17-4-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 15 кві 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 112

  • @MohinderSingh-kj4vo
    @MohinderSingh-kj4vo Місяць тому +17

    ਸਭ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ। ਜਿੱਤ ਕਰਮਾਂ ਨਾਲ ਹੀ ਮਿਲੇਗੀ।

  • @hardamsingh6495
    @hardamsingh6495 Місяць тому +6

    ਡਰਾਮੇ ਨੇ ਡਰਾਮੇ ਨੋ ਸਭ ਜਾਣਦੇ ਨੇ

  • @satnaam.singhmalhi6249
    @satnaam.singhmalhi6249 Місяць тому +9

    ਸਤਿ ਸ੍ਰੀ ਆਕਾਲ ਜੀ 🙏

  • @charnkaila5698
    @charnkaila5698 Місяць тому +4

    Kisan Mazdoor Zawan EKTA Zindabad ❤

  • @labhbrar5385
    @labhbrar5385 Місяць тому +4

    ਜਨਤਾ ਪਾਰਟੀ ਇਮਾਨਦਾਰ ਦੁਰਲਾਣਤ ਪਾਰਟੀ ਦੇ

  • @Gurbakshsingh2650
    @Gurbakshsingh2650 Місяць тому +18

    ਇਹਨੂੰ ਘੱਟ ਪੀਣ ਦਿਉ ਜ਼ਿਆਦਾ ਪੀ ਲੈਂਦਾ ‌ਪੀਕੇ ਰੋਣ ਜ਼ਿਆਦਾ ਆਉਂਦਾ ਪਖੰਡੀ ਨਚਾਰ

  • @user-fn2or3ul9d
    @user-fn2or3ul9d Місяць тому +12

    ਲੰਡੂ ਬੰਦਾ ਡਰਾਮਾਂ ਕਰਦਾ ਹੈ

  • @balwindersinghbalwinder5737
    @balwindersinghbalwinder5737 Місяць тому +13

    ਕੰਜਰ। ਡਰਾਮੇ। ਕਰਦਾਂ। ਜਿਨਾਂ। ਮਾਵਾਂ ਦੇ ਪੁੱਤ ਅਸਾਮ ਭੇਜੇ।ਉਹ। ਮਾਵਾਂ।ਵੀ। ਰੋਂਦੀਆਂ।ਹਨ।ਤੂੰ।ਤਾਂ।ਮੋਬਾ।ਖੇਖਣ। ਕਰਦਾਂ।

  • @muratsingh2162
    @muratsingh2162 Місяць тому +9

    ਭਗਵੰਤ ਮਾਨ ਨੂੰ ਡਿਬਰੂਗੜ ਦੀ ਜੇਲ੍ਹ ਵਿੱਚ ਸੂਟੋ ਸਰਾਬ ਘੋਟਾਲੇ ਵਿੱਚ ਆਪ ਦੇ ੳਮੀਦਵਾਰ ਨੂੰ ਵੋਟ ਨਾ ਪਾਓ

