ਨਾਮਵਰ ਗਾਇਕ ਨਾਲ ਗਾਉਣ ਵਾਲ਼ੀ ਗਾਇਕਾਂ ਖਾ ਰਹੀ ਦਰ ਦਰ ਦੀਆਂ ਠੋਕਰਾਂ

Поділитися
Вставка
  • Опубліковано 19 січ 2025

КОМЕНТАРІ • 166

  • @amarjitsinghmavi5084
    @amarjitsinghmavi5084 Рік тому +11

    ਬੀਬਾ ਜੀ
    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਡੇ ਤੇ ਮਹੇਰ ਕਰਨਗੇ। ਦੌਲਤ ਤੇ ਸ਼ੌਹਰਤ ਇਨਸਾਨ ਨੂੰ
    ਬਦਲ ਦਿੰਦੇ ਨੇ।

  • @GurmeetSingh-nm4qw
    @GurmeetSingh-nm4qw Рік тому +4

    ਇਹ ਗੱਲ ਬਿਲਕੁਲ ਠੀਕ ਹੈ ਜਦੋਂ ਬੰਦੇ ਨੂੰ ਕੁੱਝ ਮਿਲ਼ ਜਾਂਦਾ ਤਾਂ ਬੰਦੇ ਦੇ ਹਾਊ ਭਾਉ ਬਦਲ ਜਾਂਦੇ ਹਨ ਜਦੋਂ ਬੰਦੇ ਨੂੰ ਨਵੇਂ ਨਵੇਂ ਸਵਾਦ ਮਿਲ਼ਣ ਫਿਰ ਬੰਦੇ ਵਿੱਚ ਇਨਸਾਨੀਅਤ ਖਤਮ ਹੋ ਜਾਂਦੀ ਹੈ

  • @HarbansSingh-oo5kt
    @HarbansSingh-oo5kt Рік тому +3

    ਲਾਭ ਹੀਰਾ ਜੀ ਅਜ ਆਪ ਦੀ ਬੜੀ ਚੜਤ ਹੈ ਆਪ ਆਪਣੀ ਪ੍ਰਾਣੀ ਸਿਗਰ ਦੀ ਲੋੜ ਅਨੁਸਾਰ ਮੱਦਤ ਕਰੋ ਜਿਸ ਨੇ ਆਪ ਦਾ ਮਾੜੇ ਸਮੇਂ ਵਿੱਚ ਸਾਥ ਦਿੱਤਾ

  • @rubisandhu6177
    @rubisandhu6177 Рік тому +19

    ਬਹੁਤ ਮਾੜੀ ਗੱਲ ਆ ਕਿਸੇ ਰਾਹੀ ਨਾਲ ਤੁਸੀ ਤੁਰਦੇ ਆ ਉਹ ਅਸੀ ਭੁਲਦੇ ਨਹੀ ਇਸ ਭੈਣ ਨੇ ਗਾਇਆ ਸੇਵਾ ਕੀਤੀ ਕਿਸ ਤਰਾ ਭੁਲ ਜਾਣ ਇਨਾ ਦੀ ਮਮਦ ਕਰਨੀ ਚਾਹੀਦੀ ਆ ਪਲੀਜ 🙏🙏

  • @fakirsaida786
    @fakirsaida786 Рік тому +23

    ਬਾੲੀ ਲਾਭ ਹੀਰਾ ਜੀ ਤੁਹਾਨੂੰ ਕੁਲਦੀਪ ਜੀ ਦਾ ਦੁੱਖ਼ ਸੁੱਖ ਜਰੂਰ ਪੁੱਛਣਾ ਚਾਹੀਦੈ ਤੁਸੀ ਿੲਹਨਾਂ ਦਾ ਫ਼ੋਨ ਵੀ ਨੀ ਅਟੈਂਡ ਕਰਦੇ ਅੈਦਾ ਨਾ ਕਰ ਯਾਰ

