ਮੈਂ ਜੀ ਅਮ੍ਰਿਤਪਾਲ ਹਾਂ, ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ, ਮੈਥੋਂ ਗਲਤੀ ਹੋ ਗਈ || ਗਿਆਨੀ ਬੂਟਾ ਸਿੰਘ

Поділитися
Вставка
  • Опубліковано 3 лип 2024
  • #amritpalsingh #oathceremony #dibrugarh #warispunjabde #gianibutasingh #oath #scoutsbsa #india #law #adventure #scouting #beprepared #bsa #weownadventure #worldscouting #scouts #outdoors #camping #scoutmein #boyscoutsofamerica #eaglescout #orderofthearrow #quartermasteraward #oa #summitaward #venturing #giriraj #trump #seascouts #bsapix #jainism #beascout #bsapics #police #proud #indiagovernment

КОМЕНТАРІ • 257

  • @davindervermadavinderverma6700
    @davindervermadavinderverma6700 11 днів тому +23

    ਹੁਣ ਜਿਹੜੀ ਤਨਖਾਹ ਮਿਲਣੀ ਹੈ ਉਹ ਵੀ ਭਾਰਤੀ ਸੰਵਿਧਾਨ ਦੇ ਅਨੁਸਾਰ ਹੀ ਮਿਲਣੀ ਹੈ

  • @HarcharanSingh-iz4cw
    @HarcharanSingh-iz4cw 11 днів тому +81

    ਫੜਾਂ ਬਹੁਤ ਮਾਰਦਾ ਸੀ ਜਦੋਂ ਕਨੂੰਨ ਰੁਪੀ ਬਾਜ਼ ਨੇ ਪੰਜੇ ਖੋਲੇ ਫ਼ੜਨ ਨੂੰ ਫਿਰ ਚੂਹੇ ਵਾਂਗ ਲੁਕਦਾ ਫਿਰਦਾ ਸੀ

    • @sukhjindersingh1675
      @sukhjindersingh1675 11 днів тому +13

      ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

    • @user-bw6mz3bu7v
      @user-bw6mz3bu7v 11 днів тому +18

      ਸਾਡੇ ਦੇਸ਼ ਦਾ ਸੰਵਿਧਾਨ ਚਾਰ ਦੇਸਾਂ ਦੇ ਕਾਨੂੰਨਾਂ ਤੋਂ ਬਣਿਆ ਹੈ। ਅਸੀਂ ਆਮ ਲੋਕ ਹੀ ਕਨੂੰਨ ਨੂੰ ਮੰਨਣਾ ਨਹੀਂ ਚਾਹੁੰਦੇ, ਤਾਂ ਹੀ ਲੀਡਰ ਲੋਕ ਉਲੰਘਣਾ ਕਰਦੇ ਹਨ ਸਾਡੇ ਕਨੂੰਨ ਬਹੁਤ ਵਧੀਆ ਹਨ ਪਰ ਅਸੀਂ ਤਾਂ ਜਿਵੇਂ ਜਾਨਵਰ ਹੁੰਦੇ ਹਨ ਉਵੇਂ ਕਰਦੇ ਹਾਂ। ਜਿਸ ਦਿਨ ਅਸੀਂ ਆਪਣੇ ਸੰਵਿਧਾਨ ਦੀ ਇਜ਼ਤ ਕਰਨ ਲੱਗ ਪਏ, ਉਸ ਦਿਨ ਤੋਂ ਸਾਡਾ ਦੇਸ਼ ਬਦਲ ਜਾਵੇਗਾ। ਅੰਮ੍ਰਿਤਪਾਲ ਕਹਿੰਦਾ ਸੀ ਕਿ "ਘੂਮਤ"ਧੱਕਾ ਕਰਦੀ ਹੈ, ਇਹ ਚੋਣ ਜਿੱਤ ਗਿਆ ਹੈ, ਪਰ ਇਹਦੇ ਸਮਰਥਕਾਂ ਨੂੰ ਅਜੇ ਵੀ ਅਕਲ ਨਹੀਂ ਆਈ। ਘੂਮਤ ਦਾ ਏਨਾ ਧੱਕਾ ਕਿ ਜੇਲ੍ਹ ਵਿੱਚ ਬੈਠਾ ਬੰਦਾ ਚੋਣ ਜਿੱਤ ਗਿਆ। ਵਾਹ, ਹਕੂਮਤ ਦਾ ਏਨਾ ਧੱਕਾ !!!!!!

