ਕੀ ਨਾਨਕਸਰੀਏ ਸਿੱਖੀ ਨੂੰ ਬਦਨਾਮ ਕਰ ਰਹੇ ਨੇ ?ਸੋਚਣ ਅਤੇ ਸਮਝਣ ਲਈ ਮਜ਼ਬੂਰ ਕਰਨਗੀਆਂ ਇਸ ਤਰਕਸ਼ੀਲ ਦੀਆਂ ਗੱਲਾਂ | Duniya

Поділитися
Вставка
  • Опубліковано 25 лис 2024

КОМЕНТАРІ •

  • @manidhaliwal2404
    @manidhaliwal2404 Місяць тому +2

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @manidhaliwal2404
    @manidhaliwal2404 Місяць тому +1

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ

  • @maninderkaurbhatti929
    @maninderkaurbhatti929 Місяць тому +6

    ਬਹੁਤ ਵਧੀਆ ਗੱਲ ਬਾਤ 👍

  • @JaspalkaurBajwa-tu5gu
    @JaspalkaurBajwa-tu5gu Місяць тому +3

    ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ 🙏👏 ਧੰਨ ਬਾਬਾ ਨੰਦ ਸਿੰਘ ਜੀ 🙏🙏 ਧੰਨ ਬਾਬਾ ਈਸ਼ਰ ਸਿੰਘ ਜੀ 🙏👏👏👏 ਧੰਨ ਪੂਰੇ ਮਹਾਂ ਪੁਰਖ 🙏

    • @JaspalkaurBajwa-tu5gu
      @JaspalkaurBajwa-tu5gu Місяць тому

      ਵੀਰ ਜੀ ਤੁਸੀਂ ਬਾਬਾ ਨੰਦ ਸਿੰਘ ਜੀ ਬਾਰੇ ਪਹਿਲਾਂ ਜਾਣ ਲੳ ਉਹਨਾਂ ਨੇ ਹਮੇਸ਼ਾ ਗੂਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਆਪਣੇ ਉਹਨਾਂ ਦੀ ਬਹੁਤ ਕਮਾਈ ਹੈ ਨਾਮ ਦੀ ਉਹਨਾਂ ਨੇ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕੀਤੀ ਆ ਅਸੀਂ ਤਾਂ ਉਹਨਾਂ ਨੂੰ ਸਦਾ ਨਮਸਕਾਰ ਕਰਾਂਗੇ ਕਿਉਂਕਿ ਉਨ੍ਹਾਂ ਦੇ ਬਚਨ ਸੁਣ ਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੱਥਾ ਟੇਕਦੇ ਹਾਂ ਜੀ 🙏🙏🙏 ਸੰਤ ਮਹਾਂਪੁਰਸ਼ ਰੱਬ ਦੇ ਸ਼ਰੀਕ ਨਹੀਂ ਹੁੰਦੇ ਉਹ ਤਾਂ ਰੱਬ ਨਾਲ ਜੋੜਦੇ ਹਨ ਸੰਤਾਂ ਮਹਾਪੁਰਸ਼ਾਂ ਨੂੰ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ 🙏

    • @amarjeetthindsingh3423
      @amarjeetthindsingh3423 Місяць тому

      @@JaspalkaurBajwa-tu5gu ਬਸ ਕਰ ਭੈਣੇ ਆਪਾਂ ਇੱਥੇ ਹੀ ਗੱਲ ਬੰਦ ਕਰੀਏ ,ਤੁਹਾਡੇ ਬਾਬੇ ਤੁਹਾਨੂੰ ਮੁਬਾਰਕ ਅਸੀਂ ਸਿਰਫ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਂਦੇ ਆ ,ਮੰਨਦੇ ਆ ਬਸ ਹੋਰ ਕਿਸੇ ਗੁਰੂ ਦੇ ਸ਼ਰੀਕ ਨੂੰ ਜੁੱਤੀ ਦੀ ਨੋਕ ਤੇ ਨੀ ਜਾਣਦੇ ।

