Bai ji kise de sifars krn te koi feed na pao khud dairy vibhag ton formula bnwake apne nazdeeki feed factory ton khud kol khdke bnbao nhi ta kisan nu fail krn te apna swarth kadhn te har koi pabban bhaar hai 🙏🙏
Bahut vadia👍 bai ji good information 👍👍 bahut sport krde ho bai ji bahut thanx h bai ji aap ji da🙏🙏🙏🙏🙏har video vich full knowledge mildi h ji.Waheguru chardi kla ch rakhn te tusi eda hi sport krde rho.Thanx bai ji🙏🙏🙏🙏👍
ਔਲਖ ਵੀਰ ਜੀ ਸਤਿ ਸ੍ਰੀ ਆਕਾਲ ਤੁਸੀਂ mooo ਫੀਡ ਦੀ ਮਸ਼ਹੂਰੀ ਕਰਦੇ ਹੋ ਅਸੀਂ ਤੁਹਾਡੀ ਮਸ਼ਹੂਰੀ ਸੁਣ ਕੇ ਫੀਡ ਮੰਗਵੀਂ ਪਰ ਰਿਜਲਟ 00 ਰਿਹਾ ੲਿਸ ਕਰਕੇ ਕੰਪਨੀ ਤੋਂ ਵਾਹ ਵਾਹ ਲੈਣ ਵਾਸਤੇ ਮਸ਼ਹੂਰੀ ਨਾ ਕਰਿਆ ਕਰੋ । ਬੇਨਤੀ ਸਾਡੀ
Bai ji kise de sifars krn te koi feed na pao khud dairy vibhag ton formula bnwake apne nazdeeki feed factory ton khud kol khdke bnbao nhi ta kisan nu fail krn te apna swarth kadhn te har koi pabban bhaar hai 🙏🙏
@@vaidranjeetsidhukalipur5227l
ਬਾਈ ਸੰਦੀਪ ਦੀ ਕੀਤੀ ਮਿਹਨਤ ਦਿਖਦੀ ਏ ਬਹੁਤ ਵਧੀਆ ਕੰਮ ਕਾਰ ਬਾਬਾ ਨਾਨਕ ਸਾਰਿਆਂ ਤੇ ਕਿਰਪਾ ਕਰੇ 🙏🙏🙏🙏🙏
ਬਹੁਤ ਵਧੀਆ ਬਾਈ ਜੀ ਇਟਰ ਵੀਊ ਹਾਸਦੇ ਵੀਡੀਓ ਬਣਾ ਰਹਾ ਬਾਈ ਖੁਸ ਦਿਲ
सरदारजी बहुतही खुबसुरत फार्म और आपको नमस्कार
Radhe radhe ji .......from Jaipur rajasthan......good work but hard working will be must then success will be get sure ......
ਕਿਹੜਾ ਪਿੰਡ ਹੈ ਜੀ ਅਤੇ ਕਿੰਨੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਸੀ ਕਿਰਪਾ ਕਰਕੇ ਦੱਸਿਆ ਜਾਵੇ
ਬਹੁਤ ਵਧੀਆ ਕੰਮ ਵੀਰ ਦਾ, ਧੰਨਵਾਦ ਦੋਵਾਂ ਵੀਰਾਂ ਦਾ
😅😅jn
सत् श्रीकाल वाहे गुरू का खालसा वाहै गुरू कि फतेह
ਬਾਈ ਜੀ ਸਤਿ ਸ੍ਰੀ ਆਕਾਲ ਜੀ
ਸੰਦੀਪ ਸਿੰਧੂ ਦਾ ਕੰਮ ਚੜਦੀ ਕਲਾ ਵਿਚ ਹੈ
Bo sohna farm ❤ 🇵🇰
Bahut ♥️vadia bai ji waheguru mehr krn 🙏
Boht sohni video g,thnx for this, sandeep da farm grow krda vekh boht khushi hoi nd information v boht mili
Mubarka veer nu bht bht waheguru tandrusti te tarkiya bakshe bht mehnti bhra aa 🙏
Bhut vadia waheguru Mehr karn
Sandeep di mehnat ta hai hi...... pr guru bina gat ni....eh ta hai.....tuc sandeep deh guru ho🙏
Bahut vadia👍 bai ji good information 👍👍 bahut sport krde ho bai ji bahut thanx h bai ji aap ji da🙏🙏🙏🙏🙏har video vich full knowledge mildi h ji.Waheguru chardi kla ch rakhn te tusi eda hi sport krde rho.Thanx bai ji🙏🙏🙏🙏👍
bohut badia sandeep bai te uncle da kam 👌👌
Good Inforamaisan Sir
Dudh rate ght aa veer kehda area thoda asi nwanshahr toh aa sade 45 nu banwa chukda aa bnda 150 litr ho jnda apna
Good job.
