85 ਸਾਲ ਦੀ ਬਜ਼ੁਰਗ ਮਾਂ ਰੁਲ ਰਹੀ ਸੀ ਸੁੰਨੇ ਵੇਹੜੇ ਚ ਪੁੱਤ ਅਤੇ ਪਤੀ ਦੇ ਜਾਣ ਮਗਰੋਂ ਆਪਣਿਆਂ ਦਾ ਵੀ ਨਹੀਂ ਮਿਲਿਆ ਸਾਥ

Поділитися
Вставка
  • Опубліковано 21 сер 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 221

  • @avtaarsingh8950
    @avtaarsingh8950 7 місяців тому +10

    ਇੱਕ ਜਾਦੂ ਸਖਸੀਅਤ ਬਣ ਚੁੱਕੇ ਹਨ ਵੀਰ ਜੀ ਪਿਆਰ ਨਾਲ ਜਦੋਂ ਕਿਸੇ ਦੇ ਸਿਰ ਤੇ ਹਥ ਰੱਖਦੇ ਹਨ ਕਿਵੇਂ ਗੁੱਸਾ ਸਾਂਤ ਕਰ ਦਿੰਦੇ ਹਨ 😢😢🙏🙏🙏🙏🙏

  • @NKstatus616
    @NKstatus616 7 місяців тому +18

    ਜ਼ਿੰਦਗੀ ਦੀ ਸਭ ਤੋਂ ਵੱਡੀ ਬਿਮਾਰੀ ਤੇ ਦੁੱਖ ਇਕੱਲਾਪਣ ਹੈ, ਜੇ ਕੋਈ ਇਕੱਲਾ ਹੈ ਤਾਂ ਉਸਦਾ ਦੁੱਖ ਸੁੱਖ ਸੁਣ ਲਿਆ ਕਰੋ ਕਿਸੇ ਮਨ ਹੌਲਾ ਹੋ ਜਾਂਦਾ, ਜੇ ਕਿਸੇ ਦੇ ਨੇੜੇ ਇਹਦਾ ਦਾ ਕੋਈ ਹੈ ਤਾਂ ਜਰੂਰ ਦੁੱਖ ਸੁਣਿਆ ਕਰੋ 🙏

  • @kiranpreetgill5232
    @kiranpreetgill5232 7 місяців тому +2

    ਆਪਣਿਆਂ ਦੇ ਵਿਛੋੜੇ ਦਾ ਦਰਦ ਡਾਢਾ ਚੰਦਰਾ ਦੇਖ ਕੇ ਦਿਲ ਪੀਸੀਚ ਗਿਆ ... ਧੰਨ ਮੇਰਾ ਕਲਗੀਆਂ ਵਾਲਾ...

  • @sarbjeetkaurdhaliwal4070
    @sarbjeetkaurdhaliwal4070 7 місяців тому +11

    ਲੱਖ ਦੀ ਲਾਹਨਤ ਉਸ ਭਤੀਜੇ ਤੇ ਜੋ ਆਪਣੀ ਭੂਆ ਨੂੰ ਨਹੀਂ ਸਾਂਭ ਸਕਿਆ ਇਨਾ ਚਿੱਟਾ ਖੂਨ ਹੋ ਗਿਆ ਅੱਜ ਕੱਲ ਜੋ ਆਪਣੀਆ ਨੂੰ ਨਹੀਂ ਔਖੀ ਘੜੀ ਸਾਂਭ ਸਕਦੇ

    • @Kambo-Gurshan
      @Kambo-Gurshan 7 місяців тому

      ਕਿਸੇ ਦੇ ਘਰ ਦਾ ਕਿਸੀ ਨੂੰ ਨਹੀਂ ਪਤਾ ਨਹੀਂ ok

  • @RamkumarRamji
    @RamkumarRamji 7 місяців тому +14

    गुरप्रीत जी हमने भगवान् को तो आज तक देखा नहीं पर हमें तो आप के अन्दर ही भगवान् नजर आ रहया है प्रणाम सत श्री अकाल जी। 🙏🙏🙏🙏🙏🙏

