LABH HEERA Village Interview😍(ਪਿੰਡ ਵਾਲੇ ਤੇ ਭਰਾ ਵੇਖੋ ਕੀ ਬੋਲੇ) | Village Tour | Home Tour | Biography

Поділитися
Вставка
  • Опубліковано 6 жов 2024
  • LABH HEERA Village Interview😍(ਪਿੰਡ ਵਾਲੇ ਤੇ ਭਰਾ ਵੇਖੋ ਕੀ ਬੋਲੇ) | Village Tour | Home Tour | Biography
    #LabhHeera #PunjabiSinger #VillageTour
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 254

  • @Rahulyadav-rx6xz
    @Rahulyadav-rx6xz 2 роки тому +23

    ਬਹੁਤ ਵਧੀਆ ਪੱਤਰਕਾਰ ਮੈਡਮ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਜੀ ਵੱਲੋਂ ਗੁਰਮੀਤ ਸਿੰਘ ਅਠਵਾਲ ਖਾਨੇਵਾਲ ਪਾਤੜਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ

  • @jagdeepjoga1536
    @jagdeepjoga1536 2 роки тому +51

    ਮਾਨਸਾ ਜ਼ਿਲੇ ਨੂੰ ਮਾਣ ਹੈ ਕੇ ਲਾਭ ਹੀਰਾ ਜੀ ਸਾਡੇ ਜ਼ਿਲੇ ਨਾਲ ਸਬੰਦਤ ਹਨ ! ਜੋ 30 ਸਾਲ ਪਹਿਲਾ ਸਟਾਰ ਸਨ ! ਤੇ ਅੱਜ ਵੀ ਸੁਪਰ ਸਟਾਰ ਹਨ ! Love you bai ji

  • @gursewaksohi2639
    @gursewaksohi2639 2 роки тому +50

    ਲਾਭ ਹੀਰਾ ਬਹੁਤ ਹੀ ਘੈਟ ਬੰਦਾ ਸਿੰਗਰ ਵੀ ਬਹੁਤ ਹੀ ਸੋਹਣਾ ਜੀ

  • @buntywarriach6098
    @buntywarriach6098 2 роки тому +23

    Please ਭੈਣ ਜੀ ਧਰਮਪ੍ਰੀਤ ਦੇ੍ ਪਿੰਡ ਵਾਲਿਆ ਦੀ interview kro

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 роки тому +45

    ਮਾਨਸਾ ਜ਼ਿਲ੍ਹੇ ਦਾ ਮਾਣ ਲਾਭ ਸਿੰਘ ਹੀਰਾ ਜੀ 🙏🙏

  • @gagankhehra1981
    @gagankhehra1981 2 роки тому +23

    ਬਹੁਤ ਵਧੀਆ ਸਿੰਗਰ ਨੇ ਲਾਭ ਹੀਰਾ ਵੀਰਾ 🙏

  • @gurjeetsingh5877
    @gurjeetsingh5877 2 роки тому +15

    ਬਾਈ ਲਾਭ ਹੀਰਾ ਬਹੁਤ ਵਧੀਆ ਗੀਤਕਾਰ ਅਤੇ ਗਾਇਕ ਅਤੇ ਇਨਸਾਨ,,,,,,,,,

  • @preetlove2034
    @preetlove2034 2 роки тому +26

    ਪੰਜਾਬ ਦੀ ਤੋਪ ਉਸਤਾਦ ਲਾਭ ਹੀਰਾ ❤️❤️🙏

  • @sunnysingh-sk9tl
    @sunnysingh-sk9tl Рік тому +2

    ਲਾਭ ਹੀਰਾ ਜੀ ਇੱਕ ਵਧੀਆ ਸਿੰਗਰ ਹੀ ਨਹੀਂ, ਇਹ ਇੱਕ ਬਹੁਤ ਵਧੀਆ ਇੰਨਸਾਨ ਵੀ ਹਨ, ਮੈਂ ਇੰਨਾ ਨੂੰ ਕਈ ਵਾਰ ਮਿਲਿਆ ਵੀ ਹਾਂ। ਉਸਤਾਦ ਲਾਭ ਹੀਰਾ ਜੀ, ਲੋਕ ਤੱਥਾਂ ਦੇ ਬਾਦਸ਼ਾਹ ।

