If Manpreet Galib appointed president of Punjab BJP, it will be bad luck.No Punjab Government employee/pensioners and their relatives will not cast vote to BJP.
We have to conclude that Centre is not going to give any guarantee. Talk was held in February but not accepted by the farmers. It's better for us to discuss the 12 points proposals sent by the Centre to all States and give pointwise comments and make the Centre to agree to accept reasonable increase in income of Farmers in some other forms rather than asking for guarantee. Centre should accept some of the other demands . Kisan must unite.
Akhan khol ke Dekho lohe da than banna zaruri hai kyon j 200 din manrega de kar diya taan Kisani fail ho jaayegi Katai te mazdoor aaj V Bihar wal dekhna painda hai
ਮੈਂ ਸਾਰੀਆਂ ਰੁਕਾਵਟਾਂ ਦਾ ਰੁਖ ਮੋੜ ਦਿਆਂਗਾ
*ਮੈਂ ਆਪਣੀ ਮੇਹਨਤ ਨੂੰ ਜਦ ਨਵਾਂ ਮੋੜ ਦੇਵਾਂਗਾ*
ਡੱਲੇਵਾਲ ਸਾਹਬ ਜ਼ਿੰਦਾਬਾਦ 😍🙏 🌾🌾🌾
*ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ*
ਵਾਹਿਗੁਰੂ ਜੀ 🙏
ਬੀਜੇਪੀ ਜ਼ਿੰਦਾਬਾਦ ਹੈ ਜਿੰਦਾਬਾਦ ਰਹੇਗੀ ਰਹੇਗੀ ਜਿੰਦਾਬਾਦ ਇਹ ਗਰੀਬ ਮਜ਼ਦੂਰ ਦੀ ਪਾਰਟੀ ਹੈ ਬੀਜੇਪੀ
ਝੂਠੇ ਕਿਸੇ ਤੇ ਹੋਣ ਨਾ ਪਰਚੇ,
ਰੋਟੀ ਨੂੰ ਕੋਈ ਬਾਲ ਨਾ ਤਰਸੇ।
ਬੇਰੁਜ਼ਗਾਰ ਨਾ ਕੁੱਟੇ ਜਾਵਣ,
ਲੱਭ ਭਰੂਣ ਨਾ ਕੁੱਤੇ ਖਾਵਣ।
ਮਾੜਾ ਸਮਾਂ ਫਿਰ ਨਾ ਦਿਖਾਵੀਂ ਮੇਰੇ ਮਾਲਕਾ,
*ਐਸਾ ਨਵਾਂ ਸਾਲ ਤੂੰ ਚੜਾਈੰ ਮੇਰੇ ਮਾਲਕਾ*
ਖੂਨ ਪਿਲਾ ਕੇ ਜਿਹੜਾ ਸ਼ੇਰ ਪਾਲਿਆ ਸੀ
*ਉਸਨੇ ਸਰਕਸ ਵਿੱਚ ਨੌਕਰੀ ਕਰ ਲਈ*
ਸ ਹਰਜਿੰਦਰ ਸਿੰਘ ਤੇ ਸ ਮਨਪ੍ਰੀਤ ਸਿੰਘ ਜੀ ਜੇਕਰ ਇਕ ਗੁਰਦੁਆਰਾ ਸਾਹਿਬ ਵਿਖੇ 1 ਜਾਂ 2 ਗ੍ਰੰਥੀ ਸਿੰਘ ਹਨ ਤਾਂ ਓਥੇ 10 ਤੋਂ 15 ਸੇਵਾਦਾਰ ਵੀ ਹੁੰਦੇ ਹਨ, ਕਿਧਰੇ ਕੇਜਰੀਵਾਲ ਨੂੰ ਇਹ ਸਕੀਮ ਉਲਟੀ ਨਾ ਪੈ ਜਾਵੇ। ਦੋ ਨੂੰ ਖੁਸ਼ ਕਰਕੇ ਪੰਦਰਾਂ ਨਾਰਾਜ ਵੀ ਤਾਂ ਹੋ ਸਕਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਰੰਧਾਵਾ ਜੀ ਪੰਜਾਬ ਸਰਕਾਰ ਜਰੂਰ ਆਪਣਾ ਪੱਖ ਰਖਦਾ ਹੋਣਾ ਹੈ ਕਿ ਸੈਟਰ ਨੂੰ ਕਹੋ ਪਰ ਜੱਜ ਸਾਹਿਬ ਤਾ ਭਾਜਪਾ ਦੀ ਹੀ ਮੰਨਦੀ ਹਨ ਉਹ ਸਰਕਾਰ ਦੀ ਕੋਈ ਗਲ ਨਹੀ ਸੁਣਦੇ ਹੋਣੇ
ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ ਤੇ ਹੋਣ ਵਾਲੇ ਇਨਸਾਫ਼ ਲਈ ਖਤਰਾ ਹੁੰਦੀ ਹੈ
ਹੱਥਾਂ ਬਾਂਝ ਕਰਾਰਿਆਂ ਵੈਰੀ ਮਿੱਤ ਨਾ ਹੋਏ।ਪਰ ਹੱਥ ਵੀ ਹੱਥ ਇੱਕ ਦੂਜੇ ਦਾ ਹੱਥ ਫੜਕੇ ਹੀ ਹੱਥ ਬਣਦੇ ਹਨ! ਹੱਥ ਫੜਕੇ ਹੀ ਹੀ ਕੁੱਛ ਪ੍ਰਾਪਤੀ ਹੋ ਸਕਦੀ ਹੈ । ਏਕਤਾ ਜਰੂਰੀ ਹੈ!
