M first tym video dekhi thodi bht vdiaa lgya mnu ...m aj to hi apni lyf nu change krn lai Jo tuc keha sb follow krugi... thanks so much for this amazing video
❤meri dadi ne kde v hni , muk gya jahe lafaz nhi varte c te sanu v nhi boln dende c ….. jdo ghare koi cheej len aaunda ohna kde eh nhi keha c v sade ta hni … thode cho thoda de dende …… kde kise nu gaal nhi kdi je kise to hurt hunde ta v ehi kehnde rab tera bhla kre …… vdde nuksaan ch muskra ke keh dende koi nhi rab hor dedu aape…. Rabbi ruh c … ghar ch varkata hi varkta bahut c … Assi v vdi seva kri ohna di .. seva krke dil kush hunda lgda ajj v ohna di kri seva te dete sanskaara da kha rhe aa.❤
mai kafi dina to tuhadi vedio di wait krdi c bht vadhia lagi tuhadi jankari mai al ready kardi but paira to thoda upar hi kardi c hun tusi jida dsea oda krugi thankuu soo much didi ji 🙏❤️
Hello mam, aapki video suni, man ko sookoon mila. Mam mere mummy papa to hamse door parmatma ke ghar chale gaye. Hum ab ye pairi pone ka sobhagye kaise le. Please bataye?? Thanks for ur valuable thoughts mam❤️
Wow, you are so positive, soul. I can see positivity on your face. May God bless you, sister 🎉❤ I never like to watch video on UA-cam, but mera dil kita k. I have to listen to you because of your good vibes ❤️
ਭੈਣੇ ਮੈ ਤਾਂ ਫਸਟ ਟਾਈਮ ਵੀਡਿਓ ਵੇਖੀ ਹੈ ਆਪ ਜੀ ਦੀ ਵਧੀਆ ਲੱਗਿਆ। ਆਪ ਜੀ ਦੇ ਮੁੱਖ ਵੇਖ ਕੇ ਪਤਾ ਲੱਗਦਾ ਤੁਸੀ ਦਿਲ ਤੋ ਇਹ ਸ਼ਬਦ ਬੋਲ ਰਹੇ ਹੋ। ਧਨਵਾਦ ਜੀ
ਬਹੁਤ ਵਧੀਆ ਵਿਚਾਰ ਜੀ
ਸਤਿ ਸ੍ਰੀ ਆਕਾਲ ਭੈਣੇ❤ ਮੈਂ ਤੁਹਾਨੂੰ first time ਸੁਣਿਆ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ 🙏
ਵਾਹਿਗੁਰੂ ਵਾਹਿਗੁਰੂ ਸਿਰ ਢੱਕਣਾ ਬਹੁਤ ਜਰੂਰੀ ਹੈ ਜੀ ਸਿਧੂ ਮੁਸੇਵਾਲਾ ਨੇ ਕਿਹਾ ਸੀ ਸਿਰਾ ਤੋ ਨਾ ਲਾਹਉਦੇ ਚੁੰਨੀਆਂ ਉਹਦਾ ਮਤਲਬ ਸੀ ਕੋਈ ਬਜੁਰਗ ਮਾਤਾ ਸਿਰ ਨੰਗਾ ਨਹੀਂ ਰੱਖਦੀਆਂ ਹੁਣ ਤੱਕ ਸਤਿ ਸ੍ਰੀ ਅਕਾਲ ਜੀ
Thankyou ji .Nice video. Satguru kirpa Karan.
