Dhakki Sahib || Gurdwara Tapoban Dhakki Sahib || Baba Darshan Singh Ji Dhakki wale || Shaan E Punjab

Поділитися
Вставка
  • Опубліковано 4 січ 2025

КОМЕНТАРІ • 814

  • @kamalpreetsingh9120
    @kamalpreetsingh9120 5 років тому +146

    ਬਹੁਤ ਵਧੀਆ ਉਪਰਾਲਾ ਹੈ ਮਹਾਂਪੁਰਸ਼ਾਂ ਦਾ ਅੱਜ ਦੇ ਸਮੇ ਵਿੱਚ ਏਨਾ ਕੁੱਝ ਸੰਭਾਲ ਕੇ ਰੱਖਣਾ ਬਹੁਤ ਮੁਸ਼ਕਲ ਕੰਮ ਹੈ ਉਹ ਵੀ ਏਨੇ ਵੱਡੇ ਜੰਗਲ ਵਿੱਚ
    ਸ਼ਾਨ ਏ ਪੰਜਾਬ ਵਾਕਈ ਤੁਸੀਂ ਸ਼ਾਨ ਏ ਪੰਜਾਬ ਨੂੰ ਕਵਰ ਕੀਤਾ ਹੈ ਵਧਾਈ ਦੇ ਪਾਤਰ ਹੋ🌹🙏

    • @shaanepunjabvlogs
      @shaanepunjabvlogs  5 років тому +4

      ਬਹੁਤ ਮਿਹਰਬਾਨੀ ਵੀਰ ਜੀ

    • @kulwindersandhu6090
      @kulwindersandhu6090 4 роки тому +5

      Kulwinder sandhu

    • @Bandhgi
      @Bandhgi 4 роки тому +4

      Bilkul shi kea waheguru Ji 🙏💖

    • @garvitmunjal2655
      @garvitmunjal2655 3 роки тому +2

      Waheguruji Tera sukar WAHEGURUJI Tera sukar WAHEGURUJI waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji😂 waheguruji Tera sukar WAHEGURUJI waheguruji

    • @sukhbirsukhbirchahal6525
      @sukhbirsukhbirchahal6525 2 роки тому +1

      p CAREER

  • @dilbagsian1541
    @dilbagsian1541 4 роки тому +50

    ਬਾਬਾ ਜੀ ਨੇ ਪੰਜਾਬ ਦੀ ਵਿਰਾਸਤ ਨੂ ਬਹੁਤ ਹੀ ਸੁਚੱਜੇ ਢੰਗ ਨਾਲ ਸਹੇਜਿਆ ਹੈ

  • @SukhwinderSingh-yb6ys
    @SukhwinderSingh-yb6ys 5 років тому +115

    ਸੱਚ-ਮੁੱਚ ਕੁਦਰਤ ਨਾਲ ਪਿਆਰ ਕਰਨ ਦੀ ਬਹੁਤ ਵੱਡੀ ਉਦਾਹਰਣ ਹੈ। ਗੁਰਦੁਆਰਾ ਤਪੋਬਨ ਢੱਕੀ ਸਾਹਿਬ । ਵਾਹ ਜੀ ਵਾਹ

  • @QUEEN-iy6gv
    @QUEEN-iy6gv Місяць тому +2

    ਧੰਨ ਧੰਨ ਮੇਰੇ ਪਿਆਰੇ ਮੁਰਸ਼ਦ ਸੰਤ khalsa ਜੀ ਮਹਾਰਾਜ ਤਪੋਬਨ ਢੱਕੀ ਸਾਹਿਬ ਵਾਲੇ ❤❤❤❤😍💖💖🙏🙏🙏🙏💫💫💫🌳👍🏻👍🏻👍🏻🎄🎋🎋🎍🎍🎍🌴🌲🌲🧊🧊ਜੈ ਹੋਵੇ ਤੇਰੀ ਜੈ ਹੋਵੇ ਸੰਤ ਖਾਲਸਾ ਜੀ ਤੇਰੀ ਜੈ ਹੋਵੇ.....
    Guru Gobind Singh ji ਦੇ ਪਿਆਰੇ ਸੰਤ ਖਾਲਸੇ ਰਿਸ਼ੀ ਜੀ ਮਹਾਰਾਜ ਰਾਜੇ ਜੋਗੀ 🎉🎉🎉🎉🎉❤🌲🌲🙏🙏💖💖🙏🙏💫🌳

  • @nishansingh5256
    @nishansingh5256 4 роки тому +19

    ਇਹ ਤਾਂ ਧਰਤੀ ਤੇ ਸਵਰਗ ਹੈ।ਇਸ ਸਥਾਨ ਦੀ ਯਾਤਰਾ ਕਰਨ ਲਈ ਮੇਰਾ ਮਨ ਬਹੁਤ ਉਦਾਸ ਹੋ ਗਿਆ ਹੈ। ਵਾਹਿਗੁਰੂ ਜੀ ਆਪ ਮਿਹਰ ਕਰਕੇ ਚਾਉ ਪੂਰਾ ਕਰਨ।

    • @shaanepunjabvlogs
      @shaanepunjabvlogs  4 роки тому +1

      ਵਾਹਿਗੁਰੂ ਮੇਹਰ ਕਰਨ ਬਾਈ ਜੀ 🙏🏻

  • @khalsa.tejbirr5223
    @khalsa.tejbirr5223 5 років тому +68

    ਜੰਗਲਾਂ ਵਿੱਚ ਮੰਗਲ ਲਾਤੇ
    ਕਿੱਡਾ ਜੇਰਾ ਸੰਤਾਂ ਦਾ,
    ਧੰਨ ਧਰਤੀ ਢੱਕੀ ਦੀ
    ਜਿੱਥੇ ਡੇਰਾ ਸੰਤਾਂ ਦਾ....