  • @gurjeetkaur9238
    @gurjeetkaur9238 7 місяців тому +32

    ਵਾਹਿਗੁਰੂ ਬੁਢਾਪਾ ਕਿੰਨਾ ਔਖਾ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਬੁਢੇ ਮਾਤਾ ਪਿਤਾ ਨੂੰ ਸੰਭਾਲੀਏ ਜੀ ਵਾਹਿਗੁਰੂ 🙏

  • @gurlalsingh7059
    @gurlalsingh7059 7 місяців тому +11

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏❤️

  • @komalkaur5767
    @komalkaur5767 7 місяців тому +16

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @BalwinderKaur-py8jt
    @BalwinderKaur-py8jt 7 місяців тому +3

    ਗੁਰਪ੍ਰੀਤ ਬੇਟਾ ਜਦੋਂ ਮਾਂ ਨੂੰ ਰੱਬ ਰੂਪ ਪੁੱਤ ਮਿਲ ਗਿਆ ਤਾਂ ਕਲਗੀ ਵਾਲੇ ਨੇ ਕਿਪਾ ਕਰ ਦਿੱਤੀ

  • @gurlalsingh7059
    @gurlalsingh7059 7 місяців тому +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @mundisingh1566
    @mundisingh1566 7 місяців тому +6

    ਮਾਂ ਤਾਂ ਮਾਂ ਹੀ ਹੁੰਦੀ ਹੈ

  • @atindersingh8853
    @atindersingh8853 7 місяців тому +7

    ਵਹਿਗੁਰੂ ਮੇਹਰ ਭਰਿਆ ਹੱਥ ਰੱਖਣਾ ਗੁਰਪਰੀਤ ਸਿੰਘ ਵੀਰੇ ਤੇ ਜੀ ❤💌🙏🙏🙏🙏🙏

  • @beantbrar7706
    @beantbrar7706 7 місяців тому +5

    ਘਰ ਛੱਡਣੇ ਬੜੇ ਔਖੇ ਹੁੰਦੇ ਆ ਯਰ ਵਾਹਿਗੁਰੂ ਜੀ ਸਭ ਦਾ ਭਲਾ ਕਰਿਆ ਜੇ

  • @NarinderKaur-lo5vv
    @NarinderKaur-lo5vv 7 місяців тому +5

    Lok te apne maa baap nu nhi sambde..... Tusi dhan ho jo ane maa baap nu sambde ho... Waheguru g veer nu waddi te tandrusti wali life bhksn g.. 🙏🙏

  • @ransinghjanga5023
    @ransinghjanga5023 7 місяців тому +3

    ❤ धन्य हो सरदार जी मां बाप जिन्होंने तेरे को जन्म दिया ❤

  • @jagseersinghwahsgurukjibra9890
    @jagseersinghwahsgurukjibra9890 7 місяців тому +4

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨੀ ਵਾਹਿਗੁਰੂ ਜੀ ਭਾਈ ਗੁਰਪੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਅਜਿਹੇ ਦਿਨ ਵਾਹਿਗੁਰੂ ਜੀ ਕਿਸੇ ਭੈਣ ਭਰਾ ਨੂੰ ਨਾ ਦੇਖਣੇ ਪੈਣ ਵਾਹਿਗੁਰੂ ਜੀ ਸਭ ਸੰਗਤਾਂ ਤੇ ਰਹਿਮ ਕਰਣਾ ਜੀ ਖਾਲਸਾ ਜੀ ਰੱਬ ਦਾ ਰੂਪ ਹਨ ਜੀ ਵਾਹਿਗੁਰੂ ਜੀ ਵੀਰ ਤੇ ਮੇਹਰ ਦਾ ਹੱਥ ਰੱਖਣਾ ਜੀ ਲੰਮੀ ਉਮਰ ਦੀਆਂ ਦਾਤਾ ਤੰਦਰੁਸਤੀ ਦੀ ਦਾਤ ਬਖਸ਼ੋ ਚੜਦੀ ਕਲਾ ਬਖਸ਼ੋ ਵਾਹਿਗੁਰੂ ਜੀ ਖਾਲਸਾ ਜੀ ਸੇਵਾ ਵਾਹਿਗੁਰੂ ਜੀ ਲੇਖੇ ਲਾਵੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurajaibsighgurajaibsingh3974
    @gurajaibsighgurajaibsingh3974 7 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhantsidhu269
    @bhantsidhu269 7 місяців тому +1