  • @jassigill8803
    @jassigill8803 Місяць тому +2

    ਸੀਐਮ ਦੀ ਜਿਆਦਾ ਲਿਹਾਜ਼ ਤਾਂ ਖਹਿਰੇ ਨਾਲ ਸੀ ਜਦੋਂ ਪਾਰਟੀ ਬਣਾਈ ਸੀ ਪੀਪੀ ਉਦੋਂ ਤਾਂ ਇੱਕ ਕੇਜਰੀਵਾਲ ਨੂੰ ਜਾਣਦਾ ਵੀ ਨਹੀਂ ਸੀ ਜਦੋਂ ਸੰਸਦ ਵਿੱਚ ਕਹਿੰਦਾ ਹੁੰਦਾ ਸੀ ਇਹ ਕੇਸ ਝੂਠਾ ਵਾ ਫਿਰ ਉਹਨੂੰ ਘਰੋਂ ਚੁਕਾਇਆ ਫਿਰ ਉਹਦੇ ਨਾਲ ਮਾੜਾ ਦੁਰਵਿਹਾਰ ਕੀਤਾ ਉਦੋਂ ਕਿਉਂ ਨਹੀਂ ਰੋਏ ਜਿਹੜੇ ਅੰਮ੍ਰਿਤਪਾਲ ਹੁਣੇ ਦਿਬੜਾ ਭੇਜੇ ਹਨ ਉਹਨੂੰ ਤਾਂ ਰੋਟੀ ਵੀ ਜਮਾ ਬੇਕਾਰ ਮਿਲਦੀ ਆ ਉਹ ਕਹਿੰਦੇ ਉਵੇਂ ਜਰਦਾ ਲਾਈ ਜਾਂਦੇ ਬੀੜੀਆਂ ਪੀ ਜਾਂਦੇ ਆ ਹਾਲਾਂਕਿ ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਹ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਉਦੋਂ ਕਿਉਂ ਨਹੀਂ ਭਾਵਕ ਹੋਏ ਬਾਕੀ ਰਹੀ ਗੱਲ ਜਿਹੜੇ ਉਹ ਇੰਨੀ ਦੂਰ ਭੇਜੇ ਆ ਉਹ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਭੇਜੇ ਆ ਸੈਂਟਰ ਸਰਕਾਰ ਨਾਲ ਹੁਣ ਇਹਨਾਂ ਦਾ ਪੂਰਾ ਗੱਠਜੋੜ ਆ ਪੰਜਾਬ ਦੇ ਵਿੱਚ ਕਿਹੜਾ ਜਿਲਾਂ ਮੁੱਕ ਗਈਆਂ ਸੀ ਉਹਨਾਂ ਦੇ ਮਾਪੇ ਕਿੰਨਾ ਕਰਾਇਆ ਲੈ ਕੇ ਜਾਂਦੇ ਮੁਲਾਕਾਤ ਕਰਨ ਵਾਸਤੇ 100% ਬੀਜੇਪੀ ਨਾਲ ਇਹਨਾਂ ਦਾ ਗੱਠਜੋੜ ਵਾਲਾ ਕੰਮ ਹੀ ਹ

  • @baljeetsinghdehalbaljeetsi5144
    @baljeetsinghdehalbaljeetsi5144 Місяць тому +10

    ਭਗਵੰਤ ਮਾਨ ਡਰਾਮੇ ਕਰਦਾ ਹੈ ਬੰਦੀ ਸਿੰਘਾਂ ਨੂੰ ਦੇਖ ਕੇ ਕਿਉਂ ਨਹੀਂ ਰੋਂਦੇ ਹੈ ਕੇਜਰੀਵਾਲ ਨੇ ਸ਼ਰਾਬ ਘੱਟਾਲੇ ਦੀ ਸਜ਼ਾ ਭੁਗਤ ਰਿਹਾ ਹੈ

  • @user-yn9iw4yw7o
    @user-yn9iw4yw7o Місяць тому +1

    Jai Sanghrash Jai Inkalab Jai kisan Majdoor Mulajam jindabad jindabad.

  • @MohinderSingh-kj4vo
    @MohinderSingh-kj4vo Місяць тому +19

    ਸਵਾਲ ਤਾਂ ਹਰ ਉਮੀਦਵਾਰ ਤੋਂ ਪੁੱਛਣਾ ਬਿਲਕੁਲ ਜਾਇਜ ਹੈ।

  • @Gurbakshsingh2650
    @Gurbakshsingh2650 Місяць тому +8

    ਸ਼ਰਾਬੀ ਨੂੰ ਆਪਣੇ ਪਾਪੇ ਬੜਾ ਦੁੱਖ ਵਾ ਜਿਨ੍ਹਾਂ ਨੂੰ ਦੁਬਾਰਾ ਐਨ ਐਸ ਏ ਲਾ ਅੰਦਰ ਕਰਤਾ ਉਹਨਾਂ ਦਾ ਕਿਸੇ ਨੂੰ ਰੋਣ ਨਹੀਂ ਉਦਾ

