

    • @HARBANSSingh-fu9pc
      @HARBANSSingh-fu9pc 2 роки тому

      Bas ehi tan ho nahi sakda

    • @kiranwassan9539
      @kiranwassan9539 Рік тому

      Bt asi hun ina d song Sunday han u tube t isda mtalb asi uhi wakt wapis l aye han kyu uh klalkar Sade zehen which Sade dilan which aj v zinda hn we love them

  • @JaspalSingh-fd1yq
    @JaspalSingh-fd1yq Рік тому +10

    ਜਦੋਂ ਮਨ ਪ੍ਰੇਸ਼ਾਨ ਹੁੰਦਾ ਤਾਂ ਦੀਦਾਰ ਜੀ ਨੂੰ ਸੁਣ ਲਈ ਦਾ ਮਨ ਖ਼ੁਸ਼ ਹੋ ਜਾਂਦਾ

  • @balwindersingh-kj9rw
    @balwindersingh-kj9rw 4 місяці тому +1

    Apne jamane da ghaint jatt c didar sandhu❤💯

  • @dharamsingh5541
    @dharamsingh5541 Рік тому +2

    Bahut sohny geet paye ji didar sandhu te surinder kaur ji de
    Sun sun ke rajj ni aunda
    Geeta di quality bahut vadhia he ji
    Dhanwaad ji

  • @baldevlalka894
    @baldevlalka894 Рік тому +5

    नाईस वीर जी🇮🇳🇮🇳🇮🇳🇮🇳🇮🇳

  • @punjabiludhiana332
    @punjabiludhiana332 2 роки тому +15

    ਸਾਡਾ ਪੇਂਡੂ 22 ਦੀਦਾਰ ਸੰਧੂ ਜੀ

  • @Abhi-l8s3r
    @Abhi-l8s3r Рік тому +46

    ਸਦਾ ਬਹਾਰ ਗੀਤ ਇਹ ਗੀਤ ਜਿੰਨੀ ਵਾਰ ਮਰਜੀ ਸੁਣ ਲਵੋ ਮਨ ਨਹੀ ਅੱਕਦਾ ਜੀ ਗੀਤ ਅੱਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ

  • @kindar8682
    @kindar8682 3 місяці тому +4

    ਅਾ ਗੀਤ ਸੁਣ ਕੇ ਮੈਨੂ ਹਾੜੀ ਵਾਢੀ ਯਾਦ ਅਾ ਜਾਂਦੀ ਅਾ.2000 ਚ.