    ਵਾਹਿਗੁਰੂ ਜੀ 🙏🙏🙏🙏🙏

  • @balvirdhaliwal1041
    @balvirdhaliwal1041 7 місяців тому +8

    ਵਾਹਿਗੁਰੂ ਜੀ। 🙏

  • @mandeepkaur-wf7fs
    @mandeepkaur-wf7fs 7 місяців тому

    Waheguru ji Gurpreet veer nu hmesha chardikla vch rakhna🙏🙏🙏

  • @sahilbaisal7374
    @sahilbaisal7374 7 місяців тому +1

    ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਹੈਂ ਵਾਹਿਗੁਰੂ ਜੀ ਮੇਹਰ ਕਰਨ

  • @satwantkaur6151
    @satwantkaur6151 7 місяців тому +2

    ਵਾਹਿਗੁਰੂ ਵਾਹਿਗੁਰੂ ਜੀ ਸੱਭ ਦਾ ਭੱਲਾ ਕਰੋ ਜੀ🙏🙏

  • @Randhawa336
    @Randhawa336 7 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏🙏

  • @jaswinderrekhi9614
    @jaswinderrekhi9614 7 місяців тому +3

    Ayina jigra gurpreet sian jug 2jeo

  • @amitakumari5152
    @amitakumari5152 7 місяців тому +5

    Waheguru ji kirpa kariyo baba nu kush rakhiyo 🙏🏻🙏🏻🙏🏻🙏🏻

  • @ekamkaur1486
    @ekamkaur1486 7 місяців тому

    ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ ਬਾਈ ਗੁਰਪ੍ਰੀਤ ਵੀਰ ਨੂੰ ਸਲੂਟ ਕਰਦੇ ਹਾਂ ਵੀਰ ਨੂੰ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @sharandhanoa5175
    @sharandhanoa5175 7 місяців тому +4

    ਵਾਹਿਗੁਰੂ ਜੀ ਕੈਸ਼ਾ ਸਮਾਂ ਆ ਗਿਆ 🙏🙏

  • @gurpreetdaleh7226
    @gurpreetdaleh7226 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RamandeepRam-dx1xg
    @RamandeepRam-dx1xg 7 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tencomplustwo
    @tencomplustwo 6 місяців тому

    ਹੈ ਮੇਰੇ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਮੇਰੇ ਦਿਲ ਦੀ ਗੱਲ ਤੁਸੀਂ ਹੀ ਜਾਣਦੇ ਹੋ ਜੀ ਪਰ ਕਿਤੇ ਨਾ ਕਿਤੇ ਮੇਰੇ ਵਰਗੇ ਰੋਟੀ ਖਾਕੇ ਹਰਾਮ ਕਰਨ ਵਾਲੇ ਲੋਕਾਂ ਦੀ ਉਮਰ ਵਿੱਚੋਂ ਕੱਢ ਭਾਈ ਸਾਹਿਬ ਜੀ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਦੇ ਦਿਉ ਜੀ ❤❤❤❤❤😂😂😂😂😂😂😂

  • @RajbirSingh-oj7hf
    @RajbirSingh-oj7hf 7 місяців тому +3

    Parmatma. Tuhada. Bhala. Kare

  • @bhavtaransingh6638
    @bhavtaransingh6638 7 місяців тому

    ਬੁਢਾਪਾ ਜਿੰਦਗੀ ਦਾ ਸਭ ਤੋਂ ਅੌਖਾ ਪੜਾਅ ਹੈ। ਹਰੇਕ ੲਿਨਸਾਨ ਨੂੰ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ।