    • @shaanepunjabvlogs
      @shaanepunjabvlogs  5 років тому +2

      ਵਾਹਿਗੁਰੂ ਜੀ

    • @garvitmunjal2655
      @garvitmunjal2655 3 роки тому +1

      Waheguruji Tera sukar WAHEGURUJI

    • @jaswindergill4365
      @jaswindergill4365 2 роки тому

      ਕਿਸੇ ਦੀ ਜ਼ਮੀਨ ਉੱਤੇ ਡੇਰਾ ਨੀ ਲਈ ਦਾ

    • @QUEEN-iy6gv
      @QUEEN-iy6gv Місяць тому

      ​@@jaswindergill4365dhan dhan ਸੰਤ ਖਾਲਸਾ ਜੀ ਮਹਾਰਾਜ ਤਪੋਬਨ ਵਾਲੇ
      ਆਪ ਗੁਰੂ ਗੋਬਿੰਦ ਸਿੰਘ ਜੀ ਨੇ ਦਰਗਾਹੀ ਹੁਕਮ ਵਿਚ ਸੰਤ ਜੀ ਨੂੰ ਇਸ ਧਰਤੀ ਤੇ ਭੇਜਿਆ ਹੈ
      Gurbani ਆਖਦੀ ਹੈ ਸੰਤਾਂ ਦੀ ਨਿੰਦਾ ਕਰਨਾ ਘੋਰ narka ਨੂੰ ਜਾਣ ਦੀ ਤਿਆਰੀ
      ਸੰਤਾਂ ਦੇ ਚਰਨਾਂ ਦੀ ਧੂੜ ਬਣ ਕੇ rhida ਹੈ
      ❤ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਨ ਵਾਲੇ ਢੱਕੀ ਸਾਹਿਬ ਦੇ ਮਾਲਿਕ
      Rabbi ਰੂਹ

  • @pardeepkhattra1563
    @pardeepkhattra1563 5 років тому +35

    ਬਿਲਕੁਲ ਸੱਚ ਹੈ ਜੀ...
    ਸੰਤ ਖਾਲਸਾ ਜੀ ਜੀਵ ਜੰਤੂਅਾਂ ਨਾਲ ਬਹੁਤ ਹੀ ਪਿਅਾਰ ਕਰਦੇ ਹਨ। ੲਿਸ ਨਾਮ ਨਾਲ ਰੰਗੀ ਧਰਤੀ ਤੇ ਕਾਦਰ ਤੇ ਕੁਦਰਤ ਦੋਨੋਂ ਵਸਦੇ ਹਨ। ਬਾਬਾ ਜੀ ਪੇੜ ਪੌਦਿਅਾਂ ਨੂੰ ਅਾਪਣੇ ਹੱਥੀ ਪਾਣੀ ਪਾੳੁਂਦੇ ਹਨ ਅਤੇ ਪਸ਼ੂ ਪੰਛੀਅਾਂ ਨੂੰ ਵੀ ਦਾਣਾ ਪਾੳੁਂਦੇ ਹਨ ਜੇਕਰ ਕੋੲੀ ਜਾਨਵਰ ਜਖਮੀ ਹੋ ਜਾਵੇ ਤਾਂ ੳੁਸਦੇ ਮਰਹਮ ਪੱਟੀ ਵੀ ਕਰਦੇ ਹਨ। ੲਿੱਥੇ ਪਸ਼ੂ ਪੰਛੀ ਬਿਨਾ ਕਿਸੇ ਡਰ ਤੋਂ ਰਹਿ ਸਕਦੇ ਹਨ।ਸੰਤ ਖਾਲਸਾ ਜੀ ਦਾ ਕਹਿਣਾ ਹੈ ਕਿ ਪਰਮਾਤਮਾ ਦੇ ਸਿਰਜੇ ਹੋੲੇ ਹਰ ਜੀਵ ਵਿਚ ਪਰਮਾਤਮਾ ਵਸਦਾ ਹੈ ਤੇ ਸਾਨੂੰ ਕਿਸੇ ਵੀ ਜੀਵ ਨੂੰ ਨੁਕਸਾਨ ਪਹੁੰਚਾੳੁਣ ਦਾ ਕੋੲੀ ਹੱਕ ਨਹੀਂ ਹੈ ਕਿੳੁਂਕਿ ਹਰ ੲਿਕ ਜੀਵ ਨੂੰ ਜਿੳੁਣ ਦਾ ਹੱਕ ਹੈ। ਨਾਲੇ ੲਿਹ ਕੋੲੀ ਅੱਜ ਦੀ ਗੱਲ ਨਹੀ,ਸੰਤ ਖਾਲਸਾ ਜੀ ਤਾਂ ਬਚਪਨ ਤੋਂ ਹੀ ੲਿਹਨਾਂ ਜੀਵਾਂ ਨਾਲ ੲੇਦਾਂ ਹੀ ਪਿਅਾਰ ਕਰਦੇ ਹਨ ਤੇ ੲੇਦਾਂ ਹੀ ੲਿਹਨਾਂ ਦਾ ਧਿਅਾਨ ਰੱਖਦੇ ਅਾੲੇ ਹਨ।