  • @BaldevSingh-wc8dp
    @BaldevSingh-wc8dp Рік тому +1

    22 Didar sandhu te Surender kaur punjabi virsa good.

  • @KuldeepSingh-wb3sw
    @KuldeepSingh-wb3sw 2 роки тому +11

    ਬਾੲੀ ਜੀ ੲਿਸ ਤੋਂ ਵੀ ਪੁਰਾਣੇ ਗਾਣੇ ਬਹੁਤ ਹਨ ਜੀ,ਮਿੱਠੇ ਉਹ ਵੀ ਖੋਜੋ ਯਾਰ |🙏👍👍✌

  • @krishanmannbibrian
    @krishanmannbibrian Рік тому +5

    ਤਸ਼ਬੀਹਾਂ ਦਾ ਹੀਰਾ

  • @RamSingh-xu7nh
    @RamSingh-xu7nh 2 роки тому +19

    ਬਹੁਤ ਬਹੁਤ ਧੰਨਵਾਦ ਇਹ ਪੂਰੀ ਕੈਸਿਟ ਬਹੁਤ ਵਧੀਆ ਜੀ

  • @raghbirsingh9469
    @raghbirsingh9469 Рік тому +4

    Didar Sandhu 👍👍👍 ❤

  • @kesarsingh1969
    @kesarsingh1969 Рік тому +6

    ਬਹੁਤ ਸੋਹਣਾ ਲੱਗਦਾ

  • @jagjitsingh3803
    @jagjitsingh3803 2 роки тому +3

    84 di. Lgi.zaree.far.zaad.karwati.jionde.rho.veerji

  • @manjeet7647
    @manjeet7647 Рік тому +9

    ਪਤਾ ਨਹੀਂ ਕਿੰਨੀਆਂ ਸਦੀਆ ਬਾਅਦ ਦੀਦਾਰ ਵਰਗੇ ਗੀਤਕਾਰ ਤੇ ਕਲਾਕਾਰ ਜਨਮ ਲੈਂਦੇ , ਕਰਮਾ ਵਾਲੇ ਆ ਅਸੀ ਜਿੰਨਾ ਦੀਦਾਰ ਜੀ ਦੇ ਦਰਸ਼ਨ ਕੀਤੇ,,ਹੁਣ ਗਾਣੇ ਸੁਣ ਰਹੇ ਆ ,,ਨਹੀਂ ਕੋਈ ਪੈਦਾ ਹੋਣਾ ਦੂਜਾ ਦੀਦਾਰ ,,,ਨਹੀਂ ਨਹੀ ਨਹੀ

    • @balwinderdhillon9932
      @balwinderdhillon9932 Рік тому

      ,qqœ

    • @lakhbirsinghgill8724
      @lakhbirsinghgill8724 Рік тому

      ਨੇੜ ਭਵਿੱਖ ਵਿੱਚ ਇਹੋ ਜਿਹੀ ਆਸ ਨਹੀਂ ਹੈ । ਬਹੁਤ ਸਮੇਂ ਬਾਅਦ ਕਿਤੇ ਕੁਦਰਤ ਮੇਹਰਬਾਨ ਹੋਵੇਗੀਂ । ਤਾਂ ਇਹੋ ਜਿਹੇ ਗੱਵਈਏ , ਲੇਖਕ , ਪੇਸ਼ਕਾਰ ਤੇ ਇਨਸਾਨ ਪੈਦਾ ਹੁੰਦੇ ਹਨ । ਅਜੇ ਤਾਂ ਬਹੁਤ ਲੰਬੀ ਉਡੀਕ ਕਰਨੀ ਪਵੇਗੀ ।

