ਭੰਡਾਂ ਨੇ ਰਗੜਿਆ ਕੱਲਾ-ਕੱਲਾ ਸਿਆਸੀ ਲੀਡਰ, ਤੁਸੀਂ ਵੀ ਸੁਣੋ

Поділитися
Вставка
  • Опубліковано 23 кві 2022
  • #PrimeAsiaTV
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 234

  • @GurdevSingh-el9bm
    @GurdevSingh-el9bm 2 роки тому +25

    ਸਿਰਾਂ ਕਰਦੇ ਵੀਰ ਬਹੁਤ ਵਧੀਆ
    ਢੇਰ ਸਾਰੀਆਂ ਦੁਆਵਾਂ

  • @chandsingh2634
    @chandsingh2634 2 роки тому +9

    ਇਨਾ ਦਾ ਨਾਮ ਅ ਤੇ ੲ ਰੱਖੋ ਜੀ ਬਹੁਤ ਵਧੀਆ
    ਸੁਨੇਹਾ ਦਿੰਦੇ ਹਨ ਤੇ ਮਨੋਰੰਜਨ ਵੀ
    ਪਰਮਾਤਮਾ ਚਡਦੀ ਕਲਾ ਰੱਖੇ ਜੀ।

  • @cheemahazarasingh3718
    @cheemahazarasingh3718 2 роки тому +9

    ਬਹੁਤ ਹੀ ਖੂਬਸੂਰਤ ਵਿਅੰਗਕਾਰ

  • @charnsingh4399
    @charnsingh4399 2 роки тому +32

    ਅਵਤਾਰ, ਇਕਬਾਲ ਦੇ ਹਮਪੇਸ਼ਾ ਬੰਦੇ ਦਾ ਹੁਣ ਰਾਜ ਹੈ। ।ਜੇ ਹੁਣ ਵੀ ਇਹਨਾ ਨੂੰ ਨੌਕਰੀ ਨਾ ਮਿਲੀ ਤਾਂ ਫੇਰ ਕਦੋਂ ਮਿਲੂ ?

  • @kesarchahal9973
    @kesarchahal9973 2 роки тому +23

    ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਦਿਲੋਂ ਦੁਆਵਾਂ ਦੋਨਾ ਵੀਰਾਂ ਨੂੰ !

  • @bimalkaur7260
    @bimalkaur7260 2 роки тому +1

    ਬਹੁਤ ਵਧੀਆ ਪੁੱਤਰ ਜੀ

  • @gsdakha3763
    @gsdakha3763 2 роки тому +6

    ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @pardeeppassi8385
    @pardeeppassi8385 2 роки тому +4

    ਇਕਬਾਲ ਤੇ ਅਵਤਾਰ ਵਧੀਆ ਕਲਾਕਾਰ ਹਨ .ਇਹ ਲੀਡਰਾ ਦੇ ਖਿਲਾਫ ਨਹੀ ਸਿਸਟਮ ਤੇ ਚੋਟ ਕਰਦੇ ਹਨ .ਲੋਕ ਪੱਖੀ ਵਿਅੰਗ ਹੀ ਵਿਕਾਸ ਦਾ ਰਾਹ ਹੈ

  • @harmindersingh3428
    @harmindersingh3428 2 роки тому +9

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @jikarmohammed5846
    @jikarmohammed5846 2 роки тому +11

    ਬਹੁਤ ਵਧੀਆ👍💯

  • @ManjeetKaur-ic1bv
    @ManjeetKaur-ic1bv 2 роки тому +36

    ਦਿਲੋਂ ਦੁਆਵਾਂ ਦੋਵੇਂ ਭਰਾਵਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਹੋ ਹੋਰ ਤਰੱਕੀ ਦੇ ਵੇ ਰੱਬ ਤੁਹਾਨੂੰ 👍👍👍👍👍

  • @venindersekhon4660
    @venindersekhon4660 2 роки тому +11

    Waheguru ji

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਭਾਈ ਨਹੀਂ ਹੈ ਮੱਦਦ ਕੋਈ ਵੀ ਵਿਅਕਤੀ ਨਹੀਂ ਕਰ ਰਿਹਾਂ