ਨੰਬਰਦਾਰਾਂ ਨੂੰ ਤਾਂ ਮਿਲਦਾ ਨਹੀਂ,ਗ੍ਰੰਥੀਆਂ ਨੂੰ ਕਿਥੋਂ ਦੇਣਗੇ।
ਸਭ ਤੋਂ ਪਹਿਲਾ ਏਕਤਾ।
ਉਦੋ ਬਾਅਦ ਗੱਲਬਾਤ ਕਰਨੀ ਚਾਹੀਦੀ ਹੈ। ਅਲਗ ਅਲਗ ਰਾਏ ਨੁਕਸਾਨ ਦਊ।
ਸੋਚੋ ਵਿਚਾਰੋ ਅਮਲ ਕਰੋ।
ਅੰਦੋਲਨ ਜੀਵੀ , ਅੰਦੋਲਨ ਦਾ ਕੋਈ ਨਾਂ ਕੋਈ ਬਹਾਨਾ , ਲੱਭ ਹੀ ਲੈਣਗੇ।
ਕੋਠੇ ਚੜ੍ਹ ਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ
*ਤੂੰ ਸਮਝੇ ਮੈਂ ਦੁੱਖੀ ਆਂ ਇਥੇ ਦੁੱਖੀ ਹੈ ਸਾਰਾ ਜੱਗ*
ਰੰਧਾਵਾ ਸਾਹਿਬ ਮਨਪ੍ਰੀਤ ਜੀ ਦੀ ਗੱਲ ਬਿਲਕੁਲ ਠੀਕ ਹੈ ਪੰਜਾਬ ਦਾ ਕਿਸਾਨ ਹੂਣ ਲਗਦਾ ਹੈ ਜਾਣਬੁੱਝ ਕੇ ਦੇਸ ਦੇ ਕਿਸਾਨਾਂ ਦਾ ਪ੍ਰਦਾਨ ਬਣ ਰਿਹਾ ਹੈ ਜਦ ਕੀ ਬਾਕੀ ਦੇਸ਼ ਦਾ ਕਿਸਾਨ ਇਹਨਾਂ ਦੀ ਪ੍ਰਵਾਹ ਨਹੀਂ ਕਰ ਰਿਹਾ
Manpreet nahi Inderpreet singh
ਸੁਪਰੀਮ ਕੋਰਟ ਵਲੋਂ ਬਣਾਈ, ਹਾਈ ਕਮੇਟੀ ਨਾਲ ਕਿਸਾਨ ਗੱਲ ਕਿਉਂ ਨਹੀਂ ਕਰਦੇ?
ਅਫ਼ਸੋਸ ਕਿ ਸਰਕਾਰਾਂ ਕਿਸਾਨ ਵਿਰੋਧੀ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਹਨ
ਪਹਿਲਾਂ ਕਿਸਾਨ ਜਥੇਬੰਦੀਆਂ ਦੀ ਏਕਤਾ ਹੋਣੀ ਚਾਹੀਦੀ ਹੈ ਕੇਂਦਰ ਕਿਸ ਦੀ ਗੱਲ ਸੁਣੇ ਰਾਜਨੀਤਕ ਪਾਰਟੀਆਂ ਵੋਟ ਅਧਾਰ ਤੋਂ ਡਰਦਿਆਂ ਹੁੰਦੀਆਂ ਕਿਸਾਨ ਯੂਨੀਅਨਾਂ ਨੇ ਚੋਣਾਂ ਵਿੱਚ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਆਪਣਾ ਜਲੂਸ ਕੱਢਵਾ ਚੁਕੀਆਂ ਲਿਆਂ ਹੈ ਹੁਣ ਤੁਸੀਂ ਕੋਈ ਉਮੀਦ ਨਾ ਰਖੋ ਰੋਜ ਦੇ ਧਰਨੇ ਮੁਜ਼ਾਹਰੇ ਤੋਂ ਆਮ ਜਨਤਾ ਪਹਿਲਾਂ ਹੀ ਦੁਖੀ ਹੈ
Waheguru ji bless you all. Love from Holland.