Very nice Bai ji
Good job
Good
ਭਰਾਵਾ ਡੰਗਰ ਬੋਲ, ਪੰਜਾਬੀ ਮਾਂ ਬੋਲੀ ਦਾ ਗਲ ਨਾ ਘੱਟੋ। ਅੰਗ੍ਰੇਜੀ ILET ਨੇ ਪਹਿਲ ਈ ਪੰਜਾਬ ਖਾਲੀ ਕਰ ਤਾ। ਵੇਖਣ ਆਲਿਆ ਨੂੰ ਸਭ ਪਤਾ ਏ।
Nice ji
Very nice farm and 🐄🐄
❤
ਸਾਈਲੇਜ ਤੋਂ ਬਗੈਰ ਜੇਕਰ ਅਸੀਂ ਹਰਾ ਚਾਰਾ ਪਾਉਂਦੇ ਹਾਂ ਤਾਂ ਸਾਨੂੰ ਕਿੰਨੀ ਫੀਡ ਪਾਣੀ ਪਵੇਗੀ ਅਤੇ ਅਸੀਂ 10 ਕੁ ਹੀ ਗਾਈਆਂ ਦੇ ਨਾਲ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ
Per kg milk de hisab nal 400 to 500 gram pado veere
Nic job veer ji
Sir ese hi nve nve farmer di video bnao sanu motivation milda h
ਸੰਦੀਪ ਦੇ ਭਰਾ ਨੇ ਜੋ ਫਾਰਮ ਕੀਤਾ ਸੀ ਉਹ ਕਿੱਥੇ ਆ
Good ਔਲਖ ਬਾਈ
Good video Sir
Boht vadiya veer ji
Sir addres dyo farm da visit Krna aa ji
Paji pdfa Mila c tuhanu best of luck
Bai ਵੱਛਿਆ ਦਾ ਕੀ ਕਰਦੇ ਹੋ?????
Baut vadia bai ji
Sirra dairy farm ❤
Good g aulak sab g
Uncal g mere kol hf cow hagi odha keheda simen lavava jruur dasiyo agli video ch plz
Very nice diary farm
God bless you veer👌👌👌👍
Nic job veer ji 💐💐💐💐💐💐💐💐💐💐
Sira 👌
Thanks ji
Bilkul sahi gal y yr😂😂
Salute sir
Good work bro
God bless u
Bai Ji normal seeman 40116 ja 40120 da price kina hunda ji
ਗਾਵਾਂ ਵਿੱਚ ਕੋਈ ਫਾਇਦਾ ਨਹੀਂ ਮੱਝਾਂ ਰੱਖਣ ਵਿੱਚ ਫਾਇਦਾ ਮੱਝਾਂ ਤਾਂ ਬਿਮਾਰ ਹੀ ਨਹੀਂ ਹੁੰਦੀਆਂ ਬਹੁਤ ਘੱਟ ਹੁੰਦੀਆਂ ਨੇ ਗਾਵਾਂ ਬਿਮਾਰ ਹੀ ਰਹਿੰਦੀਆਂ ਨੇ
Maj dudh bhout ghat dindi hai ji jalde dudh dend bandh kar dindi hai ji par agar koi maj rakhda hai ho v bhout vadiya ji
Gud g
ਔਲਖ ਵੀਰ ਆਪਣਾ ਫੋਨ ਨੰਬਰ ਦੱਸਦੋ ਅਸੀ ਤੁਹਾਡੀ ਵੀਡੀਉ ਦੇਖ ਹਾ ਅਸੀ ਕੰਮ ਕਰਨਾ
Y feed khdi use kriae
Goog
All the best
Nice video
ਦਰਖਤ ਲੱਗਾਉ ਵੀਰੇ ਧੁੱਪ ਤੋ
ਸਾਬਾਸ਼ ਵੀਰ
Good work 🎉
Goog y g
Good bro 👍
🙏🙏👍👍👍👍👍👌👌👌