  • @JarnailSingh-fi7tg
    @JarnailSingh-fi7tg 2 роки тому +1

    ਲਾਭ ਹੀਰਾ ਬਹੁਤ ਵਧੀਆ ਕਲਾਕਾਰ ਆ ਇਹ 1987 ਤੋਂ ਬੁਢਲਾਡਾ ਹਾਈ ਸਕੂਲ਼ ਵਿਚ ਪੜਦਾ ਸੀ ਅਤੇ ਉਸ ਟਾਇਮ ਵੀ ਇਹ ਨੂੰ ਗੀਤ ਗੋਣ ਦਾ ਬਹੁਤ ਸ਼ੋਕ ਸੀ ਇਹ ਸਾਨੂੰ ਗੀਤ ਸੁਣਾਉਂਦਾ ਰਹਿੰਦਾ ਸੀ

  • @karamjitagoul9828
    @karamjitagoul9828 2 роки тому +11

    Super-Duper Lyrics and Singer,
    Ustad Labh Heera Ji !!!
    Punjabi Culture Da Badsah,Zindabad.
    Lyrics Karam Agoul #Nabha#

  • @zoramusic2549
    @zoramusic2549 2 роки тому +23

    Ustaad labh heera
    Langed music industry 🔥🔥

  • @ਹਰਜੀਤਸਿੰਘਪੁਵਾਰ

    ਲਾਬ ਹੀਰਾ ਵਧੀਆ ਬੰਦਾ ਹਿੱਕ ਦੇ ਜੋਰ ਨਾਲ ਗਾਉਦਾ ਗਾਣਾ ਜਿਨੂੰ ਵਿਆਹ ਕੇ ਲਿਆਇਆ ਏ ਬਸ ਓਹਦਾ ਬਣ ਕੇ ਰਹਿ ਬਾਕੀ ਹੋਰ ਬਹੁਤ ਵਧੀਆ ਗਾਣੇ

  • @brar_saab_6668
    @brar_saab_6668 2 роки тому +2

    ਮਾਨਸਾ ਜਿਲੇ ਦੀ ਸ਼ਾਨ ਲਾਭ ਹੀਰਾ ਸਿੱਧੂ museala ਤੇ korala Maan te r nait te jaggu hakamwala veer bhut BdiyA Neri thaal rkhi aa waheguru g chardi klla wich rkhe🙏🙏🙏🙏🙏❤️❤️

  • @sukhjindersinghsarai6018
    @sukhjindersinghsarai6018 2 роки тому +5

    Verry Verry nice Singer Live King Ustaad Labh Heera ji good bless you ji

  • @bheemsangar9712
    @bheemsangar9712 2 роки тому +26

    ਪੰਜਾਬ ਦੀ ਸਾਨ ਲਾਭ ਹੀਰਾ ❤

  • @mandigobindgarh9230
    @mandigobindgarh9230 2 роки тому +6

    ਬਾਈ ਜੀ ਬਹੁਤ ਵਧੀਆ ਇਨਸਾਨ ਨੇ ਲਾਭ ਹੀਰਾ।👍👍👍👍

  • @jagmeetteona6186
    @jagmeetteona6186 2 роки тому +11

    ਉਸਤਾਦ ਲਾਭ ਹੀਰਾ✌

  • @SATNAMSINGH-dk8kz
    @SATNAMSINGH-dk8kz 2 роки тому +13

    In 1998,Labh Heera did a stage program in our village,♥️♥️ Yamuna Nagar-Haryana

  • @sukhdilp2437
    @sukhdilp2437 2 роки тому +3

    Babe rodu ji di barsi kaonke kalan .l.d.h. mele te ciraa kita c 22 Labh heere ne . legend

  • @jasdeepsekham8276
    @jasdeepsekham8276 2 роки тому +16

    ਇਹ ਜਿਹੜਾ ਬੰਦਾ ਅਨਪੜ੍ਹ ਕਹ ਰਿਹਾ ਅਪਦੇ ਆਪ ਨੂੰ ਤੇ ਟੇਪ ਵੀ ਵਾਂਗੂੰ ਚਲ ਪਿਆ ,ਇਹ ਬੀ. ਏ . , ਬੀ. B ed. M.A. ਅਾ।
    ਪਰ ਬੰਦਾ ਬਹੁਤ ਵਧੀਆਂ ਟਕਰ ਗਿਆ ,ਇਹ ਵੀ ਸਾਡੇ ਪਿੰਡ ਦਾ ਮਾਣ ਹੀ ਸਮਝੋ।