ਸਤਿ ਸ੍ਰੀ ਅਕਾਲ
ਰੰਧਾਵਾ ਜੀ
ਪੰਜਾਬ ਦੇ ਸੀ ਐਮ ਸਾਹਿਬ ਤੇ ਕੇਜਰੀਵਾਲ ,
ਛੇਵੇ ਪੇ ਕਮੀਸ਼ਨ ਦਾ ਬਕਾਇਆ ਤੇ ਬਣਦਾ ਡੀ ਏ ਦੇਣ ਬਾਰੇ ਪਹਿਲਾਂ ਫੈਸਲਾ ਕਰ ਦੇਣ।
ਕਰਮਚਾਰੀ ਸੰਘਰਸ਼ ਕਰ ਰਹੇ।
ਪਾਠੀ ਸਿੰਘਾ, ਪੁਜਾਰੀਆਂ ਨੂੰ ਵੀ ਫਾਇਦਾ ਲੈਣ ਸੰਘਰਸ਼ ਕਰਨਾ ਪਵੇਗਾ।
MSP ਮਿਲਣ ਤੋਂ ਬਾਅਦ ਵੀ ਕਿਸੇ ਨਾਂ ਕਿਸੇ ਮੁੱਦੇ ਤੇ ਅੰਦੋਲਨ ਜਾਰੀ ਰਹੇਗਾ।
** ਪੰਜਾਬੀ ਦਾ ਇੱਕ ਅਖਾਣ/ ਮੁਹਾਵਰਾ ਹੈ ਕਿ “ ਸਾਰਾ ਇਕੱਠ ਤਾਂ ਸਾਧ ਦੀ ਭੂਰੀ ‘ਤੇ ਹੀ ਹੈ”, ਬਾਦਲਕਿਆਂ , ਸ਼ਰੋਮਣੀ ਕਮੇਟੀ ਤੇ ਪੰਥ ਦਾ ਝੱਗਾ ਚੌੜ ਕਰਨ ਵਾਲਿਆਂ ਵੱਲੋਂ ਨਵੇਂ ਸੁਆਲਾਂ ਦੇ ਪਾਏ ਜਾ ਰਹੇ ਸਾਰੇ ਚੀਕ ਚਿਹਾੜੱ ਦਾ ਖੋਟਾ ਮੰਤਵ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 24 ਨੂੰ ਪੰਥਕ ਸਿਆਸਤ ਦੀ ਮਾਰਗ ਸੇਧ ਬਾਰੇ ਸਿਰਜੇ ਬਿਰਤਾਂਤ ਤੇ ਜਾਰੀ ਆਦੇਸ਼ ਤੋਂ ਧਿਆਨ ਭਟਕਾਉਣਾ ਹੀ ਹੈ **
** ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਕਥਿਤ ਦੋਸ਼ਾਂ ਦੀ ਜਾਂਚ ਲਈ ਸ਼ਰੋਮਣੀ ਕਮੇਟੀ ਵੱਲੋਂ ਪੰਥਕ ਮਰਿਯਾਦਾ ਦੀ ਉਲੰਘਣਾ ਕਰਕੇ ਬਣਾਈ ਗੈਰ ਕਾਨੂੰਨੀ ਕਮੇਟੀ ਦੀ ਮਿਆਦ ਇੱਕ ਮਹੀਨਾ ਹੋਰ ਵਧਾਉਣ ਦਾ ਅਮਲੀ ਅਰਥ ਹੈ ਕਿ ਇੰਨੇ ਸਮੇਂ ਲਈ ਸਿੰਘ ਸਹਿਬਾਨ ਦੀ ਮੀਟਿੰਗ ਨਾ ਹੋਣ ਤੇ ਆਦੇਸ਼ ਦੀ ਪਾਲਣਾ ਦੇ ਅਮਲ ਨੂੰ ਲਮਕਾਉਣਾ ਹੀ ਬਣਦਾ ਹੈ **
ਬਾਦਲ ਦਲੀਏ ਮੁਰਦਾਬਾਦ
Happy New year 🙏🏻
ਮਜੀਠੀਆ ਜੋ ਮਰਜ਼ੀ ਕਰਦਾ ਰਿਹਾ। ਪੰਥ ਤੇ ਕੋਮ ਕਿਧਰ ਹੈ। ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਜ਼ਮਾਨਤਾਂ ਜ਼ਬਤ ਕਰਵਾਈਆਂ ਨੇ ਪੰਥ ਤੇ ਕੌਮ ਨੇ ।
ਸਰਦਾਰ ਹਰਜਿੰਦਰ ਸਿੰਘ ਜੀ ਜੋ ਤਿੰਨ ਮੈਂਬਰ ਐ, ਉਨਾਂ ਦੇ ਤਾਂ ਆਪਣੇ ਗੰਭੀਰ ਕੇਸ ਐ