  • @amritpalsingh7755
    @amritpalsingh7755 Рік тому +14

    ਸੱਚੀਂ ਗੱਲ ਏ ਮੈਂ ਡਮ ਜੀ ਜੋ ਹੀਨੇ ਹੋਨ ਮਹਾਬੱਤ ਤੋ ਦਿਲ ਦਾਰ ਬਦਲਦੇ ਰਹਿੰਦੇ ਆ

  • @shindaraikoti3272
    @shindaraikoti3272 Рік тому +16

    ਜਿਹੜਾ ਬੰਦਾ ਕਿੰਨੇ ਸਾਲਾਂ ਤੋ ਆਪਣੀ ਘਰ ਵਾਲੀ ਨੂੰ ਪੇਕੇ ਛਂਡੀ ਬੈਠਾਾ ਅਤੇ ਉਸਦਾ ਦੁਂਖ ਸੁਂਖ ਨਹੀ ਪੁਂਛਦਾ ਉਹ ਬੇਗਾਨੀ ਜਨਾਨੀ ਨੂੰ ਕੀ ਪੁਂਛੇਗਾ

  • @KulwantSingh-bm5eb
    @KulwantSingh-bm5eb Рік тому +2

    ਪੈਸਾ ਸਭ ਕੁਝ ਨਹੀਂ ਇਕ ਦਿਨ ਪ੍ਰਮਾਤਮਾਂ ਤੁਹਾਡੀ ਵੀ ਸੁਣੇਗਾ ਕੁਲਦੀਪ ਹੌਸਲਾ ਰੱਖੋ 👍

  • @SukhwinderKaur-wo5mh
    @SukhwinderKaur-wo5mh Рік тому +12

    ਵੀਰ ਜੀ ਗਰੀਬ ਲੋਕ ਨਹੀਂ ਇਨਾਂ ਝੂੰਠ ਬੋਲਦੇ ਰੱਬ ਤੋਂ ਡਰਦੇ ਹਨ
    ਤੇ ਜ਼ਿਆਦਾ ਅਮੀਰ ਲੋਕ ਹੀ ਸੱਭ ਤੋਂ ਜ਼ਿਆਦਾ ਕੂੰਫਰ ਤੋਲਦੇ ਹਨ
    ਕੋਈ ਵੀ ਰਾਹਗੀਰ ਨੂੰ ਮਿਲ਼ੇ ਤਾਂ ਨਹੀਂ ਭਲੋਦੇਂ ਹਨ

  • @HarpalSingh-uv9ko
    @HarpalSingh-uv9ko Рік тому +12

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ ਚੜ੍ਹਦੀਕਲ੍ਹਾ ਵਿੱਚ ਰੱਖਣ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਪਰਿਵਾਰ ਨੂੰ ਚੜ੍ਹਦੀ ਕਲ੍ਹਾ ਚ ਰੱਖਣਾ।

  • @HBPunjabi
    @HBPunjabi Рік тому +11

    ਪੱਤਰਕਾਰ ਸਾਹਿਬ ਜੀ ਇਸ ਮੈਡਮ ਦਾ ਨੰਬਰ ਸਕਰੀਨ ਉੱਤੇ ਦੇ ਦਿੰਦੇ ਫੇਰ ਕੀ ਫਰਕ ਪੈਂਦਾ ਸੀ
    ਐ ਜਰੂਰ ਪੁਸੀ ਜਾਂਦੇ ਓ ਬਣਦੇ ਪੈਸੇ ਤਾਂ ਦਿੱਤੇਆ ਜਦੋਂ ਤੈਨੂੰ ਉਹੋ ਕਹੀ ਜਾਂਦੀ ਆ ਮੈਂ ਲਾਭ ਨੂੰ ਬੀਮਾਰ ਪੈ ਨੂੰ ਸਾਬੀਆਂ ਫੇਰ ਪਿਸੇ ਕੀ ਰਹਿ ਗਿਆ ਪੁਛਣ ਨੂੰ
    ਜੱਧਾ ਪੱਤਰਕਾਰੀ ਦਾ

  • @bootadhillon6036
    @bootadhillon6036 Рік тому +14

    ਇਹ ਗਾਇਕ ਅਸਲ ਜ਼ਿੰਦਗੀ ਵਿਚ ਕੁਝ ਹੋਰ ਹੁੰਦੇ ਨੇ ਬੀਬਾ

  • @gilljass4233
    @gilljass4233 Рік тому +4

    Aha singer bilkul Sahi keh rehi AA Mai khud apniya akha nal dekheya kyuke labh heere da Ghar Sade Ghar de sahmne AA Mai mileya v AA Sade Ghar v aunode c Kuldeep madam sab Sach bol rehi AA