    • @harjitkaur6196
      @harjitkaur6196 2 роки тому +2

      bahut sohna boliya veer ne👍

    • @teradeep7341
      @teradeep7341 2 роки тому +2

      @@harjitkaur6196 ji ha bht hi smjdari nal gall kiti Ae veer ji ne 🙏🙏

    • @nishansidhu7375
      @nishansidhu7375 2 роки тому +1

      Nahi talya Tu krti Meri badnami

    • @nishansidhu7375
      @nishansidhu7375 2 роки тому +2

      @@harjitkaur6196 oh bnda me he aw ji
      Koi gal nahi eh v vda veer aw apna ji

    • @Gurwindersingh-uv4yo
      @Gurwindersingh-uv4yo 2 роки тому

      ਸਹੀ ਗੱਲ ਏ ਜੱਸ ਦੀਪ ਬਾਈ 😂😂😂

  • @tarjindersahota4846
    @tarjindersahota4846 2 роки тому +3

    Mere dil di jann labh hera jindabad love you labh hera bai mera fan geant hera labh hera ji de lok tath bhot badia ji 🙏🏼 🙏🏼👍👍👍👍💯👌💪

  • @sheerabilling8112
    @sheerabilling8112 2 роки тому +2

    ਮੇਰਾ ਹਰਮਨ ਪਿਆਰਾ ਗਾਇਕ ਲਾਭ ਹੀਰਾ ਜਿਊਦਾ ਵਸਦਾ ਰਹੇ ਬਾਈ ਸੀਰੇ ਅਸਪਾਲ. ਵੱਲੋ ਬਾਈ ਨੂੰ ਤਹਿ ਦਿਲੋ ਸਲਾਮ ਆਂ

  • @rockchahal2508
    @rockchahal2508 2 роки тому +3

    ਲਾਭ ਹੀਰਾ ਗੁੱਡ ਨਾਈਸ ਆ love you bro

  • @ramanrozar9039
    @ramanrozar9039 2 роки тому +7

    Live👑 King ustaad labh heera ji👍 Raman Rozar Bhagsar🙏

  • @royalgill5442
    @royalgill5442 2 роки тому +3

    ਕਬੱਡੀ ਸਟਾਰ ਕਾਲਾ ਗਾਜੀਆਣਾ ਤੇ ਲਾਭ ਹੀਰਾ ਜੀ ਸਾਢੂ ਆ 😊

  • @sukhwindersingh-ys5qv
    @sukhwindersingh-ys5qv 2 роки тому +2

    Very good singar and bahut surili awaz de Malik labh heera ji

  • @lovedeeplikhari3155
    @lovedeeplikhari3155 2 роки тому +1

    ਉਸਤਾਦ ਲਾਭ ਹੀਰਾ ਜੀ ਬਹੁਤ ਵਧੀਆ ਬਾਕੀ ਹੀਰਾ

  • @shindasamaon3004
    @shindasamaon3004 2 роки тому +13

    Live King Ustaad labh heera ji

  • @lovelyboy486
    @lovelyboy486 2 роки тому +5

    ਲਾਭ ਰੀਹੇ ਦੀ ਫੈਨ ਸੀ ਸਾਡੇ ਸਕੂਲ ਦੀ ਸਭ ਤੋ ਸੋਹਣੀ ਕੁੜੀ ਸੀ

  • @sukhjeetsingh773
    @sukhjeetsingh773 2 роки тому +8

    ਲਾਭ ਹੀਰਾ ਪੰਜਾਬ ਦੀ ਜਾਨ

  • @sajanchhabra7593
    @sajanchhabra7593 2 роки тому +1

    ਬਹੁਤ ਵਧੀਆ ਜੀ
    ਲਾਭ ਹੀਰੇ ਦੀ ਇੰਟਰਵਿਊ ਵੀ ਕਰੋ ਜੀ

  • @historyofpunjabindia8840
    @historyofpunjabindia8840 2 роки тому +14

    ਬੀਬਾ ਜੇਕਰ ਵੀਰਪਾਲ ਨਾਲ ਕੌਰ ਸ਼ਬਦ ਲਗਾਕੇ ਬੋਲੋ ਤਾਂ ਹੋਰ ਵੀ ਵਧੀਆ ਹੋਵੇਗਾ, ਕੌਰ ਸ਼ਬਦ ਬਹੁਤ ਕੁਰਬਾਨੀਆਂ ਬਾਅਦ ਮਿਲਿਅਾ ਹੈ,