ਉਹਦੀ ਜਾਂਚ
ਵੱਖ ਵੱਖ ਚੈਨਲਾਂ ਉੱਪਰ ਹੋ ਰਹੀਆਂ ਬਹਿਸਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਵਿੱਚ ਕਿਸਾਨ ਹੀ ਪੀੜਤ ਹਨ। ਜਦੋਂ ਕਿ ਕਿਸਾਨਾਂ ਤੋਂ ਬਿਨਾਂ ਲੱਖਾਂ ਲੋਕ ਹੋਰ ਵੀ ਹਨ ਜੋ ਆਪਣੀ ਰੋਟੀ ਰੋਜੀ ਅਤੇ ਕਿੱਤਿਆਂ ਵਿੱਚ ਇਨੇ ਗ੍ਰੱਸੇ ਹੋਏ ਹਨ ਕਿ ਉਹਨਾਂ ਕੋਲ ਜਥੇਬੰਦ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਸਮਾਂ ਹੀ ਨਹੀਂ । ਇਹਨਾਂ ਪੀੜਤ ਲੋਕਾਂ ਦੀ ਕੌਣ ਸੁਣੇਗਾ?
ਸੈਂਟਰ ਸਰਕਾਰ ਕਹਿੰਦੀ ਹੈ ਥੜੇ ਤੇ ਨਾ ਚੜੀ, ਡੱਲੇਵਾਲ ਕਹਿੰਦਾ ਘੱਟ ਨਾ ਤੋਲੀ।.
ਉਹ ਕਹਿੰਦੇ ਪੰਜਾਬ ਦੇ ਤਾਂ ਚਾਵਲ ਦੀ ਵੀ ਲੋੜ ਨੀ। ਸਬਜ਼ੀਆਂ ਸਾਰੀਆ ਸਪਰੇਆ ਨਾਲ ਲੈਸ ਨੇ, ਉਹ ਖਾਣ ਵਾਲੀਆਂ ਨੀ, ਦੁੱਧ 60-70% ਜਾਅਲੀ ਬਣਦਾ ਤੇ ਸਪਲਾਈ ਹੁੰਦਾ, ਮਠਿਆਈਆਂ , ਪਨੀਰ ਵੀ , ਬਣਾਏ ਦੁੱਧ ਤੋਂ ਬਣਦੇ ਨੇ ।
Punjab vich VETI EMERGENCY. Lagan Vale HALAT. Hoe pae hn
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਰੰਧਾਵਾ ਜੀ ਜੋ ਵਲਟੋਹਾ ਨੇ ਦੋਸ਼ ਲਾਏ ਹਨ ਉਹਨਾ ਤੇ ਸਪੱਸ਼ਟੀਕਰਨ ਦਿਓ ਜੀ
👍👍👌
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
ਪੰਜਾਬ ਦੀ ਸਰਕਾਰ ਤਾਂ। ਸੈਂਟਰ ਸਰਕਾਰ ਨੂੰ ਮਿਲੇ ਸਾਕੇ ਕੀ ਘਟਦੈ ਉਨ੍ਹਾਂ ਦਾ
ਬੀਜੇਪੀ ਹੀਜੜਿਆ ਨੂੰ 25-25 ਹਜ਼ਾਰ ਦਾ ਐਲਾਨ ਕਰ ਦੇਣ । ਮੱਦਦ ਵੀ ਵੱਧ ਕਰਨਗੇ ਵੋਟਾ ਚ ।
🙏🙏👍
If Manpreet Galib appointed president of Punjab BJP, it will be bad luck.No Punjab Government employee/pensioners and their relatives will not cast vote to BJP.