  • @SatinderKaur-vp1zk
    @SatinderKaur-vp1zk Місяць тому

    Waheguru ji

  • @darshansingh9874
    @darshansingh9874 Місяць тому +7

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @parshansingh-vz8ci
    @parshansingh-vz8ci Місяць тому +2

    PIAR BHARI SAT SHRI AKAAL JI AND GOOD NIGHT JI ❤️❤️

  • @muratsingh2162
    @muratsingh2162 Місяць тому +7

    ਜੇਕਰ ਕੇਜਰੀਵਾਲ ਠੀਕ ਹੁੰਦਾ ਤਾਂ SC ਤੋਂ ਜਮਾਨਤ ਮਿਲ ਜਾਣੀ ਸੀ ਭਗਵੰਤ ਮਾਨ ਪੰਜਾਬ ਦਾ ਇਕ ਭੰਡ ਹੈ

  • @kulwantsinghkulwantsingh3329
    @kulwantsinghkulwantsingh3329 Місяць тому +9

    ਸ਼ਰਾਬ ਦੀ ਵਾਧ ਘਾਟ ਹੋ ਗਈ ਝੰਡੇ ਅਮਲੀ ਤੋਂ

  • @jaswinderrakhra1530
    @jaswinderrakhra1530 Місяць тому

    nice rpt..tnx

  • @davindersingh4327
    @davindersingh4327 Місяць тому +12

    ਹੁਣ ਤੇਰਾ ਡਰਾਮਾ ਨਹੀ ਚਲਣਾ ਤੂੰ ਤਾਂ ਗਿਆ ਪੁੱਤ

  • @PindaJatt-ok4qx
    @PindaJatt-ok4qx Місяць тому

    ਸਤਿ ਸ੍ਰੀ ਆਕਾਲ ਜੀ

  • @Jaswantsingh-tg7xk
    @Jaswantsingh-tg7xk 23 дні тому

    ਭੰਡ ਬੁੱਚੜਭੰਤ ਮੁ 11:47

  • @user-li1ex6rz7w
    @user-li1ex6rz7w Місяць тому +8

    ਸ਼ਰਾਬੀ ਬੰਦੇ ਦਾ ਰੋਣ ਤਾਂ ਆ ਹੀ ਜਾਂਦਾ ਹੈ ਆਪਣੇ ਬੱਚੇ ਛੱਡੇ ਹੋਏ ਹਨ ਉਹਨਾਂ ਬਾਰੇ ਰੋਣ ਆਉਂਦਾ ਨਹੀਂ ਹੈ ਪਖੰਡੀ ਹਮਦਰਦੀ ਭਾਲਦਾ ਹੈ

  • @RamanJot-uv6qx
    @RamanJot-uv6qx Місяць тому

    ❤❤

  • @gurpreetsinghsohibabbu3050
    @gurpreetsinghsohibabbu3050 Місяць тому +3

    Bhanta maan dhog karda hai
    Kerjiwal jail vich hi rehega
    Jado tak sikh boys.dibrugarh jail vicho bahar nahi auouda
    ...