ਬਹੁਤ ਖੂਬ ਵਿਚਾਰ. ਵਾਹਿਗੁਰ ਜੀ
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਤੁਸੀ ਬਹੁਤ ਵਿਸਥਾਰ ਨਾਲ ਦੱਸਿਆ ਜੀ ਤੁਸੀਂ ਬਹੁਤ ਹੀ ਅਕਲਮੰਦ ਹੋ ਜੀ ਅਪਣਾ ਭੈਣ ਜੀ ਐਡਰੈੱਸ ਅਤੇ ਫੋਨ ਨੰਬਰ ਦੱਸਣਾ ਜੀ ।
ਵਧੀਆ ਜਾਣਕਾਰੀ ਦਿੱਤੀ ਬੇਟਾ ਜੀ। ਸਾਡੇ ਬਜ਼ੁਰਗ ਏਦਾਂ ਹੀ ਸਮਝਾਉਂਦੇ ਸੀ।
ਬਹੁਤ ਧੰਨਵਾਦ ਜੀ
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਤੁਹਾਡੀ ਵੀਡੀਉ ਦਾ ਇੱਕ ਇੱਕ ਲਫ਼ਜ਼ ਬੜੇ ਧਿਆਨ ਨਾਲ ਸੁਣਿਆ, ਬਹੁਤ ਹੀ ਵਧੀਆ ਲੱਗਿਆ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਧੰਨਵਾਦ ਜੀ ਹਰ ਕਿਸੇ ਨੂੰ ਸ਼ੇਅਰ ਕਰਨਾ
ਤੇਰੀ ਸੋਚ ਨੂੰ ਸਲਾਮ ਬੇਟਾ
ਲਵ ਯੂ ਭੈਣੇ ਘੈਟਘੈਟ ਜਾਣਕਾਰੀ ਦਿੱਤੀ ਹੈ ❤❤❤
ਵਹੁਤ ਬਹੁਤ ਵਧੀਆ ਢੰਗ ਨਾਲ ਸਮਝਾਇਆ ਬੇਟਾ ਜੀ ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾਂ ਵਿੱਚ ਰਹੋ ਜੀ ।❤❤
ਬਹੁਤ ਵਧੀਆ ਵੀਡਿਓ ਹੈ
ਧੰਨਵਾਦ ਵਧੀਆ ਜਾਣਕਾਰੀ ਲੲਈ
🎉🎉 ਵਾਹਿਗੁਰੂ ਜੀ 🎉🎉🎉🎉🎉
ਬਹੁਤ ਵਧੀਆ ਗੱਲਬਾਤ ਹੁੰਦੀ ਜੀ ਹਮੇਸ਼ਾ ਤੁਹਾਡੀ❤❤
ਬਿਲਕੁਲ ਸਹੀ ਹੈ ਜੀ
ਬਹੁਤ ਬਹੁਤ ਸਤਿਕਾਰ ਯੋਗ ਵਿਚਾਰ ਹਨ ਜੇ ਇਨ੍ਹਾਂ ਗੱਲਾਂ ਨੂੰ ਸਾਰੇ ਆਪਣੇ ਉੱਪਰ ਲਾਗੂ ਕਰਨ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉🎉🎉🎉😢🎉😢
I love you mam u r voice is so positive and powerful ❤
ਧੰਨ ਗੁਰੂ ਨਾਨਕ ਜੀ
ਲੰਗਰ ਫਤਿਹ ਹੋ ਗਿਆ 🎉🎉❤❤
Thanku so much dii ji ❤❤❤🙏🏼
ਭੈਣ ਜੀ ਸਹੀ ਗੱਲ ਹੈ ਜੀ ਤੁਹਾਡੀ ਤੇ ਤੁਹਾਡੇ ਵੱਲੋਂ ਕਹੀ ਗਈ ਇੱਕ ਇੱਕ ਗੱਲ ਵਿਚਾਰ ਕਰਨ ਯੋਗ ਹੈ
ਜਿਸ ਕਾਰਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਅਤੇ ਬਾਕੀ ਜਿਸ ਪਰਿਵਾਰ ਵਿੱਚ ਹਰੇਕ ਰਿਸ਼ਤੇ ਦੀ ਕਦਰ ਕੀਤੀ ਜਾਂਦੀ ਹੈ ਤੇ ਹਰ ਛੋਟਾ ਵੱਡਾ ਕੰਮ ਇੱਕ ਦੂਜੇ ਦੀ ਰਾਇ ਮਸ਼ਵਰੇ ਨਾਲ ਕੀਤਾ ਗਿਆ ਹੋਵੇ ਤਾਂ ਉਸ ਪਰਿਵਾਰ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਸਦਾ ਲਈ ਬਣੀ ਰਹਿੰਦੀ ਹੈ
ਬਹੁਤ ਸਹੋਣੀ ਜਾਣਕਾਰੀ ਲਈ ਧੰਨਵਾਦ ਭੈਣ ਜੀ ਅਮਰਜੀਤ ਕੌਰ ਨਾਭਾ🙏🙏❤️
M first tym video dekhi thodi bht vdiaa lgya mnu ...m aj to hi apni lyf nu change krn lai Jo tuc keha sb follow krugi... thanks so much for this amazing video