  • @kashmirbhandal-to5tm
    @kashmirbhandal-to5tm Рік тому +2

    Singers clean hearts and telling stories, profit diamond should support it financially

  • @LakhwinderSingh-pi5ww
    @LakhwinderSingh-pi5ww Рік тому

    ਜਨਾ ਖਣਾ ਪੱਤਰਕਾਰ ਬੱਣ ਜਾਦਾਂ ਆਕਲ ਹੁੰਦੀ ਨਹੀਂ ਮੈਡਮ ਦਾ ਨੰਬਰ ਜਾ ਲਾਈਵ ਫੋਨ ਵੀ ਲਾ ਸਕਦਾ ਸੀ ਬਿਨਾਂ ਗੱਲ ਤੋ ਭੰਡੀ ਜਾਨ 📌📌📌📌

  • @simarjitsinghsandhu6486
    @simarjitsinghsandhu6486 Рік тому +2

    ਇਹ ਕੁੜੀ ਦਾ ਨੰਬਰ ਹੋਵੇ ਤਾਂ ਜਰੂਰ ਸ਼ੇਅਰ ਕਰਿਉ, ਇਹ ਕੁੜੀ ਅੱਜਕੱਲੵ ਕਿੱਥੇ ਰਹਿ ਰਹੀ ਹੈ। ਇਹ ਸਾਡੇ ਸ਼ਹਿਰ ਦੇ ਬਹੁਤ ਪੁਰਾਣੇ ਸਿੰਗਰ ਸਤਵੰਤ ਬਾਲਮ ਦੀ ਬੇਟੀ ਹੈ।

  • @DaljitSingh-sf5yl
    @DaljitSingh-sf5yl Рік тому +4

    ਲਾਭ ਹੀਰਾ ਨੂੰ ਜ਼ਰੂਰ ਮਦਤ ਕਰਨੀ ਚਾਹੀਦੀ ਆ ਸਦਾ ਦਿਨ ਇਕੋ ਜਿਹੇ ਨੀ ਰਹਿੰਦੇ

  • @SukhwinderKaur-wo5mh
    @SukhwinderKaur-wo5mh Рік тому +7

    ਪੱਤਰਕਾਰ ਦੇ ਬੜੀ ਢਿੱਡ ਵਿੱਚ ਪੀੜ ਹੁੰਦੀ ਹੈ ਲਾਭ ਹੀਰੇ ਦੇ ਨਾਂਮ ਤੇ
    ਅਕਲ ਨੂੰ ਹੱਥ ਮਾਰ ਜ਼ਰਾ ਫੂੰਨ ਨੰਬਰ ਤੂੰ ਢੂੰਹੇ ਚ ਲੈਣਾ ਹੈ
    ਗਲਤੀ ਤਾਂ ਹੈ ਕਿ ਗਰੀਬ ਹਾਂ

  • @bharpursingh3321
    @bharpursingh3321 Рік тому +2

    ਵਾਹਿਗੁਰੂ ਜੀ ਮਿਹਰ ਕਰਨ

  • @punjaab1001
    @punjaab1001 Рік тому

    ਇਸਦੀਆਂ ਆਪਣੀਆਂ ਵੀ ਗਲਤੀਆਂ ਹੋਣਗੀਆਂ, ਨਹੀਂ ਤਾਂ ਬੰਦਾ ਕਿਸੇ ਦੀ ਕੀਤੀ ਮੱਦਦ ਤੋਂ ਬਾਅਦ ਇੰਨਾ ਬਾਂ ਬਾਂ ਨਹੀਂ ਕਰਿਆ ਕਰਦਾ, ਇੱਕ ਗੱਲ ਹੋਰ ਇਹ ਦੱਬੀ ਜ਼ੁਬਾਨ ਚ ਕਈ ਗੱਲਾਂ ਗੁੱਝੀਆਂ ਕਹਿਣਾ ਚਾਹੁੰਦੀ ਹੈ