  • @gurpreetsinghsohibabbu3050
    @gurpreetsinghsohibabbu3050 Місяць тому +2

    Mental PM
    ਖਾਲਸਾ ADD ਵਿੱਚ ਵੀ ED ਨੇ ਰੇਡ ਕਿਸ ਕਰਕੇ ਕੀਤੀ ਸੀ

  • @BudhSingh-tu8vt
    @BudhSingh-tu8vt Місяць тому +1

    ਮੋਦੀ ਸਰਕਾਰ ਬਿਲਕੁਲ ਗ਼ਲਤ ਹੀ ਕਰ ਰਹੀਂ ਹੈ ਜਿਸ ਤੋਂ ਇਨ੍ਹਾਂ ਨੂੰ ਡਰ ਲਗਦਾ ਹੈ ਉਸ ਨੂੰ ਚੱਕ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਤਾਨਾਸ਼ਾਹੀ ਹੈ ਇਨ੍ਹਾਂ ਦੀ

    • @amriksingh9252
      @amriksingh9252 Місяць тому

      ਭਗਵੰਤ ਮਾਨ ਨਸ਼ੇੜੀ ਕੀ ਕਰਦਾ ਇਹ ਵੀ ਖੈਹਿਰੇ ਨੂੰ ਭਾਨੇ ਸਿੱਧੂ ਨੂੰ ਅੰਮ੍ਰਿਤਪਾਲ ਨੂੰ ਫੜ ਕੇ ਝੂਠੇ ਪਰਚੇ ਦਰਜ ਕਰਕੇ ਜੇਲ ਭੇਜਿਆ ਹੁਣ ਜੇ ਕੇਜਰੀਵਾਲ ਨੂੰ ਫ਼ੜ ਕੇ ਜੇਲ੍ਹ ਭੇਜਿਆ ਤਾਂ ਮਿਰਚਾਂ ਲੜਨੀਆ ਸ਼ੁਰੂ ਹੋ ਗਈਆਂ

  • @shukkarchandvanjravta4849
    @shukkarchandvanjravta4849 Місяць тому

    So niec

  • @BalbirSingh-fh1kg
    @BalbirSingh-fh1kg Місяць тому +1

    ਅਮਿੰਰਤਪਾਲ ਸਿੰਘ ਬਾਰੇ ਮਜੀਠੀਆ ਤੇ ਭਾਜਪਾ ਦੀ ਸੈਂਟਰ ਸਰਕਾਰ ਨਹੀਂ ਚਾਉਦੇ ਕਿ ਅਮਿੰਰਤਪਾਲ ਸਿੰਘ ਬਾਹਰ ਆਵੇ ਭਗਵੰਤ ਮਾਨ ਤੇ ਪੂਰਾ ਦਬਾਅ ਹੈ ਸੈਂਟਰ ਦਾ ਕਿ ਫਿਰ ਤੋਂ ਚੁਰਾਸੀ ਵਾਲਾ ਕੰਮ ਨਹੀਂ ਹੋਣ ਦੇਣਾ ਭਗਵੰਤ ਮਾਨ ਨੂੰ ਮਜਬੂਰਨ ਅਮਿੰਰਤਪਾਲ ਨੂੰ ਅੰਦਰ ਰੱਖਣਾ ਪੈ ਰਿਹਾ ਹੈ ਕਿਉਂਕਿ ਉਸ ਤੇ ਭਾਜਪਾ ਪਾਰਟੀ ਦਾ ਦਬਾਅ ਹੈ

  • @user-vh5rm5mz5p
    @user-vh5rm5mz5p Місяць тому

    ਲੋਕ ਝੰਡੇ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਇਹ ਸਿਰੇ ਦਾ ਡਰਾਮੇ ਬਾਜ਼ ਹੈ। ਇਸ ਦੇ ਖੁਦ ਦੇ ਜੁਆਕਾਂ ਨੇ ਕਿਹਾ ਸੀ ਕਿ ਰੋ ਕੇ ਡਰਾਮੇ ਕਰਨਾ ਇਸ ਦੀ ਆਦਤ ਹੈ। ਲੇਕਿਨ ਹੁਣ ਲੋਕ ਇਸ ਦੀਆ ਗੱਲਾ ਵਿੱਚ ਨਹੀਂ ਆਉਣ ਗੇ।