    • @shaanepunjabvlogs
      @shaanepunjabvlogs  5 років тому +2

      ਬਹੁਤ ਮਿਹਰਬਾਨੀ ਜੀ, ਵੀਡੀਓ ਸ਼ੇਅਰ ਜ਼ਰੂਰ ਕਰੋ ਜੀ

  • @gurtejsinghkhalsa6428
    @gurtejsinghkhalsa6428 5 років тому +56

    100% ਸਹੀ ਜਾਣਕਾਰੀ ਜੀ....ਬਿਲਕੁਲ ਸੱਚ ਹੈ ਜੀ ਮਹਾਂਪੁਰਸ਼ਾਂ ਨੇ ਮਕਸੂਦੜੇ ਦੀ ੳੁਸ ਢੱਕੀ ਨੂੰ ਭਾਗ ਲਾੲੇ ਜਿੱਥੇ ਕੋੲੀ ਰਾਤ ਤਾਂ ਕੀ ਦਿਨੇ ਵੀ ਜਾਣ ਤੋੰ ਡਰਦਾ ਸੀ,ੲਿੱਥੋਂ ਤੱਕ ਕੇ ਕੋੲੀ ਡੱਕਾ ਵੀ ਨਹੀਂ ਸੀ ਚੁੱਕ ਸਕਦਾ ਪਰ ਧੰਨ ਹੈ ਮਹਾਂਪੁਰਸ਼ਾਂ ਦੀ ਕਮਾੲੀ ਜੋ ੳੁਹਨਾਂ ੲਿਸ ਬੀਅਾਬਾਨ ਜੰਗਲ 'ਚ ੲਿੰਨਾ ਘੋਰ ਤੱਪ ਕੀਤਾ ਕਿ ੲਿਸਨੂੰ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ,ੲਿੰਝ ਲਗਦਾ ਜਿੱਦਾਂ ਸਦੀਅਾਂ ਤੋਂ ਹੀ ੲਿਹ ਧਰਤੀ ਸੰਤ ਖਾਲਸਾ ਜੀਅਾਂ ਦੀ ਹੀ ੳੁਡੀਕ ਕਰ ਰਹੀ ਹੋਵੇ ਕਿੳੁਂਕਿ ਜੇ ਕੋੲੀ ਹੋਰ ਸਾਧੂ ਸੰਤ ਵੀ ੲੇਥੇ ਅਾੳੁਂਦੇ ਸੀ ਤਾਂ ੳੁਹ ਵੀ ੲਿੱਥੇ ੲਿੱਕ ਰਾਤ ਤੋਂ ਵੱਧ ਨਹੀਂ ਸੀ ਰਹਿ ਸਕਦੇ ਕਿੳੁਂਕਿ ਕੁਝ ਗੁਪਤ ਰੂਹਾਂ ੳੁਹਨਾਂ ਨੂੰ ੳੁੱਥੋਂ ਭੇਜ ਦਿੰਦੀਅਾਂ ਸੀ ਕਿ ੲਿਹ ਜਗ੍ਹਾ ਤੁਹਾਡੀ ਨਹੀਂ ੲਿੱਥੇ ਤਾਂ ਸਮਾਂ ਪੈਣ ਤੇ ੲਿੱਕ ਬਲੀ ਸੂਰਮੇ ਨੇ ਅਾੳੁਣਾ ਹੈ।ਫਿਰ ਜਦੋਂ ਸੰਤ ਖਾਲਸਾ ਜੀ ੲਿਸ ਧਰਤੀ ਤੇ ਅਾੲੇ ਤਾਂ ਕਿੰਨੇ ਹੀ ਜੀਵ ੲਿਸ ਧਰਤੀ ਤੇ ਅਾਮ ਰਹਿੰਦੇ ਸਨ,ੳੁਹਨਾਂ ਵਿੱਚ ਕਿੰਨੇ ਹੀ ਜ਼ਹਿਰੀਲੇ ਤੋਂ ਜ਼ਹਿਰੀਲੇ ਜੀਵ ਵੀ ਹੁੰਦੇ ਸਨ ਜਿਵੇਂ ਕਿ ਸੱਪ,ਬਿੱਛੂ,ਅਾਦਿ ਪਰ ਸੰਤ ਖਾਲਸਾ ਜੀ ਧੰਨ ਹਨ ਜੋ ੳੁਹਨਾਂ ੲਿਹਨਾਂ ਸਾਰੇ ਜੀਵਾਂ ਦੇ ਵਿੱਚ ਬੈਠਕੇ ਹੀ ਭਗਤੀ ਕੀਤੀ,ਮਹਾਂਪੁਰਸ਼ਾਂ ਦੀਅਾਂ ਕਮਾੲੀਅਾਂ ਅੱਗੇ ਸੀਸ ਝੁਕਦਾ ਹੈ ਜੀ...ਅੱਜ ਵੀ ਅਨੇਕਾਂ ਜੀਵ ਜੰਤੂ ਪਸ਼ੂ ਪੰਛੀ ੲਿੱਥੇ ਰਹਿੰਦੇ ਹਨ ਪ੍ਰੰਤੂ ਸੰਤ ਖਾਲਸਾ ਜੀ ਵੱਲੋਂ ਕਿਸੇ ਵੀ ਜੀਵ ਨੂੰ ਨੁਕਸਾਨ ਪਹੁੰਚਾੳੁਣ ਦਾ ਬਿਲਕੁਲ ਵੀ ਅਾਦੇਸ਼ ਨਹੀਂ ਹੈ ਫਿਰ ਭਾਵੇਂ ਸੱਪ ਹੀ ਕਿੳੁਂ ਨਾ ਹੋਵੇ।ਸਗੋਂ ਸੰਤ ਖਾਲਸਾ ਜੀ ਤਾਂ ੲਿੰਨੇ ਦਿਅਾਲੂ ਕਿਰਪਾਲੂ ਹਨ ਕਿ ਜੇ ਕੋੲੀ ਸੱਪ ਵੀ ਜਖਮੀ ਹੋ ਜਾਵੇ ਤਾਂ ੳੁਸਦੇ ਵੀ ਖੁਦ ਮਰਹੱਮ ਪੱਟੀ ਕਰਦੇ ਜਿਸਤੋਂ ਕਿ ਅਾਪਾਂ ਲੋਕੀ ਡਰਕੇ ਕਿੰਨੀ ਦੂਰ ਭੱਜਦੇ ਹਾਂ।

    • @shaanepunjabvlogs
      @shaanepunjabvlogs  5 років тому +5

      ਬਹੁਤ ਮਿਹਰਬਾਨੀ ਜੀ 🙏🏻🌹ਵੀਡੀਓ ਸ਼ੇਅਰ ਕਰੋ ਜੀ

    • @LakhvirSingh-gk3ch
      @LakhvirSingh-gk3ch 4 роки тому +2

      Acha ehh hai kis de naam aa jagah

    • @jaswindergill4365
      @jaswindergill4365 2 роки тому +2

      ਹਰਪ੍ਰੀਤ ਜੀ ਆਪ ਜੀ ਨੂੰ ਪਤਾ ਹੈ ਕੀ ਇਹ ਜੋ ਜਮੀਨ ਹੈ ਕਿਸ ਦੀ ਹੈ ਤੁਸੀਂ ਬੋਲਿਆ ਕੀ ਲੋਕ ਇਥੇ ਦਿਨੇ ਵੀ ਜਾਣ ਤੋਂ ਡਰਦੇ ਸੀ ਕਿਉਂ ਤੁਸੀਂ ਝੂਠ ਬੋਲਦੇ ਹੋ ਅਸੀਂ ਖੁਦ ਇਸ ਢੱਕੀ ਵਿੱਚ ਮੱਝਾਂ ਚਾਰਿਆਂ ਕਰਦੇ ਸੀ ਅਤੇ ਰਾਤ ਨੂੰ ਵੀ ਲੋਕ ਇਸ ਢੱਕੀ ਦੇ ਵਿੱਚ ਦੀ ਆਪਣੇ ਖੇਤਾਂ ਨੂੰ ਜਾਦੇ ਸੀ

    • @satinderkaurgill4007
      @satinderkaurgill4007 Рік тому +1

      @@jaswindergill4365 ਇੱਥੇ ਬਾਬਾ ਜੀ ਜਪ ਤੱਪ ਸਮਾਗਮ ਕਿਸ ਦਿਨ ਕਰਦੇ ਐ ਜੀ ਜਦੋਂ ਨਾਮ ਜਪਾਇਆ ਜਾਂਦਾ

