ਸ਼ਹੀਦਾਂ ਦੀ ਧਰਤੀ 'ਤੇ ਗਰਜ਼ਿਆ ਗੁਰੂ ਕਾ ਸਿੰਘ ! ਛੋਟੇ ਜਿਹੇ ਜਵਾਕ ਨੇ ਰੋਂਗਟੇ ਕਰਾ ਤੇ ਖੜ੍ਹੇ...
Вставка
- Опубліковано 6 лют 2025
- ਸ਼ਹੀਦਾਂ ਦੀ ਧਰਤੀ 'ਤੇ ਗਰਜ਼ਿਆ ਗੁਰੂ ਕਾ ਸਿੰਘ ! ਛੋਟੇ ਜਿਹੇ ਜਵਾਕ ਨੇ ਰੋਂਗਟੇ ਕਰਾ ਤੇ ਖੜ੍ਹੇ...
#onair #onair13 #sikh #sikhi #panth #history #gurugobindsinghji #MataGujriji #choteSahibzade #fatehgarhsahib #waheguru #martyrdom #Sahabizades #chotasingh ਸਾਨੂੰ Facebook UA-cam ਅਤੇ Instagram ਉੱਤੇ Like ਅਤੇ Share ਕਰੋ
Feel free to reach out and connect with us!
Website: onair13.com/
Gurbani On Air: / gurbanionair
Gedi Route Facebook: / gediroute21
On Air Facebook: / onair13media
On Air Facebook Podcast: www.facebook.c...
On Air Podcast UA-cam: / @onair-podcast
On Air Gedi Route UA-cam: / @gediroute-pc6qy
On Air Unfiltered Facebook: www.facebook.c...
On Air Instagram: / onair13media
________________________________________________________________________________
Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
***************************************************************************
ਇਸ ਬੱਚੇ ਨੂੰ ਦੇਖ ਕੇ ਇੰਝ ਮਹਿਸੂਸ ਹੋਇਆ ਕੇ ਬਾਬਾ ਫਤਿਹ ਸਿੰਘ ਵੀ ਸੂਬੇ ਨੂੰ ਇਸ ਤਰਾਂ ਹੀ ਜੁਆਬ ਦਿੰਦੇ ਹੋਣੇ ਇਹ ਹਨ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਦੇ ਵਾਰਸ ਅਸਲੀ🙏🙏🙏🙏
Hanji mainu b ehhi mehsoos hoya
🙏🙏🙏🙏🙏
ਗੁਰੂ ਪਾਤਿਸਾਹ ਇਸ ਬੱਚੇ ਨੂ ਦੇਖ ਕੇ ਕਿਨੇ ਖੁਸ਼ ਹੋਏ ਹੋਣਗੇ ਰੱਬ ਲੰਮੀ ਉਮਰ ਕਰੇ ਗੁਰੂ ਜੀ
ਇਸ ਬੱਚੇ ਦੀ ਮਾਂ ਧੰਨ ਹੈ ਜਿਸ ਇਹਨੂੰ ਸਿੱਖਿਆ ਦਿੱਤੀ ਹੈ 🙏
ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਲਾਲ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਯਾਦ ਕਰਵਾ ਦਿੱਤੀ 🙏🙏
Waheguruji
❤❤❤
ਸਿੱਖੀ ਦਾ ਮਹਿਲ ਉਸਾਰ ਰਿਹਾ, ਗੁਰੂ ਸਾਹਿਬ ਜੀ ਦਾ ਇਹ ਲਾਲ 🙏
ਚਾਰ ਮੂਏ ਤਾਂ ਕਿਆ ਹੁਆ ਜੀਵਤ ਕਈ ਹਜਾਰ🎉❤ਵਾਹਿਗੁਰੂ ਜੀ.