  • @allsalution1947
    @allsalution1947 Рік тому +2

    ਸਮਝ ਤੋਂ ਬਾਹਰ ਹੈ ਮੇਰੇ ਵੱਡੇ ਭਰਾ ਦਾ ਮਿੱਤਰ ਹੈ ਲਾਭ ਹੀਰਾ, ਮੇਰੇ ਵੱਡੇ ਭਰਾ ਦਾ ਅਪਰੇਸ਼ਨ ਹੋਇਆ ਸੀ। ਉਹਨੇ ਆਪ ਫੋਨ ਕਰਕੇ ਕਿਹਾ ਸੀ। ਭਰਾ ਤੂੰ ਦੱਸਿਆ ਨਹੀ ਅਪਰੇਸ਼ਨ ਕਰਵਾਇਆ ਹੈ। ਜਿੰਨੀ ਹੋ ਸਕਿਆ ਮਦਦ ਲਈ ਖੜਾ ਹਾਂ।ਮੇਰੇ ਭਰਾ ਨੇ ਕਿਹਾ ਹੀਰੇ ਆਪਾਂ ਪਰਜੈਕਟ ਕਰਨਾਂ ਬੱਸ ਉਹ ਮਦਦ ਕਰ ਦੇ। ਅੱਗੋ ਹੀਰੇ ਨੇ ਕਿਹਾ ਕੋਈ ਗੱਲ ਨਹੀ ,ਜਦੋਂ ਲੋੜ ਹੋਈ ਦੱਸ ਦੇਈਂ।

  • @bhattijaidwala6225
    @bhattijaidwala6225 Рік тому +3

    Kuldeep yar tu sidha keh phela lenda reha hun nhi lenda sdh ti a 😁😁😁😁😁😁😁😁😁😁

  • @sanghamusicpoint
    @sanghamusicpoint Рік тому +5

    ਜਦੋਂ ਤੁਸੀਂ ਮੈਡਮ ਜੀ ਦਾ ਨੰਬਰ ਨਹੀਂ ਲਿਖੋਗੇ ਤਾਂ ਕੋਈ ਹੈਲਪ ਕਿਵੇਂ ਕਰੇਗਾ

  • @JasvirKaur-ge8xk
    @JasvirKaur-ge8xk Рік тому +5

    Labh heera ji tusi bhut chnge emandar singer oo agr eh sister vichari sach bol rhi aa ta please 🙏ena di help krdo

  • @bholasingh2919
    @bholasingh2919 Рік тому +7

    ਤੁਹਾਡਾ ਮੀਮਸੇ ਪਿੰਡ ਅਖਾੜਾ ਦੇਖਿਆ ਸੀ ਜੀ 1997 ਵਿੱਚ

  • @harmanjotsingh2573
    @harmanjotsingh2573 Рік тому +3

    ਜਦੋ ਓਹਦਾ ਆਪਣਾ ਪਰਿਵਾਰ ਹੈਗਾ ਕ ਫਰ ਤੁਸੀ ਓਥੇ ਕੀ ਕਰਨ ਗਏ ਕ??ਹੈ ਫਿਰ ਕਿਸੇ ਦੇ ਘਰ ਵਿਚ ਫਰਕ ਪਾਉਣ ਆਲੀ ਗੱਲ.ਲਾਭ ਹੀਰੇ ਨੁ ਲੋਕ ਓਹਦੀ ਅਵਾਜ ਕਰਕੇ ਸੁਣਦੇ ਕ ਇਹਦੀ ਅਵਾਜ ਕਰਕੇ ਨੀ

  • @sikandersinghvestige2698
    @sikandersinghvestige2698 Рік тому +6

    God bless u,

  • @rajwindersingh1438
    @rajwindersingh1438 Рік тому +8

    ਵੀਹ ਸਾਲ ਬਾਅਦ ਯਾਦ ਆ ਗਈ

  • @MangaSingh-u3e
    @MangaSingh-u3e Рік тому +2

    ਲਾਭ ਹੀਰਾ ਹਿਲਪ ਕਰੋ ਬਾਈ ਜੀ 😂😂 ਮੰਗਾ ਬਿਲਗਾ

  • @bazabaza4611
    @bazabaza4611 2 роки тому +5

    Shi gal vah ਪਏ ਜਾ rah ਪਏ pta lgda

  • @SonuSingh-nm3qh
    @SonuSingh-nm3qh 7 місяців тому +1

    👍👍👍🌹🌹❤❤

  • @KallaSingh-k6b
    @KallaSingh-k6b Рік тому +2

    ਰਹੇ ਸਨ ਵਿਚ ਉਹਦਾ ਹਾਲ ਆ ਦਾ ਪਤੀ ਪਤਨੀ ਅਤੇ ਇਹ ਭਗਵਤੀ ਜਾਗਰਣ

  • @bhindabrar9191
    @bhindabrar9191 2 роки тому +3

    22 ggg ahsi sode bhut fan par jado koi sado bher khae ta dhuk lag da ustda help plz

