ARMY DI NOKRI CHAD KARAN JAA RIYA DAIRY FARM | Ardaas Farm ਆਲੇ

Поділитися
Вставка
  • Опубліковано 1 гру 2024

КОМЕНТАРІ • 256

  • @komalaulakh2754
    @komalaulakh2754 7 місяців тому +14

    ਸਤਿ ਸ੍ਰੀ ਆਕਾਲ ਵੀਰ ਜੀ ਮਨਪ੍ਰੀਤ ਵੀਰ ਨੇ ਬਹੁਤ ਵਧੀਆ ਫਾਰਮ ਤਿਆਰ ਕੀਤਾ ਦੇਖ ਕੇ ਰੂਹ ਨੂੰ ਸਕੂਨ ਮਿਲਿਆ ਕਮਾਈ ਤਾਂ ਬਾਅਦ ਦੀ ਗੱਲ ਆ ਵੱਡੀ ਗੱਲ ਆ ਕਿ ਬੇਜੁਬਾਨਾਂ ਲਈ ਹਰ ਇੱਕ ਸਹੂਲਤ ਦਾ ਖਿਆਲ ਰੱਖਿਆ ਗਿਆ ।

  • @manjitkaur7134
    @manjitkaur7134 7 місяців тому +8

    ਬੇਟਾ ਮਨਪ੍ਰੀਤ ਦਾ ਫਾਰਮ ਬਹੁਤ ਵਧੀਆ very nice ਵਾਹਿਗੁਰੂ ਜੀ ਮੇਹਰ ਕਰੇ।

  • @itsfunnn205
    @itsfunnn205 6 місяців тому +2

    ਇਹ ਫਾਰਮ ਵਾਲਾ ਵੀਰ ਬਹੁਤ ਹੈਲਪ ਕਰਦਾ ਬਹੁਤ ਜਾਣਕਾਰੀ ਲਈ ਹੈ ਵੀਰ ਤੋਂ

  • @GurpreetSingh-ui7vq
    @GurpreetSingh-ui7vq 7 місяців тому +6

    ਬਹੁਤ ਵਧੀਆ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @pargatwahla2701
    @pargatwahla2701 7 місяців тому +5

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਫਾਰਮ ਆ ਵਾਹਿਗੁਰੂ ਤੰਦਰੁਸਤੀਆ ਬਖਸੇ ਬਾਈ ਨੂੰ

  • @GurshaibSinghSandhu
    @GurshaibSinghSandhu 7 місяців тому +2

    ਵੀਰ ਜੀ ਵਧੀਆ ਕਿਸਮ ਦੀਆਂ ਵੱਛੀਆਂ ਲੈਣੀਆਂ ਹਨ।ਵੀਰ ਜੀ ਵਧੀਆ ਕਿਸਮ ਦੀਆਂ ਵੱਛੀਆਂ ਲੈਣੀਆਂ ਹਨ

  • @j.s.kproductions8562
    @j.s.kproductions8562 7 місяців тому +2

    ਕੋਈ ਕੋਈ ਬੰਦਾ ਹੁੰਦਾ ਜੋ ਆਪਣੇ ਹਿਸਾਬ ਨਾਲ ਚੱਲ ਸਕਦਾ।ਸਭ ਤੋਂ ਵੱਡੀ ਗੱਲ ਉਸ ਅਕਾਲਪੁਰਖ ਦੀ ਕ੍ਰਿਪਾ ਦੀ ਆ ਕਿਸੇ ਕਿਸੇ ਨੂੰ ਜਿਵੇਂ ਤਰੁੱਠ ਕੇ ਕਹਿੰਦਾ ਹੋਵੇ ਕਿ ਜਾਂ ਕਰਲਾ ਜਿਵੇਂ ਜੀਅ ਕਰਦਾ। ਨਹੀਂ ਤਾਂ ਵੀਰ 99.9% ਬੰਦੇ ਹਾਲਾਤ ਜਾਂ ਜ਼ਿੰਮੇਵਾਰੀਆਂ ਦੇ ਹਿਸਾਬ ਨਾਲ ਹੀ ਚੱਲਦੇ ਨੇ। ਹਾਲਾਤ ਤੇ ਜ਼ਿੰਮੇਵਾਰੀਆਂ ਤਾਂ ਸ਼ੌਂਕ ਵੱਲ ਝਾਕਣ ਵੀ ਨੀਂ ਦਿੰਦੇ।