    • @sukhjindersingh1675
      @sukhjindersingh1675 11 днів тому

      @@user-bw6mz3bu7v ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਹੁਣ ਅੰਮ੍ਰਿਤਪਾਲ ਤਨਖਾਹ ਵੀ ਲਵੁ ਤੇ ਪੈਨਸ਼ਨ ਵੀ ਤੇ ਉਸਦੇ ਭੇਡੂ ਨਹੀ ਸੁਧਰਨ ਗੇ

    • @Yo-yo-uu3wl
      @Yo-yo-uu3wl 11 днів тому

      @@user-bw6mz3bu7vsambhidaan izaat kuj yada ho rahi hai.. koi v Muslmana sambhidaan ton pehla kuraan nu rakhda uhnda daa ki karogae

    • @jaswindersingh4577
      @jaswindersingh4577 11 днів тому

      @@HarcharanSingh-iz4cw tu Sher hain comment kran wala wada aaya

  • @harpalsinghkainthharpalsin9778
    @harpalsinghkainthharpalsin9778 11 днів тому +18

    ਨਾ ਤੀਰ ਲੈਕੇ ਜਾਂਦਾ, ਨਾਂ ਕਿਰਪਾਨ ਲੈਕੇ ਜਾਂਦਾ, ਨਾਂ ਚੋਲਾ ਪਾਕੇ ਜਾਂਦਾ,,, ਕੁਰਸੀ ਲਈ ਭਾਰਤੀ ਸੰਵਿਧਾਨ ਦੇ ਥੱਲੇ ਲੱਗ ਕੇ ਸੌਂਹ ਚੁੱਕੇਗਾ,,,

  • @russelwiper3112
    @russelwiper3112 11 днів тому +25

    ਅੱਜ ਤੋਂ ਤਨਖਾਹ ਸ਼ੁਰੂ ਹੋ ਗਈ ਖਾਲਸਤਾਨੀ ਦੀ ਜੇਲ ਵਿੱਚ ਬੈਠ ਕੇ ਕੁਰਕੁਰੇ ਭੁਜੀਆ ਸ਼ੋਲੇ ਭਟੂਰੇ ਟਿਕੀਆਂ ਖਾਇਆ ਕਰੂੰ 😂😂😂😂

  • @AjmerSingh-er1kl
    @AjmerSingh-er1kl 11 днів тому +11

    ਖੰਡੂਰ ਸਹਿਬ ਦੇ ਐਸ ਸੀ ਬੰਦਿਆ ਨੂ ਲਾਹਨਤ ਆ ਜੀਨੇ ਇਹਨੂ ਵੋਟਾ ਪਾਈਆ ਜੱਟ ਪਾਉਦੇ ਪਾਈ ਜਾਣ

  • @JagpalsinghBal-cf9tv
    @JagpalsinghBal-cf9tv 11 днів тому +60

    ਪੁਤ ਬਣਾ ਕੇ ਛੱਡਣਗੇ ਵੈਲੀਆ ਦੇ ਮੋਹਰੀ ਨੂੰ

  • @pawanseem5695
    @pawanseem5695 11 днів тому +8

    ਸਿੱਖ ਲੜਾਕੇ ਹਨ , ਬਹਾਦਰ ਨਹੀਂ ਰਹੇ !!
    ਬਹਾਦਰੀ ਸਿਰਫ ਕਲਮ ਨਾਲ ਆਉਂਦੀ ਹੈ , ਤਰਕ ਨਾਲ !!
    ਨਾ ਕਿ ਚੀਕਾਂ ਮਾਰਨ ਨਾਲ

  • @swaranjitkaur-vw2kq
    @swaranjitkaur-vw2kq 11 днів тому +34

    ਪੁਤ ਬਣਾ ਕੇ ਛੱਡਣਗੇ ਵੈਲੀਅਆਂ ਦੇ ਮੋਹਰੀ ਨੂੰ

  • @theone00007
    @theone00007 11 днів тому +12

    ਥੁੱਕ ਕੇ ਚੱਟੇਗਾ ਅੱਜ 😅😅😅😅😅😅😅

  • @zotsingh5075
    @zotsingh5075 11 днів тому +37

    ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਪੰਜਾਬੀਆਂ ਨੂੰ ਅਕਲ ਆ ਜਾਵੇ ਸੱਚ ਨੂੰ ਸਮਝਣ ਦੀ ਸੋਝੀ ਆਵੇ ਸੱਚ ਤੇ ਚਲਣਾ ਸਿੱਖ ਕੇ ਆਪਣਾ ਪੰਜਾਬ ਬਚਾ ਸਕਣ। ਸਤਿ ਸ੍ਰੀ ਆਕਾਲ ਜੀ।।

  • @labhsingh155
    @labhsingh155 11 днів тому +20

    ਬਾਬਾ ਬੂਟਾ ਸਿੰਘ ਜੀ ਅੱਜ ਫੁੱਲਾਂ ਦੀ ਵਰਖਾ ਕਰਨਗੇ ਵਿਦਵਾਨ

  • @russelwiper3112
    @russelwiper3112 11 днів тому +16

    ਭਾਰਤ ਦੀ ਮੁਖ ਧਾਰਾ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਪਾਲ ਜੀ ਦਾ ਧੰਨਵਾਦ 😂😂😂😂