  • @armanmattu5602
    @armanmattu5602 2 роки тому +5

    Bae je lahb heera ji nu ena di help krni chahidi aw..
    Bai labh heera ji plzzz help kro ji

  • @sabhsinghbhangukalia1817
    @sabhsinghbhangukalia1817 2 роки тому +10

    Waheguru ji🙏🙏🙏🙏

  • @mohindersingh2754
    @mohindersingh2754 2 роки тому +6

    ਭਾਈ ਸਾਹਿਬ ਮੈਡਮ ਦਾ ਨੰਬਰ ਦੇਣਾ ਸੀ ਸਕਰੀਨ ਤੇ ਕੋਈ ਹੋਰ ਮੱਦਦ ਕਰ ਦਿੰਦਾਂ

  • @GurjitDhiman
    @GurjitDhiman Рік тому +3

    Labh Heera jee kudi dee Help kro please 🙏 😢

  • @rajwindersingh1438
    @rajwindersingh1438 Рік тому +3

    ਉਸ ਬੰਦੇ ਨੇ ਮਿਹਨਤ ਕੀਤੀ ਆ ਬੀਬਾ

  • @jsnahal5586
    @jsnahal5586 Рік тому +1

    ਮੈਡਮ ਜੀ ਆਪਣਾ ਫੂਨ ਨੰਬਰ ਦਿਉ ਜੀ ਬਹੁਤ ਲੋਕ ਤੇਰੀ ਸਹਾਇਤਾ ਕਰਨ ਨੂੰ ਤਿਆਰ ਨੇ for get for the past think for the future.
    ਲਾਭ ਹੀਰੇ ਕੋਲ਼ੋਂ ਕੁਝ ਨਹੀਂ ਮਿਲਣਾ ਹੁਣ
    ਉਹਦੇ ਵਾਰੇ ਚ ਗੱਲ ਕਰਨ ਦਾ ਕਿ ਫ਼ਾਇਦਾ

  • @SonuSingh-nm3qh
    @SonuSingh-nm3qh 7 місяців тому +1

    SONU Gill 🌹

  • @renatusbathinda4131
    @renatusbathinda4131 Рік тому +4

    Mai vi bachpan vich es madam da akhada dekhya ga pind poohla vikhe labh heere nall