  • @harmeetsingh4354
    @harmeetsingh4354 2 роки тому +2

    ਬਹੁਤ ਵਧੀਆ ਕਲਾਕਾਰ ਦੋਵੇਂ ਵੀਰ ਇਕਬਾਲ ਤੇ ਅਵਤਾਰ ✌️👍🌧️ਬਾਕੀ ਪੱਤਰਕਾਰ ਵੀਰ ਨੂੰ ਨਿੱਕੀ ਜਹੀ ਬੇਨਤੀ ਕਿ ਓਹਨਾਂ ਨੇ ਗੱਲਾਂ ਚ ਹਰੇਕ ਵਾਰੀ ਸ਼ਬਦ 'ਲੋਗਾਂ ਨੂੰ ', 'ਲੋਗਾਂ ਬਾਰੇ' ਬੋਲਦੇ ਆ ਆ।ਪਰ ਪੰਜਾਬੀ ਚ 'ਲੋਕਾਂ ਨੂੰ' ਹੁੰਦਾ।ਬੜੀ ਜਾਣੇ ਅਣਜਾਣੇ ਚ ਹੀ 'ਲੋਕਾਂ' ਨੂੰ 'ਲੋਗਾਂ ਲੋਗਾਂ' ਕਹੀ ਜਾਂਦੇ ਹੁੰਦੇ। ਤੁਹੀਂ ਵੀ ਧਿਆਨ ਦਿਓ ਜੀ।✌️

  • @user-my9zy8bb5x
    @user-my9zy8bb5x 2 роки тому +2

    ਗੁਡ ਆ ਵੀਰ ਲੋਕਾ ਨੂ ਕੁਝ ਸਿਖਆ ਮਿਲੇ ਸਚਾਈ ਪੇਸ਼ ਕੀਤੀ ਗਈ ਹੈ

  • @msrayat6409
    @msrayat6409 2 роки тому +5

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ
    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ

  • @jasbirsingh4931
    @jasbirsingh4931 2 роки тому +4

    Good and very nice

  • @jasbirsingh-dl2os
    @jasbirsingh-dl2os 2 роки тому +1

    1950 ਦੇ ਵਿਚਕਾਰ ਇੱਕ ਸ਼ਾਦੀ ਞਿੱਚ ਪਹਿਲੀ ਵਾਰ ਵੇਖਿਆ ਇਨ੍ਹਾਂ ਦਾ ਰੰਗ। ਅਜ ਵੀ ਮੈਨੂੰ ਉਨ੍ਹਾਂ ਚੰਗਾ ਲਗਦਾ ਹੈ। ਸਾਡੇ ਪੁਆਧ ਵਿੱਚ ਨਕਲੀਏ ਕਿਹਾ ਜਾਂਦਾ ਹੈ ਭੰਡਾ ਨੂੰ।

  • @narinderjeetkaur2918
    @narinderjeetkaur2918 2 роки тому +52

    ਇਕਬਾਲ ਤੇ ਅਵਤਾਰ ਪਰਮਾਤਮਾ ਤੁਹਾਡੀਆਂ ਉਮੀਦਾਂ ਪੂਰੀਆਂ ਕਰੇ, ਤੰਦਰੁਸਤੀ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

  • @hardevsingh9675
    @hardevsingh9675 2 роки тому +5

    ਧੰਨਵਾਦ ਵੀਰ ਜੀ ਇਹਨਾਂ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @msrayat6409
    @msrayat6409 2 роки тому +1

    ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ |👍🙏

  • @avtarsingh6340
    @avtarsingh6340 2 роки тому +2

    ਬਹੁਤ ਹੀ ਵਧੀਆ, ਜਿਓਂਦੇ ਵਸਦੇ ਰਹੋ,!

  • @surjitgill6411
    @surjitgill6411 2 роки тому +29

    ਇਹ ਬੱਚੇ ਸਾਡੇ ਕੋਲ ਆਈ ਟੀ ਆਈ ਮੋਗਾ ਵਿੱਚ ਪੜ੍ਹਦੇ ਸਨ ਮੋ ਸੁਪਰਡੈਂਟ ਸੀ ਮੇਰੇ ਗੁਆਂਢੀ ਪਿੰਡ ਦੇ ਨੇ। ਸੁਰਜੀਤ ਸਿੰਘ ਘੋਲੀਆ

