ਸਿਮਰੌ ਸ੍ਰੀ ਹਰਿਰਾਇ Guru Har Rai ji | ਅਰਦਾਸ Ardaas | Writer Dr. Onkar Singh | Director Navtej Sandhu

Поділитися
Вставка
  • Опубліковано 27 жов 2024
  • Guru Har Rai ji ਸਿਮਰੌ ਸ੍ਰੀ ਹਰਿਰਾਇ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
    ਸਿਮਰੌ ਸ੍ਰੀ ਹਰਿਰਾਇ
    ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਸਤਿਗੁਰੂ ਸਨ। ਬਚਪਨ ਵਿਚ ਧਾਰਮਿਕ ਅਤੇ ਸ਼ਸਤਰ ਵਿੱਦਿਆ, ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦੇਖ-ਰੇਖ ਵਿੱਚ ਦਿੱਤੀ ਗਈ। ਸੂਰਬੀਰ ਯੋਧੇ ਹੁੰਦੇ ਹੋਏ ਵੀ ਆਪ ਸੰਤ-ਸੁਭਾ ਦੇ ਮਾਲਕ ਸਨ। ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਆਪ ਜੀ ਨੂੰ ਨਿਰਭਉ ਅਤੇ ਨਿਰਵੈਰ ਬਣਨ ਦੀ ਸਿੱਖਿਆ ਦਿੱਤੀ ਗਈ।
    ਮਨ ਦੀ ਅਰੋਗਤਾ ਲਈ ਆਪ ਨਾਮ ਰੂਪੀ ਔਸ਼ਧੀ ਬਖਸ਼ਦੇ ਸਨ ਅਤੇ ਤਨ ਦੀ ਅਰੋਗਤਾ ਲਈ ਆਪ ਨੇ ਬਹੁਤ ਕੀਮਤੀ ਜੀਵਨ-ਦਾਇਕ ਦਵਾਈਆਂ ਦਾ ਦਵਾਖਾਨਾ ਖੋਲਿਆ ਹੋਇਆ ਸੀ।
    ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪ ਜੀ ਨੇ ਜਥੇਬੰਦੀਆਂ ਸਥਾਪਤ ਕੀਤੀਆਂ। ਇਤਿਹਾਸਕਾਰਾਂ ਨੇ ਇਨ੍ਹਾਂ ਨੂੰ ‘ਬਖ਼ਸ਼ਿਸ਼ਾਂ’ ਦਾ ਨਾਂ ਦਿੱਤਾ ਹੈ। ਜਿਵੇਂ ਕਿ ਸੁਥਰੇ ਸ਼ਾਹੀ, ਭਗਤ ਭਗਵਾਨੀਏ ਅਤੇ ਸੰਗਤ ਸਾਹਿਬੀਏ ਆਦਿਕ।
    ਗੁਰੂ ਸਾਹਿਬ ਨੇ ਇਹ ਵੀ ਉਪਦੇਸ਼ ਕੀਤਾ ਹੈ ਕਿ ਕੇਸ ਨਹੀਂ ਕਟਾਉਣੇ, ਤੰਮਾਕੂ ਦਾ ਸੇਵਨ ਨਹੀਂ ਕਰਨਾ ਅਤੇ ਟੋਪੀ ਕਦੇ ਨਹੀਂ ਪਹਿਨਣੀ।
    ਆਪਣੇ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਹਰਿਰਾਇ ਜੀ ਜੋਤੀ ਜੋਤ ਸਮਾ ਗਏ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu #moosewala #sidhumoosewala #sidhumoosewalanewsong

КОМЕНТАРІ •