  • @sarabjitsingh926
    @sarabjitsingh926 Рік тому +1

    ਵਾਹਿਗੁਰੂ ਜੀ 🙏🙏

  • @jatartari6011
    @jatartari6011 2 роки тому +12

    ਲਾਭ ਹੀਰਾ ਹਿਲਪ ਕਰੋ 22 ਜੀ ਜਗਤਾਰ ਤਾਰੀ

  • @jagsirsingh-gb4zh
    @jagsirsingh-gb4zh Рік тому +1

    Mari gall aa Labh heera di

  • @oldisgoldsingh2922
    @oldisgoldsingh2922 2 роки тому +5

    Es nu laab here da song sunao,,,yaran di tarakki

  • @bikkarsingh3631
    @bikkarsingh3631 Рік тому +6

    ਬਾਈ ਲਾਭ ਹੀਰੇ ਦੀ ਮੁਲਾਕਾਤ ਹੋਣੀ ਚਾਹੀਦੀ ਹੈ

  • @gspatti323
    @gspatti323 Рік тому +3

    Good bless u

  • @punjaab1001
    @punjaab1001 Рік тому +1

    ਆਪਣੇ ਬੱਚੇ ਛੱਡ ਕੇ ਐਸ਼ ਕਰਨ ਜਾਣ ਵਾਲੀ ਜਨਾਨੀ ਨਾਲ ਇਸ ਤਰਾਂ ਹੀ ਹੋਣੀ ਚਾਹੀਦੀ ਹੈ

  • @anmolsidhu8031
    @anmolsidhu8031 Рік тому +7

    ਸੰਗਦੀ ਨਹੀ ਦੱਸਦੀ ਵੀ ਕੌਲੀ ਵੀ ਮਾਜ਼ਦਾ ਰਿਹਾ ਅਖਾੜਾ ਲਾ ਕਿ ਜਦੋਂ ਆਉਦਾ ਸੀ ਰਾਤ ਨੂੰ

  • @khushkhush8030
    @khushkhush8030 Рік тому +2

    ਹੁਣ ਕਿਉ ਕਹਨਿਆ v hun ਲਾਭ ਹੀਰਾ ਚੜਾਈ ਚ ਹੈ

  • @dilbagbassi5952
    @dilbagbassi5952 Рік тому

    ਬਹੁਤ ਮਾੜੀ ਗੱਲ ਹੋਈ

  • @KallaSingh-k6b
    @KallaSingh-k6b Рік тому +2

    ਸੰਤਹੁ ਜਿਸ ਸਮੇਂ ਤੋਂ ਲੈ ਕੇ ਤੇਜ਼ ਝੱਖੜ 15 ਸਾਲ ਨਹੀਂ ਬਣਦੇ

  • @DsNo-no8eu
    @DsNo-no8eu Рік тому +1

    Sister.no.tenshan

  • @rajwindersingh1438
    @rajwindersingh1438 Рік тому +2

    ਬਸ ਇੱਕ ਗੱਲ ਮੈਂ ਸੇਵਾਂ ਕੀਤੀ ਇਹ ਸਿਰਫ਼ ਫਾਇਦਾ ਉਠਾਉਣਾ ਚਾਹੁਦੀ ਆ

  • @ManjitSingh-mn9qu
    @ManjitSingh-mn9qu Рік тому +6

    ਬੀਬਾ ਜੀ ਤੁਸੀਂ ਮੌਕਾ ਨਹੀਂ ਸਾਂਭਿਆ । ਸੁਰਿੰਦਰ ਕੌਰ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਰਣਜੀਤ ਕੌਰ, ਨੇ ਵੀ ਸੋਲੋ ,ਡਿਊਟ ਵੀ ਗਾਇਆ। ਅਜੇ ਵੀ ਤੁਸੀਂ ਵਧੀਆ ਗਾ ਸਕਦੇ। ਕਹਿੰਦੇ ਕਿ ਜਨਾਨੀ ਦੀ ਗਿੱਚੀ ਵਿੱਚ ਮੱਤ ਹੁੰਦੀ‌ ਹੈ।ਹੁਣ ਮਿਹਨਤ ਕਰ ਲੈ ਕਮਲੀਏ। ਐਵੇਂ ਕੀਰਨੇ ਪਾਈ ਜਾਨੀ ਏ।

  • @jasvirsingh1022
    @jasvirsingh1022 Рік тому +3

    ਮੈਂ ਲਾਭ ਹੀਰੇ ਦੇ ਮਨੈਜਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਸਾਡਾ ਘਰੇਲੂ ਮੈਟਰ ਹੈ।

  • @balbirsingh2116
    @balbirsingh2116 Рік тому +3

    Gal Dil ta lagi a

  • @joragill7868
    @joragill7868 2 роки тому +3

    Nice ji

  • @HarjinderHarjindersinghg-en8sb

    ਉਏ ਖਸਮਾ ਜਿਥੇ ਪਿਆਰ ਹੋਵੇ ਅਤੇ ਫੋਨ ਕਰਲਾ ਮੈਡਮ ਨੇ ਬਿਮਾਰ ਨੂੰ ਸਾੜਿਆ ਬਾਈ ਲਾਭ ਨੂੰ ਇਹ ਠੀਕ ਨਹੀ ਵੀਰੇ ਕਰ ਹੈਲਪ ਪਰ ਥੋੜੀ ਵੀਹ ਸਾਲ ਬਾਅਦ ਗੀਤ ਗਾ ਕੇ ਰੋਣ ਲੱਗ ਗਈ ਮੈਡਮ ਜੀ ਨਾ ਰੋਵੋ