    • @shivanisharma5562
      @shivanisharma5562 10 місяців тому

      ਬਹੁਤ ਵਧਿਆ ਇਨਸਾਨ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢

  • @joginderkaur5531
    @joginderkaur5531 2 роки тому +6

    ਧੰਨਵਾਦ ਵੀਰ ਜੀ ਅਜਿਹੇ ਕਲਾਕਾਰਾਂ ਨੂੰ ਮੀਡੀਆ ਵਿੱਚ ਲਿਆਉਣ ਲਈ 🙏🙏

  • @jasbirsingh4931
    @jasbirsingh4931 2 роки тому +4

    Good and very jabrdast

  • @baljindersingh142
    @baljindersingh142 2 роки тому

    ਸਹੀ ਗੱਲ ਆ ਠੀਕ ਆ

  • @BhupinderSingh-xb4hl
    @BhupinderSingh-xb4hl 2 роки тому +8

    ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🌹🌹🎤🎞🌅
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @sunnysingh-wx8to
    @sunnysingh-wx8to 2 роки тому +6

    Veer bahut wadia kam kar rehe ne

  • @mrjarnailsingh3853
    @mrjarnailsingh3853 2 роки тому +6

    Good Bhai

  • @avtarbhullar2644
    @avtarbhullar2644 2 роки тому +5

    Good job

  • @pandatji5008
    @pandatji5008 2 роки тому +1

    ਬਹੁਤ ਚੰਗਾ ਲੱਗਾ ਸੁਣਕੇ ਭਰਾ ਬਹੁਤ ਵਧੀਆ ਖਿੱਚੀ ਜਾਉ ਕੰਮ

  • @azaadmehrasab5239
    @azaadmehrasab5239 Рік тому

    ਏ ਸਬ ਤਾਂ ਪਰਣਾ ਪੰਜਾਬੀ ਇਤਿਹਾਸ ਹੈ ਰਬ ਜਾਣਦਾ ਸਬ ਹੈ

  • @harjitmanshahia4240
    @harjitmanshahia4240 2 роки тому +4

    Good bro

  • @RameshKumar-cu8yu
    @RameshKumar-cu8yu 2 роки тому +10

    Well done both of you carry on

  • @jotdeep1879
    @jotdeep1879 2 роки тому +6

    Boht vadia g👏👏👏👏

  • @rajvirbrar631
    @rajvirbrar631 2 роки тому +3

    ਇਹ ਪੜੇ-ਲਿਖੇ ਭੰਡਾ ਨੇ ਕਿਸੇ ਵੀ ਲੀਡਰ ਨੂੰ ਨਹੀਂ ਬਖਸ਼ਿਆ

  • @singhsj5841
    @singhsj5841 2 роки тому +4

    ਜਿਹੜੇ ਭੰਡ ਬਨਣ ਤੇ ਗਲਤ ਸਮਝਦੇ ਐ ਉਹ ਆਪ ਕੁਝ ਕਰਨ ਜੋਗੇ ਨਹੀਂ ਹੁਦੇ

  • @boharsingh7725
    @boharsingh7725 2 роки тому +13

    ਬਹੁਤ ਹੀ ਵਧੀਆ ਜੀ🙏🙏🙏🙏🙏

  • @satdevsharma6980
    @satdevsharma6980 2 роки тому +7

    Superb . Avtar, Ikbal Thx.Thx also Jassi brar and team.( Chicago)

  • @suratkhehra4507
    @suratkhehra4507 Рік тому

    ਪਹਿਲਾਂ ਆਪਣਾ ਸੀ ਐਮ ਵੀ ਇਹੋ ਕੰਮ ਕਰਦਾ ਸੀ ,ਪਰਮਾਤਮਾ ਤੁਹਾਨੂੰ ਵੀ ਤਰੱਕੀਆਂ ਦੇਵੇਗਾ ,ਡਟੇ ਰਹੋ ।

  • @gurdevsinghmohlagurdevsing9552
    @gurdevsinghmohlagurdevsing9552 2 роки тому +1

    ਬਹਤ ਕਰਾਰੀਆਂ ਚੋਟਾਂ ਵਿਅੰਗ ਰਾਹੀਂ ਇਕਬਾਲ ਤੇ ਅਵਤਾਰ ਜੀ । ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @VikramSingh-ky6jo
    @VikramSingh-ky6jo 2 роки тому

    ਬਹੁਤ ਵਧੀਆ ਵੀਰ ਵਾਹਿਗੁਰੂ ਭਲੀ ਕਰੇ

  • @r.p.singhpal4325
    @r.p.singhpal4325 2 роки тому +7

    Best of luck.