  • @jassigill8803
    @jassigill8803 Місяць тому +1

    ਪਰਮਪਾਲ ਨੂੰ ਸੁਨੇਹਾ ਪਹੁੰਚਾਉਣਾ ਚਾਹੀਦਾ ਹੁਣ ਘਰੇ ਕੀ ਬੈਠੇ ਕਰਦੇ ਆ ਕਿਸਾਨਾਂ ਦੇ ਮੱਥੇ ਲੱਗੋ ਫੇਰ ਤੁਹਾਨੂੰ ਦੱਸਣਗੇ ਕੀ ਹੁੰਦੀ ਹ ਬੀਜੇਪੀ ਮੇਰੇ ਹਿਸਾਬ ਨਾਲ ਜਾਂ ਤਾਂ ਘਰੋਂ ਹੀ ਨਾ ਨਿਕਲੋ ਜਿਤਨਾ ਤਾਂ ਤੁਸੀਂ ਹੈ ਨਹੀਂ ਬਹੁਤ ਮਾੜੀ ਹਾਲਤ ਨਾਲ ਵੋਟਾਂ ਮਿਲਣੀਆਂ ਹੋ ਸਕਦਾ ਜਮਾਨਤ ਜਬਤ ਹੋ ਜੇ ਉੱਥੇ ਮਨਪ੍ਰੀਤ ਦਾ ਨਹੀਂ ਕੁਝ ਬਣਿਆ ਜਿਹੜਾ ਉਹਦੇ ਆਪਦਾ ਖਾਸਮਖਾਸ ਸੀ ਉਹ ਹਰਾ ਤਾ ਅਸੀਂ ਹਰਸਿਮਤ ਕੌਰ ਨੇ ਹਰਸਿਮਤ ਕੌਰ ਦਾ ਵਿਰੋਧ ਨਹੀਂ ਹੁੰਦਾ ਕਿਉਂਕਿ ਉਹ ਪਿੰਡਾਂ ਜਾਂਦੇ ਆ ਉਹਨਾਂ ਨੇ ਹਰ ਇੱਕ ਪਿੰਡਾਂ ਦੇ ਵਿੱਚ ਦੱਸਦਾ 20-20 ਲੱਖ ਰੁਪਏ ਦੇ ਪ੍ਰੋਜੈਕਟ ਦਿੱਤੇ ਆ ਕੰਮ ਵੀ ਕਰਾਏ ਆ

  • @amriksingh9252
    @amriksingh9252 Місяць тому +15

    ਭਗਵੰਤ ਮਾਨ ਨਸ਼ੇੜੀ ਰੌਂਦਾ ਨਹੀਂ ਡਰਾਮੇ ਕਰਦਾ ਹੁਣ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ ਹੁਣ 2022 ਨਹੀਂ ਹੁਣ 2024 ਚਲ ਰਿਹਾ

  • @jassigill8803
    @jassigill8803 Місяць тому +1

    ਜਿਹੜੇ ਦਰੀਆਂ ਵਾਲੇ ਸੀ ਵਿਚਾਰੇ ਜਿਹੜੇ ਗੋਲ ਗੱਪਿਆਂ ਵਾਲੇ ਸੀ ਜਿਹੜੇ ਰੇੜੀਆਂ ਵਾਲੇ ਸੀ ਉਹ ਕਿਹੜੇ ਹਲਕੇ ਤੋਂ ਉਮੀਦਵਾਰ ਹੋਣਗੇ ਸਭ ਝੂਠ ਸੀ ਸਭ ਝੂਠ ਹੁਣ ਆਮ ਪਾਰਟੀ ਦੇ ਵਰਕਰਾਂ ਨੂੰ ਗੁੱਸਾ ਤਾ ਆਊਗਾ ਨਾ ਇਹ ਤਾਂ ਕਹਿੰਦੇ ਹੁੰਦੇ ਅਕਾਲੀ ਦਲ ਕਰਪਟ ਆ ਟੀਨੂ ਹੁਣ ਦੁੱਧ ਧੋਤਾ ਹੋ ਗਿਆ ਟੀਨੂ ਨੂੰ ਇਹ ਹਰਾਓ ਯਾਰ ਇਹਨੂੰ ਪਤਾ ਲੱਗੇ ਹੁਣ ਤਾਂ ਜਿੱਥੇ ਇਹਨਾਂ ਦੀ ਮੀਟਿੰਗ ਹੁੰਦੀ ਆ ਕੁਰਸੀਆਂ 20 25 ਮੰਗਾਉਣ ਪੀਂਦੀਆਂ ਜੇ ਬਾਲੀਆਂ ਮੰਗਾ ਲਈ ਤਾਂ ਕਰਾਇਆ ਪੈ ਜਾਂਦਾ