    • @satgursingh2984
      @satgursingh2984 Рік тому +1

      Sunday or Thursday ko 2pm se 4pm

  • @karamjeetkaur8376
    @karamjeetkaur8376 3 роки тому +12

    ਧੰਨ ਹੈ ਧੰਨ ਹੈ ਮਹਾਰਾਜ ਮੇਰੇ ਪਿਆਰੇ ਬਾਬਾ ਜੀ ਧੰਨ ਹੈ ਤੁਹਾਡੀ ਕਮਾੲੀ ਸੱਚੇ ਦਿਲੋਂ ਕੋਟਿ ਕੋਟਿ ਪਰਨਾਮ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dhadeanwale4401
    @dhadeanwale4401 3 роки тому +6

    ਧੰਨ ਗੁਰੂ, ਧੰਨ ਗੁਰੂ ਕੇ ਪਿਆਰੇ ਮਹਾਂਪੁਰਖ, ਧੰਨ ਮਹਾਂਪੁਰਖਾਂ ਦੀ ਕਮਾਈ

  • @KuldeepSingh-zr1pe
    @KuldeepSingh-zr1pe 4 роки тому +14

    ਮੈਂ ਬਾਬਾ ਜੀ ਨੂੰ ਸਲਾਮ ਕਰਦਾ ਹਾਂ ਬਾਬ ਜੀ ਨੇ ਬਹੁਤ ਵਧੀਆ ਤਪੱਸਿਆ ਕੀਤੀ ਬਹੁਤ ਸਾਰੀਆਂ ਗਰੀਬਾ ਦੀ।ਸੇਵਾ ਕੀਤੀ ਮੈ ਕੁਲਦੀਪ ਸਿੰਘ ਪਿੰਡ ਘੜੂੰਆਂ ਤੋਂ ਸਲਾਮ ਕਰਦਾ ਹਾਂ ਬਾਬਾ ਜੀ ਨੂੰ ਬਾਬਾ ਜੀ ਨੂੰ ਸਲਾਮ ਕਰਦਾ ਹਾਂ ਮੈਂ ਕੁਲਦੀਪ ਸਿੰਘ ਪਿੰਡ ਘੜੂੰਆਂ ਤੋਂ

    • @shaanepunjabvlogs
      @shaanepunjabvlogs  4 роки тому

      💐🙏🏻💐

    • @KuldeepKaur-ln5ks
      @KuldeepKaur-ln5ks 4 роки тому +1

      2019 ਦੇ ਜੂਨ ਵਿਚ ਅਸੀਂ ਵੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ।ਬਹੁਤ ਹੀ ਵਧੀਆ ਹੈ

    • @shaanepunjabvlogs
      @shaanepunjabvlogs  4 роки тому

      🌹🙏🏻🌹🙏🏻🌹

    • @sandhu6925
      @sandhu6925 4 роки тому

      ਮੁਸਲਮਾਨ ਵੀਰ ਕਰਦੇ ਨੇ ਸਲਾਮ

  • @charanjitgill4610
    @charanjitgill4610 Рік тому +2

    ਧੰਨ ਧੰਨ ਅੱਜ ਦੇ ਮਾਹਾਪੁਰਸ਼ ਬਾਬਾ ਜੀ ਦਰਸ਼ਨ ਸਿੰਘ ਧਰਤੀ ਤੇ ਸਵਰਗ ਦਿਖਾਉਣ ਵਾਲੇ🙏

  • @vattanbrar2255
    @vattanbrar2255 4 роки тому +17

    ਕੋਟੀ ਕੋਟ ਪ੍ਰਣਾਮ ਬਾਬਾ ਜੀ ਨੂੰ ਢੱਕੀ ਸਾਹਿਬ ਜਿਨ੍ਹਾਂ ਨੇ ਪੁਰਾਨੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਉਸ ਦੇ ਦਰਸ਼ਣ ਕਰਵਏ

  • @satwindersingh7138
    @satwindersingh7138 Рік тому +1

    ਸ਼ਾਂਤੀ ਦਾ ਘਰ ਦੁਖਾ ਦਲਿਦਰਾ ਤੋ ਪਰੇ ਧੰਨ ਧੰਨ ਤਪੋਬਣ ਢੱਕੀ ਸਾਹਿਬ ਜੀ ਕੋਟੀ ਕੋਟਿਨ ਨਮਸਕਾਰ ਜੀ

  • @Gurnooorkamboj
    @Gurnooorkamboj 2 місяці тому +1

    Wahe Guru ji ka Khalsa wahe Guru ji ki Fateh 🌹💐🙏

  • @aasingh654
    @aasingh654 4 роки тому +2

    ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲਿਆਂ ਦੇ ਦੀਵਾਨ ਸੁਣਿਆਂ ਕਰੋ ਜੀ ਅਤੇ ਸੰਗਤਾਂ ਦੀ ਸੇਵਾ ਵਾਸਤੇ ਕਣਕ ਆਟਾ ਦਾਲਾਂ ਦੁੱਧ ਸਬਜ਼ੀਆਂ ਤਨੋਂ ਮਨੋਂ ਧਨੋ ਸੇਵਾ ਕਰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਸਾਂ ਸੰਗਤਾਂ ਦੀਆਂ ਅਸੀਸਾਂ ਸੰਤਾਂ ਦੀਆਂ ਅਸੀਸਾਂ ਲਵੋਂ ਜੀ ਤੁਹਾਡੇ ਘਰਾਂ ਵਿਚ ਸੁਖ ਸ਼ਾਂਤੀ ਅਤੇ ਖਜ਼ਾਨਿਆਂ ਭੰਡਾਰਿਆਂ ਵਿਚ ਬਰਕਤਾਂ ਆਉਣਗੀਆ ਜੀ ਸੰਤ ਕਾ ਸੰਗੁ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਦਾਸ ਜਗਜੀਤ ਸਿੰਘ ਲਿਬੜਾ ਬਾਬਾ ਜੀ

  • @karamjeetkaur8376
    @karamjeetkaur8376 3 роки тому +3

    ਧੰਨ ਗੁਰੂ ਧੰਨ ਗੁਰੂ ਤੁਹਾਡੀ ਮਹਿਮਾ ਅਪਰ ਅਪਾਰ ਹੈ ਜੀ ਮੇਰੇ ਪਿਆਰੇ ਬਾਬਾ ਜੀ ਮੇਰੇ ਪਿਆਰੇ ਗੁਰੂ ਜੀ🙏🙏🙏🙏🙏