  • @sukhabhangu1077
    @sukhabhangu1077 2 роки тому +5

    Good 👌🙏🙏🙏

  • @SukhwinderSingh-ce6fg
    @SukhwinderSingh-ce6fg 2 роки тому +3

    ਜੀਓ ਬਾਈ ਰੱਥ ਤ੍ਰਹਾਡੀ ਉਮਰ ਲੰਮੀ ਕਰੇ

  • @fariadmasih9853
    @fariadmasih9853 2 роки тому

    ਭੰਡ ਦੀ ਨਕਲ ਕਰਨ ਵਾਲੇ ਵੀਰੋ thxxx ਬਹੁਤ ਹੀ ਵਧੀਆ ਪ੍ਰਯੋਗਰਾਮ ਸੱਚ ਸੱਚ ਹੀ ਹੈ god bless you

  • @msrayat6409
    @msrayat6409 2 роки тому +4

    ਯੂਰਪ ਵਿੱਚ ਹਰ ਨਾਗਰਿਕ ਨੂੰ ਰੋਜ਼ਗਾਰ ਮਿਲ ਸਕਦਾ ਤਾਂ ਪੰਜਾਬ ਵਿੱਚ ਕਿਉਂ ਨਹੀਂ
    ਫੂਡ ਪ੍ਰੋਸੈਸਿੰਗ, ਡਾਇਰੀ ਮਿਲਕ, ਹਾਊਸਿੰਗ ਨਾਲ ਪੰਜਾਬ ਦੀ ਆਰਥਿਕਤਾ ਓਪਰ ਜਾਵੇਗੀ ਅਤੇ ਜੌਬ ਵੀ ਮਿਲ ਜਾਵੇਗੀ 🙏🙏👆🙏

  • @GurmeetSingh-yd6zn
    @GurmeetSingh-yd6zn 2 роки тому +3

    Bhut vadia veer je

  • @mandeeprandhawa8852
    @mandeeprandhawa8852 2 роки тому +5

    superb

  • @santokhsingh1583
    @santokhsingh1583 2 роки тому +4

    very cool sajar cm banbagwant

  • @satwantkaur7594
    @satwantkaur7594 2 роки тому +1

    Verygoodideas

  • @deepasandhu7756
    @deepasandhu7756 2 роки тому +5

    Bohtvediagood 🙏🙏🙏🙏👍👍👍👍👍

  • @gurmailsingh6992
    @gurmailsingh6992 2 роки тому +3

    Well done both of carry on

  • @harkiawaaz
    @harkiawaaz 2 роки тому +3

    very nice keep rolling

  • @amritpalsingh9567
    @amritpalsingh9567 2 роки тому

    ਵਾਹਿਗੁਰੂ ਜੀ

  • @bharatlalchauhan1961
    @bharatlalchauhan1961 2 роки тому +5

    Jeondi Rahe hannsa di jodi.

  • @RajinderKaur.7604
    @RajinderKaur.7604 2 роки тому +1

    ਇਕਬਾਲ ਤੇ ਅਵਤਾਰ ਬਹੁਤ ਵਧੀਆ ਗੱਲਾਂ ਤੁਹਾਡੀ ਸ਼ੋਚ ਨੂੰ ਸਲੂਟ ਸੁਣਕੇ ਬਹੁਤ ਸੋਹਣਾ ਲੱਗਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵੀਰੇ ਸ਼ਦਾ ਖੁਸ਼ ਰਹੋ 👍👌🌺💐🌻🥰🙏🙏

  • @rajindersingh-tx1cm
    @rajindersingh-tx1cm 2 роки тому +2

    Very good.