    • @gurcharndhaliwal1493
      @gurcharndhaliwal1493 10 днів тому +1

      *ਧੰਨਵਾਦ ਕਾਹਦਾ ਜੀ, ਸੰਵਿਧਾਨ ਨੂੰ ਮੰਨਣਾ ਹਰ ਨਾਗਰਿਕ ਦਾ ਫਰਜ਼ ਹੈ ਅਹਿਸਾਨ ਨਹੀਂ,*

    • @russelwiper3112
      @russelwiper3112 10 днів тому +1

      @@gurcharndhaliwal1493 ਇਹ ਖਾਲਿਸਤਾਨੀ ਕਹਿੰਦਾ ਸੀ ਮੈਂ ਨਹੀਂ ਮੰਨਦਾ ਕਰ ਲਿਆ ਨਾਂ ਕੋਢਾ ਬੇਗ਼ਾਨੇ ਪੁੱਤਾਂ ਨੇ ਅੱਜ ਮੱਥੇ ਟੇਕਦਾ ਸੀ ਥਾਂ ਥਾਂ ਜਿੱਦਾਂ ਮਾਤਾ ਚਿੰਤਪੂਰਨੀ ਮੱਥਾ ਟੇਕਣ ਆਇਆ ਹੋਵੇ

  • @MohanSingh-ty9gz
    @MohanSingh-ty9gz 11 днів тому +36

    ਪੁੱਤ ਬਣਾ ਕੇ ਸੱਡਣ ਗੇ ਭੇਡਾਂ ਦੇ ਮੋਹਰੀ ਨੂੰ😊😊😂

  • @kamaljitkang524
    @kamaljitkang524 11 днів тому +9

    You are 100% right sir. So much respect for you & your positive thinking. The people of Punjab should realise the consequences of wrongdoing. 🙏🇮🇳🇬🇧

  • @avtarsandhu4758
    @avtarsandhu4758 11 днів тому +6

    ਗਧੇ ਨੂੰ ਖੋੜੇ ਦਾ ਦਰਜਾ ਲੋਕਾਂ ਨੇ ਦੇ ਦਿੱਤਾ ਪਰ ਲੋਕਾਂ ਦੀਆਂ ਪੁਰੀਆ ਈਮਾਹਿਦਾ ਰਾਜਾ ਬਲਖਬਖਾਰਾ ਵੀ ਪੋਰੀਆ ਨਹੀਂ ਕਰ ਸਕੀਆ
    ਬਹਿਦ ਵਿੱਚ ਸਿਮਰਨਜੀਤ ਮਾਨ ਵਾਂਗਰ ਬਰਆਈ ਹੀ ਪਲੇ ਪੇਣੀ ਹੈ

