ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

Поділитися
Вставка
  • Опубліковано 12 вер 2020
  • ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 704

  • @baljitsingh7492
    @baljitsingh7492 3 роки тому +87

    ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ
    ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ

  • @gurjindersingh2653
    @gurjindersingh2653 3 роки тому +35

    ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌

  • @AmritpalSingh-ti7bf
    @AmritpalSingh-ti7bf 3 роки тому +78

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍

  • @deepdeep-pq5xj
    @deepdeep-pq5xj 3 роки тому +7

    ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤

  • @harjindersingh2441
    @harjindersingh2441 3 роки тому +10

    real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ

  • @Randhawa548
    @Randhawa548 3 роки тому +2

    ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌

  • @karanpreetpreetheer1727
    @karanpreetpreetheer1727 3 роки тому +24

    Maan saab sachio dil ch betha aa❤️❤️

  • @punjabmade3875
    @punjabmade3875 3 роки тому +16

    ਫੱਕਰ ਸੁਭਾਅ ਦਾ ਮਾਲਕ 🙏🙏🙏💯💯

  • @parmtiwana5507
    @parmtiwana5507 3 роки тому +3

    ਬਹੁਤ ਵਧੀਆ ਲੱਗਿਆ
    ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @manidersingh6298
    @manidersingh6298 3 роки тому

    ਤੇਰੀ ਸੋਚ ਨੂੰ ਸਲਾਮ ਆ ਵੀਰੇ

  • @punjabichakde1217
    @punjabichakde1217 3 роки тому +2

    Ghaint Rab da Banda,God bless you.
    Makkar saab thanks, Idan de sache bande milunde reha karo.

  • @deepaksharma-rs2lj
    @deepaksharma-rs2lj 3 роки тому +1

    Jindgi Da Saar...words that directly touch your soul...awesome...🙏

  • @HarpreetSingh-on6qr
    @HarpreetSingh-on6qr 11 місяців тому

    Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan

  • @gursimransingh4988
    @gursimransingh4988 3 роки тому +1

    ਦਿਲ ਤੋਂ ਸਲੂਟ ਹੈ ਵੀਰ ਨੂੰ

  • @nishansingh318
    @nishansingh318 3 роки тому +2

    ਵੀਰ ਜੀ ਆਪਣੇ ਬੱਚਿਆਂ ਵਾਸਤੇ
    ਖੁਸ਼ ਰਿਹਾ ਕਰੋ
    ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ

  • @rajatvig3892
    @rajatvig3892 3 роки тому +5

    Ghaint bai ji. Parmatma sada chardi kala ch rakhe bai nu.🥰🥰

  • @babbusandhu9476
    @babbusandhu9476 3 роки тому +2

    ਵਾਹਿਗੁਰੂ ਮਿਹਰ ਕਰੇ ਜੀ

  • @TarsemSingh-ko5zm
    @TarsemSingh-ko5zm 3 роки тому +2

    22 G Parmatma Tuhanu Hamesha Chardi kla Ch Rakhay

  • @lovpritgill01
    @lovpritgill01 3 роки тому +8

    salute a veer d soch nu 🙏🏻

  • @jhomanan4511
    @jhomanan4511 3 роки тому +2

    ਬਹੁਤ ਵਧੀਆ ਸੋਚ 22 ਦੀ

  • @singhsportsterking
    @singhsportsterking 3 роки тому +1

    🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..

  • @HarpalSingh-zx1gv
    @HarpalSingh-zx1gv 3 роки тому +3

    Salute aa vikrant veer nu waheguruji waheguruji chardikala ch rakhan veer nu.

  • @baldevbhullar8404
    @baldevbhullar8404 3 роки тому +1

    Waheguru mehar rakhe apne veer te

  • @vikkdhillon1
    @vikkdhillon1 3 роки тому +4

    Mainu bahuat bahuat bahuat vadia lgi a video a veer 🙏🤗 waheguru ji mehar krn tuhade te

  • @SukhBeer-hc8vf
    @SukhBeer-hc8vf 2 місяці тому

    ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ

  • @lakhveerchahal23
    @lakhveerchahal23 3 роки тому +2

    ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ।
    ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ।
    ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ

  • @Vijaychauhan-yl6bc
    @Vijaychauhan-yl6bc 3 роки тому +8

    Vikrant Sharma bohat vadia soch da Malik hai . God bless you

  • @ramanrana9892
    @ramanrana9892 3 роки тому +3

    Love you 22 bohat vadiya kam karde o tusi tuhade warge change bande ghat hi hunde a dunia te

  • @roopchauhan8941
    @roopchauhan8941 3 роки тому +1

    Good job vera salam ha vera tano👏🏽👏🏽👏🏽👏🏽👏🏽👌

  • @kdhindsa568
    @kdhindsa568 3 роки тому +1

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @amrikcheema3289
    @amrikcheema3289 10 місяців тому