ਸਿੱਖ ਕੌਮ ਬਾਰੇ ਮਾੜਾ ਸੋਚਣ ਵਾਲੇ ਮਾੜਾ ਕਰਨ ਵਾਲੇ ਇਹ ਸੁੰਣ ਲੈਣ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੁੰਡਲੀਆਂ ਖਾਲਸਾ ਹਜੇ ਵੀ ਉਸੇ ਤਰਾਂ ਚੜ੍ਹਦੀਕਲਾ ਵਿਚ ਹੈ
ਇਵੇਂ ਮਹਿਸੂਸ ਹੋਇਆ ਜਿਵੇ ਬਾਬਾ ਫਤਿਹ ਸਿੰਘ ਜੀ ਦੇ ਦਰਸ਼ਨ ਹੋ ਰਹੇ ਹਨ ਬਹੁਤ ਮੁਬਾਰਕਾਂ ਬੱਚੇ ਦੇ ਮਾਪਿਆਂ ਗੁਰੂ ਨੇ ਤੁਹਾਡੇ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ 🙏🙏
ਦਸ਼ਮੇਸ਼ ਪਿਤਾ ਜੀ ਆਪਣੇ ਖਾਲਸਾ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉
ਵਾਹ ਵਾਹ ਗੁਰੂ ਕੇ ਪਿਆਰੇ ਭੁਝੰਗੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ।
ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਲਾਲ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਯਾਦ ਕਰਵਾ ਦਿੱਤੀ I ਸਤਿਨਾਮ ਸ਼੍ਰੀ ਵਾਹਿਗੁਰੂ ਜੀ II 🙏
ਧੰਨ ਧੰਨ ਧੰਨ ਸ਼੍ਰੀ ਬਾਬਾ ਫਤਹਿ ਸਿੰਘ ਸ਼ਹੀਦ ਜੀ ਗੁਰਪ੍ਰਤਾਪ ਸਿੰਘ ਤੇ ਕਿਰਪਾ ਕਰਨਾ ਜੀ
ਧੰਨ, ਧੰਨ, ਕਲਗੀਧਰ ਦਸਮੇਸ਼ ਪਿਤਾ ਜੀ ਆ, ਹੀ, ਮੇਹਰ ਦੀ ਨਦਿਰ ਕਰਕੇ ਆਪਣੀ ਸਿੱਖੀ, ਨੂੰ ਪਰਫੁੱਲਤ ਕਰ ਲਵੋ ਜੀ, ਬਹੁਤ ਹੀ ਪਿਆਰਾ ਬੱਚਾ, ਹੈ ਜੀ, ਬੱਚੇ ਦੇ ਮਾਤਾ ਪਿਤਾ ਸਤਿਕਾਰ ਯੋਗ ਹਨ
ਵਾਹਿਗੁਰੂ ਜੀ 🙏🙏 ਬੱਚਿਆਂ ਨੂੰ ਇਸੇ ਤਰ੍ਹਾਂ ਗੁਰਬਾਣੀ ਨਾਲ ਜੋੜ ਕੇ ਰੱਖਣਾ
Wa ਬੇਟਾ parmatama ap nu hamesa ਸਿੱਖੀ nal jor ਕੇ ਰੱਖਣ waheguru ji ka ਖਾਲਸਾ waheguru ji 🙏 ਫਤੇਹ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆ ਜਈਏ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਇਹੋ ਜਿਹੇ ਬੱਚਿਆਂ ਦੇ ਉੱਤੇ ਸਿਰ ਤੇ ਮਿਹਰ ਭਰਿਆ ਹੱਥ ਆਪਣੇ ਚਰਨਾਂ ਦੇ ਨਾਲ ਜੋੜੋ ਤਰੱਕੀਆਂ ਬਖਸ਼ੋ ਮਹਾਰਾਜ ਖਾਲਸੇ ਨੂੰ ਨਾਮ ਦਾਨ ਦੀਆਂ ਦਾਤਾਂ ਬਖਸ਼ੋ ਜੀ
ਵਾਹਿਗੁਰੂ ਜੀ ਬੱੱਚੇ ਨੂੰ ਇਸੇ ਤਰਾਂ ਬਲ ਬਖਸ਼ੀ ਰੱਖਣਾ 👍👍👍
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏
ਆਹ ਮਿਸਾਲ ਹੈ ਗੁਰੂ ਸਾਹਿਬ ਤੇ ਗੁਰਬਾਣੀ ਨਾਲ ਜੁੜੇ ਮਾਪਿਆਂ ਦੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਲੰਮੀ ਉਮਰ ਗੁਰਸਿੱਖੀ ਜੀਵਨ ਬਖਸ਼ੇ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਲੱਗਿਆ ਇਸ ਬੱਚੇ ਦੇ ਮੂੰਹੋਂ ਇਤਿਹਾਸ ਸੁਣਕੇ ਰੁਹ ਖ਼ੁਸ਼ ਹੋਗੀ ❤❤❤❤❤❤️👌👌👌👌👌👌🙏🙏🙏🙏🙏🙏
ਓਹ ਜਿਓਂਦਾ ਵੱਸਦਾ ਰਹਿ ਸ਼ੇਰਾ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ❤❤❤❤❤