ਰੰਧਾਵਾ ਸਹਿਬ ਫਕਰ ਏ ਕੌਮ ਬਾਰੇ ਵੀ ਦੱਸੋ ਕੀ ਕੋਈ ਸਰਟੀਫਿਕੇਟ ਸਨਮਾਨ ਚਿੰਨ ਜਾਂ ਕੋਈ ਰਾਸ਼ੀ ਵੀ ਦਿੱਤੀ ਸੀ ਜੋ ਵਾਪਿਸ ਕਰਨੀ ਚਾਹੀਦੀ ਹੈ
Ssa ji🙏🙏🙏
“ਅਗਰ ਕੇਜਰੀਵਾਲ ਨਾ ਹੁੰਦਾ, ਭਗਵੰਤ ਮੁਖਮੰਤਰੀ ਤੇ ਆਮ ਪਾਰਟੀ ਦੀ ਸਰਕਾਰ ਨਾ ਹੁੰਦੀ “???????
ਰੰਧਾਵਾ ਜੀ ਅਤੇ ਦੂਜੇ ਦੋਨੋ ਵੀਰੋ ਕੇਜਰੀਵਾਲ ਦਾ ਗ੍ਰੰਥੀਆਂ ਪੁਜਾਰੀਆਂ ਨੂੰ ਤਨਖਾਹ ਦੇਣ ਵਾਲਾ ਐਲਾਨ ਪੰਜਾਬ ਵਾਸਤੇ ਹੀ ਹੈ ਦਿੱਲੀ ਚ ਤਾਂ ਲਾਗੂ ਉਪਰਾਜਪਾਲ ਦੀ ਸਹਿਮਤੀ ਬਿਨਾ ਹੋ ਹੀ ਨਹੀਂ ਸਕਦਾ। ਇਸ ਪਿੱਛੇ ਮਨਸ਼ਾ ਇਕੱਲੇ ਕੇਜਰੀਵਾਲ ਦੀ ਨਹੀਂ ਪਿੱਛੇ ਕੋਈ ਹੋਰ ਵੀ ਹੋ ਸਕਦਾ ।
ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਇੰਦਰਪਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ
Good news and views thanks Randhawa saab Bhaskar saab and Ip saab ❤🙏🏻🙏🏻🙏🏻
🙏🙏🙏🙏🙏🙏🙏🙏
ਜੇ ਵਿੱਚ ਵਿਚਾਲਾ ਹੀ ਰਸਤਾ ਲੱਭਣਾ ਤੇ ਫਿਰ ਭੁੱਖ ਹੜਤਾਲ ਰੱਖਣ ਦੀ ਲੋੜ ਕੀ ਹ ਇਹ ਡਰਾਮਾ ਹੀ ਕਰਨਾ
ਕੇਜਰੀਵਾਲ ਸਾਫ਼ ਸਾਫ਼ ਕਹਿੰਦੇ ਹਨ ਇਸ ਚਿੱਠੀ ਰਾਹੀ,,, ਬੀਜੇਪੀ ਨੂੰ ਛੱਡੋ, ਇੱਕ ਮੌਕਾ ਕੇਜਰੀਵਾਲ ਨੂੰ
ਕਾਂਗਰਸ ਤੇ ਅਕਾਲੀ ਉੱਤਰ ਕਾਟੋ ਵਾਲ ਖੇਲ ਚਲਦਾ ਹੁੰਦਾ ਜੀ। ਜੇ ਕੇਜਰੀਵਾਲ ਨਾ ਹੁੰਦਾ ਜੀ।
ਬਹੁਤ ਲੀਡਰਾਂ ਨੇ ਪਾਰਟੀਆਂ ਬਣਾਈਆਂ , ਸਭ ਫੇਲ ਹੁੰਦੀਆਂ ਰਹੀਆਂ , ਲਗਾਤਾਰ ਜਮਾਨਤਾਂ ਵੀ ਉਹਨਾਂ ਦੀਆਂ ਜ਼ਬਤ ਹੁਣ ਵੀ ਹੁੰਦੀਆਂ ਨੇ ਜੀ।
ਮੋਦੀ ਨੇ ਪਨਦਰਾ ਲਖ ਕੀਹਦੇ ਖਾਤੇ ਵਿਚ ਪਾਇਆ ਝੂਠ ਬੋਲ ਕੇ ਵੋਟਾ ਲੈ ਗਿਆ
🎉mulajma te pensioners nu D A. Ta de nhi skde Punjab de halat ta bahut mande
🎉
Happy new year’s