  • @ekamjotsingh8568
    @ekamjotsingh8568 3 роки тому +2

    ਵਧੀਆ ਲੱਗਾ ਪਹਿਲਾਂ ਕੁਝ ਗਲਤ ਸਮਝਦੇ ਸੀ ਬਾਬਾ ਜੀ ਰੱਬੀ ਰੂਪ ਨੇ ਜੀ ਗਲਤੀਆਂ ਮਾਫ਼ ਕਰੀਉ

  • @satwindersingh7138
    @satwindersingh7138 Рік тому +1

    ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ

  • @gurkamalbenipal1633
    @gurkamalbenipal1633 4 роки тому +20

    ਜੰਗਲਾਂ ਵਿੱਚ ਮੰਗਲ ਲੱਗ ਜਾਂਦੇ..
    ਜਿੱਥੇ ਵਾਸਾ ਹੋਵੇ ਪੂਰਨ ਸੰਤਾਂ ਦਾ..🙏

    • @garvitmunjal2655
      @garvitmunjal2655 3 роки тому +2

      Waheguruji waheguruji Tera sukar WAHEGURUJI waheguruji waheguruji

    • @garvitmunjal2655
      @garvitmunjal2655 3 роки тому +2

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji Tera sukar

  • @satwindersingh7138
    @satwindersingh7138 Рік тому +2

    ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ

  • @Shaanepunjabrecords
    @Shaanepunjabrecords Рік тому +2

    Waheguru ji bhut shona lagea eh asthan

  • @navjotgurm729
    @navjotgurm729 7 місяців тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🎉🎉🎉🎉🎉🎉🎉🎉🎉

  • @SukhwinderSinghSukhwinde-tj6ij

    ਬਹੁਤ ਵਧੀਆ ਜਾਣਕਾਰੀ ਹਾਸਿਲ ਕਰਵਾਉਣ ਲਈ ਕੋਟਨ ਕੋਟ ਧੰਨਵਾਦ ਜੀ 🙏🙏🙏🙏

  • @patithpawan3958
    @patithpawan3958 4 роки тому +1

    ਤਪੋਵਣ ਦੀ ਪਵਿੱਤਰ ਧਰਤੀ ਨੂੰ ਮੈ ਬੰਦਨਾ ਬਾਰੋ ਬਾਰ ਕਰਾ ਜੀ
    ਬੈਠੀ ਰੂਹ ਨਾਮ ਵਿੱਚ ਰੰਗੀ ਨੂੰ ਝੁਕ ਝੁਕ ਸਦਾ ਸਲਾਮ ਕਰਾ

  • @ਗੁਰਮੀਤਕੌਰ-ਭ4ਫ
    @ਗੁਰਮੀਤਕੌਰ-ਭ4ਫ 3 місяці тому +2

    ਮੇਰੀ ਉਮਰ 40+ਹੈ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਕੁੱਝ ਚੀਜਾਂ ਦੀ ਵਰਤੋਂ ਕੀਤੀ ਹੈ ਪਿੰਡਾਂ ਵਿੱਚ ਇਹ ਕੁੱਝ ਚੀਜਾਂ ਅੱਜ ਵੀ ਹਨ ਬਹੂਤ ਖੁਸ਼ੀ ਹੋਈ ਦੇਖ ਕੇ। ਜੈ ਸੰਤਾਂ ਦੀ। ਮੌਕਾ ਮਿਲਿਆ ਤਾਂ ਜਰੂਰ ਆਵਾਂਗੇ।🙏🙏🙏🙏💕🌹🌹🌹🌹🌲🌲🌲🌺🌺🌺

    • @shaanepunjabvlogs
      @shaanepunjabvlogs  3 місяці тому

      @@ਗੁਰਮੀਤਕੌਰ-ਭ4ਫ 🌹🙏🏻🌹

  • @SukhjinderSingh-hm1ku
    @SukhjinderSingh-hm1ku Рік тому +2

    Very nice video 👌👌👌👌👌

  • @gurdevkaur1209
    @gurdevkaur1209 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ

  • @kiranjeet055
    @kiranjeet055 3 місяці тому +1

    Waheguru mehr krn ,baba ji te,,,

  • @gurmeetkalsi6843
    @gurmeetkalsi6843 4 роки тому +6

    *☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ☬*

  • @GurmeetSingh-vt5el
    @GurmeetSingh-vt5el 2 роки тому +2

    ਭਲਾ ਕਰੋ ਦਾਤਾ ਜੀ ਵਾਹਿਗੁਰੂ ਜੀ ਭਲਾ ਕਰੋ ਜੀ

  • @mohinderkaur7867
    @mohinderkaur7867 4 роки тому +3

    Beautyful ji Wonderful ji Amazing ji

  • @TEJINDERSINGH-qh1jz
    @TEJINDERSINGH-qh1jz 5 років тому +19

    ਤਪੋਬਣ ਦੀ ਧਰਤੀ ਨੂੰ ਮੈ ਬੰਦਨਾਂ ਵਾਰੋ ਵਾਰ ਕਰਾ

  • @mohinderkaur7867
    @mohinderkaur7867 4 роки тому +6

    Lovely things ji

  • @mantabsingh8528
    @mantabsingh8528 4 роки тому +7

    ਸਤਿ ਗਰੂਕਿਰਪਾਕਰਨੀ ਵਾਹਿਗੁਰੂ ਜੀ

  • @ranjodhdhanoa8800
    @ranjodhdhanoa8800 5 років тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @komalpreetkaur8396
    @komalpreetkaur8396 4 роки тому +2

    ਵਾਹਿਗੁਰੂ ਜੀ
    ਸਤਿਨਾਮ ਵਾਹਿਗੁਰੂ 🙏🏼🙏🙏🏻🙏🏻🙏🏼🙏🙏🏻👍👍👍👍👍👍🏼👍👍👍👍👍👍👍👌🏻👌🏻👌🏻👌🏼👌🏻👌🏻👌🏻👌🏻👌🏻

    • @shaanepunjabvlogs
      @shaanepunjabvlogs  4 роки тому +1

      🌷🙏🏻🌷🙏🏻🌷🙏🏻🌷

    • @komalpreetkaur8396
      @komalpreetkaur8396 4 роки тому +1

      @@shaanepunjabvlogs 🙏🏻🙏🙏🏼👍👍🏼👍🙏🏻🙏🙏🏼❤️❤️❤️🤗🤗🤗🤗

    • @shaanepunjabvlogs
      @shaanepunjabvlogs  4 роки тому

      ਸ਼ੇਅਰ ਜ਼ਰੂਰ ਕਰੋ ਜੀ 🙏🏻 🌹 🙏🏻

    • @komalpreetkaur8396
      @komalpreetkaur8396 4 роки тому +1

      @@shaanepunjabvlogs jarur ji👌🏻👌🏼👍🏼👍🙏🏻🙏🏼🙏🏼❤️🤗👏🏼👏🏼👏🏼👏🏼

  • @gopyjatt5710
    @gopyjatt5710 2 роки тому +1

    Waheguru ji boht sakoon milda video dekh ke baba g deya

  • @thevenus4883
    @thevenus4883 4 роки тому +13

    असली कुदरत का एक रूप.... 🤗🤗🤗🤗🤗🤗🤗😀😀😀😀😀😀😀

  • @GaganKunar-mt7vc
    @GaganKunar-mt7vc 5 місяців тому +1

    Baba Darshan Singh Ji Maharaj 🙏🙏🙏🙏🙏🙏🙏🙏🙏🙏

  • @rajindersinghrandhawa5039
    @rajindersinghrandhawa5039 3 роки тому +1

    ਭਾਗਾਂ ਵਾਲੀ ਧਰਤੀ ਹੈ ਧੰਨ ਹੈ ਕਮਾਈ ਜੀ ਮਹਾਪੁਰਸਾ ਦੀ

  • @sukhdev6334
    @sukhdev6334 7 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @babbubabbu4524
    @babbubabbu4524 4 роки тому +4