  • @goradhillon6718
    @goradhillon6718 7 місяців тому +7

    ਬਹੁਤ ਵਧੀਆ ਫਾਰਮ

  • @shawrmalsharma5051
    @shawrmalsharma5051 7 місяців тому +5

    बहुत अच्छा लगा बहुत ही अच्छा मैनेज मेट है ❤❤

  • @Jawanda-agrofaram
    @Jawanda-agrofaram 7 місяців тому +4

    ''ਹਿੰਮਤ ਏ ਮਰਦਾਂ।। ਮਦਦ ਏ ਖੁਦਾਂ।।'' ਜਿਸ ਨੂੰ ਜ਼ਿੰਦਗੀ ਵਿੱਚ ਇਹ ਸਮਝ ਆ ਗਿਆ ਉਹ ਕਦੇ ਫੇਲ੍ਹ ਨਹੀ ਹੁੰਦਾ। ''ਖੁਦ ਹੀ ਕੋ ਕਰ ਬੁਲੰਦ ਇਹਨਾਂ ਖੁਦਾ ਭੀ ਪੁੱਛੇ ਹੇ ਬੰਦੇ ਤੇਰੀ ਕਿਆ ਰਜਾਂ''।

  • @kamaldhillon659
    @kamaldhillon659 7 місяців тому +1

    MCCB , RCCB , GROUND EARTHING and ESE lightning protection system ਡੇਅਰੀ ਫਾਰਮ ਵਿੱਚ ਹੋਣਾ ਚਾਹੀਦਾ ਹੈ

  • @lovebrar8686
    @lovebrar8686 7 місяців тому +1

    Sare bnde vadde to nhi start kr skde te ohhna nu ikk small farm da map milgya
    Bai g tuhanu personal salute a ❤

  • @AvtaarSingh-df1zu
    @AvtaarSingh-df1zu 7 місяців тому +1

    ਵਾਹਿਗੁਰੂ਼ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬਹੁਤ ਵਦੀਆ ਫਾਰਮ

  • @farmlife3304
    @farmlife3304 7 місяців тому +2

    ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਫਾਰਮ ਸਹੂਲਤਾਂ ਸਮੇਤ।ਜਿਨੇ ਕੁ ਮੈਂ ਹੁਣ ਤੱਕ ਦੇਖੇ ਵੱਡੇ ਤੋਂ ਵੱਡੇ ਵਧੀਆ ਤੋਂ ਵਧੀਆ (ਵੈਸੇ ਸਾਰੇ ਫਾਰਮ ਹੀ ਵਧੀਆ)ਪਰ ਇਹ ਫਾਰਮ ਕਮਾਲ ਐ ਬਾਈ 🙏👍✌️

  • @lovebrar8686
    @lovebrar8686 7 місяців тому +1

    Y manpreet da farm v bhut sohna te ohh bhut help full new dairy farm ❤ ahda bhut bnda nu motivation mildi a

  • @kumkumpari1012
    @kumkumpari1012 7 місяців тому +4

    बहुत ही सुन्दर फार्म बनाया है वीर ने

  • @harkiratsingh847
    @harkiratsingh847 7 місяців тому +3

    Guru ram dasji sab te kirpa karn lenda panjab chada panjab zindabad zindabad ❤❤❤❤❤

  • @GurpreetSingh-zg1tc
    @GurpreetSingh-zg1tc 7 місяців тому +3

    Bahut badiya km apna business hai Lakh to crore tak karlo apni himmat hai
    Good luck foji veer ji