ਜੋ ਅਕਾਲੀ ਦਲ ਦਾ ਨੁਕਸਾਨ ਹੋਇਆ ਹੈ ਉਹ ਸਿਰਫ ਤੇ ਸਿਰਫ ਗਿਆਨੀ ਹਰਪ੍ਰੀਤ ਸਿੰਘ ਕਰਕੇ ਹੀ ਹੋਇਆ ਹੈ ਜੋ ਕੰਮ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਸਨ ਉਹ ਵੀ ਉਸ ਨੇ ਅਕਾਲੀ ਦਲ ਨੂੰ ਦੇ ਦਿੱਤੇ ਜਿਸ ਕਰਕੇ ਇਹ ਸਾਰਾ ਖੇਡ ਖਰਾਬ ਹੋ ਗਿਆ ਹੈ ਹੁਣ ਤਾਂ ਇਸੇ ਦੀ ਸਜ਼ਾ ਹਰਪ੍ਰੀਤ ਸਿੰਘ ਨੂੰ ਹੀ ਮਿਲਣੀ ਹੈ ਤੇ ਮਿਲ ਰਹੀ ਹੈ
ਮੰਦਰ ਵੀ 10-15000 ਹੋਰ ਬਣ ਜਾਣਗੇ।
ਗਰੇਵਾਲ 15-15 ਲੱਖ ਵਾਲਾ ਮੁੱਦਾ ਭੁੱਲਗੇ ਜੀ। EVM ਅੱਜ ਵੀ ਚੱਲਦੀ ਹੈ॥
ਇੰਦਰਪ੍ਰੀਤ ਸਿੰਘ ਜੀ ਹਿੰਦੀ ਦੇ ਸ਼ਬਦ ਘੱਟ ਵਰਤਿਆ ਕਰੋ, ਵਿਚਾਰ ਆਪ ਜੀ ਦੇ ਬਹੁਤ ਵਧੀਆ ਹਨ।
ਹਿੰਦੀ ਅਖ਼ਵਾਰ ਵਿੱਚ ਕੰਮ ਕਰਦੇ ਹੋਣ ਕਰਕੇ ਹਿੰਦੀ ਦੇ ਸ਼ਬਦ ਆਉਣੇ ਸੁਭਾਵਿਕ ਹਨ ਜੀ।
ਚਲਿਆ ਹੋਇਆ ਕਾਰਤੂਸ ਹੈ ਪੀਪਾ
ਸਤਿ ਸ੍ਰੀ ਆਕਾਲ ਜੀ।
ਅਕਾਲ ਤੱਖਤ ਦੇ ਹੁਕਮ ਨਾ ਮੰਨਣ ਚ , RSS ਦੇ ਕਮਾਂਡਰ ਸੁਖਬੀਰ ਐਡ ਕੰਪਨੀ ਜੇਤੂ ਹੋ ਰਹੇ ਹਨ, RSS ਦੀ ਸੋਚ ਤੇ ਸਹੀ ਪਹਿਰਾ ਦੇਣ ਦਾ ਸਬੂਤ ਦੇ ਰਿਹਾ ਹੈ ਜੀ॥ RSS , ਬੀਜੇਪੀ ਨੂੰ ਹੁਕਮ ਕਰੇਗੀ ਕਿ ਜਲਦੀ ਅਕਾਲੀ ਦੱਲ ਨਾਲ ਸਮਝੋਤਾ ਕਰੇ।
ਪਹਿਲਾਂ ਹਰ ਅਕਾਲੀ ਕਾਂਗਰਸ ਦਾ ਏਜੰਟ ਸੀ ਅਤੇ ਇਹ ਰੌਲਾ ਪਾਇਆ ਜਾਂਦਾ ਸੀ ਕਿ ਕਾਂਗਰਸ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ। ਹੁਣ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਭਾਜਪਾ ਅਕਾਲੀ ਦਲ ਨੂੰ ਕੰਟਰੋਲ ਕਰ ਰਹੀ ਹੈ। ਇਹ ਕਿੰਨਾ ਤਰਕਹੀਣ ਹੈ?
ਲੋਹੇ ਦਾ ਤਨ ਕੀ ਹੁੰਦਾ
Supreme Court unnecessary directing punjab government should be given to central government as MSP fixed by central government.