  • @GurjantSingh-iw3hf
    @GurjantSingh-iw3hf Рік тому +3

    Very nice song didar siraa c didar sandhu

  • @HarjinderSingh-fd3wm
    @HarjinderSingh-fd3wm 10 місяців тому +6

    ਦੀਦਾਰ ਸੰਧੂ ਤੇ ਨਜ਼ੀਰ ਮੁਹੰਮਦ ਹਮੇਸ਼ਾ ਹੀ ਅਮਰ ਰਹਿਣਗੇ

  • @nishanmarmjeetkour.verygoo1903

    ਕੋਈ ਜਵਾਬ ਨਹੀਂ ਬੰਦਾ ਦਾ।।

  • @sukhwinderdhiman3457
    @sukhwinderdhiman3457 2 роки тому +35

    ਨਵਾਂ ਨੌ ਪੁਰਾਣਾ ਸੌ ਦਿਨ ਵਾਹ ਦੀਦਾਰ ਜੀ ਵਾਹ

  • @ShivrajBrar-ld2ez
    @ShivrajBrar-ld2ez Рік тому +2

    ਸਿਰਾ ਗੀਤ ਐ ਜੱਟ ਦੇ

  • @dalwinderpalsamra3475
    @dalwinderpalsamra3475 Рік тому +4

    THE Excellent. Thanks. DALWINDERPAL SAMRA

  • @SukhwinderSingh-um9wx
    @SukhwinderSingh-um9wx Рік тому +17

    ਦੀਦਾਰ ਸੰਧੂ ਦੇ ਗੀਤ ਅੱਜ ਵੀ ਨਵੇਂ ਗਾਣਿਆਂ ਨੂੰ ਮਾਤ ਪਾਉਂਦੇ ਹਨ।।

  • @pardhanbobbybrarmohanpura2373
    @pardhanbobbybrarmohanpura2373 Рік тому +2

    Ik hi sabad h kahan waste….. Great 👌👌

  • @pappuheran6547
    @pappuheran6547 Рік тому +34

    ਦੀਦਾਰ ਸੰਧੂ ਸਾਹਿਬ ਜੀ ਦੇ ਗੀਤ ਅਮਰ ਨੇ ਬਹੁਤ ਵਧੀਆ

  • @sidhuanoop
    @sidhuanoop 2 роки тому +20

    ਖੂਬਸੂਰਤ ਗੀਤ ਬਾਈ ਜੀ

  • @radheshamramkishan2387
    @radheshamramkishan2387 Рік тому +3

    Didar Sandhu And Surinder Kaur Ji Very Very Nice Ba Kamaal I'm Fan Waheguru Kirpa Karan Ena Rooha Te 🙏🌹🌹🙏
    Old is gold 18/02/2023

  • @JaspreetSingh-kf8wd
    @JaspreetSingh-kf8wd 10 місяців тому +5

    ਦੀਦਾਰ ਸੰਧੂ ਦੇ ਗੀਤ ਸੁਣ ਕੇ ਟੈਨਸਨ ਫਰੀ ਹੋ ਜਾਂਦੇ ਹਾਂ

  • @chinderpal7638
    @chinderpal7638 Рік тому +4

    🙏🏽🙏🏽🙏🏽🙏🏽🙏🏽🤙🤙🤙🤙🤙🥰nice bhaiji

  • @harsh7951
    @harsh7951 3 місяці тому +1

    दीदार संधू वरगा कलकार इस दुनिया से दोबारा नहीं आना

  • @virsasingh6859
    @virsasingh6859 Рік тому +3

    Hit jori amar rahe

  • @HardeepSingh-db1qc
    @HardeepSingh-db1qc 2 роки тому +12

    ਬਹੁਤ ਵਧੀਆ ਗੀਤ

  • @JagsirBhangu
    @JagsirBhangu 2 роки тому +5

    Purane geet sun ke bina daru bottel da nasha ho janda 22 g

  • @rameshlibra1970
    @rameshlibra1970 11 місяців тому +1

    Thanks johal @Hundal for video

  • @rajranesh9064
    @rajranesh9064 3 місяці тому

    Didar ne wase b sade pandu culture. Nu mohavryan vich es trah represent kita ,k har koi jo es nu sunda oh apne uper la k enjoy krda

  • @NirmalSingh-ym3qu
    @NirmalSingh-ym3qu 2 роки тому +3

    Bahut hi. Wadhia Jori

  • @gurpreetkhangura1572
    @gurpreetkhangura1572 Рік тому +27

    ਬਹੁਤ ਵਧੀਆ ਗਾਇਕ ਅਤੇ ਗੀਤਕਾਰ ਸਨ ਦੀਦਾਰ ਸੰਧੂ ਜੀ

  • @gurpyarmaan9204
    @gurpyarmaan9204 2 роки тому +38

    ਮੇਰੇ ਜਵਾਨੀ ਦਾ ਪਸੰਦੀਦਾ ਦੋਗਾਣਾ!!

  • @birenderkumar7158
    @birenderkumar7158 2 роки тому +4

    Very nice Bhai Sahab Sneh Lata ji bare me bhi batao kaise hai my favourite singer is Didar Sandhu and Sneh Lata

  • @NirmalSingh-fj1hv
    @NirmalSingh-fj1hv Рік тому +15

    ਸਦਾਬਹਾਰ ਗਾਇਕ

  • @narenderkumar9938
    @narenderkumar9938 2 роки тому +3

    Surinder kaur in blue mood,,, hove taan upload kar dena jee dhanwaad

  • @ajaibsidhu5083
    @ajaibsidhu5083 Рік тому +7

    ਜੌਹਲ ਵੀਰ ਜੀ ਦੀਦਾਰ ਵਰਗਾ ਨਾ ਕੋਈ ਗਾਇਕ ਹੋਇਆ ਹੈ ਅਤੇ ਨਾ ਕੋਈ ਗੀਤਕਾਰ ਹੋਇਆ ਨਹੀਂ ਰੀਸਾ਼ ਜੱਟ ਦੀਆਂ ਧੰਨਵਾਦ ਜੀ 📢👌🏿👌🏿👌🏿👌🏿👌👌👌👌