  • @amarjitgill9182
    @amarjitgill9182 Місяць тому +5

    Very nice vichar

  • @vaarispunjabdederabassi1403
    @vaarispunjabdederabassi1403 Місяць тому

    ਚੰਗੀ ਵਿਚਾਰ ਚਰਚਾ ਪਰ ਅੰਗਰੇਜ਼ਾਂ / ਬਾਹਮਣ ਦੇ ਦੱਲਿਆਂ ਦੇ ਨਾਓ ਲੈਣ ਤੋਂ ਮੋਕ ਕਿਉਂ ਮਾਰੀ ਗਈ,,,, ?? ਅਧੂਰਾ ਸੱਚ ਬਹੁਤ ਖਤਰਨਾਕ ਹੁੰਦਾ ਹੈ !!

  • @swaranjitkaur-vw2kq
    @swaranjitkaur-vw2kq Місяць тому +4

    ਵੀਰ ਜੀ ਤੁਸੀ ਬਿਲਕੁਲ ਸੱਚ ਬੋਲਦੇ ਆ

  • @DilbagSinghSandhu-ln2hf
    @DilbagSinghSandhu-ln2hf Місяць тому +2

    Very nice vichar gi

  • @nav8472
    @nav8472 Місяць тому +7

    ਨਾਨਕ ਸਰ ਭਗਤੀ ਦਾ ਘਰ ਨਹੀਂ ਚਵਲਾਂ ਦਾ ਗੜ੍ਹ ਹੈ

    • @manidhaliwal2404
      @manidhaliwal2404 Місяць тому +1

      ਇਹ ਭਗਤੀ ਦਾ ਘਰ ਹੀ ਹੈ ਕੁੱਝ ਗਲਤ ਲੋਕ ਇਥੇ ਆ ਕੇ ਰਹਿਣ ਲੱਗ ਪਏ

  • @knsbuddy
    @knsbuddy Місяць тому +3

    Nanak sar de manta Mari nahi,o banda Mada hai jisne a kukarm keta.

  • @veergill2130
    @veergill2130 Місяць тому +1

    😮

  • @bhindersingh3389
    @bhindersingh3389 Місяць тому +3

    😢😢

  • @rajpoottravels7084
    @rajpoottravels7084 Місяць тому +2

    Nanaksar wich hun koi mahapurakh nhi hai
    Sab duniyaawi aaaa

  • @RajwinderKaur-o9t
    @RajwinderKaur-o9t Місяць тому +5

    hun mob.di mherbani nal sach shamne ayea hai ,hunda phela v c

  • @SarabjeetSingh-r8r
    @SarabjeetSingh-r8r Місяць тому +2

    BAHUT WADIA VICHAAR HAI JI TUHADE LOKAN NU SAMAZ LAINA CHAHIDA HAI JI

  • @RajwinderKaur-o9t
    @RajwinderKaur-o9t Місяць тому +3

    baba lakha v ta bhejya hoyea gharo

  • @sikandersingh7611
    @sikandersingh7611 Місяць тому +4

    ਇਹ ਨਾਨਕਸ਼ਰ ਵਾਲੇ ਬਾਦਲ ਸਰਕਾਰ ਵੇਲੇ ਵੱਡੀ ਨਸਾ ਤਸ਼ਕਰੀ ਕਰਦੇ ਸੀ ਉਹ Sho ਸੱਤਪਾਲ ਸਿੰਘ ਗਿੱਲ ਨੇ ਦੱਸਿਆ ਸੀ ਨਸੇ ਦੀ ਵੱਡੀ ਖੇਪ ਫੜ੍ਹੀ ਸੀ ਬਾਦਲਾ ਨੇ ਜਾਚ ਨੀ ਹੋਣ ਦਿੱਤੀ ਸੀ