ਭਾਸਕਰ ਸਾਬ ਪੂਰੀ ਅੱਤ ਕਰਾਉਂਦਾ
ਰੰਧਾਵਾ ਸਾਹਿਬ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ
ਇੰਦਰਪ੍ਰੀਤ ਜੀ,, ਸਾਡੇ ਤਾਂ ਤਾਣਾ ਬਾਣਾ ਹੀ ਉਲਝਿਆ ਹੋਇਆ ਹੈ,ਸਾਡੀ ਅਖੌਈ ਇਹ ਕਿ ਮੈਨੂੰ ਹੀ ਪੂਰੀ ਦੁਨੀਆਂ ਦਾ ਗਿਆਨ ਹੈ, ਲੜਾਈ ਸਾਰੇ ਦੇਸ਼ ਦੀ ਹੈ,ਅਫ਼ਸੋਸ ਇਹ ਹੈ ਕਿ ਲੜ ਪੰਜਾਬ ਰਿਹਾ?? ਜਦੋਂ ਦੇਸ਼ ਦੀ ਮੰਗ ਹੋਵੇ ਤਾਂ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਅਤਿ ਜ਼ਰੂਰੀ ਸੀ,ਇਸੇ ਕਰਕੇ ਏਕਤਾ ਨਹੀ ਹੋ ਰਹੀ,ਇਸੇ ਕਰਕੇ ਕੇਂਦਰ ਸਰਕਾਰ ਕੋਈ ਗੱਲਬਾਤ ਨਹੀਂ ਕਰ ਰਹੀ,ਐਸ ਕੇ ਐਮ ਦਾ ਸ਼ਲਾਘਾਯੋਗ ਫ਼ੈਸਲਾ ਜਿਹੜਾ ਪਾਵਰ ਕਮੇਟੀ ਵਿੱਚ ਨਹੀ ਗਿਆ ਗੱਲਬਾਤ ਲਈ,ਕਿਸਾਨ ਆਗੂ ਮੈਂ ਮੇਰੀ ਹੰਕਾਰ,ਹੈਂਕੜਬਾਜ਼ੀ ਵਿੱਚ ਫ਼ਸ ਗਿਆ ਇਸ ਤੋਂ ਬਾਹਰ ਨਿਕਲਣਾ ਸੌਖੀ ਗੱਲ ਨਹੀ ਹੈ,ਸਮਝੋ
🙏👍
10,000/- ਹੋਰ ਗੁਰਦਵਾਰੇ ਵੀ ਜਲਦੀ ਬਣ ਜਾਣਗੇ ਜੀ।
ਸਾਡੇ ਕਸਬੇ ਵਿੱਚ 12 ਦੇ ਕਰੀਬ ਗੁਰਦਵਾਰੇ ਨੇ 9 ਦੇ ਕਰੀਬ ਮੰਦਿਰ ਨੇ ਤੇ ਤਿੰਨ , ਚਾਰ ਵੀਰਵਾਰ ਵਾਲੀਆ ਜਗ੍ਹਾ ਹਨ 😂
S S A. 🙏🙏🙏 Randhawa Sahib ji Bhaskar Sahib ji and S.Inderpreet Singh ji
ਸੱਜਣ ਜੀ ਵੰਡੋ ਤੇ ਰਾਜ ਕਰੋ ਬਚੋ ।ਲੋਕਾਂ ਨੇ ਘਰ ਘਰ ਗੁਰਦੁਆਰਾ ਬਣਾ ਲੈਣਾ ।ਫਿਰ ਕੀ ਕਰੋਗੇ ?
S S A 🙏🙏🙏🙏🙏🙏🙏🙏🙏🙏 to all members present in program and Happy New Year 2025 God bless to all members 🌹🌹🌹🌹🌹🌹🙏🙏
Sgpc Asr should think about the salary of Akhadnpathis
I am fully agreed with Bhaskar sabb on the issue of Granthis and pujari's salaries
We have to conclude that Centre is not going to give any guarantee. Talk was held in February but not accepted by the farmers. It's better for us to discuss the 12 points proposals sent by the Centre to all States and give pointwise comments and make the Centre to agree to accept reasonable increase in income of Farmers in some other forms rather than asking for guarantee.
Centre should accept some of the other demands . Kisan must unite.