  • @user-ho1nh5go7b
    @user-ho1nh5go7b 11 днів тому +14

    ਇਸ ਦਾ ਪਿਓ ਵੀ ਮੰਨੇਗਾ ਵੱਤਰ ਵਾਹ ਗਿਆ

  • @shamsharma5515
    @shamsharma5515 11 днів тому +16

    Sardar Butta Singh ji Well speech well said

  • @Voiceoftruthxf88g
    @Voiceoftruthxf88g 11 днів тому +9

    ਗਿਆਨੀ 6:32 🎉ਜੀ ਹੂਣ ਤਾ ਇਹ ਚੱਡਿਆਂ ਚ. ਪੂਛ ਲੈਕੇ ਸੌਂਹ ਚੁੱਕੇਗਾ ਜੀ

  • @drstehh8112
    @drstehh8112 11 днів тому +13

    ❤ very much Baba Butta Singh ji waheguru kirpa kare khich ke Rakho Kamm

    • @popsyyaar7976
      @popsyyaar7976 11 днів тому

      Baba ji golak b chori karde fadde gye siii

  • @mahinderverma3206
    @mahinderverma3206 11 днів тому +2

    Buta Singh ji di gal jma sahi hai

  • @hindusikh2375
    @hindusikh2375 11 днів тому +16

    Always best 👍👍👍🇮🇳🇮🇳

  • @jovanpreetklyan485
    @jovanpreetklyan485 11 днів тому +11

    Giani g swad aa gya tusi 101/. Sahi bolea

  • @kuldeepsingh-qj7hw
    @kuldeepsingh-qj7hw 11 днів тому +1

    Hundred time salute to Constitution ❤ Giani Buta Singh❤Jai Bharat 🎉

  • @markking2419
    @markking2419 11 днів тому +13

    You are absolutely right brother ji

  • @mandeepsingh4916
    @mandeepsingh4916 11 днів тому +4

    Sahi galan Giani gi diya

  • @balwindersinghbrar5963
    @balwindersinghbrar5963 10 днів тому +1

    ਨੌਜਵਾਨਾਂ ਨੂੰ ‘ਗੁਰੂ ਸਿਰ ਮੰਗਦਾ, ਗੁਰੂ ਸਿਰ ਮੰਗਦਾ’ ਦਾ ਅਲਾਪ ਸੁਣਾਉਣ ਵਾਲ਼ੇ ਨੂੰ ਦੇਖਦੇ ਹਾਂ, ਹੁਣ ਆਪਣੇ ਸਿਰ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ!
    ਵੈਸੇ ‘ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ’ ਸਾਡੇ ਸਿਆਸੀ ਸੂਝ ਤੋਂ ਕੋਰੇ ਅਤੇ ਬੇਸਮਝ ਵੋਟਰਾਂ ਨੇ ਇਹ ਮੁਹਾਵਰਾ ਸੱਚ ਕਰ ਦਿਖਾਇਆ। ਸਾਡੇ ਪੰਜਾਬੀਆਂ/ਭਾਰਤੀਆਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸਦਨ ਲੋਕ ਸਭਾ ਦੀ ਅਹਿਮੀਅਤ ਦਾ ਉੱਕਾ ਗਿਆਨ ਨਹੀਂ ਹੈ। ਸਾਡੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਾਲ਼ੇ ਵੀ ਆਪਣੀ ਦਿਵਾਲੀਆ ਸੋਚ ਨੂੰ ਪ੍ਰਗਟਾਉਣ ਲੱਗੇ ਭੋਰਾ ਸ਼ਰਮ ਨਹੀਂ ਮੰਨਦੇ। ਅਕਸਰ ਅਜਿਹੇ ਭੋਲ਼ਿਆਂ ਪੰਛੀਆਂ ਨੂੰ ਲੋਕ ਸਭਾ ਵਿੱਚ ਭੇਜ ਦਿੰਦੇ ਹਨ, ਜਿਹਨਾਂ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੁੰਦਾ। ਪਤਾ ਨਹੀਂ ਗੁਲਾਮ ਬਿਰਤੀਆਂ ਤੋਂ ਕਦੋਂ ਮੁਕਤ ਹੋਵਾਂਗੇ?

  • @user-bl9ez2tg9h
    @user-bl9ez2tg9h 11 днів тому

    Sardar butta Singh jinda bad .sardar butta Singh absolutely rightly speech . Jinda bad jinda bad.

  • @f4foood
    @f4foood 11 днів тому +15

    hun amritpal di akad bhann ho jani. jdo sohn chakkuga.

  • @sukhpreetsandhu8633
    @sukhpreetsandhu8633 11 днів тому +9

    V good ji

  • @ABIkumar-iz4sy
    @ABIkumar-iz4sy 11 днів тому +27

    ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਂ ਤੇ ਭੇਡਾਂ ਤੇ ਧਰਮ ਦੇ ਠੇਕੇਦਾਰਾਂ ਦੀ ਕੁੜੀ ਦੇ ਲਨ ਵੜ ਗਿਆ ਕੌਮ ਨੂੰ ਮੂਰਖ਼ ਬਣਾ ਰਹੇ ਨੇ ਇਹਨਾਂ ਦੀ ਕੁੜੀ ਦੇ ਲਨ ਵੱਡਾ ਸਾਰਾ ਦਿਓ ਨੰਗ ਮਲੰਗ ਮਾਵਾ ਦੇ ਪੁੱਤ ਮਰਾਂ ਰਹੇ ਨੇ ਹੁਣ ਸਵਿਧਾਨ ਕਿਵੇਂ ਮੰਨ ਲਿਆ ਪੁੱਛ ਲਓ ਮੂਤਪਾਲ ਦੇ ਘਰ ਪਰਿਵਾਰ ਤੀਵੀਂ ਨੂੰ ਜਾਕੇ ਰਿਮਾਂਡ ਲਓ ਸੱਚ ਪਤਾ ਲੱਗ ਸਕੇ

    • @sukhjindersingh1675
      @sukhjindersingh1675 11 днів тому +6

      ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਭੇਡਾਂ ਵਾਂਗ ਮਗਰ ਲੱਗ ਜਾਂਦੇ ਹਨ

    • @mandeepsingh-ut9bc
      @mandeepsingh-ut9bc 11 днів тому

      moot pene Gober khanna a to A

    • @mankind905
      @mankind905 11 днів тому

      ਤੇਰੀ ਕਿਹੜੀ ਬੀਬੀ ਫੰਡ ਦੇਂਦੀ ਸੀ ਭਈਆ

    • @amitbansal1012
      @amitbansal1012 11 днів тому +3

      Right

    • @nandusahil7147
      @nandusahil7147 11 днів тому

      ​@@mankind905Teri maa de yaar Canada ton bhejde ne tenu v pta 😂😂😂😂

  • @missbloxyiii8081
    @missbloxyiii8081 11 днів тому +8

    Great job sir ji 🙏 👏

  • @AjmerSingh-er1kl
    @AjmerSingh-er1kl 11 днів тому +3

    ਪਹਿਲਾ ਹੀ ਕਾਨੂਨ ਚ ਰਹੋ ਯਾਰ

  • @Inderjtbhaght
    @Inderjtbhaght 11 днів тому +12

    Gal te sahi keh ry j tusi

  • @simrankaur-ck3wk
    @simrankaur-ck3wk 11 днів тому +3

    ਸਹੀ✅ ਬੋਲ ਰਹੇ ਹੋ ਖਾਲਸਾ ਜੀ
    ਪਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਹੀ ਇਹ ਸਭ ਹੋ ਸਕਦਾ ਹੈ

  • @jellyd99jarnail95
    @jellyd99jarnail95 11 днів тому +7

    Good job je ssa

  • @user-iu7ov8rs9s
    @user-iu7ov8rs9s 11 днів тому +4

    Singh sahib you are absolutely right & reality 👍

  • @deepgill4812
    @deepgill4812 11 днів тому +5

    Good ji

  • @deepgill4812
    @deepgill4812 11 днів тому +6

    Shi kha ji tusi

  • @sharmagaurav7001
    @sharmagaurav7001 11 днів тому +6

    Right❤❤❤❤

  • @Sambrar-hj4ft
    @Sambrar-hj4ft 11 днів тому +12

    Sachai hai Amritpal de vakeel ne jaan buj ke saun chukan da sama late mangya taaki , usdi video naa bann jawe saun chakkan di. Isse karke band kamre ch suan chakke ga, Je Punjab da mahaul theek rakhna , Amritpal nu umar kaid hoewe