❤❤❤❤❤ SHIRI GURU GOBIND SINGH SACHE PAATSHAH JI DI APAAR KIRPA HAI APNE ES BHUCHANGI SINGH JI TE ❤❤❤❤❤ WAHEGURU SAHIB JI CHARDI KLA CH RAKHAN ES JODHE NU ❤❤❤❤❤❤
ਧੰਨ ਹੈ ਮਾਤਾ ਪਿਤਾ ਜਿਹਨਾ ਨੇ ਆਪਣੇ ਬੱਚੇ ਨੂੰ ਗੁਰਬਾਣੀ ਨਾਲ ਜੋੜਿਆ ਵਾਹਿਗੁਰੂ ਜੀ ਕਿਰਪਾ ਕਰਨਾ ਚੜਦ੍ਹੀਕਲਾ ਬਖ਼ਸ਼ਣ 🙏🌸🇦🇪🙇
Waheguru Ji ਇੰਝ ਲਗਦੈ ਜਿਵੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਗਰਜ ਰਹੇ ਹੋਣ ਕਿੰਨੇ ਪਿਆਰੇ ਬੱਚੇ ਨੇ
ਵਾਹਿਗੁਰੂ ਸੱਚੇ ਪਾਤਸ਼ਾਹ ਇਸ ਬੱਚੇ ਦੇ ਸਦਾ ਚੜਦੀ ਕਲਾ ਬਖਸ਼ੀ
ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਜੀ ਇਹ ਚੜਦੀ ਕਲਾ ਦੇ ਵਿਚ ਹੈ ਜੀ
ਮਾਤਾ ਪਿਤਾ ਦੀ ਬਹੁਤ ਵਧੀਆ ਸਿੱਖਿਆ ਪਰਮਾਤਮਾ ਤੰਦਰੁਸਤੀ ਬਖਸੇ
ਸਤਿਨਾਮ ਵਾਹਿਗੁਰੂ ਜੀ 🙏
ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ ਮਾਪਿਆਂ ਨੂੰ ਤੇ ਦਾਦੀ ਮਾਂ ਨੂੰ ਸਿਹਰਾ ਜਾਂਦਾ ਹੈ ਜੀ 🙏❤️
ਸੱਚ ਮਨ ਖੁਸ਼ ਹੋ ਗਿਆ ਛੋਟੇ ਜਿਹੇ ਖਾਲਸੇ ਵੱਲ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਬਾਬਾ ਫਤਿਹ ਸਿੰਘ ਜੀ ਦੇ ਦਰਸ਼ਨ
ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਇਹਨਾਂ ਬੱਚਿਆਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸਣ 🎉🎉❤❤❤❤💕💕💕🌹🌹🌹🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਬੱਚੇ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ🙏🙏🙏
Goodwa❤heguruji
ਅਸਲੀ ਵਾਰਿਸ ❤❤❤❤❤❤❤
ਬਹੁਤ ਵਧੀਆ ਹੈ ਜੀ ਇਸ ਬੱਚੇ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਦੇਣ
ਵਾਹਿਗੁਰੂ ਜੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ 🙏🙏
ਧੰਨ ਮਾਤਾ ਗੁਜਰੀ ਜੀ 🙏🏻🙏🏻ਧੰਨ ਧੰਨ ਬਾਬਾ ਜ਼ੌਰਾਵਰ ਸਿੰਘ ਜੀ🙏🏻❤️ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻❤️
ਵਾਹਿਗੁਰੂ ਜੀ ਆਪਣੇ ਸਿੱਖ ਬੱਚੇ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾਂ ਬੱਚੇ ਦੇ ਮਾਪੇ ਧੰਨ ਹਨ ਜਿਨ੍ਹਾਂ ਬੱਚੇ ਨੂੰ ਸਿੱਖੀ ਨਾਲ ਜੋੜਿਆ ਬਾਬਾ ਫਤਿਹ ਸਿੰਘ ਜੀ ਦਾ ਅਸਲੀ ਵਾਰਿਸ ਹੈ ਸਭ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ
ਵਾਹਿਗੁਰੂ ਜੀ ਮਨ ਖੁਸ਼ ਹੋ ਗਾ ਆ
waheguru je sarvat da pala karo je 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹 sab na nu chadi kala ha rakho je 🙏🌹🙏🌹🙏🌹🙏🌹🙏🌹🙏🌹🙏🌹🙏
ਬਹੁਤ ਵਧੀਆ।