  • @lakhveersingh1471
    @lakhveersingh1471 6 місяців тому +1

    ਬਹੁਤ ਵਧੀਆ ਸਿਰਾਂ ਫਾਰਮ ਬਾਈ ਦਾ

  • @rajaphotostudiozira
    @rajaphotostudiozira 2 місяці тому +1

    ਬਹੁਤ ਖੂਬ

  • @balkarkhera5695
    @balkarkhera5695 7 місяців тому +1

    ਵੀਰ ਜੀ ਮੁਬਾਰਕਾਂ ਬਹੁਤ ਵਧੀਆ

  • @Danewalia1117
    @Danewalia1117 7 місяців тому +4

    Very nice veere waheguru kirpa bnai rakhe hmesha

  • @amitkhatkar3840
    @amitkhatkar3840 7 місяців тому +1

    very good sad banaya bhai ne bohot pasand aya bhai bahot badiya bhai ji

  • @dharmindersingh3618ਦੋਲੋ
    @dharmindersingh3618ਦੋਲੋ 7 місяців тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ

  • @hardevhardevsingh5067
    @hardevhardevsingh5067 7 місяців тому +1

    ਬਹੁਤ ਵਧੀਆ ਭਾਜੀ ਵੀਡੀਓ ਜੀ

  • @BaloursinghSidhuz
    @BaloursinghSidhuz 7 місяців тому +2

    Bai swad aw janda video dekh ke appa v tuhanu dekh ke Kam suru karn ja rahe aw bai

  • @kawljeetkumar933
    @kawljeetkumar933 7 місяців тому +5

    Veera bhut acha
    Haryana sa hu bhai ji
    Fooji di zindgi jail hai bhai

  • @Santoshkumar-lu6hh
    @Santoshkumar-lu6hh 7 місяців тому +1

    Apka baat karne ka tarika bahut sahi hai.

  • @BalveerSingh-vw5kg
    @BalveerSingh-vw5kg 7 місяців тому +3

    Bhai ji aaj aapne Dil khush kar diya ❤❤❤❤🎉🎉🎉

  • @majha1717
    @majha1717 3 місяці тому +1

    ਬਹੁਤ ਵਧਈਆ ਬਾਈ ਜੀ

  • @manindersingh2064
    @manindersingh2064 7 місяців тому +2

    ਬਹੁਤ ਸੋਹਣਾ ਫਾਰਮ ਭਾਜੀ🙏

  • @gurchetchahal6493
    @gurchetchahal6493 7 місяців тому +1

    ਬਹੁਤ ਵਧੀਆ ਵਿਡੀਉ ਵੀਰ ਜੀ।

  • @Gurpiarsinghkhosa
    @Gurpiarsinghkhosa 7 місяців тому +2

    Bht VdiA laga bai da farm

  • @jagseerdhillon8548
    @jagseerdhillon8548 7 місяців тому +1

    ਬਹੁਤ ਬਧੀਆ ਜੀ

  • @BalrajSingh-hr5vj
    @BalrajSingh-hr5vj 7 місяців тому +1

    ਬਹੁਤ ਵਧੀਆਂ ਹੈ ਧੰਨਵਾਦ

  • @sukhvirsinghmaan4928
    @sukhvirsinghmaan4928 7 місяців тому +1

    ਮੇਰੇ ਵਰਗੇ ਨੂ ਕੋਈ ਗਾਂ ਵੀ ਨਹੀ ਦਵਾਓਦਾ ਕੲੀ ਜਣਿਆ ਨੂੰ ਕਿਹਾ ਕਿ 20-25 ਲੀਟਰ ਵਾਲੀ ਗਾਂ ਦਵਾ ਦਿਓ ਦੇਖ। ਕੇ ਪਰ ਅਗਲੇ ਨੇ ਕਿਓ ਆਪਦਾ ਸਮਾਂ ਖਰਾਬ ਕਰਨਾ,, ਅਸੀ 3 ਬੱਛੀਆ ਪਾਲੀਆਂ ਸੀ ਤੇ ਹੁਣ ਓਹੀ ਤਿੰਨੇ ਆ ਪੁਰਾਣੇ ਵੇਚ ਦਿਤੇ ਹੁਣ 1ਗਾਂ ਲੈਣੀ ਤਾ ਕਿ ਵਧਾ ਲਈਏ ਕੰਮ ਪਰ ਕੋਈ ਹੱਥ ਪੱਲਾ ਹੀ ਨਹੀ ਫੜਾਉਂਦਾ

  • @jodhsingh4061
    @jodhsingh4061 5 місяців тому +1

    Video bot vadia lagi samra saab
    Or Kam koi vadda shota ni hunda bas soch hi hundi different.