    • @sukhjindersingh1675
      @sukhjindersingh1675 11 днів тому +6

      ਬਿਲਕੁੱਲ ਸਹੀ ਪੰਜਾਬ ਨੂੰ ਅੱਗ ਲਾਉਣ ਦੀ ਤਿਆਰੀ ਹੈ

    • @Sikhs_will_rule
      @Sikhs_will_rule 11 днів тому +2

      Amritpal singh zindabad

    • @Sambrar-hj4ft
      @Sambrar-hj4ft 11 днів тому

      @@Sikhs_will_rule shut up mental sheep 🐑

    • @khushkhushi4201
      @khushkhushi4201 11 днів тому

      ​@@Sikhs_will_rule jisde sir uper waheguru ji da hath hai. Osnu kuz n hovega...Bhai sahib jindavad c jindavad rehega...2027 ch. Cm hovega Punjab daa..💯💯💯💯💯🦅🦅⚔️🦁🦁🦁🦁🦁🦁

    • @Bajwa39
      @Bajwa39 11 днів тому

      Cm 😂​ @@khushkhushi4201

  • @submajdidarsingh605
    @submajdidarsingh605 10 днів тому

    Thanks sir
    Very good thought
    Tusi bahut vadhiya bolya tusi
    Tusi aun waliya generation nu samja rahe ho

  • @JaspalSingh-rf7sl
    @JaspalSingh-rf7sl 11 днів тому +7

    Sarkar---di---JUTY--Vich---Pani--Peen-Walli---Gall---hove-gi----Je--- Bhart---de----Svidhan---Nu---Mann----Lia

  • @sandeepvansh1470
    @sandeepvansh1470 11 днів тому +5

    Sir j hun amritpal soh chkda ta mrn brabr h jo.kehnda c m ni mnda savidhan nu hun thukk k chtn brabr h. Soh na chkda gl fr c j soh chk lai khud nu 0 krna h h jhukk gya sarkar agge enia waddia waddia gla na kro jo kr na skiye ajj svidan Diya duhaiya de rhe n sare hkk h hkk h jo sbd bolda udo kio ni yaad hunda bt ajj savidhan bharti kanoon jitt gya nd eh jo amritpal veer nd bhr bethe ja punjab h khalistan da rola paune n haar gaye hun v srm kro smjho pro hun line te aa gaye waheguru ji ka Khalsa waheguru ji ki Fateh

  • @surindersingh9808
    @surindersingh9808 11 днів тому +2

    101% true Giani ji . 🇨🇦

  • @ajaypal2060
    @ajaypal2060 11 днів тому +1

    Sahi gal he

  • @ghazal3576
    @ghazal3576 11 днів тому +7

    ਜਿਊਣਾ ਮੌੜ 😂😂😂😂😂😂😂😂😂,,,omg

  • @user-mm7qx5ho3l
    @user-mm7qx5ho3l 11 днів тому +3

    Lakh lahnat savidhaan noo galt bolan waalia te buta singh ji tusi sola aanay sach kehnede ho hun savidhaan mananaa paoo

  • @user-hl2oo4gm3f
    @user-hl2oo4gm3f 11 днів тому +1

    ਲਾਹਨਤ ਆ ਲੋਕਾ ਦੇਹ

  • @BhattikSingh
    @BhattikSingh 10 днів тому

    YES Baba ji good 👍

  • @user-ib7pm8ly7e
    @user-ib7pm8ly7e 11 днів тому +4

    Giani,ji,mut,pal,nu,Koda,hona,paoga,shvdan,agay

  • @balrajgill1089
    @balrajgill1089 11 днів тому +2

    Waheguru ji 🙏 kirpa karn

  • @gurpreet8142
    @gurpreet8142 11 днів тому +4

    Right sir ji

  • @somraj5168
    @somraj5168 9 днів тому

    Baba ji 101 sach keha tuci 👌

  • @user-kh9ut7wg6y
    @user-kh9ut7wg6y 11 днів тому +4

    Giyani ji Ehna ne Amritpal nu sahi Karan vaste.Shotte sahibjadeya nu Gallat bna dena