    • @kulwinderjassar963
      @kulwinderjassar963 2 роки тому +2

      ਇਹ ਕੁੜੀ ਦੀਆ ਤਾਂ ਪੜ੍ਹੀਆਂ ਲਿਖੀਆਂ ਗਈਆਂ ਖੂਹ ਵਿਚ ਜਦੋਂ ਇਹ ਕਲਵਿੰਦਰ ਬਿੱਲੇ ਦੇ ਪਿੰਡ ਗਈ ਸੀ ਤਾਂ ਉਸ ਦੀ ਦਾਦੀ ਨੂੰ ਭੀ ਤੂੰ ਤੂੰ ਕਹਿ ਕੇ ਗੱਲ ਕਰ ਰਹੀ ਸੀ

    • @historyofpunjabindia8840
      @historyofpunjabindia8840 2 роки тому +1

      @@kulwinderjassar963 ਜਦੋਂ ਕੋਈ ਬੰਦਾ ਥੋੜੀ ਤਰੱਕੀ ਨਾਲ ਅਪਣੀਅਾਂ ਜੜਾ ਨਾਲੋ ਟੁੱਟ ਜਾਵੇ ਤਾਂ ੳੁਸਨੂੰ ਹੋਸ਼ਾ ਕਿਹਾ ਜਾਂਦਾ ਹੈ, ਹੋਸ਼ਾ ਭਾਵ ਜਿਸਦੀਆਂ ਜੜਾਂ ਡੂੰਘੀਆਂ ਨਾ ਹੋਣ, ਥੋੜੀ ਤੇਜ਼ ਹਵਾ ਹੋਸ਼ੇ ਦਰਖੱਤਾਂ ਨੂੰ ੳੁਖਾੜ ਦਿੰਦੀ ਐ, ਤੇ ੳੁਹ ਕਿਸੇ ਨੂੰ ਛਾਂ ਤੇ ਫਲ ਦੇਣ ਦੀ ਥਾਂ ਕ੩ਵਲ ਬਾਲਣ ਬਣਕੇ ਰਹਿ ਜਾਦੇ ਨੇ, ਸੋ ਹੋਸ਼ਪਣਾ ਛੱਡੋ ਅਪਣੀ ਅੌਕਾਤ ਪਹਿਚਾਣੋ

    • @kulwinderjassar963
      @kulwinderjassar963 2 роки тому +1

      @@historyofpunjabindia8840 sahi gall👍👌

  • @its_randhawa_0161
    @its_randhawa_0161 2 роки тому +7

    Labh heera is legend singer Punjab da

  • @bhagatdhariwal4472
    @bhagatdhariwal4472 2 роки тому +2

    Labh heera super duper singer

  • @GurjantSingh-bx5pq
    @GurjantSingh-bx5pq 2 роки тому +13

    ਜਿਵੇਂ ਸੰਗਰੂਰ ਜ਼ਿਲ੍ਹੇ ਦਾ ਮਾਨ ਭਗਵੰਤ ਮਾਨ ਓਵੇ ਲਾਭ ਹੀਰਾ ਮਾਨਸਾ ਜ਼ਿਲ੍ਹੇ ਦਾ ਮਾਨ ਦੋਵੇਂ ਜ਼ਿੰਦਾਬਾਦ