ਭੈਣੇ ਕੱਚਾ ਘਰ ਬਹੁਤ ਹੀ ਸੋਹਣੇ ਹੁੰਦੇ ਸਨ 🎉🎉❤❤
God bless bahut vadia soch 🙏🙋♂️🙏🙏🙋♂️
ਬਹੁਤ ਵਧੀਆ ਜਾਣਕਾਰੀ ਭੈਣ ਜੀ❤
Buht vadhya jankari mili tuhadi vedo ton sister
ਬੀਬਾ ਜੀ ਬਹੁਤ। ਵਧੀਆ। ਵੀਚਾਰ। ਸੁਨਣ। ਨੂੰ। ਮਿਲੇ। ਬੀਬਾ ਜੀ। ਪਹਿਲੀ। ਵਾਰ। ਆਪ। ਦੀ। ਵੀਡੀਓ। ਸੁਣ। ਰਿਹਾ। ਵਾਹਿਗੁਰੂ ਜੀ। ਤਰੱਕੀ ਬਖਸ਼ੇ
ਪਿਆਰੇ ਸ਼ਬਦਾਂ ਲਈ ਧੰਨਵਾਦ ਜੀ
ਬੀਬਾ ਜੀ ਬਹੁਤ ਵਧੀਆ ਲੱਗਾ ਆਪਦੀ ਵੀਡੀਓ ਵੇਖ ਕੇ ਅਸੀਂ ਤਾਂ ਐਵੇਂ ਨਿੱਕੀ ਨਿੱਕੀ ਗੱਲ ਤੋਂ ਕਰੇ ਲੜਾਈ ਪਾ ਲੈਂਦੇ ਸੀ ਪਰ ਅੱਗੇ ਤੋਂ ਨਹੀਂ ਪਾਉਂਦੇ ਬਹੁਤ ਹੀ ਵਧੀਆ ਮਨ ਨੂੰ ਸਕੂਨ ਮਿਲਿਆ ਪਹਿਲੀ ਵਾਰ ਵੀਡੀਓ ਵੇਖੀ ਭੈਣ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਿਹਾ ਕਰੋ ਜੀ ਜਰੂਰ ਵੇਖਾ ਕਰਾਂਗੇ ਜੀ ਧੰਨਵਾਦ ਜੀ
ਬਹੁਤ ਬਹੁਤ ਬਹੁਤ ਵਧੀਆ ਜੀ 🙏❤️🙏
Bhut vdia veechar ne
Waheguru ji chardicla bakshan tuhanu
ਬਹੁਤ ਵਧੀਆ ਵਿਚਾਰ ਦੱਸੇ ਬੇਟਾ ਵਧੀਆ ਵੀਡੀਓ 😘
❤meri dadi ne kde v hni , muk gya jahe lafaz nhi varte c te sanu v nhi boln dende c ….. jdo ghare koi cheej len aaunda ohna kde eh nhi keha c v sade ta hni … thode cho thoda de dende …… kde kise nu gaal nhi kdi je kise to hurt hunde ta v ehi kehnde rab tera bhla kre …… vdde nuksaan ch muskra ke keh dende koi nhi rab hor dedu aape…. Rabbi ruh c … ghar ch varkata hi varkta bahut c …
Assi v vdi seva kri ohna di .. seva krke dil kush hunda lgda ajj v ohna di kri seva te dete sanskaara da kha rhe aa.❤
Bahut vadhia laga ji sachi gal a ji
ਬਹੁਤ ਬਹੁਤ ਧੰਨਵਾਦ ਜੀ
ਦੀਦੀ ਜੀ ਸਤਿ ਸ੍ਰੀ ਆਕਾਲ ਜੀ ਅੱਜ ਪੇਲ੍ਹੀ ਵਾਰ ਆਪ ਜੀ ਦੀ ਵੀਡਿਉ ਦੇਖੀ ਬਹੁਤ ਵਧੀਆ ਲੱਗੀ ਦਿਲੋ ਧੰਨਵਾਦ ਜੀ
ਬਹੁਤ ਬਹੁਤ ਵਧੀਆ ਵੀਡੀਓ
Ssa didi thnx so much ..waheguru g tahanu khush rkhn
Bahut sohne vichaar🎉
❤❤❤❤❤ਬਹੁਤ। ਵਧੀਆ। ਜੀ
Lakh Lakh Shukriya Ma'am ❤
ਵਾਹ ਬਈ ਵਾਹ 🙏😍👌👍
Thanku g 🎉 buhat hi vadiya video 🎉🎉🎉🎉🎉🎉🎉🎉
Nice , very nice.Agreed.We are emotional .Water from eyes.