  • @narindersingh9364
    @narindersingh9364 Місяць тому

    Good job Veer ji 👍 ❤ 👍

  • @user-cl4ec4gy3c
    @user-cl4ec4gy3c Місяць тому

    Good news ji ❤❤❤❤❤❤❤❤

  • @KuldeepSingh-fo9mc
    @KuldeepSingh-fo9mc Місяць тому +3

    ਡਰਾਮੇ 😂😂

  • @narindersingh9364
    @narindersingh9364 Місяць тому

    Sat Sri Akal Veer ji 🙏 ❤ 🙏

  • @Kiranjeetkaur59843
    @Kiranjeetkaur59843 Місяць тому +5

    ਕੇਜਰੀਵਾਲ ਤਾਂ ਬਹਾਨਾ ਐ ਦਰਅਸਲ ਇਸ ਭੰਡ ਨੌਟੰਕੀ ਨੂੰ ਆਪਣੀ ਬਰਬਾਦੀ ਦਿਖਾਈ ਦੇ ਰਹੀ ਹੈ 😡😡

  • @jaswinderrakhra1530
    @jaswinderrakhra1530 Місяць тому

    GOLDI HONESTY PERSON

  • @VijayKumar-dk1ym
    @VijayKumar-dk1ym Місяць тому

    Bsp jindabad

  • @BalwinderSingh-yn5zf
    @BalwinderSingh-yn5zf Місяць тому +1

    C. M man👍👍

  • @user-xk7jf3eo9i
    @user-xk7jf3eo9i Місяць тому

    Arvind kejriwal zindabad zindabad

  • @BHUPINDERSingh-sc5yg
    @BHUPINDERSingh-sc5yg Місяць тому +6

    ਪਿਓ ਅੰਦਰ ਹੋਵੇ ਤਾ ਪੁੱਤਰ ਨੂੰ ਰੋਣ ਤਾ ਆਉਦਾ ਮਸਾ ਪਿਓ ਮਿਲਿਆ ਸੀ ।ਜਿੰਨਾ ਦੇ ਪੁੱਤਰ28 ਸਾਲ ਤੋ ਅੰਦਰ ਹਨ

  • @sukhdarshansingh4197
    @sukhdarshansingh4197 Місяць тому

    Maan weep for punjabi not corrupt

  • @BaldevSingh-so3qc
    @BaldevSingh-so3qc Місяць тому +1

    Where is the MSP on 24 crops

  • @SurjeetSingh-so3bl
    @SurjeetSingh-so3bl Місяць тому

    ਭਗਵੰਤ ਮਾਨ ਜੀ ਤੇਰੈ ਰਾਜ਼ ਵਿੱਚ ਝੂਠੇ ਪਰਚੇ ਬੜੇ ਹੋ ਰਿਹੈ ਨੇ ਆਪ ਹੀ ਆਪਣੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ

  • @SohanSingh-ms7lu
    @SohanSingh-ms7lu Місяць тому

    0:05

  • @jashan_gamer_1_2_35
    @jashan_gamer_1_2_35 Місяць тому

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @chetsingh9085
    @chetsingh9085 Місяць тому +2