  • @balbirsinghgill2952
    @balbirsinghgill2952 Місяць тому +5

    ਇਹ ਸੰਤ ਨਹੀਂ ਸਿੱਖੀ ਸਰੂਪ ਵਿਚ ਦਰਿੰਦੇ ਨੇ ਬਾਣੀ ਨਾਲ ਵੀ ਛੇਡ ਸ਼ਾਡ ਕੀਤੀ

  • @TarsemSingh-rr8ts
    @TarsemSingh-rr8ts Місяць тому

    Ae Sad nai san he

  • @amarjitsingh4470
    @amarjitsingh4470 Місяць тому +4

    ਏ 😂ਮੱਛਰੇ ਸਾਧ ਆ 😂 ਮੋਟੇ ਮੋਟੇ ਸਾਧ 😂ਤੇ ਉਨ੍ਹਾਂ ਦੇ ਮੋਟੇ ਮੋਟੇ ਸਲੋਤਰ 😂ਜੋ ਫੇਰਦੇ ਆ,ਰੀਜ ਨਾਲ 😂😂😂

  • @JaswinderKaur-g9s
    @JaswinderKaur-g9s Місяць тому +2

    ਜਿਹੜਾ ਬੰਦਾ ਮਾੜਾ ਉਹਨੂੰ ਸਜ਼ਾ ਦਿਓ ਗਲਤ ਬੋਲਣ ਦੀ ਕੋਈ ਜਰੂਰਤ ਨੀ

  • @RajwinderKaur-o9t
    @RajwinderKaur-o9t Місяць тому +4

    dhanvaad veer ji ,sare mil k khatam karo ehna sadha nu

    • @sukhdevsinghsidhu8439
      @sukhdevsinghsidhu8439 Місяць тому +1

      Tere vrgia bhut aia te gaia ok nanaksar kde khtm nji hona

    • @JaspalkaurBajwa-tu5gu
      @JaspalkaurBajwa-tu5gu Місяць тому +1

      ਤੇਰੇ ਵਿਚ ਹਿੰਮਤ ਆ ਤਾਂ ਤੂੰ ਖਤਮ ਕਰ ਕੇ ਦੇਖ ਲੈਣ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ 🙏🙏 ਧੰਨ ਬਾਬਾ ਨੰਦ ਸਿੰਘ ਜੀ 🙏🙏 ਧੰਨ ਬਾਬਾ ਈਸ਼ਰ ਸਿੰਘ ਜੀ 🙏🙏🙏

    • @JaspalkaurBajwa-tu5gu
      @JaspalkaurBajwa-tu5gu Місяць тому +1

      ਨਾਨਕਸਰ ਕਦੇ ਖਤਮ ਨਹੀਂ ਹੋ ਸਕਦਾ 🙏🙏🙏

    • @sukhdevsinghsidhu8439
      @sukhdevsinghsidhu8439 Місяць тому +2

      @@JaspalkaurBajwa-tu5gu ਇਹ ਕਾਮਰੇਡ ਨੇ app ਖ਼ਤਮ ਹੋ jana ji

    • @sukhdevsinghsidhu8439
      @sukhdevsinghsidhu8439 Місяць тому

      @@RajwinderKaur-o9t aja je ਹਿੰਮਤ ha ਤੇਰੇ ਵਰਗੀਆਂ ਵਾਰੇ ਹੀ ਸ਼੍ਰੀ ਦਸ਼ਮ ਗਰੰਥ ਸਾਹਿਬ vich ਲਿਖਿਆ hoea

  • @rajpoottravels7084
    @rajpoottravels7084 Місяць тому

    Mtlb fir ihh aap langer bnaa ke khaaya karan ge

  • @RajwinderKaur-o9t
    @RajwinderKaur-o9t Місяць тому +4

    fer eh ta angreja di owlad hai

  • @baldishkaur9953
    @baldishkaur9953 Місяць тому +2

    Nananksarie badal de paltoo babe ne

  • @mohinderpurewal9701
    @mohinderpurewal9701 Місяць тому

    Nanak. Sar Dare. Name. Badlo

  • @paramjitkaur7741
    @paramjitkaur7741 Місяць тому

    Sare babe da nexses a

  • @baldishkaur9953
    @baldishkaur9953 Місяць тому +3

    Vehele jhote ( babe ) pal rahi a sadi moorakh janta