  • @balrampanday2076
    @balrampanday2076 Рік тому +1

    Supper se bhi uper

  • @kesarsingh1969
    @kesarsingh1969 Рік тому +7

    ਪੰਜਾਬ ਗੀਤ ਬਹੁਤ ਸੋਹਣਾ ਲੱਗਦਾ

  • @lakhvirjosan4966
    @lakhvirjosan4966 Рік тому +3

    Aai ta bachapan ton sunde aa rahe va par ajj ve eh songs new he lgde va yrr 😊

  • @kachraseth690
    @kachraseth690 2 роки тому +4

    Old is gold ❤️❤️🔥🔥 super star ⭐🌠🌠 singer jodi hi c 💯💯 all song super hit🔥⭐🌠💯💯🎶🎤🎉👌👌👌🏾👌🏿✌️

  • @hemrajsingh8730
    @hemrajsingh8730 7 місяців тому +1

    Im hearing song from Kuwait bro ji 🙏

  • @harjotnoor7289
    @harjotnoor7289 9 місяців тому +1

    1990 ਵਿੱਚ ਦੇਹਲਾ ਸੀਹਾ (ਸਂਗਰੂਰ)ਅਮਰਨੂਰੀ ਨਾਲ ਸੀ aanad ਆਗਿਆ ਸੀ

  • @rimpisidhu1759
    @rimpisidhu1759 Рік тому +4

    ਦੀਦਾਰ ਸੰਧੂ ਵਰਗੇ ਸਿੰਗਰ ਨੂੰ ਸੁਣਨਾ ਹਰੇਕ ਬੰਦੇ ਦੇ ਵਸ ਦਾ ਰੋਗ ਨਹੀਂ, ਡਿਜੀਟਲ ਬੰਦਾ ਹੀ ਸਮਝ ਸਕਦਾ ਐ ਏਹਨੂੰ

    • @HarmanDeep-l8x
      @HarmanDeep-l8x 9 місяців тому +1

      ਕੇਹੜਾ ਸਿੱਧੂ ਤੂ। ਪਰ ਦੀਦਾਰ ਸੰਧੂ ਤਾਂ ਬੱਸ ਦੀਦਾਰ ਆ। ਤਰਸੇਮ ਸੇਮਾ ਰਾਜਪੂਤ

  • @hemrajsingh8730
    @hemrajsingh8730 7 місяців тому +1

    Main ta nehi khridi kyon k main shota c us time mere big bros le ayunde c...pr mainu geet sunnn nu vadiya lagda c so ajj v sun riha ha ji

  • @surindergilldugri
    @surindergilldugri 2 роки тому +19

    ਸੁਪਰ ਡੁਪਰ ਹਿਟ ਗੀਤ ਵੀਰ ਜੀ

    • @harjitsingh1289
      @harjitsingh1289 Рік тому +3

      ਦੀਦਾਰ ਸੰਧੂ ਦੇ ਗੀਤ ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ.....

  • @mohindersingh2754
    @mohindersingh2754 Рік тому +25

    ਦੀਦਾਰ ਵਰਗਾਂ ਗੀਤਕਾਰ ਤੇ ਗਾਇਕ ਨਾਂ ਕੋਈ ਹੋਇਆ ਨਾਂ ਹੋਣਾ ਡੂਗੀਆ ਗੱਲ ਲਿਖ਼ਦਾ ਸੀ

  • @AmandeepSingh-f6g
    @AmandeepSingh-f6g 11 місяців тому +2

    Very. Good. Sangeet. Ahuja. Nice. C. D. Didar. Surindet

  • @hardeeppannu6674
    @hardeeppannu6674 10 місяців тому +18

    1970 ਵਿੱਚ ਸਾਡੇ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਦੀਦਾਰ ਸੰਧੂ ਦਾ ਅਖਾੜਾ ਲੱਗਿਆ ਸੀ ਅਸੀਂ 5 ਵੀ ਜਮਾਤ ਵਿਚ ਪੜ੍ਹਨ ਜਾਦੇ ਸੀ ਦੀਦਾਰ ਸਿਰੇ ਦਾ ਸਿੰਗਰ ਸੀ ਜਿਸ ਨੂੰ ਸੁਣ ਕੇ ਨਾਸਾ ਜਿਹਾ charda ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ

    • @HarmanDeep-l8x
      @HarmanDeep-l8x 9 місяців тому +3

      ਲਵ ਯੂ ਜੱਟਾਂ। ਸੇਮਾ ਰਾਜਪੂਤ

    • @dividersingh9426
      @dividersingh9426 8 місяців тому +1

      Vah. Dedar. Sanhu.....

    • @kuldipsingh4609
      @kuldipsingh4609 8 місяців тому

      ਦੀਦਾਰ ਸੰਧੂ ਦੇ ਗੀ ਸੁਣ ਕੇ ਬਹੁਤ ਅਨੰਦ ਅਇਆ
      ਅਪਲੋਡ ਕਰਨ ਦਾ ਬਹੁਤ ਧੰਨਵਾਦ

    • @Arshsumal
      @Arshsumal 8 місяців тому +1

      ❤​@@dividersingh9426

    • @SuchchaSingh-wy4lx
      @SuchchaSingh-wy4lx 8 місяців тому

  • @kesarsingh1969
    @kesarsingh1969 Рік тому +5

    ਗੀਤ ਬਹੁਤ ਸੋਹਣਾ ਲੱਗਦਾ

  • @nirdokhkumar9315
    @nirdokhkumar9315 Рік тому +2

    All Good SongVery Nice

  • @shamsingh7487
    @shamsingh7487 2 роки тому +5

    Best song

  • @gurbaxsingh8273
    @gurbaxsingh8273 7 місяців тому +3

    ਆਹ ਕਲਾਕਾਰ ਕਦੇ ਨਹੀਂ ਲੱਭਣਗੇ ਪੰਜਾਬੀ ਸੱਭਿਆਚਾਰ ਦੇ ਦੂਤ ਬਾਕੀ ਰੌਲਾ ਪਾਉਣ ਵਾਲੇ ਜਿੰਨੇ ਮਰਜੀ ਤੁਰੇ ਫਿਰਨ