  • @SukhwinderSingh-Jattana
    @SukhwinderSingh-Jattana 7 місяців тому +1

    ਵੀਰ ਬਹੁਤ ਵਧੀਆ ਵਿਡੀਓ

  • @harbhejsingh9287
    @harbhejsingh9287 7 місяців тому +2

    Sirra bro banda kamm karan wala hona chaida apna kamm aa kisse da nonkar nalo vadia apna kamm karo ❤❤❤❤❤

  • @sukhidhillon4841
    @sukhidhillon4841 7 місяців тому +1

    Bahut vdia farm bnaea y ne

  • @shreeHaridairysolutions
    @shreeHaridairysolutions 5 місяців тому +1

    Bhai apki video bahaut achi lagti he aap bachadi ko kese bada kare uski video cbi banao or cow ko Dana kese or konsa de eski bhi video banao

  • @BaljeetSingh-sh8wo
    @BaljeetSingh-sh8wo 7 місяців тому +2

    Bohat ਵਧੀਆ 22g❤🙏

  • @malwa-rt1kp
    @malwa-rt1kp 7 місяців тому +1

    ਬਹੁਤ ਵਧੀਆ ਵੀਰ ਜੀ

  • @manjeetmaan1635
    @manjeetmaan1635 7 місяців тому +2

    Boht sohni video bai ….

  • @SunnyKumar-hu1gg
    @SunnyKumar-hu1gg 7 місяців тому +1

    ਬਹੁਤ ਹੀ ਵਧੀਆ ਆ ਬਾਈ ਜਿਸ ਨੇ ਡਿਊਟੀ ਕੀਤੀ ਆ ਜਾ ਸੱਡੀ ਆ ਉਹ ਹੀ ਚੰਗਾ ਬੋਲੇ ਗਾ ਪਰ ਮੈ ਵੀ ਡਿਊਟੀ ਸੱਡ ਏ ਕੰਮ ਕੀਤਾ ਬਹੁਤ ਵਧੀਆ ਕੰਮ ਆ ਤੇ ਪੈਸਾ ਵੀ ਬਹੁਤ ਆ ਇਸ ਚੁ ਉਨ੍ਹਾਂ ਹੋਰ ਕਿਤੇ ਵੀ ਨਹੀਂ ਕਿਸੇ ਵੀ ਡਿਊਟੀ ਨਹੀਂ ਪਰ ਇਸ ਕੰਮ ਲਈ ਇਸ ਕੰਮ ਚੁ ਖੁਦ ਦਾ ਹੋਣਾ ਬਹੁਤ ਜ਼ਰੂਰੀ ਆ

  • @arshdeepsingh0414
    @arshdeepsingh0414 7 місяців тому +1

    Very nice god bless you

  • @MaanSingh-kz6eb
    @MaanSingh-kz6eb 7 місяців тому +2

    ਬਹੁਤ ਵਧੀਆ

  • @mahinderkumar6812
    @mahinderkumar6812 7 місяців тому +3

    Nyc god bless you.....

  • @gurnoorbhullar5293
    @gurnoorbhullar5293 7 місяців тому +1

    Bhut vdia y ji 👍

  • @SonyWaraichAgricultureFarmers
    @SonyWaraichAgricultureFarmers 7 місяців тому +3

    Good 🐄🐮

  • @JagdeepSinghSidhuJs
    @JagdeepSinghSidhuJs 7 місяців тому +2

    Very nice bro❤

  • @GulzarSinghUppal
    @GulzarSinghUppal 7 місяців тому +1

    ਹਾਜੀ ਵੀਰ ਜੀ ਏਨਾ ਦਿਨਾ ਵਿੰਚ ਬੰਨ ਸਕਾਇਤ ਆਦੀ ਏ ਮੈ ਆਪਣੀਆ ਗਾਈਆ ਦਾ ਗੋਆ ਵੇਖੇਆ ਤੇ ਸੰਗਤਾ ਸੀ ਭੋਸ ਬਹੁਤ ਖਿਲਰੇ ਜੇ