    Dhan ne sant ji

  • @surinderkaursaini8229
    @surinderkaursaini8229 4 роки тому +2

    Bahut hi sunder👌👌

  • @rajdeepkaur2784
    @rajdeepkaur2784 4 роки тому +1

    ਵਾਹਿਗੁਰੂ ਜੀ ਸੰਗਤਾਂ ਨੂੰ ਇੱਥੇ ਆਨ ਦਾ ਕੇਹੜਾ ਰਸਤਾ ਤੇ ਆਓਨ ਦਾ ਕੋਈ ਸਾਦਨ ਹੇਗਾ ਜੀ ਦੱਸੋ ਪਲੀਜ ਅਸੀਂ ਹਰਿਯਾਨੇ ਤੋਂ ਦਰਸ਼ਨ ਕਰਨ ਲਈ ਆਨਾ ਹੇ ਜੀ ਸਾਨੂੰ ਦੱਸੋ ਜੀ

    • @shaanepunjabvlogs
      @shaanepunjabvlogs  4 роки тому

      Google map ਦੀ ਸਹਾਇਤਾ ਲਓ ਜੀ, ਇਹ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ 'ਚ ਸਥਿਤ ਹੈ।

    • @rajdeepkaur2784
      @rajdeepkaur2784 4 роки тому

      ਬੱਸ ਜਾਂਦੀ ਹੇ ਜੀ

  • @SimiKauruk4
    @SimiKauruk4 6 місяців тому +1

    Kismat wale ne pashu pakshi v kini pavitr jgha te rehnde ne waheguru ji❤

  • @nasibsingh8567
    @nasibsingh8567 3 роки тому +1

    ਅਚੰਭਾ !
    ਮਹਾਂਪੁਰਖਾਂ ਨੂੰ ਡੰਡਵਤ ਪ੍ਰਣਾਮ ਅਤੇ ਉਹਨਾਂ ਦੇ ਸੇਵਾਦਾਰਾਂ ਦਾ ਧੰਨਵਾਦ ।ਕੈਪਟਨ ਨ ਸ ਪੱਲਾ ।

  • @ssodhi1382
    @ssodhi1382 4 роки тому +9

    So beautiful ,very emotional to watch , ,Wahe Guru give the chance to visit this pious place!🙏🏻🙏🏻🙏🏻🙏🏻😄

  • @amritsidhu4964
    @amritsidhu4964 4 роки тому +3

    Bhut Shona lgea mn nu santi mil gai darshan krk🙏🙏🙏🙏

  • @gulzarsingh6907
    @gulzarsingh6907 4 роки тому +12

    ਰੱਬ ਦਾ ਘਰ ਹੈ ਜੀ ਜਿਥੇ ਪ੍ਰਮਾਤਮਾ ਦਾ ਵਾਸ ਹੈਜੀ

  • @kamaldeepkaur9750
    @kamaldeepkaur9750 5 років тому +11

    tapoban di dhartiye tanu lakh vari parnam 🙏🙏🙏

    • @shaanepunjabvlogs
      @shaanepunjabvlogs  5 років тому +1

      ਵਾਹਿਗੁਰੂ ਮੇਹਰ ਕਰਨ ਜੀ

  • @mannukaur6675
    @mannukaur6675 3 роки тому +1

    Bahut hi sohna hai ji rabb tah ethey hi vasda 🙏🏻🙏🏻🙏🏻🙏🏻🙏🏻

  • @tajindergharial8217
    @tajindergharial8217 4 роки тому +3

    🌷🙏🌹ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🌹🙏🌷

  • @ManjitKaur-rd9gi
    @ManjitKaur-rd9gi 4 роки тому +1

    Sant Baba ji Dhakki Sahib Maksudrha dae charna vich koti Koti parnam, iho jihe Mahapurkha karke dunia khrhi hae

  • @mendorkaur7363
    @mendorkaur7363 4 роки тому +1

    WAHEGURUJI! Bahut hi khoobsurat

    • @shaanepunjabvlogs
      @shaanepunjabvlogs  4 роки тому

      Thank you so much
      For more updates To Subscribe our UA-cam channel and hit the 🔔bill icon
      Facebook Page :
      :facebook.com/Shaan-E-Punjab-1047423142096162/
      Instagram Account : instagram.com/invites/contact/?i=1sgd5eridn1h8&
      Telegram Link
      t.me/joinchat/AAAAAE0BI4JX2ghblB9rag

  • @lakhvindersingh6349
    @lakhvindersingh6349 Рік тому +2

    Waheguru ji waheguru ji

  • @jasmailgrewal3612
    @jasmailgrewal3612 8 місяців тому +2

    Dhan han baba ji
    Waheguru ji

  • @indugill1480
    @indugill1480 5 років тому +6

    ਤਪੋਬਣ ਦੀ ਪਾਵਨ ਧਰਤੀ ਮਹਾਪੁਰਸ਼ਾ ਦੀ ਤਪਸਿਅਾ ਘਾਲ਼ ਕਮਾੲੀ ਸਦਕਾ ਅੱਜ ਦੁਨੀਅਾ ਦਾ ੲਿਕ ਰੁੁਹਾਨੀਅਤ ਦਾ ਵਿਲਖਣ ਕੇਦਰ ਬਣ ਚੁਕੀ ਹੈ ਜਿਥੇ ਹਜਾਰਾ ਨਹੀ ਲੱਖਾ ਦੀ ਗਿਣਤੀ ਵਿਚ ਲੋਕ ਨਵ ਜੀਵਨ ਪ੍ਰਾਪਤ ਕਰ ਰਹੇ ਹਨ ੲਿਸ ਅਸਥਾਨ ਦੇ ਦਰਸ਼ਨ ਕੀਤਿਅਾ ਹੀ ਮਨ ਸ਼ਾਤ ਹੋ ਜਾਦਾ ਹੈ ਜਿਥੇ ਕੁਦਰਤ ਹੈ ੳੁਥੇ ਕਾਦਰ ਵੀ ਰਹਿੰਦਾ ਹੈ ੲਿਹ ਅਦਭੁਤ ਤੇ ਅਲ਼ੌਕਿਕ ਨਜ਼ਾਰਾ ੲਿਸ ਪਾਵਨ ਧਰਤੀ ਤੇ ਦੇਖਣ ਨੂੰ ਮਿਲਦਾ ਹੈ ਜੀ