ਬੱਚਾ ਤਾਂ ਬਹੁਤ ਕੁੱਝ ਸਮਝਾ ਰਿਹਾ ਹੈ। ਪਰੰਤੂ ਐਂਕਰ ਬਿਲਕੁਲ ਅਣਜਾਣ ਹੈ। ਅਰਦਾਸ ਹੋ ਰਹੀ ਹੈ। ਪਾਵਨ ਹੁਕਨਾਮਾ ਸਾਹਿਬ ਜੀ ਆ ਰਿਹਾ ਹੈ। ਕੋਈ ਪ੍ਰਵਾਹ ਨਹੀਂ। ਥੋੜਾ ਸਮਾਂ ਰੁਕ ਵੀ ਸਕਦੇ ਸੀ।
ਅਫਸੋਸ। ਬੇਅਦਬੀ।
ਇਸ ਵਿਚ ਬੱਚੇ ਦੀ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
ਵਾਹਿਗੁਰੂ ਜੀ ਇਸ ਪੁੱਤ ਤੇ ਤੁਹਾਡੀ ਮਿਹਰ ਹੋਈ ਆ ਬਾਕੀ ਧੀਆ ਪੁੱਤਾਂ ਤੇ ਵੀ ਅਤੇ ਸਾਡੇ ਵਰਗੇ ਨਿਮਾਣੇ ਤੇ ਵੀ ਕਿਰਪਾ ਕਰਨਾ 🙏♥️🙏♥️🙏♥️🙏 ਮਾਤਾ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਖ਼ਾਲਸਾ ਤਿਆਰ ਕੀਤਾ
ਵਾਹਿਗੁਰੂ ਜੀ ਸ੍ ਗੁਰਪ੍ਰਤਾਪ ਸਿੰਘ ਖਾਲਸਾ ਜੀ ਆਪਣੇ ਚਰਨਾ ਵਿੱਚ ਜੋੜ ਕੇ ਰੱਖੇ ਇਹਨਾਂ ਵਿੱਚੋਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਝਲਕ ਪੈਦੀ ਹੈ ਜੀ 💐 💐
Jo Bolay so nihal sat shri Akal 🙏 waheguru ji da Khalsa waheguru ji di Fateh 🙏
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻🌸ਵਾਹਿਗੁਰੂ ਜੀ ਮਿਹਰ ਕਰੋ🙏🏻
ਵਾਹਿਗੁਰੂ ਜੀ ਇਸ ਬੱਚੇ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ 🙏🏻🙏🏻
Waheguru g Waheguru g🙏
ਬੱਚੇ ਦੇ ਸਿਰ ਤੇ ਹਮੇਸ਼ਾ ਆਪਣਾ ਹੱਥ ਰਖਿਓ ਵਾਹਿਗੁਰੂ ਜੀ 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਵਾਹਿਗੁਰੂ ਜੀ ਇਸ ਬੱਚੇ ਮਹੇਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ
Bache te ini mehar a Guru Gobind Singh Ji di dhan a mata pita waheguru ji sab tade bache ese tra shi raste te chalan bache de mooh te jra hasa ni koi bache vali shrart ni🙏🙏🙏🙏🙏🙏🥰🥰🥰🥰🥰🥰
🙏 Satnam 🌹 Shri 💐 Waheguru 🌹 Ji 🙏🌹💐🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਵਾਹ ਗੁੱਰੂ ਗੋਬਿੰਦਸਿੰਘ ਦਿਆ ਬੱਚਿਆ,ਤੇਰੀ ਸਿਖੀ,ਵੱਦੇ,ਫੁੱਲੇ, ਸੱਤਗੁੱਰੂ,ਤੇਰੇ ਅੱਗਸੱਗ,ਰੱਹੇਣ,ਬੇਟਾ,ਜੀ
Wah khalsa ji
Dhan tuhaade maa baap
Dhan guru gobind Singh
ਬਾਬਾ ਜੀ ਮੇਹਰ ਕਰਨ ਬੱਚੇ ਤੇ ਬਹੁਤ ਵਧੀਆ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🌹🌹🌹🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤
Bacheya waleyo bhul na jayeo bache ya di kurbani nu ❤❤ waheguru ji 🙏🙏
ਇਸ ਬੱਚੇ ਦੇ ਰੂਪ ਸਾਹਿਬਜ਼ਾਦੇ ਬਾਬਾ ਜੀ ਆ। ਗੲਏ
🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥ ਵਾਹਿਗੁਰੂ ਜੀ ਦੀ ਕਿਰਪਾ ਹੈ
ਵਾਹਿਗੁਰੂ ਜੀ ਸਿੱਖ ਚੜ੍ਹਦੀ ਕਲਾ ਰਖੈ ਜੀ ਧਨੁ ਧੰਨੁ ਹੈ ਬਾਬਾ