  • @rajathindrattewala3439
    @rajathindrattewala3439 7 місяців тому +6

    aapa v kr ti tyari bai 🙂 bs tuhadi spot di jarut a

  • @gurmeetgill9058
    @gurmeetgill9058 7 місяців тому +1

    Bhut sohna come aa veer

  • @JASWINDERSINGH-pf3jh
    @JASWINDERSINGH-pf3jh 7 місяців тому +2

    ਦਿਲ ਖੁਸ਼ ਹੋਏ ਜੀ

  • @grewaltirathsinghgrewaltir1743
    @grewaltirathsinghgrewaltir1743 7 місяців тому +1

    👌👌👍

  • @gursabsingh3405
    @gursabsingh3405 7 місяців тому +3

    Good job Ex Army

  • @HarwinderSinghgill-lg7vz
    @HarwinderSinghgill-lg7vz 7 місяців тому +1

    Very nice farm veere

  • @kbirsandhu9211
    @kbirsandhu9211 7 місяців тому +3

    Bai mai v tuhadi vedios dekh kam shuru kita 3ganwa

  • @gurmaildhaliwal8749
    @gurmaildhaliwal8749 7 місяців тому +2

    Good job veer

  • @GulzarSinghUppal
    @GulzarSinghUppal 7 місяців тому +1

    Good veer👏 ji❤

  • @JagtarSingh-ci9bt
    @JagtarSingh-ci9bt 7 місяців тому +1

    Bhut vdia y g

  • @swaransinghgillgill-rt9ky
    @swaransinghgillgill-rt9ky 7 місяців тому +2

    Very good.farm.👏🤝

  • @ramanaulakh8564
    @ramanaulakh8564 7 місяців тому +1

    Dream farm ban gyaa baii ehh

  • @nirmalsingh4807
    @nirmalsingh4807 5 місяців тому +2

    Waheguru Ji

  • @gurwindersingh1484
    @gurwindersingh1484 7 місяців тому +1

    Bahut vadiya ❤

  • @KuldeepsinghsidhuDeepsid-do4nf
    @KuldeepsinghsidhuDeepsid-do4nf 7 місяців тому +3

    Very nice veere

  • @tarsemsinghjohal6748
    @tarsemsinghjohal6748 7 місяців тому +1

    Buht sohna km kita vir ne❤

  • @singhsukhchain857
    @singhsukhchain857 7 місяців тому +2

    Good fogi

  • @azaaddairyfarm
    @azaaddairyfarm 7 місяців тому +2

    ਆਵਦੀ video ਦੇਖ ਕੇ ਇੱਕ ਹੋਰ ਹੀ ਅਜੀਬ ਜੀ ਖੁਸ਼ੀ ਹੋਈ tku ਬਾਈ ਹਰਪ੍ਰੀਤ ਸਮਰਾ ਜਿੰਨਾ ਨੇ ਮੇਰਾ ਸਾਥ ਦਿੱਤਾ ਤੇ ਦੇ ਰਹੇ ਸਾਥ ਦਿੰਦੇ ਰਹਿਣਗੇ 🙏🏻