  • @parmwaraich4039
    @parmwaraich4039 Рік тому

    ਲਾਭ ਹੀਰੇ ਨੂੰ ਭੈਣ ਦੀ ਜਰੂਰ ਮੱਦਦ ਕਰਨੀ ਚਾਹੀਦੀ ਆ ਜੋ ਵੀ ਆ ਕਿਸੇ ਨੂੰ ਗਲਤ ਬੋਲਣਾ ਚਾਹੀਦੀ ਆ😢

  • @amritchauhan5937
    @amritchauhan5937 Рік тому +2

    ਬੀਬਾ ਜੀ ਫਰੀ ਕੌਈ ਨੀ ਗੁਉਦਾ ਲਾਭ ਹੀਰਾ ਜੀ ਨੇ ਤੇਰਾ ਬਣ ਹੱਕ ਦਿੰਤਾ ਹੌਣਾ। ਹੀਰਾ ਯਾਰਾ ਯਾਰ ਜੀ

  • @bhindabrar9191
    @bhindabrar9191 2 роки тому +3

    Ustda khanuna sokha par yyy nu halp karni jaruri hai

  • @DarshanSingh-xn9xi
    @DarshanSingh-xn9xi Рік тому +2

    Singran nu khas kar ke females nu jawani de khushhal dinan vich apne budhape bare v jaroor soch ke agey turna chahida hai. Edan nahi kita inhan ne te ajj dekh lao. Yadast v kamjor ho gai. Rab esdi madad kare.

  • @prokasram7477
    @prokasram7477 Рік тому +4

    WAheguru Dekhda Bhainji Bharosa Rakh Waheguru Te

  • @KallaSingh-k6b
    @KallaSingh-k6b Рік тому +1

    ਚਰਨਪ੍ਰੀਤ ਸਾਲਾਂ ਤੋਂ ਲੈ ਕੇ 30 ਲੱਖ ਰੁਪਏ ਜੁਟਾਏ

  • @Nirvair254
    @Nirvair254 Рік тому +1

    Yr wadhia ghar aa ehda chhote wal dekh k jeewan jio aur aur jindgi da sukh maano

  • @sukhwindersingh3667
    @sukhwindersingh3667 Рік тому +4

    Wahegurruji

  • @paramjitsingh935
    @paramjitsingh935 Рік тому +4

    ਮੈਡਮ ਜੀ ਆਵਦਾ ਨੰਬਰ ਦਿਉ ਜੀ ਐਸੀ ਵੀ ਤਰੋਡੇ ਨਾਲ ਗੀਤ ਕਰਵੋਉਣ ਹੈ

  • @bhupinderjitsingh6987
    @bhupinderjitsingh6987 Рік тому +1

    ਕੋਈ ਕਿਸੇ ਦਾ ਨਹੀਂ

  • @chamkaursingh6562
    @chamkaursingh6562 Рік тому +2

    Gusse ch sach bolia janda aa vechari nal galt kita lab here ne bski aa patrkar nu saval ni karne aunde

  • @jagroopsinghnewhollandcnh7369
    @jagroopsinghnewhollandcnh7369 Рік тому +4

    ਸੱਟ ਡੁੰਗੀ ਲੱਗੀ ਹੋਈ ਆ

  • @khushkhush8030
    @khushkhush8030 Рік тому +2

    ਤੂੰ ਮਾਣ ਮਹਿਸੂਸ ਕਰ v me ਲਾਭ ਹੀਰਾ ਜੀ ਨਾਲ ਕੰਮ ਕੀਤਾ

  • @ekamsingh3783
    @ekamsingh3783 Рік тому +1

    Sirra

  • @HarjinderHarjindersinghg-en8sb

    ਬਾਈ ਪਿਛਲੇ ਕਮੈਂਟ ਵਿਚ ਸਾਭਿਆ ਲਿਖਣਾ ਸੀ ਸੌਰੀਗਲਤੀ

  • @guggibagri4960
    @guggibagri4960 Рік тому +1

    ਆਸ਼ਕੀ ਦੀ ਗੱਲ ਹੈ

  • @chamkaursingh6562
    @chamkaursingh6562 Рік тому +2

    Koi ni kise di help karda pr lab here nu karni chide aa thodi thodi 5 ya 7 hajar nal ki fark penda aa yr