    • @shaanepunjabvlogs
      @shaanepunjabvlogs  5 років тому +1

      ਬਹੁਤ ਮਿਹਰਬਾਨੀ ਜੀ, ਵੀਡੀਓ ਜ਼ਰੂਰੀ ਸ਼ੇਅਰ ਕਰੋ ਜੀ 🥀🙏🏻🥀

    • @MandeepSingh-fl7lm
      @MandeepSingh-fl7lm 5 років тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np 4 роки тому +3

    Sant ji Dhann hun

  • @Gurdeepsingh-wk3qw
    @Gurdeepsingh-wk3qw 5 років тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Doaba1313
    @Doaba1313 4 роки тому +6

    🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🙏

  • @amarjitkaur5987
    @amarjitkaur5987 4 роки тому +1

    Waheguru waheguru waheguru ji bout beautiful h asthan

  • @charanjitgill4610
    @charanjitgill4610 Рік тому +1

    Very natural wonderful thanks 🙏

  • @इच्छापूर्ण
    @इच्छापूर्ण 7 місяців тому +2

    🙏🏻🌹Waheguru ji🌹🙏🏻

  • @cheemwheguruacheema3295
    @cheemwheguruacheema3295 5 років тому +4

    ਵਾਹਿਗੁਰੂ ਦੇ ਪਿਆਰੇ ਦਿਆਲੂ ਕਿਰਪਾਲੂ ਹਨ ਜਰੇ ਜਰੇ ਵਿੱਚ ਕਣ ਕਣ ਵਿੱਚ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ ਇਸ ਸਥਾਨ ਜੀਵ ਜੰਤੂ ਇਨਸਾਨ ਹਰ ਇੱਕ ਸੁਖ ਦਾ ਸਾਹ ਲੈਂਦਾ ਹੈ

  • @balbahadurrai5875
    @balbahadurrai5875 4 роки тому +1

    ਬਹੁਤ ਹੀ ਵਧੀਆ ਹੈ। ਕਮਾਲ ਹੋ ਗਿਆ ਜੀ ।

  • @suchiesachdeva503
    @suchiesachdeva503 4 роки тому +3

    Pranam hai Aap ji ko !!🙏🌸🙏

  • @anjuthakur254
    @anjuthakur254 4 роки тому +3

    Wah ji wah WAHEGURU JI

  • @bishusingh3616
    @bishusingh3616 3 роки тому +2

    SATNAM sheri WAHEGURU sahib Ji

  • @jagdevsingh4947
    @jagdevsingh4947 4 роки тому +1

    Good ji God bless u Wahaguru ji ka Khalsa whehaguru ji ki Fetha

  • @KuldeepPabada
    @KuldeepPabada 8 місяців тому +1

    ਵਾਹਿਗੁਰੂ ਜੀ🙏

  • @charanjitgill4610
    @charanjitgill4610 Рік тому +1

    ਧੰਨ ਧੰਨ ਬਾਬਾ ਜੀ🙏

  • @RoyalBoutiquePoint
    @RoyalBoutiquePoint 6 місяців тому +1

    Hnji asi b gye c kal bahut vadiaa gurudware sahib aa

  • @JaswinderKaur-qh4od
    @JaswinderKaur-qh4od 9 місяців тому +1

    Waheguru ji ka khalsa Waheguru ji ki fathe

  • @tonyrani599
    @tonyrani599 3 роки тому +1

    Satnam
    Waheguru.ji.so.beautiful

  • @BhupinderKaur-u4u
    @BhupinderKaur-u4u Рік тому +1

    Waheguru Waheguru Waheguru Waheguru Waheguru Waheguru Waheguru Waheguru ❤

  • @vindermaheravinder3562
    @vindermaheravinder3562 4 роки тому +2

    ਵਾਹਿ ਗੁਰੂ ਜੀ

  • @suchasingh2663
    @suchasingh2663 5 місяців тому

    Bahut Vadhiya video

  • @ParamjitSingh-jw2ri
    @ParamjitSingh-jw2ri 2 роки тому +2

    We have visited this religious place last month and have spent nearly one hour. Each and every thing is up to the mark.

  • @SurjitSingh-ws1ms
    @SurjitSingh-ws1ms 4 роки тому +1

    ਬਹੁਤ ਵਧੀਅਾ ਜੀ

  • @karnailsinghkhalsausa176
    @karnailsinghkhalsausa176 4 роки тому +1

    ਬਹੁਤ ਹੀ ਵਧੀਆ ਸ਼ਾਂਤੀ ਵਾਲਾ ਸਥਾਨ ਲੱਗਦਾ ਹੈ ਜੀ !!

  • @Armaanpreet-e7s
    @Armaanpreet-e7s Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @arunmarwaha6724
    @arunmarwaha6724 8 місяців тому +1

    Great place. I would love to visit

  • @harbansbawa4130
    @harbansbawa4130 4 роки тому +1

    सत श्री अकाल बाबाजी ने जंगल में मंगल लगा रखा है प्राचीन पंजाब की झलक पेश कर रहा है बहुत सुंदर लगा