    • @ardaasdairyfarm13
      @ardaasdairyfarm13  7 місяців тому +3

      love u jaan.. hun tu bhra bangia ..hun ta end tak chalu eh rishta❤️❤️

    • @aasdeepsingh3515
      @aasdeepsingh3515 7 місяців тому

      Veer ji contact nu dseyo je plz kuj jankari leni si 🙏

    • @SukhwinderSingh-tn2lf
      @SukhwinderSingh-tn2lf 4 місяці тому

      ​@@ardaasdairyfarm13ਸਵਾਸ ਸਵਾਸ ਗੁਰੂ ਰਾਮਦਾਸ

  • @chamkaursinghmaanmaan6598
    @chamkaursinghmaanmaan6598 7 місяців тому +2

    ਵਾਹਿਗੁਰੂ ਜੀ ਤਰੱਕੀਆਂ ਬਖਸ਼ੇ❤❤❤❤❤❤❤❤❤❤❤❤❤❤❤❤❤

  • @rupinderrai6221
    @rupinderrai6221 7 місяців тому +2

    Very nice. bro 💯

  • @virendergodara7107
    @virendergodara7107 7 місяців тому +1

    Nice video sir

  • @dhirasingh1733
    @dhirasingh1733 7 місяців тому +1

    Bohat vdiya 22G

  • @Kuldeepkumar-l6q
    @Kuldeepkumar-l6q 7 місяців тому +2

    nice broo
    love from canada

  • @GurjantSingh-ri3bl
    @GurjantSingh-ri3bl 7 місяців тому +1

    very nice bro

  • @ArunGoswami-f2y
    @ArunGoswami-f2y 7 місяців тому +2

    Bahut vadia

  • @HappyDumplings-fv2qb
    @HappyDumplings-fv2qb 7 місяців тому +3

    Good Good

  • @HarindersinghDhaliwal-ku4ft
    @HarindersinghDhaliwal-ku4ft 7 місяців тому +7

    ਬਾਈ ਕੁਝ ਬੰਦੇ ਹੁੰਦੇ ਨੇ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਫੋਜੀ ਬੰਦੇ ਬਰੀਕੀ ਵਿੱਚ ਬਹੁਤ ਧਿਆਨ ਕਰਦੇ ਹਨ ਆਪਾ ਤੋਂ ਬਾਈ ਧਿਆਨ ਨੀ ਦਿੱਤਾ ਜਾਂ ਦਾ

  • @sukhwindersingh-df5lw
    @sukhwindersingh-df5lw 7 місяців тому +5

    Mai v Army ch ha veer September ch pension aa k aa e kam karna bhoat shoank aa malik kirpa kare

  • @GurpreetSingh-ko4lz
    @GurpreetSingh-ko4lz 7 місяців тому +2

    Good work veer

  • @jobangill9018
    @jobangill9018 7 місяців тому +2

    sira 👍👍👍❣❣

  • @harishdhiman9411
    @harishdhiman9411 6 місяців тому +1

    Fauji aadmi di har chij discipline ch houngi …. Proper paint kitaa hoya bai ne ❤

    • @ardaasdairyfarm13
      @ardaasdairyfarm13  6 місяців тому +1

      hnji bai munda v bht hi niyat aala syaana

    • @SukhwinderSingh-tn2lf
      @SukhwinderSingh-tn2lf 4 місяці тому

      ਮਨਪ੍ਰੀਤ ਦਾ ਨੰਬਰ ਦੇਦੋ ਬਾਈ​@@ardaasdairyfarm13

  • @noorgshoes
    @noorgshoes 7 місяців тому +1

    Sprinkle di share Karo brother with pump

  • @Kahlonjatinder
    @Kahlonjatinder 7 місяців тому +1

    Bahut vadia veer ji

  • @SukhvirSekhon-qr3uq
    @SukhvirSekhon-qr3uq 7 місяців тому +5

    Hlo bro asi barnale dist to aa mainu thodiya video dekh k bhut janoon paida hoya apne kol 10cow aa asi v dairy frm bnaun vare sochya bhut vadia jankari tuc loka tkk free ch de rahe o main female gal kar rahi aa bs asi v ohna loka de muh jaldi band krage jo kehndene v gohe ch pair marde ferde aa sari umar de kuj bnya judya haini

    • @sukhwindersingh-df5lw
      @sukhwindersingh-df5lw 7 місяців тому +3

      Good sis

    • @ardaasdairyfarm13
      @ardaasdairyfarm13  7 місяців тому +3

      bhene sirf techniq lyayo breed te kam kro ehi goha sona banjuga

    • @SukhvirSekhon-qr3uq
      @SukhvirSekhon-qr3uq 7 місяців тому

      Hanji bro thonu follow kr rahe aa baki oh parmatma ik mehnat nu fal jroor lounge🙏🙏