  • @user-wm3xn5bk5v
    @user-wm3xn5bk5v 11 днів тому +3

    Bilkul right

  • @sehajpreet303
    @sehajpreet303 11 днів тому +4

    ❤🎉

  • @pawanrolia
    @pawanrolia 11 днів тому +6

    100%

  • @SinghSingh-bx8dk
    @SinghSingh-bx8dk 11 днів тому +9

    Hun jao gulam soh chakan 😅😅😅😅😅😅😅

  • @AjmerSingh-er1kl
    @AjmerSingh-er1kl 11 днів тому +3

    ਪੈਨਸਨ ਲਾਗੀ ਪੰਜ ਸਾਲ ਸੈਲਰੀ ਮਿਲੂ ਸਾਰਾ ਫੰਡ ਖਾਊ ਕਿਹੜਾ ਕਿਸੇ ਨੇ ਪੁਛਣਾ

  • @user-xb3rb9hi9g
    @user-xb3rb9hi9g 11 днів тому

    Bilkul sahi gall hai

  • @gurtejsinghazad2586
    @gurtejsinghazad2586 11 днів тому +4

    ❤❤❤❤💯💯💯💯❤❤❤

  • @SatpalSingh-cg3iv
    @SatpalSingh-cg3iv 11 днів тому +2

    Bilkul sahi gal tuhadi e fukra banda lok patta ne ki samji baithe ehnu

  • @rajdix2313
    @rajdix2313 11 днів тому +6

    Punjab de loka ne bhindrawalay de time cho lang k v akal nhi liti vota paa ke jedi galti kri a ehe bhugtni paini a punjabia nu ik passy aci gulam a ik pasay aci mp a hun kis gal nu sach mnea jave atwadia nu babay bna ke poojan walay lok gulam dasde ne

  • @JaspalSachdev
    @JaspalSachdev 11 днів тому +4

    💯

  • @Gms-rn2fg
    @Gms-rn2fg 11 днів тому +1

    100%sahi

  • @ashwanijoshi4577
    @ashwanijoshi4577 11 днів тому +1

    Bilkul sahi keh rahe ho bhai ji, bhaiddan da darpok sardar kal nu mootey ga te Bharat de constitution aage aapna sirr jhakau ga

  • @affafa100
    @affafa100 11 днів тому +4

    AZAD umeedvar GULAM Amritpal singh saun chukega.

  • @AjmerSingh-er1kl
    @AjmerSingh-er1kl 11 днів тому +3

    ਬੀਬਾ ਪੁਤ ਬਣਾ ਦਿੰਦੇ ਅਗਲੇ

  • @user-xq3cn3ev3s
    @user-xq3cn3ev3s 7 днів тому

    ❤❤❤

  • @KarnailSingh-zh9fu
    @KarnailSingh-zh9fu 11 днів тому +2

    Sare mp mla is tarah ke chun lo.

  • @fussikor5488
    @fussikor5488 11 днів тому +4

    oh 22 jehri govt mukhmantria nu andar kardi..amripal kehre wag dee mooli..fukra aj soh chukan jau..kithe geyi ankh..

  • @user-ii5zs6sg9r
    @user-ii5zs6sg9r 11 днів тому +3

    sach kadwa hott hai

  • @gurjeetsingh2072
    @gurjeetsingh2072 11 днів тому +8

    ਸਿੱਖ ਕੌਮ ਗੁਰੂ ਕੌਮ ਹੈ

  • @manjinder175
    @manjinder175 11 днів тому +5

    ਗਿਆਨੀ ਜੀ, ਹਰਸਿਮਰਤ ਬਾਦਲ ਨੇ ਉਥੇ ਖੜ੍ਹ ਕੇ ਕਿਹਾ ਸੀ, ਮਾਨਯੋਗ ਸਪੀਕਰ ਸਾਹਬ, ਅਸੀਂ ਕਿਧਰੇ ਦੇ ਵੀ ਨਹੀਂ ਰਹੇ ਅਤੇ ਘੱਟ ਗਿਣਤੀ ਬਣ ਗਏ ਹਾਂ। ਹੁਣ, ਉਸਦਾ ਵੀਰਾ ਅੰਮ੍ਰਿਤਪਾਲ ਉਸ ਨੂੰ ਸੰਗਤ ਦੇਣ ਲਈ ਉਥੇ ਹੋਵੇਗਾ।

  • @PreetSingh-dj4un
    @PreetSingh-dj4un 11 днів тому +1

    Me Amritpal ha, Sikh moraakh ban na chau de Han, me ehna nu hor moorakh banan da ha, hor sab theek thaak hai.

  • @KKVlogs-ct7og
    @KKVlogs-ct7og 11 днів тому +2

    ਕੁਝ ਕੂ ਵਿਚਾਰ ਮੈ ਆਪਣੇ ਰੱਖਣਾ ਚਾਂਉਦਾ ਹਾਂ ਧਿਆਨ ਨਾਲ ਪੜ੍ਹਿਓ ਬੂਟਾ ਸਿੰਘ ਦੀ ਇਕ ਗੱਲ ਮੈਂਨੂੰ ਬਹੁਤ ਵਧੀਆ ਲਗਦੀ ਕਿ ਇਹ ਸਭ ਨੂੰ ਇਕ ਬਰਾਬਰ ਸਮਝਦੇ ਮਤਲਬ ਕਿਸੀ ਨੂੰ ਵੀ ਚੰਗਾ ਨਹੀਂ ਕਹਿੰਦੇ ਦੂਜਾ ਆਪਣੇ ਆਪ ਨੂੰ ਵਿਦਵਾਨ ਸਮਝਦੇ ਬੋਲਣ ਦੀ ਅਕਲ ਦੇਖੋ ਹਰ ਇਕ ਨੂੰ ਖੱਚ ਕਤੀਡ ਕਹਿੰਦਾ ਬੂਟਾ ਸਿੰਘ ਜੀ ਦੀ ਸੋਚ ਅਨੁਸਾਰ ਸਿਰਫ ਇਹ ਠੀਕ ਹੈ ਬਾਕੀ ਸਾਰੇ ਖੱਚ ਕਤੀਡ ਨੇ