    ਜੱਜ ਸਿੰਘ ਚਾਹਲ very good news reader

  • @labhbrar5385
    @labhbrar5385 Місяць тому +3

    ਭਾਨੇ ਸਿਧੂ ਵਾਰੀ ਰੋਣ ਨਹੀਂ ਆਇਆ

  • @VijayKumar-dk1ym
    @VijayKumar-dk1ym Місяць тому

    Bsp viich jao sampla sahib tuhanu jitamage

  • @amitpal2541
    @amitpal2541 Місяць тому

    Panjab nu Congress di jeruret h ji congress nu vote do ji

  • @NarinderSingh-kw8pj
    @NarinderSingh-kw8pj Місяць тому +3

    ਪੂਰੀ ਧੱਕੇਸ਼ਾਹੀ ਚੱਲ ਰਹੀ ਪੰਜਾਬ ਵਿੱਚ 😂😂😂

  • @jaswantsinghchahal6808
    @jaswantsinghchahal6808 Місяць тому +1

    Bhagwant mann drama kar raha hai. Taki log bebkudf ban jaye.

  • @DarshanSingh-kh9sj
    @DarshanSingh-kh9sj Місяць тому +15

    ਝੰਡਾ ਅਮਲੀ ਬਹੁਤ ਹੀ ਢੋਂਗੀ ਹੈ ਹੋਰ ਤਾਂ ਕੁੱਝ ਪੱਲੇ ਨਹੀਂ ਹੁਣ ਰੋ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ

  • @SukhdevSingh-of7iu
    @SukhdevSingh-of7iu Місяць тому +3

    ਸਟੇਜ ਅਤੇ ਸਟੇਡ ਦਾਂ ਫ਼ਰਕ ਹੁੰਦਾ ਹੈ ਮਾਨ ਮੁੱਖ ਮੰਤਰੀ ਜੀ

  • @GurnamSingh-bq6yc
    @GurnamSingh-bq6yc Місяць тому +1

    Voto lain lai dramaa karda a nchar😂

  • @charnkaila5698
    @charnkaila5698 Місяць тому +2

    Navjot & Khaira Sahib Very Great Intelligent Honest Person ❤

  • @col.a.s.ghumman3784
    @col.a.s.ghumman3784 Місяць тому

    He is performing well as comedian otherwise nothing so far

  • @JarnailButter-bz8ux
    @JarnailButter-bz8ux Місяць тому

    😢

  • @user-uo4tk5er7n
    @user-uo4tk5er7n Місяць тому +2

    Jhooth di pand AAp party.cm maan jhooth ds plunda

  • @Keshavbhagi
    @Keshavbhagi Місяць тому

    Jadon EC chunan layee Govt d 2 mantri 1 member virodidhir da hobe tan kon jitu Jo Govt khegi tan uh chuniya jabega

  • @chamkaursingh4957
    @chamkaursingh4957 Місяць тому +12

    ਪੰਜਾਬੀ ਸਾਰੇ ਅੱਤਵਾਦੀ ਇਹ ਦੇਸ਼ ਭਗਤ. ਪੱਪੂ ਰੋ ਪਿਆ 😭

  • @drvijaykumar8271
    @drvijaykumar8271 Місяць тому +1

    Cm punjab drama karda

  • @sukhmindersalh4685
    @sukhmindersalh4685 Місяць тому +1

    App oo

  • @BaldevSingh-so3qc
    @BaldevSingh-so3qc Місяць тому

    25

  • @jashan_gamer_1_2_35
    @jashan_gamer_1_2_35 Місяць тому +1

    13 aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ

  • @singarasingh-dl7oz
    @singarasingh-dl7oz Місяць тому

    Chand wala ladki gana navjaat gana

  • @HarjinderSingh-ei4eq
    @HarjinderSingh-ei4eq Місяць тому +1

    Hs🎉🎉🎉🎉🎉🎉🎉🎉🎉🎉

  • @user-ix8fi2dy6m
    @user-ix8fi2dy6m Місяць тому

    AMRIT PAL DI MOTHER AND BAKI ARE NOT ATTBADI MAAN KEJRIWAL

  • @SantokhSingh-ol5re
    @SantokhSingh-ol5re Місяць тому

    😢।😅😅😅😊

  • @baljeetsinghdehalbaljeetsi5144
    @baljeetsinghdehalbaljeetsi5144 Місяць тому