  • @sarwansinghrandhawa6162
    @sarwansinghrandhawa6162 10 днів тому

    Weri nice bhi ji

  • @AnjuSharma-it1nu
    @AnjuSharma-it1nu 7 місяців тому +1

    Bhagwaan ji Gurpreet Singh Ji ko hamesha healthy wealthy rakhey 🏵️

  • @sukhwinderkaur4646
    @sukhwinderkaur4646 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @harwinderdeol1601
    @harwinderdeol1601 7 місяців тому +3

    ਵਾਹਿਗੁਰੂ ਜੀ ਮਾਤਾ ਤੇ ਮਿਹਰ ਕਰਨ🙏🙏🙏

  • @princebanur2085
    @princebanur2085 7 місяців тому +3

    jug jug jeo bhai ji God bless you 🙏🙏🙏🙏

  • @barinderkaurhundal9856
    @barinderkaurhundal9856 7 місяців тому +1

    ਵਾਹਿਗੁਰੂ ਜੀ ਮੇਹਰ ਕਰੀ ਇਸ ਮਾਤਾ ਜੀ ਤੇ 🙏🙏🙏

  • @AnjuSharma-it1nu
    @AnjuSharma-it1nu 7 місяців тому

    Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹

  • @RamanSandhu388
    @RamanSandhu388 7 місяців тому +1

    Satnam Shri Waheguru Ji Mehar Karo

  • @myfavritkaur5397
    @myfavritkaur5397 7 місяців тому

    ਇਸ ਬੇਬੇ ਦਾ ਘਰ ਪਿੰਡ ਵਿਚ ਕੋਈ ਯਾਦਗਾਰ ਬਣਾ ਦੇਣੀ ਚਾਹੀਦੀ ਆ.. ਜਿਵੇ ਲਾਇਬਰੇਰੀ ਆਦਿ

  • @SurinderKaur-sx8cy
    @SurinderKaur-sx8cy 7 місяців тому

    Waheguru ji maher karan 🎉🎉

  • @manjitbhangu7003
    @manjitbhangu7003 7 місяців тому +1

    Waheguru mehar kre manukhta di sewa pariwar te 🙏🙏🙏🙏🙏

  • @gurusharanpalsinghrandhawa6069
    @gurusharanpalsinghrandhawa6069 7 місяців тому +3

    Waheguru Ji Ka Khalsa
    Waheguru Ji Ki Fateh
    🌹🌹

  • @mohinderpaljhinger2451
    @mohinderpaljhinger2451 7 місяців тому

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢

  • @ammarbutt1289
    @ammarbutt1289 7 місяців тому

    Ap bohat achy or akal mand insan ho from Pakistan

  • @mjmann5923
    @mjmann5923 7 місяців тому +1

    Waheguru ji veer Gurpreet nu hamesha charhdi kla ch rakhna

  • @harpinderkaur4409
    @harpinderkaur4409 7 місяців тому +3

    Waheguru Ji...❤

  • @Amandeep-iz5em
    @Amandeep-iz5em 7 місяців тому

    Gurpreet veer Ji parmatma thanu lammi umer bakeshe 🙏🙏🙏🙏

  • @jastera2724
    @jastera2724 7 місяців тому +1

    Waheguru waheguru waheguru waheguru waheguru ji🙏

  • @RamanSandhu388
    @RamanSandhu388 7 місяців тому +1

    God bless you bro

  • @davindersinghbabbu4251
    @davindersinghbabbu4251 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @santoshgoodwahegurujikaur2647
    @santoshgoodwahegurujikaur2647 7 місяців тому +1

    Waheguruji

  • @sukhpalkaur2206
    @sukhpalkaur2206 7 місяців тому +1

    Waheguru ji waheguru ji waheguru ji waheguru ji waheguru ji

  • @santonkibani3311
    @santonkibani3311 7 місяців тому

    Veer jee tusi sachmuch bahut bhagan Wale ho.
    Asli ta tuhade hi bhagh waheguru ne likhe hun Jina nu aineaian mawan di sewa naseeb hoyi❤❤

  • @AnjuSharma-it1nu
    @AnjuSharma-it1nu 7 місяців тому

    Satnaam satnaam satnaam satnaam satnaam satnaam satnaam satnaam

  • @RamanSandhu388
    @RamanSandhu388 7 місяців тому +1

    God bless you all family members always be happy

  • @Devotion328
    @Devotion328 7 місяців тому

    ਰੱਬ ਮੇਹਰ ਕਰੇ

  • @foodtechnologist838
    @foodtechnologist838 7 місяців тому

    Main nay sirf suna tha k Sikh boht achy log hotay hain aj is gaon ko daikh k pta b chal gia..