  • @jatthomekitchenvlog
    @jatthomekitchenvlog 2 роки тому +2

    Rab mehar kro

  • @gurdvasingh5833
    @gurdvasingh5833 2 роки тому

    ਬੋਹਤ ਬਦਿਆ ਇਹ ਗਲਾ ਸੁਣ ਕੇ ਠੀਕ ਚਲਣ ਨੇਤਾ ਲੋਕ ਬਾਕੀ ਤਾ ਸ਼ਾਮੇ ਬੈਠਾਗੇ ਵਾਲੀ ਗਲ ਆ

  • @satwantkaur7594
    @satwantkaur7594 2 роки тому +2

    Hood

  • @JarnailSingh-ds7yi
    @JarnailSingh-ds7yi 2 роки тому +2

    Vary good ji

  • @harbanttiwana8499
    @harbanttiwana8499 2 роки тому

    Buhet khoob

  • @MsSurinderChahal
    @MsSurinderChahal 2 роки тому +22

    ਤੱਤੀ ਤੱਤੀ ਚੀਕ ਮਾਰ ਭੰਡਾ ਨੇ
    ਸਿਆਸੀਆਂ ਦੇ ਕੰਨ ਖੋਲਤੇ
    ਜਿਉਂਦੇ ਰਹੋ ਤੁਸੀਂ ਮੇਰੇ ਵੀਰਿਓ ,
    ਸੱਚੇ ਸੱਚੇ ਬੋਲ ਬੋਲਤੋ ,
    ਮਾੜੀ ਗੱਲ ਹੈ ਲੀਡਰਾਂ ਨੂੰ ਸ਼ਰਮ ਨਹੀਂ ,
    ਕੁਰਸੀ ਹੀ ਸਭ ਕੁੱਝ ਇਹਨਾਂ ਲਈ ,
    ਕੋਈ ਲੀਡਰਾਂ ਦਾ ਧਰਮ ਨਹੀਂ ,
    ਸੁਰਿੰਦਰ ਸੁਣਕੇ ਉਦਾਸ ਬੜੀ ਹੋਈ ,
    ਬਚ ਜਾਏ ਪੰਜਾਬ ਮੇਰਾ ,
    ਮੇਰੇ ਮਾਲਕਾ ਮਿਹਰ ਕਰ ਕੋਈ।

  • @KarmoKaAaina
    @KarmoKaAaina 2 роки тому +2

    वाहेगुरु जी मेहर करण..
    तुहाडी जोड़ी सलामत रहे.

  • @mannacupuncturereflexology3096
    @mannacupuncturereflexology3096 2 роки тому +7

    ਗੁੱਡ ਜੌਬ ਕੁਛ ਨੀ ਇਨਾਂ ਨੂੰ ਪੱਕੀ ਨੌਕਰੀ ਮਿਲਣੀ ਚਾਹੀਦੀ ਐ

  • @inderjitrishi6686
    @inderjitrishi6686 2 роки тому

    Wow great iqbal and Avatar

  • @JaswantSingh-mn3bz
    @JaswantSingh-mn3bz 2 роки тому +21

    ਭੰਡਾਂ।ਨੇ। ਕਮਾਲ ‌ਦੇ। ਪ੍ਰੋਗਰਾਮ। ਕਰਦਿਆ। ਇਨ੍ਹਾਂ ਨੂੰ। ਬਹੁਤ।ਬਦਾਈ।ਹੋਵੇ

  • @JasvirSingh-hw1ku
    @JasvirSingh-hw1ku 2 роки тому +2

    Very good

  • @sandhuphotographybababakal1028
    @sandhuphotographybababakal1028 2 роки тому +5