satsriakal uncle ji
ਕ੍ਰਿਪਾ ਕਰਕੇ ਹੱਥ ਬਨ ਕੇ ਬੇਨਤੀ ਅੇ ਦੱਸਿਉ ਜਰੁਰ
Top class veere
Good veer ji
Veer g dite plan dasdo
First like
Good jop
Bai ji mooo feed kahoji a dasyo ji tusi pai c
Nice veere
Sir aapke farm p aa k kaam Sikh shakte hai kya ?
ਮੇਰਾ ਵੀ ਬਹੁਤ ਦਿਲ ਐ ਡੇਅਰੀ ਫਾਰਮਿੰਗ ਚ ਪਰ ਕਈ ਕਿਹ ਦਿੰਦਿਆ ਵੀ ਜੇ ਗਾਵਾ ਵੱਛੇ ਦੇਣ ਤਾ ਉਹਨਾ ਦਾ ਅੋਖੇ ਉਹ ਵੀ ਦੱਸੋ ਜੀ
Fir sexed seman lagva leyo female calf hi huo
ਵੀਰ ਜੀ ਹਨੇਰੀ ਰਾਤ ਵਿਚ ਗਭਣ ਕਰਾਵੋ ਵਛੀ ਹੋਵੇਗੀ
👍👍
Jo comment karde ohh kujj pushde aa ans v de dia karo please
Sir thala pakki frsh hova ta silage pa skde aa
❤❤❤
Saanu v dvado ji vasiyan, imported but wajiv rate te
All time ehhi pone aa and only cow's nu hi poune k vashiyan nu v ehi poune aa please answer me
Aasi asees ni pounde asi Kargil poune oh theek aa??
👌👌👍🙏
🙏🙏🙏🙏
👍👍👍Kithe hai a farm location
Denmarka feed fat 3.8 to 4.3 snf 87 90 tak
❤❤
ਬਾਈ ਜੀ ਅੇਵੇ ਦੱਸੋ ਵੀ ਜੇ ਵੱਛੇ ਦੇਣ ਉਹਨਾ ਦਾ ਕੀ ਹੱਲ ਹੈ ਫੇਰ
Sexed semen lao vr
👌👌👍❤️
Scaraper la lainda bullet di jagah te
👌👌❤️👌👌
Asees kinne nu quantal aa
Fen kitne ka he
Veer da pind keda ji
Silage di video bannao
Ram ram sardar ji aap hindi language bhi
Video banaya kare aap ki bolte ho pura samajh nahi aata🙏
ਬੋਲਟ ਦੀ ਫੀਸਟ ਹੋ ਗਈ
Jarur ji
Fer male calf da ki krde ooh
Sexed semen naal sirf female hi jamdia ne, male calf ni jamde.
@@ArshdeepSingh-of4ggkitho milu g apne dr.s kol ghat dudh Wale ne
Plz , Hindi me batate to accha ho jata ..
Salam b krna chahye apko
ਬਾਈ ਜੀ ਮੈ ਵੀ ਫਾਰਮ ਬਨਾਉਣਾ ਜੀ ਗਾ ਵਾ ਦਾ ਥੋਨੂੰ ਮਿਲਣਾ ਜੀ ਨੰਬਰ ਦੱਸੋ ਜੀ
Spider 🕷 man a ta