  • @paramjitkaur7082
    @paramjitkaur7082 7 місяців тому

    Guppreet veere juge juge jiyo gbu waheguru khush rakhe tuhanu 🙏🙏🙏

  • @AnjuSharma-it1nu
    @AnjuSharma-it1nu 7 місяців тому

    Bhagwaan ji team members ko hamesha healthy wealthy rakhey 🏵️

  • @RamanSandhu388
    @RamanSandhu388 7 місяців тому +1

    Waheguru Ji Mehar Karo

  • @leelawanti8064
    @leelawanti8064 7 місяців тому +1

    Waheguru ji Aap per hamesha meharban rahe waheguru ji ka Khalsa waheguru ji ki fateh 🙏🌹

  • @devinderkour123
    @devinderkour123 7 місяців тому

    Waheguru waheguru waheguru waheguru waheguru waheguru waheguru ji

  • @rajbeerkaur4168
    @rajbeerkaur4168 7 місяців тому +1

    Waheguru ji veer Gurpreet nu hamesha khus rakhna

  • @guljarsingh9669
    @guljarsingh9669 7 місяців тому

    Waheguru waheguru waheguru waheguru waheguru ji

  • @InderjeetKaur-kb2hp
    @InderjeetKaur-kb2hp 7 місяців тому +1

    Gurpreet Singh ji tuc te Rab ho per eh Jo duja Sikh Jawan tuhade nal aa na pta nhi oh menu mera putt japda hai.waheguru ji aap sab nu chardikala bakshan 🙏 Happy New year sare pariwar nu 🙏🌹🌹🎂🎂

  • @RAMKUMAR-ej3wc
    @RAMKUMAR-ej3wc 7 місяців тому

    You are an incredible man Mr Gurpreet . FROM CANADA

  • @satveerkaur6596
    @satveerkaur6596 7 місяців тому

    Waheguru tandrustiyaa deve vr tenu

  • @JaswinderSingh-lq6zj
    @JaswinderSingh-lq6zj 7 місяців тому

    Waheguru ji Mehar kario iss bebe te ji 🙏

  • @bobbiecheema4833
    @bobbiecheema4833 7 місяців тому +2

    Waheguru ji mehar karan.
    Salute to you all.🙏🙏

    • @ritarani8456
      @ritarani8456 7 місяців тому

      Shiv shankar aap ki umar lambi kre 😂

  • @AnjuSharma-it1nu
    @AnjuSharma-it1nu 7 місяців тому

    Waheguru ji ka Khalsa
    Waheguru ji ki Fateh

  • @motivationalvideos1499
    @motivationalvideos1499 7 місяців тому

    Jug jug jio paji God bless you

  • @paramkaur9879
    @paramkaur9879 7 місяців тому

    Jive v ha je kar gurpreet veer ji ehda de old parents nu sambhde ha te ehna de property vicho kuj hissa ehna de old house nu miln chaida ha waheguru ji mehr rakhn sb uper🙏🙏

  • @kuldeepessar209
    @kuldeepessar209 7 місяців тому

    WaheGuruJi meher kerna ji iss bache te ji 🙏 😳

  • @VikasKumar-kb7ko
    @VikasKumar-kb7ko 7 місяців тому

    Waheguru ji mehar krna apni mata ji te 🙏❤

  • @sunnypohl3857
    @sunnypohl3857 7 місяців тому

    Waheguru ji mehr krni sab te 🙏🙏

  • @bhupinderkaur8311
    @bhupinderkaur8311 7 місяців тому

    Waheguru ji waheguru ji waheguru ji waheguru ji waheguru ji 🙏

  • @premlalpremlal5900
    @premlalpremlal5900 7 місяців тому

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @theiphone3840
    @theiphone3840 7 місяців тому