    • @nandusahil7147
      @nandusahil7147 11 днів тому +3

      Tere varge nu sach hajam ni hunda tu bhed kattid vich v ni aunda kuch hor he lagda tu😢😢😢😢

    • @KKVlogs-ct7og
      @KKVlogs-ct7og 11 днів тому

      @@nandusahil7147 ਤੂੰ ਮੈਨੂ ਬੂਟਾ ਸਿੰਘ ਦੀ ਸਭ ਤੋਂ ਵਡੀ ਭੇਡ ਭੈ ਭੈ ਭੈ ਭੈ ਭੈ ਭੈ ਖੱਚ ਲਗ ਰਿਹਾ
      ਬੂਟਾ ਸਿੰਘ ਨੇ ਕਿਹਾ ਭੇਡੋ ਹੁਣ ਸਵੇਰ ਆ
      ਭੇਡਾਂ ਭੈ ਭੈ ਭੈ ਭੈ ਭੈ ਭੈ ਭੈ ਭੈ ਭੈ ਭੈ ਹਾਂਜੀ ਬੂਟਾ ਸਿੰਘ ਭੇੜੋ ਹੁਣ ਰਾਤ ਕਹਿ
      ਭੇਡਾਂ ਭੈ ਭੈ ਭੈ ਭੈ ਭੈ ਭੈ ਭੈ ਭੈ ਭੈ ਭੈ ਹਾਂਜੀ ਓ ਹਾਲ ਆ ਤੇਰਾ ਤੇਰਾ ਬੂਟਾ ਸਿੰਘ ਤਾਂ ਕਹਿੰਦਾ ਸੀ ਸਰਬਜੀਤ ਸਿੰਘ ਤੇ ਅਮ੍ਰਿਤਪਾਲ mp election ਹਾਰਨ ਗੇ 100% ਬੀਜੇਪੀ ਸੰਗਰੂਰ ਵਿੱਚੋ ਜੀਤੂ ਗੀ
      ਭੇਡਾਂ ਵੀ ਤੇਰੀ ਵਰਗੀਆਂ ਭੈ ਭੈ ਭੈ ਭੈ ਭੈ ਭੈ ਭੈ ਕਰਦਿਆ ਸੀ ਗ਼ਲਤ ਨੂੰ ਗ਼ਲਤ ਤਾਂ ਕੇਹ ਦੇ

    • @nandusahil7147
      @nandusahil7147 11 днів тому +2

      @@KKVlogs-ct7og ki kehna such ??thuk k chatan Wale tusi

    • @KKVlogs-ct7og
      @KKVlogs-ct7og 11 днів тому

      @@nandusahil7147 ਆ ਠੀਕ ਏ ਜਵਾਬ ਨਾ ਆਵੇ ਤਾਂ ਤਾਂ ਥੁੱਕ ਕੇ ਚੱਟਣ ਕਹਿ ਦੋ ਚਲ ਬੂਟਾ ਸਿੰਘ ਦੀ ਕੋਈ ਵੀਡੀਓ ਦਿਖਾ ਦੇ ਕਿਸੇ ਨੂੰ ਚੰਗਾ ਕਿਹਾ ਹੋਵੈ

    • @satvirkaur810
      @satvirkaur810 11 днів тому +1

      ​@@KKVlogs-ct7ogvery well said Brother👍

  • @rajeevsharma5287
    @rajeevsharma5287 11 днів тому +3

    Changa hoya lokan ne 2 lakh tankhah te baad vich poori umar di pension lag jayegi. Pr khadoor Sahab de vasiyan ne ki khatteya.

    • @mankind905
      @mankind905 11 днів тому

      ਲੋਕਾ ਨੀ ਸਿੱਖ ਕੌਮ ਨੀ ਬੀਬੀ।

  • @KarnailSingh-zh9fu
    @KarnailSingh-zh9fu 11 днів тому +2

    Kis tarf Punjab ja raha

  • @user-pr2kv5mr5d
    @user-pr2kv5mr5d 3 дні тому

    👍👍👍👍sai gall kiti baba g Sach boll dita .thok Kay rahko eda video bna Kay

  • @baljitsidhu5031
    @baljitsidhu5031 11 днів тому +3

    😊

  • @bkaur5485
    @bkaur5485 11 днів тому +2

    Butta g kush ni hona ehna Desh drohi kam karne ehna to koi v umeed nahi bas gundagardi hor vadh jani.

  • @Kenkalsi
    @Kenkalsi 11 днів тому +2

    Hun Tankhah lau ke nahi?
    Vaise y Bhindrawala kids are so rich? How they get passports?

  • @fashiongroup.4635
    @fashiongroup.4635 11 днів тому +4

    Buta ji tusi nashe nu lee ke kyo ni awaz chukde .

