Kangana Ranaut ਨੂੰ ਥੱਪੜ ਮਾਰਨ ਵਾਲੀ Kulwinder Kaur ਦੇ ਹੱਕ 'ਚ ਆਏ ਨਿਹੰਗ ਜਥੇਬੰਦੀਆ

Поділитися
Вставка
  • Опубліковано 2 жов 2024
  • #kanganaranaut #kulwinderkaur #nationalnews
    Kangana Ranaut ਨੂੰ ਥੱਪੜ ਮਾਰਨ ਵਾਲੀ Kulwinder Kaur ਦੇ ਹੱਕ 'ਚ ਆਏ ਨਿਹੰਗ ਜਥੇਬੰਦੀਆ
    Nihang organizations came in favor of Kulwinder Kaur who slapped Kangana Ranaut
    #punjab #nihang #organisations #supported #kulwinderkaur #kanganaranaut #slapcase #nationalnews #punjabnews #latestnews #todaynews #punjabinews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 18

  • @bsr840
    @bsr840 3 місяці тому +11

    ਭਾਈ ਸਾਹਿਬ ਬੱਚਿਆਂ ਨੂੰ ਚੰਗੀ ਸੇਧ ਦੇਣ ਦੀਆਂ ਗੱਲਾਂ ਸਮਝਾਇਆ ਕਰੋ।

  • @jagjitkaur2599
    @jagjitkaur2599 3 місяці тому +2

    Waheguru 🙏🏽🙏🏽

  • @princesewak7608
    @princesewak7608 3 місяці тому +8

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 місяці тому +2

    ਪੰਜਾਬ ਦਾ ਬੱਚਾ ਬੱਚਾ ਆਪਣੀ ਧੀ ਦੇ ਨਾਲ ਹੈ ।

  • @yellowcolour6995
    @yellowcolour6995 3 місяці тому +2

    ਸਰਬੰਸ ਦਾਨੀ ਸਾਹਿਬ ਏ ਕਮਾਲ ਦਸਮੇਸ਼ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ - - - ਕਰਮਚੰਦ ਗਾਂਧੀ ਨੇ ਭਾਗਤਾ ਭਗੋੜਾ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਗੁਰੂ ਹਿੰਸਾ ਵਾਦੀ ਹੈ
    ਭਗਤ ਸਿੰਘ ਨੇ ਜਦੋ ਅੰਗਰੇਜ਼ ਨੂੰ ਗੋਲੀ ਮਾਰ ਕੇ ਜਮੀਨ ਤੇ ਸੁਟਿਆ ਅਤੇ ਅੰਗਰੇਜਾਂ ਦੇ ਪਾਰਲਮੈਂਟ ਵਿਚ ਬੰਬ ਮਾਰਿਆ ਤਦੋਂ ਅੰਗਰੇਜਾਂ ਨੇ ਕਿਹਾ ਕੀ ਭਗਤ ਸਿੰਘ ਆਤੰਕਵਾਦੀ ਹੈ ਅੰਗਰੇਜਾਂ ਦੇ ਨਾਲ ਸਾਰੀ ਕਾਂਗਰਸ ਤੇ ਗਾਂਧੀ ਨੇ ਵੀ ਭਗਤ ਸਿੰਘ ਨੂ ਅੱਤਵਾਦੀ ਕਿਹਾ ਸੀ
    ਊਧਮ ਸਿੰਘ ਨੇ ਲੰਡਨ ਵਿਚ ਜਨਰਲ ਡਾਯਰ ਨੂੰ ਗੋਲੀ ਮਾਰੀ ਤੱਦ ਕਰਮਚੰਦ ਗਾਂਧੀ ਨੇ ਕਿਹਾ ਸੀ ਯੇ ਕਿਆ ਪਾਗਲਪਨ ਹੈ ਗਾਂਧੀ ਦੇ ਕਿਹਣ ਦਾ ਭਾਵ ਕਿ ਊਧਮ ਸਿੰਘ ਪਾਗਲ ਹੈ
    1984 ਵਿਚ ਕਾਂਗਰਸ ਨੇ ਸਿਖਾ ਨੂੰ ਜਿੰਦਾ ਜਲਾ ਕੇ ਮਾਰਿਆ ਤੇ ਇਹ ਗੱਲ ਪਰਸਿੱਧ ਕੀਤੀ ਕਿ ਸਿੱਖ ਖਾਲਿਸਤਾਨੀ ਤੇ ਆਤੰਕਵਾਦੀ ਹਣ