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤

  • @gauravmalhotra3715
    @gauravmalhotra3715 3 роки тому +4

    ਬਾਈ ਦੀ ਸੋਚ ਬਹੁਤ ਉੱਚੀ ਆ

  • @haseebjaved5704
    @haseebjaved5704 3 роки тому +4

    Great thoughts

  • @ghodianwale3223
    @ghodianwale3223 3 роки тому

    ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ

  • @narinderbouhgan8309
    @narinderbouhgan8309 3 роки тому +1

    Very nice veer ji. Parmatma tainu lambi umar bakhshe

  • @rajveermander3217
    @rajveermander3217 3 роки тому

    Bhut vdia ji Wmk ji God bless u ji

  • @rupindersinghpb05mlm97
    @rupindersinghpb05mlm97 3 роки тому

    Bhoot wadia 22 g waheguru g tuhanu bhoot khush rakhe

  • @ncrcowboys
    @ncrcowboys 2 роки тому

    Salute Veer ji

  • @bachanpalsingh1024
    @bachanpalsingh1024 3 роки тому

    Plantation kaint a👌👌👌👌👌 boht neek soch sacha dil da 👍👍👍👍👍👍👍👍

  • @RajinderSingh-rl5kr
    @RajinderSingh-rl5kr 3 роки тому

    Salut ha sir vikraant Sharma ji Aap ji di halpful soch nu very nice video Bai ji suwaad aagya

  • @cricketsports9231
    @cricketsports9231 3 роки тому +2

    Jazbaati banda veere love you bro gahint banda bai ❤️❤️❤️

  • @taranvohra438
    @taranvohra438 3 роки тому +1

    ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..

  • @justinrozema6589
    @justinrozema6589 3 роки тому +2

    You are a fantastic human being!

  • @jagdeepsinghmann7975
    @jagdeepsinghmann7975 3 роки тому +2

    Eh h g babe da sacha brahman waheguru g

  • @billa_ratta22
    @billa_ratta22 3 роки тому +1

    awesome person aa 22 soch nu slaam aa

  • @paramjitsingh8272
    @paramjitsingh8272 3 роки тому

    Great . God bless you. Shukriya for saving horse life.

  • @sunnybhunder6721
    @sunnybhunder6721 3 роки тому

    ਬਹੁਤ ਵਧੀਆ ਜੀ

  • @GuitaristInder
    @GuitaristInder 3 роки тому +1

    Good job paji waheguru chardikala wich rakhe

  • @dhillonsaab1413
    @dhillonsaab1413 3 роки тому

    ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ

  • @ranaheerakhan8931
    @ranaheerakhan8931 3 роки тому

    Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed

  • @pushpindersingh6383
    @pushpindersingh6383 3 роки тому +4

    Veerya rabb teri umar lammi kare
    Sachi yr dil jitt lya e
    Ehi skoon a mennu khudh jo skoon ehna nal milda hor kite ni milda

  • @chandanrajput6299
    @chandanrajput6299 3 роки тому +3

    Luv uuu veere bhut gaint insaan bai ❤️❤️

  • @deepNirmaanVlogs
    @deepNirmaanVlogs 3 роки тому

    Bahut vadeya soch

  • @mogewale5083
    @mogewale5083 3 роки тому +2

    Very good Sharma ji Jinda Baad

  • @fearesspunjaiz2495
    @fearesspunjaiz2495 3 роки тому +1

    Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊

  • @PalwinderSingh-hl6bk
    @PalwinderSingh-hl6bk 3 роки тому +1

    Veer Dil khush ho giya tuhanu dekh ke 💪💪💪💪💪

  • @badstudfarm6588
    @badstudfarm6588 3 роки тому +111

    thanks to all my brothers

    • @pindwalejatt4432
      @pindwalejatt4432 3 роки тому

      Very nice sir ji 🙏

    • @komalammu9405
      @komalammu9405 3 роки тому

      Salute aa vadde veer thuanu.. 🙋‍♂🙋‍♂

    • @akhilkaushal2469
      @akhilkaushal2469 3 роки тому +3

      Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde
      Send me ur numbr agr kise vi chez de lodd hove teh

    • @MrGavykVlogs
      @MrGavykVlogs 3 роки тому

      Bai ... karam bhut vdiya Kr re tuc . Fan ban ge tuhde. Apni instagram I'd e dass do..sir

    • @ghaint-deals6779
      @ghaint-deals6779 3 роки тому

      Love u bro.... doing a great job

  • @chardapunjab8475
    @chardapunjab8475 3 роки тому

    Bahot vdia veer ji 👍majhuke line ❤️

  • @jasnoorkaur4397
    @jasnoorkaur4397 3 роки тому

    ਸਹੀ ਗੱਲ ਹੈ ਵੀਰ ਜੀ

  • @KuldeepSingh-il5wy
    @KuldeepSingh-il5wy 3 роки тому

    Bohut vdia ji..