ਸੱਜਣ ਜੀ ਕੀਹਨੇ ਦੇਣੇ ? ਬਸ ਕਹਿਣ ਦੀਆਂ ਗੱਲਾਂ।
🌷💟🌷🙏🌷🌷
ਸਾਰਿਆਂ ਜੱਥੇਬੰਦੀਆਂ ਕਹਿੰਦੀਆਂ ਹਨ ਕਿ ਅਸੀ ਵੱਖ ਨਹੀ???
ਕੀ ਕੇਂਦਰ ਸਰਕਾਰ ਅੰਨੀ ਬੋਲੀ ਹੈ ਕਿ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਆਉਂਦੀ|
04 ਜਨਵਰੀ ਨੂੰ ਢਾਬੀ ਗੁੱਜਰਾਂ ਅਤੇ ਟੋਹਾਣਾ ਵਿਖੇ ਕਿਸਾਨ ਜਥੇਬੰਦੀਆਂ ਦਾ ਅਲੱਗ ਅਲੱਗ ਇਕੱਠ ਕਿਉਂ?????
Rajab baskar inderpreet Singh Randhawa by sat shri akal
ਕਮੇਟੀ 4 ਮੈਂਬਰੀ ਹੈ ਜੀ।
ਜਥੇਦਾਰ ਜੀ ਸਹੀ ਆਖਦੇ ਸਨ ਕਿ ਸਾਡੀ ਮਾਲਵੇ ਦੀ ਭਾਸ਼ਾ ਹੈ ਲੋਹੇ ਦਾ ਥਨ ਦਾ ਮੀਨੀਗ ਕੀ ਹੈ
ਡਲ਼ੇਵਾਲ ਨੇ ਸਾਫ ਕਹਿ ਤਾਂ ਦਿੱਤਾ ਕਿ ਸੈਂਟਰ ਗੱਲ ਬਾਤ ਦਾ ਸੱਦਾ ਵੀ ਦੇ ਦਿੰਦਾ ਹੈ, ਤਾਂ ਵੀ ਮੈਂ medical help ਨਹੀਂ ਲੈਣੀ
ਜੇ ਉਹ ਡਾਕਟਰੀ ਸਹਾਇਤਾ ਲੈਣ ਲਈ ਤਿਆਰ ਨਹੀਂ ਹੈ ਤਾਂ ਕੇਂਦਰ ਵਿਚ ਕੌਣ ਪਰਵਾਹ ਕਰਦਾ ਹੈ?
MSP tak gal theek hai
Bharat's few states players are master of the indoor Games and some are of the outdoors Games!!!?
Agriculture minister is there tool of central government nothing else
High court de judge ne mulajma vare. Jdo PUNJAB GOVT. Nu kiha ke tusi AAPNE KHARCHE. Dso ta PUNJB Govt. Mulajma CASE. High COURT BENCH kole Lai gae
Older generation's advice that Do the Debut & Desi Ghee Khao.
Delhi election should be won by the AAP fellows because the public has been intrested in the freebies schemes!!!!?
Randhawa ji 😊lohe da than😅changi bhasha nahi hai 😅
Supreme court mere Ante Pe !!!!?
Tuhade sohre pind ch 22
gurudware ne dhotian ch
Self employed and self styled Granthees and Punarees will also claim 18000/-
Pahila vala 1000/ lala kejriwal ne de Dita Delhi valia nu
Jp Nadda aap ja rahe ne oh punjab president kinve chun sakde ne
Modi ka Graph down karna hai!!!?
Mr......wal is ignored by mother sanghatgan then he questioned his parents.
Pujari and granthi are poorly paid All singers came from tandi jatha as cannot meet both ends meet Ashok Abrol
Inder RABB NA KRA JA DALLEWAL J NL UNHONI HO GAEI GHAR DA VISHWA GURU KI MOOH LA KA DAILY GHETIA MARADA KOI COUNT. NHI SHADEIA EH KIS MOOH NAL JAWEGA
Punjab di 30 jthebandi ekathi nhi sarkar ne te manmohn Singh nu 2 gaj jga nhi diti vota vale kiu pode bjp nu oh shi bol rhe
Ek passe kahinde bhaiye haavi ho gaya policy aisi bana rahe ho
Akhan khol ke Dekho lohe da than banna zaruri hai kyon j 200 din manrega de kar diya taan Kisani fail ho jaayegi Katai te mazdoor aaj V Bihar wal dekhna painda hai
Baaki gallan political hai
What is this Anshan
Te fir only PUNJAB ch e andolan kion es dalewaal te pandher ne skm noo todan dee sajish kittee pure India de andolan noo PUNJAB de gal pa ta