    ਕਾਂਗਰਸ ਦੇ ਕਿਸਾਨ ਅੰਦੋਲਨ ਵਿਚ ਬੈਠੇ ਕਾਂਗਰਸੀ ਗੁੰਡਿਆ ਨੇ ਅੰਦੋਲਨ ਵਿਚ ਆਈਆਂ ਹੋਈਆਂ ਬੱਚੀਆ ਦਾ ਬਲਾਤਕਾਰ ਕੀਤਾ ਤੇ ਉਨਾਂ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕਹਿਣ ਲਗੇ ਯੇ ਤੋ ਕਰੋਨਾ ਬੀਮਾਰੀ ਸੇ ਮਰ ਗੲਈ ਹੈ
    26 ਜਨਵਰੀ ਨੂੰ ਕਿਸਾਨਾਂ ਨੇ ਲਾਲ ਕਿਲੇ ਵਲ ਜਾੰਦੇ ਹੋਏ ਰਸਤੇ ਵਿਚ ਡਯੂਟੀ ਕਰਦੀਆਂ ਹੋਇਆਂ ਪੁਲਿਸ ਵਾਲੀ ਬੀਬੀਆਂ ਨੂੰ ਡੰਡਿਆ ਨਾਲ ਕੁਟਿਆ ਸੀ ਅਸੀਂ ਸਭ ਨੇ ਅਪਣੀ ਅਖਾ ਨਾਲ ਵੇਖਿਆ ਸੀ ਕਿ ਪੁਲਿਸ ਬੀਬੀ ਡੰਡਾ ਮਾਰਣ ਵਾਲੇ ਕਿਸਾਨ ਵਲ ਪਿਠ ਕਰਕੇ ਡੰਡਆ ਦੀ ਕੁਟ ਝਲ ਰਹੀ ਸੀ

  • @JazyBiman
    @JazyBiman 3 місяці тому

    ❤❤❤❤❤❤

  • @kulwantkatwal9665
    @kulwantkatwal9665 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jattdhillon1990
    @jattdhillon1990 3 місяці тому +1

    hun ehe bibi bna diti? hun maafi vi mang liti wah…. ik lady de thappad marke ki jit lita? hadd hai yaar

  • @GurmeetSingh-rl9fd
    @GurmeetSingh-rl9fd 3 місяці тому +2

    WAHEGURU JI

  • @gurdevkaur9723
    @gurdevkaur9723 3 місяці тому +3

    Waheguru ji ka khalsa waheguru ji ki fateh ❤❤

  • @PrinceKumar-cf7ek
    @PrinceKumar-cf7ek 3 місяці тому +1

    🙏🏻💐💐💐💐💐💐💐💐💐🙏🏻

  • @jasbirsing6568
    @jasbirsing6568 3 місяці тому

    Dan dan guru ramdas ji tara shukar ha Waheguru ji mehar kre

  • @GaneshSharma-ik6sb
    @GaneshSharma-ik6sb 3 місяці тому

    Ganesh Kumar 🩵💙♥️♥️🩵🩵🩵💙💙

  • @AshokKumar-zo2ir
    @AshokKumar-zo2ir 3 місяці тому +1

    Kender sarkar ko alrt ho jaana chahiye pta nhi kitne gadar army me bhare pade h

  • @KAURA_unstoppable
    @KAURA_unstoppable 3 місяці тому

    Sher singh mahiwal jindabad

  • @AshokKumar-zo2ir
    @AshokKumar-zo2ir 3 місяці тому

    Sabto jhuthi koum jhuth bolane ch mahir bacheya nu changi shikasha deya karo