Wah puter ji wah 🎉🎉🎉🎉🎉 waheguru waheguru waheguru ji jug jug jeeo
ਵਾਹਿਗੁਰੂ ਜੀ 🙏❤️🙏❤️
Dhan Dhan Sahibzada ji
ਵਾਹਿਗੁਰੂ ਜੀ ਮਿਹਰ ਕਰਨ ਸਿੰਘ ਜੀ ਤੇ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਧੰਨ ਹਨ ਮਾਂ ਬਾਪ
Khalsa ji 🙏
ਚੜ੍ਹਦੀ ਕਲਾ ਬਹੁਤ ਬਹੁਤ ਵਧੀਆ
ਬਹੁਤ ਬਹੁਤ ਵਧੀਆ ਜੀ ਬਹੁਤ ਇਤਹਾਸ ਬਾਰੇ ਪਤਾ ਬੱਚੇ❤❤❤❤🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
Very good bhain ji bahut Vadhia Sedh diti hai ji beta ji nu God bless you
❤🎉❤waheguru ji❤🎉❤
ਵਾਹਿਗੁਰੂ ਜੀ l l
Dil khush ho gaya beta Teri gal Sun ke bada changa Laga
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Very good sach hai Khalsa Ji waheguru Ji Maharaj kripa karo waheguru Ji 🙏🙏❤️❤️🙏🙏
🙏🙏🙏🙏🙏waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏waheguru is bche te apni kirpa bna k rkhna waheguru ji 🙏🙏
ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮਿਹਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
Waheguru waheguru ji ka kahlsa waheguru Ji ki Fateh Fateh dhan dhan shri guru Gobind Singh ji 🙏🙏
Waheguru ji 🙏🙏🌹🌹🚩🚩
Dhan Dhan Mata Gujri ji
Waheguru ji Khush raho putter ji
Waheguru ji Mahar kre ban bhai ji ko
BOLE SO NIHAAL SATSRIAKAL WAHEGURU JI KA KHALSA WAHEGURU JI KI FATHE 🙏
ਵਾਹਿਗੁਰੂ ਕਿਰਪਾ ਕਰੋ ਸਿੱਖ ਕੌਮ ਤੇ 🙏
Waheguru Ji
Eho Ja Sara Punjab Ho Je G
Waheguru ji hamesha chardi kala vech rakhna ji 🙏🙏🙏🙏🙏🙏🙏🙏🙏🙏🙏🙏🙏🙏🙏🙏
Bole…..So Nihaal,
Sat Sri Akaal🙏🙏
Waheguru ji ka Khalsa,
Waheguru ji ki Fateh🙏😇❤️
waheguru sach hai 100 parsant sach hai guru bani sach hai 💯 nam simrans sach hai 💯💯💯💯💯💯💯💯💯
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji ka khalsa waheguru ji ki Fateh dhan parents congratulations beta ji 🎉🎉❤❤
❤ mera sohna put gurpartap singh
Dhan isdee maa jisna isnu sikya ditee
Waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji ❤❤