Great Information , Thanks vire
Waheguru.ji. you are so much lucky. One incident such as happened to me.
mai kafi dina to tuhadi vedio di wait krdi c bht vadhia lagi tuhadi jankari mai al ready kardi but paira to thoda upar hi kardi c hun tusi jida dsea oda krugi thankuu soo much didi ji 🙏❤️
Thankyou baba ji hamesha Khush rakhe 🙏🏻
Thank you didi ji ❤❤❤🎉🎉🎉🎉🎉🎉
Bahut achi video hai di
Very informative and very helpful information thank you ❤❤
Thankyou mam bahut vadhia motivation
ਬਹੁਤ ਵਧੀਆ ਲੱਗਿਆ ਜੀ ਇਹ ਸਭ ਸੁਣਕੇ ਜਿਉਂਦੀ ਰਹਿ ਭੈਣੇ
ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਡੀ ਵੀਡੀਓ ਦੇਖੀ ਬਹੁਤ ਵਧੀਆ ਲੱਗਿਆ ਜੀ। ਮੈਂ ਇਹ ਪੁਛਣਾ ਚਾਹੁੰਦੀ ਹਾਂ ਕਿ ਜੇ ਕਿਸੇ ਦੇ ਘਰ ਵਿੱਚ ਕੋਈ ਬਜ਼ੁਰਗ ਨਾ ਹੋਵੇ ਤਾਂ ਕੀ ਕਰੀਏ। ਪਲੀਜ਼ ਜ਼ਰੂਰ ਦੱਸਣਾ ਜੀ ਮਿਹਰਬਾਨੀ ਹੋਵੇਗੀ
So sweet mam ji Wahegur ji God bless you ❤❤❤❤❤
Thanks for great information 🙏🙏🙏🙏
Thanx mam bahut hi badhia knowledge valia gla gbu always
ਬਹੁਤ ਬਹੁਤ ਧੰਨਵਾਦ ਹੇਪੀ ਦੀਵਾਲੀ
Bahut vadia jankari thank you so much di 🙏🏻
Guru saab tuhanu hamesha khush rakhan ji.🙏🏻❤️
Hello mam, aapki video suni, man ko sookoon mila. Mam mere mummy papa to hamse door parmatma ke ghar chale gaye. Hum ab ye pairi pone ka sobhagye kaise le. Please bataye?? Thanks for ur valuable thoughts mam❤️
Satsiri Akal ji. I’ve noticed your vlogs 1st time and it’s something important I’ve learned. Be positive always and say kind words . Thanks 🙏🏾
🙏🙏
Sat shri akal didi bhut vadhiya jaankari ditti hai g very very thanks g❤❤❤🎉🎉🎉
ਬਹੁਤ ਵਧੀਆ ਵੀਡੀਓ 🙏
ਅਤਿ ਸੁੰਦਰ ਵਿਚਾਰ ਨੇ ਆਪ ਜੀ ਦੇ 🙏💐💐💐💐💐
Balkaran s.s.akal ji bahut vadhia vichar rakhde o nd dase v ne thanks mai tuhade nL poori agree a❤🎉
🙏🙏
ਵੀਡੀਓ ਵਧੀਆ ਲੱਗੀ ਤੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ❤🎉🎉🎉
ਤੁਹਾਡੀਆਂ ਗੱਲਾਂ ਦਾ ਬਹੁਤ ਅਸਰ ਹੋਇਆ ਸ਼ੇਅਰ ਕਰ ਦਿੱਤਾ ❤❤
Bahut wdia asheerwad lein da trika dsia ji thankyou Amritsar