    avtar and Iqbal jindabad jionde raho yarro thanks

  • @parmjitclair3467
    @parmjitclair3467 2 роки тому +2

    Well done 👍

  • @gurbhezsingh810
    @gurbhezsingh810 2 роки тому

    ਬਹੁਤ ਖੁਬ

  • @rohinkamboj9762
    @rohinkamboj9762 2 роки тому +4

    Gud job

  • @royalcab4448
    @royalcab4448 2 роки тому +1

    Very good talent jee

  • @daalroti4916
    @daalroti4916 2 роки тому +4

    Great!good job,keep it up

  • @DavinderSingh-mf1vb
    @DavinderSingh-mf1vb 2 роки тому +1

    Good Ver g

  • @ajitram2712
    @ajitram2712 2 роки тому

    Very Good Avtar and Iqbal ji Ajit Heer Hoshiarpur

  • @karangoniana7395
    @karangoniana7395 2 роки тому

    ਬਾਈ ਲੱਗੇ ਰਹੋ ਪ੍ਰਮਾਤਮਾ ਬਹੁਤ ਬਹੁਤ ਤਰੱਕੀਆਂ ਦੇਵੇ

  • @azaadmehrasab5239
    @azaadmehrasab5239 Рік тому

    ਇਤਿਹਾਸ ਨੂੰ ਜਾਦ ਕਰੋ ਜੀ ਰਬ ਇਦੇ ਞਿਚ ਹੀ ਰਬ ਖੋਸ ਹੁੰਦਾ ਹੈ

  • @shinderpalsingh3645
    @shinderpalsingh3645 2 роки тому

    ਬਹੁਤ ਵਧੀਆ ਜੀ ਐਬਟਸਫੋਰਡ ਤੋ

  • @gurdevsinghsandhu6901
    @gurdevsinghsandhu6901 2 роки тому +2

    Very nice veer g good bless you

  • @JaspalSingh-yx4uo
    @JaspalSingh-yx4uo 2 роки тому

    Very good veer

  • @JaspreetSingh-yg4hg
    @JaspreetSingh-yg4hg 2 роки тому +8

    🚩🙏🏻੧ਓ ਸਤਨਾਮ ਵਾਹਿਗਰੂ ੧ਓ🙏🏻🚩
    💐💐💐💐💐💐💐
    🙏🏻🚩ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ🚩🙏🏻

  • @ramandeepsingh4310
    @ramandeepsingh4310 2 роки тому +1

    Good

  • @harbanttiwana8499
    @harbanttiwana8499 2 роки тому

    V nice

  • @rajuambo
    @rajuambo 2 роки тому +2

    bht wadia

  • @manjitgill8959
    @manjitgill8959 2 роки тому

    Bahut Vadhiya Video

  • @jagdevbrar6100
    @jagdevbrar6100 2 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਪ੍ਰੋਗਰਾਮ

  • @lakhachahal349
    @lakhachahal349 2 роки тому +2

    Very good👍

  • @BhupinderSingh-uy2el
    @BhupinderSingh-uy2el 2 роки тому

    ਬਹੁਤ ਖੂਬ 👍

  • @lakhvirdehal6454
    @lakhvirdehal6454 2 роки тому +11

    Beautiful background. It seems like heaven. Excellent performance.

  • @gurpindersingh4372
    @gurpindersingh4372 2 роки тому

    Very very nice

  • @sarabjitsinghsoora5616
    @sarabjitsinghsoora5616 2 роки тому +3

    ❤😍 Excellent, God bless you both brothers with good health & wellness, prosperity & successful life ahead with more Opportunities and you may becomes successful in your aims & much more as you desires in your lives.

  • @msrayat6409
    @msrayat6409 2 роки тому +4

    ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਧ ਗੁਣ ਬਰਾਬਰੀ ਤੇ ਨਿਆਂ ਹਰ ਮਾਨਵ ਵਾਸਤੇ ਏਸ ਕਰਕੇ ਜਿਸ ਨਾਲ ਧਰਤੀ ਸਵਰਗ ਬਣ ਜਾਂਦੇ ਸਨ 🙏🙏🙏👆

  • @AvtarBhatti206
    @AvtarBhatti206 2 роки тому

    No 1 👍👍

  • @kulwindersinghdhillon1637
    @kulwindersinghdhillon1637 Рік тому

    Bahut wadhiya soch

  • @BalwinderSingh-nw2ch
    @BalwinderSingh-nw2ch 2 роки тому +1

    Waheguru aap dona nu chardikla bakhshish kare

  • @gurdialbal6680
    @gurdialbal6680 2 роки тому +14

    Wonderful performance and cleaning the political mud. --Gurnam Kaur

  • @HarvinderSingh-vh9hb
    @HarvinderSingh-vh9hb 2 роки тому +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਅਵਤਾਰ ਤੇ ਇਕਬਾਲ ਦਿਲੋਂ ਦੁਆਵਾਂ ਤੁਹਾਨੂੰ

  • @sandeepsimpleman6991
    @sandeepsimpleman6991 2 роки тому +1

    Bayi hona nai katham hoye bhanda vich Jann pa ti o v hun mann samjaya karn gai bhand Pune te.sirra veer

  • @MalkitSingh-is6kp
    @MalkitSingh-is6kp 2 роки тому

    Very nice beautiful klakar UAE