  • @Mpointmusic786
    @Mpointmusic786 Рік тому +3

    Future banda lab gal Mari a

  • @rajwindersingh1438
    @rajwindersingh1438 Рік тому +6

    ਕੋਈ ਤੁਕ ਨਹੀਂ ਬਣਦੀ ਕਿਸੇ ਗੱਲ ਦੀ ਐਵੇਂ ਇਧਰ ਉਧਰ ਦੀਆਂ ਮਾਰੀ ਜਾਂਦੀ ਆ

  • @nanaksingh8174
    @nanaksingh8174 Рік тому +2

    Iabh heera ji nu badnam na kro paleeg

  • @guriranjeetdhillon6350
    @guriranjeetdhillon6350 Рік тому

    Bahut madi gal hoi aa as pen ji nal

  • @ashokkumarmall2447
    @ashokkumarmall2447 Рік тому +4

    God bless u

  • @dheer_saab_noor
    @dheer_saab_noor 2 роки тому +2

    Chalo bibba ji Hun ki kita Jana bahut time ho geya Hun APNA Kam karo

  • @khushkhush8030
    @khushkhush8030 Рік тому +2

    ਇਹ ਝੂਠ ਮਾਰਦੀ ਹੈ ਐਡਾ ਸਿੰਗਰ pay ment ਕਿਵੇ ਰਖੁਗਾ

  • @surjitsohi8339
    @surjitsohi8339 Рік тому +2

    Good

  • @RahulKumar-y6k6s
    @RahulKumar-y6k6s Рік тому +1

    Cycle video

  • @guriranjeetdhillon6350
    @guriranjeetdhillon6350 Рік тому

    Pen ji
    Loki apne kam pura hon to bad koi nhi pushda

  • @KallaSingh-k6b
    @KallaSingh-k6b Рік тому +2

    ਇਹ ਕੁੜੀ ਲਿਫਟ ਰੁਲ ਰਹੀ ਹੈ

  • @GarryPb02
    @GarryPb02 Рік тому +1

    Song dedu Mai free kra v dyu

  • @harmansinghpbx2
    @harmansinghpbx2 2 роки тому +3

    Gurtej Kaler

  • @policeman9732
    @policeman9732 2 роки тому +5

    Ine wade staar di badnaami karni changi galni una nu milo fir pata lagu gaa saal bought hoge ne

  • @GurveerSingh-lw5cl
    @GurveerSingh-lw5cl Рік тому +1

    Gal ta shi aa. Pind koyi nmaste nhi karda apni akkad ch rahda

  • @balamsingh_5405
    @balamsingh_5405 2 роки тому +3

    Patrakaar soda beda gark ho Gaya

  • @karanbaraich2300
    @karanbaraich2300 2 роки тому +5

    Waheguru ji

  • @komal7337
    @komal7337 Рік тому +2

    Biba ji Milan di koshish ta karo

  • @ArshdeepKaur-y2x
    @ArshdeepKaur-y2x Рік тому

    Hello

  • @HarjinderSingh-ir7vs
    @HarjinderSingh-ir7vs 2 роки тому +7

    ਸॅਚੀ.ਗॅਲ.ਕਰ.ਰਹੀ..ਹੰਝੂਅਾ.ਤੋ.ਪਤਾ.ਲॅਗ.िਰਹਾ.िੲਸ.ਗਾिੲਕਾ.ਦੇ..िੲਵੇ.ਨਹੀ.िਕਸੇ.ਦਾ.ਲੈਦਾ..ਮੈਢਮ.ਸॅਚੀ.ਲਗ.ਰਹੀ

  • @KallaSingh-k6b
    @KallaSingh-k6b Рік тому +1

    ਲਾਗਤ ਤੁਲਨਾ ਕਰਨ ਦਾ ਇੱਛੁਕ ਹੈ

  • @kantadevi3875
    @kantadevi3875 Рік тому +1

    Bina mnge madad karni chahidi hay klakar klakar de veri bne firde ne

  • @BaldevSingh-fh9in
    @BaldevSingh-fh9in Рік тому +6

    Waheguru Ji.

  • @KallaSingh-k6b
    @KallaSingh-k6b Рік тому +2

    ਲਾਭ ਹਿਰਾ ਸੰਪ੍ਰਭੁਤਾ ਕੁਲਦੀਪ ਕੌਰ ਦਾ ਗੀਤ ਪਰਾਗਾ