ਤੁਹਾਡੀਆਂ ਗੱਲਾਂ ਮੈਨੰੂ ਬਹੁਤ ਚੰਗੀਆਂ ਲੱਗੀਆ
😂🙏🙏🙏🙏🙏🥰🥳
Boht soni lgi video 🙏
ਸਤਿ ਸ੍ਰੀ ਆਕਾਲ ਦੀਦੀ ਜੀ ਤੁਸੀਂ ਹਰ ਵਾਰ ਬਹੁਤ ਹੀ ਸੋਹਣੀਆਂ ਸੋਹਣੀਆਂ ਜਾਣਕਾਰੀ ਦਿੰਦੇ ਹੋ ਮੈਨੂੰ ਅੰਦਰੋਂ ਵਧੀਆ ਲੱਗਦੀਆਂ ਹਨ ਵਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ 🙏💯🙏💯🙏💯🙏💯🙏💯🙏 ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ
ਬਹੁਤ ਧੰਨਵਾਦ ਭੈਣਜੀ❤❤
Very nice good information thanks you very
ਸਤਿ ਸੀ੍ ਅਕਾਲ ਭੈਣ ਜੀ ਵਧੀਆ ਗੱਲਾ ਕੀਤੀਆ ਜੀ
Keep it up beta ji.Dhanvaad.
Right 👍🏻 not negative so bahuta kahiye bahuta hoy ❤❤❤❤❤❤❤❤❤❤
ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਆਕਾਲ ਭੈਣਾਂ ਜੀ ❤❤❤❤❤
ਤੁਹਾਡੀ ਸਿੱਖਿਆ ਬਹੁਤ ਵਧੀਆ ਹੈ, ਮੇਰਾ ਖਿਆਲ ਹੈ ਕਿ ਤੁਸੀਂ ਸਿੱਖ ਕੌਮ ਨਾਲ਼ ਸਬੰਧਤ ਹੋ, ਤਾਂ ਫਿਰ ਪੁੱਤਰ ਜੀ ਸਿਰ ਕਜੋ ਆਪਣਾ। ਇਹ ਵੀ negativity ਫੈਲਾਉਂਦਾ ਹੈ।
Waheguru ji ka Khalsa waheguru ji ki Fateh ji Amritsar
ਵਾਹਿਗੁਰੂ ਜੀ ਕੀ ਫਤਿਹ ਜੀ
Excellent.. Video.
Good thoughts
Bahut vadya jankari ji
Bahut badhiya vichar hn bhen ji waheguru ji sb mehar krn❤❤
Thanks for valuable thoughts
Wow, you are so positive, soul. I can see positivity on your face. May God bless you, sister 🎉❤ I never like to watch video on UA-cam, but mera dil kita k. I have to listen to you because of your good vibes ❤️
Thanks ji for your kind words
Very nice 👌 👍
I salute your thoughts❤❤
Hanji aa gal bilkul sahi hai ❤
Good video ji thankyou sister
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੰਨਵਾਦਸਾਹਿਤ
🙏🙏
ਵੀਡੀਓ ਵਧੀਆ ਲੱਗੀ ਤੇ ਤੁਸੀ ਬਹੁਤ ਸੋਹਣੇ ਲੱਗ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ❤❤❤❤🎉🎉🎉
Ssa di thank you di God bless you from mansa 🎉🎉🎉🎉❤❤❤❤❤❤❤❤❤
Wahaguru ji
ਸਤਿ ਸ਼੍ਰੀ ਆਕਾਲ ਜੀ, ਬਹੁਤ ਵਧੀਆ ਬੀਬੀ ਜੀ, ਧੰਨਵਾਦ ਜੀ
SSA ji waheguru ji chardikala bakshan tuhanu ❤
🙏🙏
Bhut nice ❤❤
Thanksmamji
bohut vadiya
Very nice thoughts 🙏..
Very good my dear sister i love you waheguru tuhadi sdha chardhi kala rekhe waheguru waheguru dhan guru nanak kirpa karo dhan tuhadi mata maa❤❤❤❤
🙏🙏🙏