  • @khalsa.tejbirr5223
    @khalsa.tejbirr5223 5 років тому +4

    ਬਹੁਤ ਹੀ ਵਧੀਅਾ ਜਾਣਕਾਰੀ ਜੀ....ਤਪੋਬਣ ਉਹ ਧਰਤੀ ਹੈ ਜਿੱਥੇ ਕਾਦਰ ਤੇ ਕੁਦਰਤ ਦੋਨੋਂ ਵਸਦੇ ਹਨ।ਜਿੱਥੇ ਦਿਨ ਰਾਤ ਨਾਮ ਬਾਣੀ ਦੀ ਗੰਗਾਂ ਵਹਿੰਦੀ ਹੈ,ਜਿੱਥੇ ੲਿੱਕ ਐਸੀ ਨਾਮ ਰੰਗੀ ਰੂਹ ਦਾ ਵਾਸਾ ਜੋ ਦਿਨ ਰਾਤ ਸੰਗਤਾਂ ਨੂੰ ਰੱਬ ਨਾਲ ਜੋੜਦੀ ਹੈ,ਜਿੱਥੇ ਦਿਨ ਰਾਤ ਨਿਸ਼ਕਾਮ ਸੇਵਾਵਾਂ ਚੱਲਦੀਅਾਂ ਹਨ।ਜਿੱਥੇ ਪਸ਼ੂ ਪੰਛੀ ਬਿਨ੍ਹਾਂ ਕਿਸੇ ਡਰ ਤੋਂ ਅਾਪਣੀ ਮੌਜ਼ ਵਿੱਚ ਰਹਿੰਦੇ ਹਨ।ਕਿਸੇ ਵੀ ਜੀਵ ਨੂੰ ਕੋੲੀ ਨੁਕਸਾਨ ਨਹੀਂ ਪਹੁੰਚਾੲਿਅਾ ਜਾਂਦਾ ਸਗੋਂ ਜੇ ਕੋੲੀ ਜੀਵ ਜਖਮੀ ਵੀ ਹੋ ਜਾਂਦਾ ਹੈ ਤਾਂ ੳੁਸਦੇ ਵੀ ਪਿਅਾਰ ਨਾਲ ਮਰਹੱਮ ਪੱਟੀ ਕੀਤੀ ਜਾਂਦੀ ਹੈ ਭਾਵੇਂ ਫਿਰ ੳੁਹ ਸੱਪ ਹੀ ਕਿੳੁਂ ਨਾ ਹੋਵੇ।ਦੀਵਾਨ ਤੇ ਜਾਂਦਿਅਾਂ ਹੋੲਿਅਾਂ ਵੀ ਜੇਕਰ ਮਹਾਂਪੁਰਸ਼ਾਂ ਨੂੰ ਕੋੲੀ ਜਖਮੀ ਜੀਵ ਦਿਖ ਜਾਵੇ ਤਾਂ ਗੱਡੀ ਰੋਕ ਕੇ ਵੀ ੳੁਸਨੂੰ ਨਾਲ ਲੈ ਅਾੳੁਂਦੇ ਹਨ,ਖੁਦ ੳੁਸਦੀ ਮਰਹੱਮ ਪੱਟੀ ਕਰਦੇ ਹਨ।ੲਿਹ ਸਾਰੇ ਜੀਵ ਵੀ ਮਹਾਪੁਰਸ਼ਾਂ ਦੇ ਕੋਲ ਅਾੳੁਣ ਤੋਂ ਡਰਦੇ ਨਹੀਂ ਨਾਹੀ ਕੁਝ ਕਹਿੰਦੇ ਹਨ ਕਿੳੁਂਕਿ ਸੰਤ ਖਾਲਸਾ ਜੀ ੲਿਹਨਾਂ ਜੀਵ ਜੰਤੂਅਾਂ ਨਾਲ ਬਹੁਤ ਹੀ ਪਿਅਾਰ ਨਾਲ ਪੇਸ਼ ਅਾੳੁਂਦੇ ਹਨ,ਬਾਕੀ ਰੱਬ ਦੇ ਪਿਅਾਰੇ ਤਾਂ ਸਭਨਾਂ ਨੂੰ ਹੀ ਪਿਅਾਰੇ ਹੁੰਦੇ ਹਨ।

    • @shaanepunjabvlogs
      @shaanepunjabvlogs  5 років тому +1

      ਬਹੁਤ ਮਿਹਰਬਾਨੀ ਜੀ 🥀ਵੀਡੀਓ ਸ਼ੇਅਰ ਕਰੋ ਜੀ

    • @ManinderSingh-vd3mw
      @ManinderSingh-vd3mw 4 роки тому +1

      Sir dsna kithe a guruduwara Or koi addresss dsna phla kithe ana. 9876274171

    • @shaanepunjabvlogs
      @shaanepunjabvlogs  4 роки тому

      Plz Check locations :
      Tapoban Dhakki Sahib
      Village Maksudra, Tehsil Payal, Punjab 141416
      098728 88550
      maps.app.goo.gl/MEaZ5jnWcxh5x5UE8

  • @gurajaibsingh9113
    @gurajaibsingh9113 4 роки тому +3

    ਵਾਹਿਗੁਰੂ ਜੀ

  • @axie4692
    @axie4692 3 роки тому +4

    Waheguru ji 🌹🙏🏻🙏🏻🌹

  • @inderdhillon7984
    @inderdhillon7984 4 роки тому +1

    Waheguru ji bahut hi skoon mileya dekh k

  • @mehaksandhu9108
    @mehaksandhu9108 2 роки тому +1

    Wahe guru Ji wahe guru ji wahe guru ji wahe guru ji wahe guru ji

  • @kawaljeetkaur655
    @kawaljeetkaur655 4 роки тому +1

    Bahut khush ha ji Sab dekh ka ji

  • @cheemwheguruacheema3295
    @cheemwheguruacheema3295 5 років тому +15

    ਕਾਦਰ ਦੀ ਕੁਦਰਤ ਖੁਸ਼ਹਾਲ ਹੈ ਇਹ ਸਭ ਸਿਹਰਾ ਸੰਤ ਖਾਲਸਾ ਜੀ ਨੂੰ ਜਾਦਾ ਹੈ

  • @NirmalSingh-ek3me
    @NirmalSingh-ek3me 3 роки тому +1

    Satnam wahaguru ji satnam wahaguru ji

  • @kajalgarg6574
    @kajalgarg6574 4 роки тому +1

    bht khoobsurat peshkari

  • @creativevlogs2822
    @creativevlogs2822 Рік тому +2

    Dan waheguru g🙏🙏🙏🙏🙏

  • @kulvindersingh7282
    @kulvindersingh7282 3 роки тому +1

    Bhoot hi sohna🙏🙏

  • @parasraminterglass7476
    @parasraminterglass7476 4 роки тому +1

    Waheguru Ji 🙏 Bhot vadia darshan karke dill khush ho Gi

  • @sardarsaab7485
    @sardarsaab7485 5 років тому +11

    Waheguru ji

  • @BalkarSingh-lw5wt
    @BalkarSingh-lw5wt 4 роки тому +5

    ਵਾਹਿਗੁਰੂ ਜੀ 🙏🙏🙏🙏

  • @officialakashdhillon6389
    @officialakashdhillon6389 4 роки тому +1

    Waheguru Ji bahot sohna lagya

  • @vipanbhatia4227
    @vipanbhatia4227 Рік тому +1

    Very nice place. I will visit