  • @goldysingh427
    @goldysingh427 11 днів тому

    Baba ji apke bhi virodi bhout honge

  • @JoginderSinghJinder
    @JoginderSinghJinder 11 днів тому +1

    ਅਮਰਤ ਪਾਲ ਨੇ ਕੌਮ ਨੂੰ ਮੂਰਖ ਬਣਾ ਦਿੱਤਾ

  • @JaswinderPal-lv1qe
    @JaswinderPal-lv1qe 10 днів тому

    Sarda ji bahogat changa bolaya tuse amritpal pal sabidan nu Manda ne c

  • @komarkomarooo9984
    @komarkomarooo9984 11 днів тому +7

    Jia bheem jia Bharat

  • @AjmerSingh-er1kl
    @AjmerSingh-er1kl 11 днів тому +1

    ਨਿਕਲ ਗੀ ਫੜਕ ਸਾਰੀ ਮਿੰਟ ਚ ਕੱਢਤੀ ਅਗਲੀਆ ਨੇ

  • @jaswindersingh4577
    @jaswindersingh4577 10 днів тому

    Main dollar cho.....r ji main golak cho.... Main paise nhi dollar chake si😂😂

  • @RealTrading786
    @RealTrading786 11 днів тому +1

    Hun agge tu soch samj k bolo ga 😅😅😅

  • @rajeevsharma5287
    @rajeevsharma5287 11 днів тому +3

    Jad sanvidhaan di soun chak lei fer tan kanoon nu manna hi paina. Fukrapanthi sab ek side reh jani.

    • @sukhjindersingh1675
      @sukhjindersingh1675 11 днів тому +3

      ਹੁਣ ਤਨਖਾਹ ਮਿਲਣੀ ਤੇ ਹੋਰ benifits ਵੀ ਮਿਲਣੇ ਤੇ ਭੇਡੂ ਕਹਿਣਗੇ ਅੰਮ੍ਰਿਤਪਾਲ ਜਿੰਦਾਬਾਦ

    • @satvirkaur810
      @satvirkaur810 11 днів тому

      ​​@@sukhjindersingh1675ohne kehde Tankhaah aur incentives khatir election fight kitti!Je indian constitution di provision hai salary te incentives den di TN ohde ch Amritpal ki kre?Na den,ohnu ki laalch!Tusi na niklyo KDE Paise de laalch wali soch ton baahr.People like you can never think beyond this super cheap mindset!

    • @sukhjindersingh1675
      @sukhjindersingh1675 11 днів тому

      @@satvirkaur810 ਉਸਦੀ ਮਾਂ ਕਹਿੰਦੀ ਮੇਰਾ ਪੁੱਤ ਖਾਲਿਸਤਾਨ ਸਮਰਥਕ ਨਹੀ ਹੈ ਉਸਨੇ ਸਵਿਧਾਨ ਦੀ ਕਸਮ ਚੁੱਕੀ ਹੈ ਹੁਣ ਤੁਸੀਂ ਦੱਸੋ ਖਾਲਿਸਤਾਨ ਦੀ ਖਾਤਿਰ ਬੰਦ ਬੰਦ ਕਟਵਾਉਣ ਵਾਲ਼ਾ ਸਰਕਾਰ ਦਾ ਪੁੱਤ ਕਿੱਦਾ ਬਣ ਗਿਆ

  • @jovanpreetklyan485
    @jovanpreetklyan485 11 днів тому +1

    Bilkul right sach much bhedu ne es bande de magar and eh khud v BJP da bhedu aa

  • @JoginderSinghJinder
    @JoginderSinghJinder 11 днів тому

    ਅੰਮਹਿਤ ਪਾਲ ਨੇ ਫੂਕਰਾ ਤਾ ਬਹੁਤ ਮਾਰੀਆ ਸੀ ਪਰ ਸਵਿਧਾਨ ਸੀ ਸੌਹ ਤਾ ਖਾਣੀ ਪੈਣੀ ਹੈ

  • @HarjinderSingh-hg8hz
    @HarjinderSingh-hg8hz 11 днів тому +1

    Modern jeona maur Naina devi ghori te javega ja motorcycle te

  • @AroraAccessiors123
    @AroraAccessiors123 11 днів тому

    Savidhan nu india koi mnda mere kol paroof wa 😊

  • @kuljindersingh3128
    @kuljindersingh3128 11 днів тому

    ਗੳ ਦਾ ਜਾਇਆ ਬਣਾਂ ਦਿੱਤਾ

  • @hindusikh2375
    @hindusikh2375 11 днів тому +2

    Eg es desh di khoobsurty aa moot pal da koi kamaal ni Punjab di kismat che hi fraud aa

  • @sadhusingh9620
    @sadhusingh9620 11 днів тому +1

    Tusi ASI saare Bharti savidhan Wich jammed ha te fir savidhan pishe kion

  • @shivkaushal4624
    @shivkaushal4624 11 днів тому +3

    Drpok.amritpal

  • @rajneshgoyal6409
    @rajneshgoyal6409 11 днів тому +1

    ਮੁਤ ਪਾਲ ਤਾਂ mutt bi pi sakda par es nu chadd deyu