  • @sarb9112
    @sarb9112 3 роки тому +1

    Great ❤️ Great ❤️ Thought,s

  • @user-mi3or6it9x
    @user-mi3or6it9x 3 роки тому

    ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ

  • @jorasandhu8747
    @jorasandhu8747 3 роки тому +1

    Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr

  • @damandeepkhangura1247
    @damandeepkhangura1247 3 роки тому

    ਵਧੀਆ ਸੋਚ ਹੈ ਵੀਰ ਦੀ

  • @UPPALZ_GAMING
    @UPPALZ_GAMING 3 роки тому

    Salute aa veer vikraant baba nanak tuhanu charrdi kalah ch rakhe

  • @manrajtv5778
    @manrajtv5778 3 роки тому

    Bahut Vadia Galla kitiyan Veer ji... Kahfi kuj Sikhan nu mileya..

  • @pendumehkmaa8165
    @pendumehkmaa8165 3 роки тому +1

    Great Person

  • @dr.jagtarsinghkhokhar3536
    @dr.jagtarsinghkhokhar3536 3 роки тому +1

    Awsome conversesson

  • @gurajaibsighgurajaibsingh3974

    Sahi gal veer di

  • @JaswinderSingh-cs5pf
    @JaswinderSingh-cs5pf 3 роки тому +1

    Nature is everything good job veer

  • @moneysingh7546
    @moneysingh7546 3 роки тому +2

    Dil nu skoon dindiya 22 diya gallan

  • @bluerobe1
    @bluerobe1 3 роки тому +3

    Vikrant veer doing great job, by serving unwanted animals. BAD is doing good things.

  • @AmarjitSingh-qn4hp
    @AmarjitSingh-qn4hp 3 роки тому +1

    ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ

  • @vedgodara7835
    @vedgodara7835 3 роки тому +1

    Great man

  • @rizwananwar5391
    @rizwananwar5391 3 роки тому

    Such great person veer g

  • @jassitinka
    @jassitinka 3 роки тому

    ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।

  • @jagdeepkaurwarraich5197
    @jagdeepkaurwarraich5197 3 роки тому

    Very Nice....carry on... God bless you.... Saimran

  • @gurbhajankaurdhandhangurug1123
    @gurbhajankaurdhandhangurug1123 3 роки тому +2

    V good vir ji SSA

  • @arnavmannamavmann
    @arnavmannamavmann 3 роки тому

    Bhut vdia Soch aa veer de

  • @navdeepprinja9677
    @navdeepprinja9677 3 роки тому +1

    Great work sir and keep it up.......Nav Sharma from Amritsar

  • @vikrambhandari9058
    @vikrambhandari9058 3 роки тому +1

    Wah bai da suba bara vdia.

  • @malkeetsingh7468
    @malkeetsingh7468 3 роки тому

    Garet veer ji

  • @sukhwindergill7759
    @sukhwindergill7759 3 роки тому +4

    ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ

  • @gurajaibsingh9113
    @gurajaibsingh9113 3 роки тому

    ਵੀਰ ਸੋਚ ਬਹੁਤ ਵਧੀਆ

  • @MandeepSingh-ym7dd
    @MandeepSingh-ym7dd 3 роки тому

    Big Salute aa bhai...

  • @meradeshhovepunjab2937
    @meradeshhovepunjab2937 3 роки тому +1

    Wah Bai ji

  • @ramankataria2828
    @ramankataria2828 3 роки тому +1

    Proud of you veer Love you

  • @SunnyKumar-ww7kt
    @SunnyKumar-ww7kt 3 роки тому +1

    Salute Bhai g👌👌👌👌👌👌🙏🙏🙏🙏🙏🙏

  • @sonygill8664
    @sonygill8664 3 роки тому +1

    ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ

  • @rajwindersinghraja3289
    @rajwindersinghraja3289 3 роки тому

    Bhot sohni video

  • @parveshmahajan9024
    @parveshmahajan9024 3 роки тому

    Salute ha bhai teri soch

  • @ManjitSingh-wi7ys
    @ManjitSingh-wi7ys 3 роки тому

    Great, no words

  • @Sonukumar-xi7px
    @Sonukumar-xi7px 3 роки тому +2

    mast mola zindaabaad bhai

  • @MandeepKaur-uu9ip
    @MandeepKaur-uu9ip 3 роки тому

    Great personality

  • @gillsingh664
    @gillsingh664 3 роки тому +2

    Ghant Banda bro love you

  • @ajitpalsinghjgn
    @ajitpalsinghjgn 3 роки тому

    ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ

  • @RavinderSingh-jt2oz
    @RavinderSingh-jt2oz 3 роки тому

    Salam y di soch te

  • @rupinderkaur8496
    @rupinderkaur8496 3 роки тому

    Proud of you beta. God bless you

  • @jeetsidhu-rp3cs
    @jeetsidhu-rp3cs 3 роки тому

    Bai ji tadi soch nu salaam ha very nice person you are great personality

  • @kabaddijindjaan2822
    @kabaddijindjaan2822 3 роки тому +1

    Sirra banda Sharma saab