    • @SukhwinderSingh-tn2lf
      @SukhwinderSingh-tn2lf 4 місяці тому

      ਭੈਣ ਥੋਡਾ ਨੰਬਰ ਦਿਓ ਮੈਂ ਬਰਨਾਲੇ ਦੇ ਨੇੜਿਉਂ ਆਂ

  • @harkiratsingh847
    @harkiratsingh847 7 місяців тому +1

    Salute Bai ji ❤❤❤❤

  • @sonybrar702
    @sonybrar702 7 місяців тому +2

    Good job 👌 👏 🎉

  • @pritpalsinghbhathuan
    @pritpalsinghbhathuan 7 місяців тому +4

    Good bai ji

  • @HappySingh-wu5fy
    @HappySingh-wu5fy 7 місяців тому +2

    Veere num. Mil sakda thohda tuhadi help chahidi cc dairy farm layi information laini aa veere

  • @sikandersingh3434
    @sikandersingh3434 4 місяці тому +1

    ਮੱਖਣ ਘਾਹ ਦਾ ਬੀਜ ਕਿਥੋਂ ਮਿਲਦਾ ਇਕ ਕਨਾਲ ਚ ਕਿੰਨਾ ਬੀਜ ਪੈਂਦਾ ਹੈ

    • @ardaasdairyfarm13
      @ardaasdairyfarm13  4 місяці тому

      1kilo knal da..advanta cmpany da changi beeya aali

  • @dancejunction6568
    @dancejunction6568 7 місяців тому +2

    Nice video bro 👍

  • @lavisingh-gv7kx
    @lavisingh-gv7kx 7 місяців тому +1

    Veer sodi vedio bhut Vidya hundiya ne

  • @jitsingh3221
    @jitsingh3221 7 місяців тому +3

    Bhi ga bhot bhida lagi ok bahi❤

  • @harkiratsingh847
    @harkiratsingh847 7 місяців тому +1

    Salute ji ❤❤❤❤❤

  • @kuldeepbarar4653
    @kuldeepbarar4653 7 місяців тому +2

    Sahi gal veer g danwade

  • @ssrdairyfarm9788
    @ssrdairyfarm9788 7 місяців тому +1

    ਮੇਰੇ father saab ਵੀ army ਚ ਸੀ 24 ਸਾਲ job ਕੀਤੀ ਸੀ ਪਰ ਉਹ ਕਹਿੰਦੇ ਸੀ ਕਿ ਨੌਕਰੀ ਇੱਕ ਗੁਲਾਮੀ ਆ ਰਟਾਇਰ ਹੋ ਕੇ ਕਰਿਆਨੇ ਦੀ ਦੁਕਾਨ ਕੀਤੀ ਦੁਕਾਨ ਪੂਰੇ ਸੌਕ ਨਾਲ ਕੀਤੀ ਕੋਈ ਵੀ ਏਹੋ ਜਿਹਾ ਸਮਾਨ ਨਹੀ ਸੀ ਜੋ ਦੁਕਾਨ ਤੋ ਨਾ ਮਿਲੇ ਪਰ ਪਿਛਲੇ ਉਹਨਾ ਦੀ death ho gye ਹੁਣ ਮੈ ਦਕਾਨ ਕਰ ਰਿਹਾ ਮੇਰੇ ਸੌਕ ਡੇਅਰੀ ਫ਼ਾਰਮ ਦਾਆ

    • @ardaasdairyfarm13
      @ardaasdairyfarm13  7 місяців тому

      dukan de nal nal v kar skde vire dairy farm.. chota level ta vadia kar skde.. je shaunk aa fr ta koi kam ni rukda

  • @gurjeetjohal6630
    @gurjeetjohal6630 7 місяців тому +1

    Veer ji 22 bahut mihnti insan lag riha pakka kamjab howega . Baki Rahi gall nokri di govt job karke sirf do hi km ho sakde ek aapna ghar bana sakda dusra bachiya nu change school para sakda par je insan ne kamjab hona ta fr risal le ke बिजनेस karna pawega

  • @SukhchenSingh-b3e
    @SukhchenSingh-b3e 7 місяців тому

    Nice video I so Mach like it

  • @Meeldairyfarm
    @Meeldairyfarm 7 місяців тому +1

    भाई शेड की वीडियो बनाना दिखाना