  • @veerpalsingh5253
    @veerpalsingh5253 2 роки тому +4

    Evergreen singar labhheera 💖💖💙💙💜💜💓💓

  • @dhadijasdeepsinghnagra172
    @dhadijasdeepsinghnagra172 2 роки тому +15

    ਬਹੁਤ ਖੂਬ

  • @LakhwinderSingh-pi5ww
    @LakhwinderSingh-pi5ww 2 роки тому +8

    ਬਹੁਤ ਵਧੀਆ ਲਾਭਹੀਰਾ ਗਾਇਕ ਹੈ

  • @punjabi21plus99
    @punjabi21plus99 2 роки тому +1

    Laabh heera lengend

  • @arshdeepdhaliwala1965
    @arshdeepdhaliwala1965 2 роки тому +2

    Sirrrrrrrrraa aaaaaaaaaaaa bai labh heera ji👌🙏🙋‍♂️ nathana bathinda Punjab

  • @sheerabilling8112
    @sheerabilling8112 2 роки тому +1

    ਮੈ ਇੱਕ ਵਾਰ ਬਾਈ ਨੂੰ ਮਿਲਣਾ ਚਾਹੁੰਦਾ ਹਾਂ ਬਾਈ ਤੱਕ ਮੇਰਾ ਸੁਨੇਹਾ ਜਰੂਰ ਪਹੁੰਚਾਇਓ

  • @goldyathwal9341
    @goldyathwal9341 Рік тому +1

    Ladh heera ji legend star ne ajj ve

  • @Brar8001.
    @Brar8001. 2 роки тому +4

    ਸਿਰਾ interview 👌👌👌

  • @nirpalmann2343
    @nirpalmann2343 2 роки тому +4

    Labh heera guru ji 🙏🏻

  • @ashugrewal610
    @ashugrewal610 2 роки тому +2

    Labh Heera all song good👍❤

  • @shindapunjabistatus7715
    @shindapunjabistatus7715 2 роки тому

    ਪੁਰਾਣਾ ਖੁੰਡ ਆ ਲਾਭ ਹੀਰਾ
    ਲਾਈਵ ਗਾਇਕੀ ਦਾ ਬਾਦਸ਼ਾਹ ਆ 22

  • @skeelgujjar1606
    @skeelgujjar1606 2 роки тому +1

    Madem ji ks makhan di pind video jaldi shear koro

  • @Blackhillmusics
    @Blackhillmusics 2 роки тому +9

    Khende Punjabi industry ASTAAD khendi Aa
    ASTAAD Lab Heera ♥️♥️

  • @bhanusingh1637
    @bhanusingh1637 2 роки тому +2

    Labh heera sher siii ga apne time da

  • @BaljinderWarwal-xb8ob
    @BaljinderWarwal-xb8ob Рік тому +1

    Labh Heera Hitt Singer ❤

  • @maanvlogs5374
    @maanvlogs5374 2 роки тому +1

    Saade pind da nice persion aa ji

  • @SandeepSingh-fk2rx
    @SandeepSingh-fk2rx 2 роки тому +1

    ਲਾਭ ਹੀਰਾ ਤਾਂ ਹੀਰਾ ਜੀ।

  • @manncheema1830
    @manncheema1830 2 роки тому +1

    Ghant ghant full ghant Lab Heera is Hero No 1

  • @jagdevrampura6492
    @jagdevrampura6492 2 роки тому +2

    Very nice
    Lyrics Jagdev Rampura

  • @HarpreetSingh-fp9yw
    @HarpreetSingh-fp9yw 2 роки тому +5

    Live king only Ustaad Heera gg

  • @DevRaj-kk8zz
    @DevRaj-kk8zz 2 роки тому +4

    Labh heera legend singer

  • @gurdasrajasthani1941
    @gurdasrajasthani1941 2 роки тому +1

    Yara da yar ustad labh heera

  • @skmusic-vm9bw
    @skmusic-vm9bw 2 роки тому +1

    Labh heera g da ghar v dikhao g kde

  • @yarpunjabi1012
    @yarpunjabi1012 2 роки тому +1

    Gal kar hun chandigarh yovraj nal rhende ne😍😍😍😍😍

  • @kuldeepsingh3511
    @kuldeepsingh3511 2 роки тому +1

    Very nice singer labh Heera

  • @BhupinderBhupi-jh1ny
    @BhupinderBhupi-jh1ny 2 роки тому +7

    King of live 🤘🤘

  • @noorjashan7155
    @noorjashan7155 2 роки тому +1

    Good singer Heera

  • @TejiKhan
    @TejiKhan 2 роки тому +3

    Very nice ji

  • @taranpreetsingh4912
    @taranpreetsingh4912 2 роки тому +2

    Jelly singer di bnao pind bilaspur khamano Fathegrah sahib

  • @Manpreetkaur-fm8nw
    @Manpreetkaur-fm8nw 2 роки тому +2

    Ustaad g labh heera 💪💪💪💪💪💪💪💪💪💪💪💪💪

  • @parmjit4824
    @parmjit4824 2 роки тому +1

    Favourite singer

  • @AngrejSingh-fv1oo