  • @jaggaghaint6539
    @jaggaghaint6539 2 роки тому +5

    Very nice

  • @gurpalsingh1985
    @gurpalsingh1985 Рік тому +1

    ਕਰਮਾਂ ਵਾਲੇ ਦੀਦਾਰ ਦਾ ਦੀਦਾਰ ਕਰਨ ਵਾਲੇ

  • @kulwinderugrahan5553
    @kulwinderugrahan5553 Рік тому +2

    Boht Ghent song ne

  • @makhansingh3058
    @makhansingh3058 5 місяців тому

    ਬੱਚਪਣ ਯਾਦ ਕਰਵਾਤਾ ਦੀਦਾਰਸੰਧੂ ਨੇ

  • @mukundsingh-bn3nx
    @mukundsingh-bn3nx 3 місяці тому

    ❤❤ਗੁੜ

  • @AmrikSingh-s5c
    @AmrikSingh-s5c 8 місяців тому +2

    🙏

  • @tarntarantvBawa
    @tarntarantvBawa 2 роки тому +4

    Good aa bai

    • @sukhmandersingh4937
      @sukhmandersingh4937 Рік тому

      Very good songs of surinder kaur and Didar sandhu ji

    • @sukhmandersingh4937
      @sukhmandersingh4937 Рік тому

      1983 ਦੇ ਸਮੇਂ ਵਿਚ ਇਹ ਗਾਣੇ ਬਹੁਤ ਸੁਣੇ ਬਹੁਤ ਪਸੰਦ ਦੇ ਗਾਣੇ ,,ਜਵਾਨੀ ਯਾਦ ਆ ਗਈ ਧੰਨਵਾਦ ਜੀ

  • @MukeshMukesh-k5l
    @MukeshMukesh-k5l 8 місяців тому +1

    Super duper song

  • @singhbaljit4152
    @singhbaljit4152 2 роки тому +5

    ਪਟਿਉ ਦੇ ਦਸਾਲੇ ਜਸਬੀਰ ਖੁਸਦਿਲ ਖੈਲਿਆ ਵਾਲੇ ਦੇ ਪਾਦੋ ਜੀ

  • @jagmohansarao5273
    @jagmohansarao5273 Рік тому +2

    New Punjab wellcome ❤️

  • @bholasingh2919
    @bholasingh2919 2 роки тому +18

    ਇੱਕ ਵਾਰ ਅਖਾੜਾ ਸੁਣਿਆਂ ਸੀ ਪਿੰਡ ਝਨੇਰ

  • @DavinderSingh-vo2ne
    @DavinderSingh-vo2ne 7 місяців тому +1

    ❤❤❤

  • @HarinderSingh-to9bb
    @HarinderSingh-to9bb Рік тому +1

    Desi hifi baba ji

  • @surindergill9644
    @surindergill9644 Рік тому +1

    Old is gold

  • @lakhvindersingh6349
    @lakhvindersingh6349 Рік тому +1

    Very nice song

  • @GurpreetSingh-fh5hz
    @GurpreetSingh-fh5hz 2 роки тому +4

    Very Nice Butyfull Song

  • @Hussanlalsund
    @Hussanlalsund Рік тому +10

    ਨਹੀ ਲਭੱਨਾ ਦੀਦਾਰ ਸੰਧੂ

  • @bantijosan645
    @bantijosan645 2 роки тому +6

    Rooh khush ho jandi sandhu saab ji nu sunke

    • @HarbhajanSingh-jn5gx
      @HarbhajanSingh-jn5gx Рік тому +1

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt limited so Lakhasinghshahkot

    • @HarbhajanSingh-jn5gx
      @HarbhajanSingh-jn5gx Рік тому +1

      Tarloksinghso sudagursingh Naseebkour wo Sudagur Singh soLakga Singh V P O Sandhanwalshahkot

    • @SatpalSingh-mg8sh
      @SatpalSingh-mg8sh Рік тому

      Sandhu Saab nu slam aa bai

  • @ManveerSingh-lk7hp
    @ManveerSingh-lk7hp 2 роки тому +3

    All song is best song

  • @baldevsinghbaldevsingh2395
    @baldevsinghbaldevsingh2395 Рік тому +1

    ❤mera Yarr didar

  • @AmrikSingh-vf6eo
    @AmrikSingh-vf6eo 9 місяців тому

    Asli punjabi sangeet eh hi hai.

  • @harjindersidhu4720
    @harjindersidhu4720 Рік тому +2

    Very sweet Sound Harjinder Singh sidhu Bhakla Hoshiarpur

  • @tarsemlal5629
    @tarsemlal5629 5 місяців тому +1

    ❤❤❤❤❤❤❤❤❤❤❤❤❤

  • @satamsingh6432
    @satamsingh6432 Рік тому +1

    ਬਹੁਤ ਵਧੀਆ ਗਾਇਕ ਸੰਧੂ ਸਾਬ੍ਹ 🎉🎉🎉🎉🎉🎉🎉🎉🎉🎉🎉🎉

  • @mohansinghwarval87
    @mohansinghwarval87 Рік тому +1

    ਦੀਦਾਰ ਸੰਧੂ ਨੇ
    ਗੀਤਾਂ ਨੂੰ ਮਣਕਿਆਂ ਵਾਂਗ ਪਰੋਇਆ ਹੈ,ਹਰ ਗੀਤ ਵਿੱਚ ਅਖਾਣਾਂ ਨੂੰ ਇਸ ਤਰਾਂ ਕਿਹਾ,"ਕੀ ਦੱਸਾਂ ਕੀਹਦੀ ਝੱਗ ਵਰਗਾ"

  • @chhinasami6054
    @chhinasami6054 11 місяців тому +3

    Love ❤ for Didar

  • @mohanraghbotra4193
    @mohanraghbotra4193 2 роки тому +11

    All songs are evergreen.