    😅😮😢😮😂🎉 11:16 11:16

  • @sukhdeepsingh-yx9rm
    @sukhdeepsingh-yx9rm Місяць тому +1

    😂😂😂

  • @user-jx3eo1nq8p
    @user-jx3eo1nq8p Місяць тому +1

    Bhagwant Mann natak car natak kar lenge

  • @SukhdevSingh-of7iu
    @SukhdevSingh-of7iu Місяць тому +2

    ਰੋ ਕੇ ਨਹੀਂ ਸਰਨਾ ਭਗਵੰਤ ਮਾਨ ਝਲ ਬੁਗੂ ਤੂੰ ਅਕਾਲੀ ਦਲ ਨੂੰ ਕਿਨਾਂ ਮਾੜਾਂ ਬੋਲਦੇ ਸੀ

  • @gurvindersingh9955
    @gurvindersingh9955 Місяць тому

    AAP and BJP Puri di Puri jhooth ki potli hai, bacho

  • @MohinderSingh-kj4vo
    @MohinderSingh-kj4vo Місяць тому

    ਅਪਣਿਆਂ ਨੂੰ ਹਰ ਕੋਈ ਰੋਂਦੈ ਰੋਵੇ ਕੌਣ ਪਰਾਇਆ ਲਈ।

  • @harishdiddi1894
    @harishdiddi1894 Місяць тому

    😂😂😂😂😂😂.

  • @MahinderSingh-bb8gj
    @MahinderSingh-bb8gj Місяць тому

    ta bhavak hunda bhundd ohnu pta khun

  • @harishdiddi1894
    @harishdiddi1894 Місяць тому

    No😂😂😂😂😂😂😂😂😂

  • @SansarSingh-ou8sr
    @SansarSingh-ou8sr Місяць тому +1

    Khuda te mout nu yaad rakhh bañdya !

  • @SarwanSingh-dg9le
    @SarwanSingh-dg9le Місяць тому +2

    Bagwanti Boucher

  • @GursiratKour-sd9fm
    @GursiratKour-sd9fm Місяць тому +1

    Darame karne janda

  • @satinderkumar5956
    @satinderkumar5956 Місяць тому +2

    Bhaggmant dramewaj hai jadon sarab ki petia aundia han

  • @singarasingh-dl7oz
    @singarasingh-dl7oz Місяць тому

    Mota hone ka upay

  • @user-xk7jf3eo9i
    @user-xk7jf3eo9i Місяць тому

    Aam Aadmi party zindabad

  • @user-vf5sz1yu2z
    @user-vf5sz1yu2z Місяць тому +4

    ਆਪ ਦੀ ਬੁੰਡ‌‌ ਭੱਨਾ ਗੇ😢😢😢😂😂

  • @jashan_gamer_1_2_35
    @jashan_gamer_1_2_35 Місяць тому

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta

  • @satinderkumar5956
    @satinderkumar5956 Місяць тому +1

    Man sahab jhooth da planda hai is noo punjabi vote nahi paunda

  • @user-jm3el7rc1r
    @user-jm3el7rc1r Місяць тому +1

    Is bande nu okaat to bahut jeyada mil gya ,hai.Darame karda hai

  • @VijayKumar-dk1ym
    @VijayKumar-dk1ym Місяць тому

    Bsp jindabad

  • @HappySingh-qn8bo
    @HappySingh-qn8bo Місяць тому

    😂😂