    @AngrejSingh-fv1oo 2 роки тому +1

    Sira ustaad labs hira

  • @ManpreetSingh-er1fm
    @ManpreetSingh-er1fm 2 роки тому +1

    A am very big fans off labh hera

  • @HarpreetSingh-xe7tn
    @HarpreetSingh-xe7tn 2 роки тому +1

    ਚੰਗਾ ਗਾਇਕ ਵੀ ਏ ਚੰਗਾ ਇਨਸਾਨ ਵੀ ਏ

  • @ManpreetSingh-nd1ut
    @ManpreetSingh-nd1ut 2 роки тому +1

    Old is gold

  • @msbrarbrar2296
    @msbrarbrar2296 2 роки тому +1

    ਸਿਰਾ ਇੰਟਰਵਿਊ

  • @lakhveersingh4149
    @lakhveersingh4149 2 роки тому +25

    ਮੈਡਮ ਜੀ ਬਹੁਤ ਵਧੀਆ

    • @somrajmehmi1839
      @somrajmehmi1839 2 роки тому

      Very nice Madam ji,Labh Heera,bahut hi vadia kalakar ji

  • @mhakpreetsingh2725
    @mhakpreetsingh2725 2 роки тому +2

    Good man Waheguru mehar kare

  • @sbchain8286
    @sbchain8286 2 роки тому +1

    Sirraa banda labh heera

  • @jagsirsinghbrar1988
    @jagsirsinghbrar1988 2 роки тому +1

    Labh heera sira singer 🤟💪🤟

  • @baljindermander2302
    @baljindermander2302 2 роки тому +2

    Laab heera sir love you

  • @myselfkundu821
    @myselfkundu821 2 роки тому +2

    I fan of labh heera

  • @sandeepsingh-lf9gk
    @sandeepsingh-lf9gk 2 роки тому +1

    My dad hwes fan labh heera

  • @policeman9732
    @policeman9732 2 роки тому +4

    Ustad labh Heera ji

  • @virendersingh5788
    @virendersingh5788 2 роки тому +1

    Bohta vadiy bai

  • @sunnydaada7987
    @sunnydaada7987 2 роки тому +3

    Labh Hira nice job

  • @sukhjeetsingh9090
    @sukhjeetsingh9090 2 роки тому +2

    Super Labh Heera 22

  • @singhguru9132
    @singhguru9132 2 роки тому +4

    💯💯💯Legend
    💪💪💪💪❣️❣️❣️

  • @joginderSingh-ks8fn
    @joginderSingh-ks8fn 2 роки тому +3

    joginder Chandigarh fan labh heere de

  • @JASRAJGiIl
    @JASRAJGiIl 2 роки тому

    Bhot soni pind de interview lab hera bhot sira banda looka to pata lag reha

  • @GurjeetSingh-ck5cs
    @GurjeetSingh-ck5cs 2 роки тому +1

    Heera nice

  • @sbchain8286
    @sbchain8286 2 роки тому +1

    Labh heere da interview lyo maddam ji

  • @Allbst6938
    @Allbst6938 2 роки тому +13

    ਘਰ ਵੀ ਵਿਖਾ ਦਿਆ ਕਰੋ, ਹੋਰ ਪਾਸੇ ਤੁਰੇ ਫਿਰਦੇ ਓ

  • @nishansidhu7375
    @nishansidhu7375 2 роки тому +1

    Me te jagga te manu jagroop te Taya kinda c interview ch

  • @manpreetsingh-zf5pz
    @manpreetsingh-zf5pz 2 роки тому +1

    Bhra boht narm 👌🏻👌🏻

  • @hsrdeepsingh5637
    @hsrdeepsingh5637 2 роки тому +1

    King labh heera

  • @gurugharu2024
    @gurugharu2024 2 роки тому +1

    Wa bai ji 👍👍

  • @HarjinderSingh-ln1nw
    @HarjinderSingh-ln1nw 2 роки тому +1

    Main ta bai sab ton jaida ehna de hi song sunda ha..

  • @haramandeepsingh6544
    @haramandeepsingh6544 2 роки тому +1

    Sirra singer

  • @maniladdaphotography4191
    @maniladdaphotography4191 Рік тому

    ਬਹੁਤ ਵਧੀਆ ਸਿੰਗਰ ਨੇ ਲਾਭ ਹੀਰਾ ਵੀਰਾ

  • @GurpreetSingh-vc2kc
    @GurpreetSingh-vc2kc 6 місяців тому

    Ustaad labh heera ji 🙏🙏🙏

  • @sheerabilling8112
    @sheerabilling8112 2 роки тому +1

    ਮੈ ਕੁੱਝ ਸ਼ਾਇਰੀ ਗੀਤ ਲਿਖਦਾ ਹਾ ਬਾਈ

  • @GauriChhabra-
    @GauriChhabra- 2 роки тому +3

    💚⚡️

  • @LakhaSingh-bc3zj
    @LakhaSingh-bc3zj 2 роки тому +1

    Nice.ji