    Wow chhote veer wahguru ne tuhade katana vich kini wadhyia sewa likhi hai Dhan hai veere tu te uh vi jusne tuhanu janam dita Dhan Dhan hogaie tusi is dunia vich tuhada aaia safal hogaia dunia vich wahguru mete chhote veer nu istran hi sewa keran di bal budhi bakhshish keran te hamesha wahguru chardikala vich rakhan sooooo nice koi word nehi likhna te kehan lie shabad less ne

  • @Kashmir856
    @Kashmir856 7 місяців тому

    Prbhu...tuhi....rakhwala...sub...da..🙏🙏🙏

  • @BalvinderSidhu-lf6go
    @BalvinderSidhu-lf6go 7 місяців тому

    Waheguru ji 🙏 Waheguru ji 🙏
    Waheguru ji 🙏 Waheguru ji 🙏

  • @sukhpreethundal9395
    @sukhpreethundal9395 7 місяців тому +1

    wehaguru ji 🙏🙏🙏🙏🙏🙏🙏🙏🙏

  • @AnjuSharma-it1nu
    @AnjuSharma-it1nu 7 місяців тому

    Lk 1:7 k 💐🏵️🌹💐🌹💐🏵️💐🌹💐🌹💐

  • @gurmailbenipal918
    @gurmailbenipal918 7 місяців тому

    Waheguru Ji Mehar kro ji Gurparit Singh nu lamian ummran bakhshin mere Datia

  • @HardeepKaur-rg9km
    @HardeepKaur-rg9km 7 місяців тому +2

    Waheguru ji 🙏🏿

  • @anjuchoudharyanju8508
    @anjuchoudharyanju8508 7 місяців тому

    Waheguru ji Gbu veer ji

  • @inderjitkaur2006
    @inderjitkaur2006 7 місяців тому

    Waheguru g mere punjab te mehar krio kina kuj hoi janda dino din

  • @pritpalsingh5257
    @pritpalsingh5257 7 місяців тому

    Wheguru veer ji di labi omer karn looka de dard vadon valay de

  • @jagdishbahia9162
    @jagdishbahia9162 7 місяців тому

    Waheguru ji Mata ji te Maher kareo ji 🙏🙏🙏🙏🙏🙏

  • @charnkaila5698
    @charnkaila5698 7 місяців тому

    Waheguru Ji Maher Karenge ❤

  • @jagroopmaan2251
    @jagroopmaan2251 7 місяців тому +1

    Waheguru ji mahr kro ge 🙏

  • @akashkaler1464
    @akashkaler1464 7 місяців тому

    God bless you veer ji

  • @dalbirsinghsingh8144
    @dalbirsinghsingh8144 7 місяців тому +1

    ਬਹੁਤ ਮਾੜੇ ਹਾਲਾਤ ਆ ਪੰਜਾਬ ਦੇ ਲੌਕਾ ਦੇ

  • @AnjuSharma-it1nu
    @AnjuSharma-it1nu 7 місяців тому

    Bhagwaan ji sb ka bhala karna 🌹

  • @MohinderKaurDandiwal
    @MohinderKaurDandiwal 7 місяців тому

    ਵਾਹਿਗੁਰੂ ਵਾਹਿਗੁਰੂ ਜੀ

  • @HarpreetKaur-kc7sk
    @HarpreetKaur-kc7sk 7 місяців тому +1

    Waheguru ji mehar kro ji 🙏

  • @UshaDevi-ch1eh
    @UshaDevi-ch1eh 7 місяців тому +1

    Gbu veer g

  • @HARJITKAUR32
    @HARJITKAUR32 7 місяців тому

    Great man

  • @Vn7zx841
    @Vn7zx841 7 місяців тому

    Rab tuhanu tandrust rakhe bro