ਹਾਏ ਉਏ ਏਨਾਂ ਸਾੜਾ | Bhai Ranjit Singh Dhadrianwale

Поділитися
Вставка
  • Опубліковано 1 січ 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 186

  • @KamaljitKaur-fy3uu
    @KamaljitKaur-fy3uu 5 місяців тому +23

    ਸਭ ਤੋਂ ਜ਼ਰੂਰੀ ਗੱਲ ਐ ਜੀ ਇਹ 🙏 ਕਿਉਂਕਿ ਪਿਛਲੇ ਜ਼ਿਆਦਾਤਰ ਕਲਿੱਪਾਂ ਵਿੱਚ ਆਪ ਜੀ ਨੇ ਆਪਣੀਆਂ ਕਮੀਆਂ ਰੂਪੀ ਮੈਲ ਨੂੰ ਅੰਦਰੋਂ ਪੂਰੀ ਤਰ੍ਹਾਂ ਵਗਾਹ ਸੁੱਟਣ ਤੇ ਸੁੱਟਣ ਤੇ ਜ਼ੋਰ ਦਿੱਤਾ ਹੈ 🙏 ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੀ ਆਂ ਕਿ ਮੈਂ ਜ਼ਰੂਰ ਲਾਗੂ ਕਰਾਂਗੀ 🙏 ਧੰਨਵਾਦ ਜੀ 🙏

  • @gurjeetkaur9238
    @gurjeetkaur9238 5 місяців тому +16

    ਸੱਚ ਭਾਈ ਸਾਹਿਬ ਜੀ ਅਸੀਂ ਧੜ ਲਿਖਕੇ ਵੀ ਅਗਿਆਨੀ ਹਾਂ ਕਿਉਂਕਿ ਸਾਡੀ ਸੋਚ ਹੀ ਨਾਂ ਵਾਚੀ ਹੈ ਜਿਸ ਦਿਨ ਚੰਗੀ ਸੋਚ ਦੇ ਧਾਰਨੀ ਬਣਾਗੇ ਸਾਰਾ ਆਲਾ ਦੁਆਲਾ ਹੀ ਖਿੜਿਆ ਖਿੜਿਆ ਲੱਗੂ ਅਸੀਂ ਆਪਣੇ ਦੁੱਖਾਂ ਤੋਂ ਪ੍ਏਸ਼ਾਨ ਨਹੀਂ ਪਰ ਦੂਜੇ ਦੇ ਸੁੱਖਾਂ ਤੋਂ ਪਰੇਸ਼ਾਨ ਹਾਂ ਧੰਨਵਾਦ ਭਾਈ ਸਾਹਿਬ ਜੀ ਚੰਗੀ ਲੀਹ ਤੇ ਚਲਣ ਦਾ ਹੋਕਾ ਦੇ ਰਹੇ ਓ 🙏ਜੀ

  • @jaspreetbhullar8398
    @jaspreetbhullar8398 5 місяців тому +9

    ਉ ਮਨਾਂ 🙏 ਭਾਈ ਸਾਹਿਬ ਜੀ ਨੇ ਤੈਨੂੰ ਬਹੁਤ ਬਾਰੀਕੀ ਨਾਲ ਤੇਰੇ ਔਗੁਣਾਂ ਬਾਰੇ ਦੱਸ ਕੇ ਆਪਣੇ ਅੰਦਰ ਦੇਖਣ ਲਈ ਕਿਹਾ ਹੈ 🙏 ਸਾਡੇ ਔਗੁਣਾਂ ਨੂੰ ਗੁਣਾਂ ਵਿੱਚ ਤਬਦੀਲ ਕਰਵਾ ਕੇ ਪਾਤਸ਼ਾਹ ਜੀ ਤੁਸੀਂ ਸਾਨੂੰ ਆਨੰਦ ਸਵਰੂਪ ਪਰਮਾਤਮਾ ਵੱਲ ਖਿੱਚਦੇ ਲੈ ਜਾ ਰਹੇ ਹੋ ਜੀ 🙏 ਜਿਉਂਦੇ ਵਸਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ 💐🙏

  • @BootaLalllyan-no6bu
    @BootaLalllyan-no6bu 5 місяців тому +13

    💯👍 ਭਾਈ ਸਾਹਿਬ ਜੀ ਸਾਡੀ ਸੋਚ ਐਨੀ ਵਧੀਆ ਨਹੀਂ ਹੈ ਜੀ ਕਿਓ ਕੇ ਸਾਨੂੰ ਬਾਣੀ ਦਾ ਗਿਆਨ ਪਹਿਲਾਂ ਕਿਸੇ ਨੇਂ ਵੀ ਨਹੀਂ ਦਿੱਤਾ ਜੀ ਧੰਨਵਾਦ ਭਾਈ ਸਾਹਿਬ ਜੀ ਨਿਰਮਲ ਸੋਚ ਬਨੋਣੀ ਚਾਹੀਦੀ ਹੈ ਜੀ 🙏🙏❤❤❤

    • @user-td7cy9hl9f
      @user-td7cy9hl9f 5 місяців тому

      Bani nahi gian hi guru hai

    • @gurjeetkaur9238
      @gurjeetkaur9238 5 місяців тому

      ਗਿਆਨ ਲੈਣਾ ਤੇ ਚੰਗਾ ਗਿਆਨ ਲੈਣਾ ਹੀ ਗਿਆਨੀ ਹੈ ਬਾਈ ਜੀ 🙏 ਬਹੁਤ ਵਧੀਆ ਲਿਖਿਆ ਤੁਸੀਂ ਵੀਰ ਜੀ

  • @jagdishkaur9755
    @jagdishkaur9755 5 місяців тому +17

    ਸਾੜਾ ਸਾਰੇ ਪੁਆੜਿਆਂ ਦੀ ਜੜ ਹੈ। ਜਦੋਂ ਸਾੜਾ ਖ਼ਤਮ ਹੋ ਗਿਆ ਉਦੋਂ ਸ਼ਖ਼ਸੀਅਤ ਨਿਖਰ ਜਾਵੇਗੀ ਉਦੋਂ ਅਸੀਂ ਸਿਰਫ਼ ਸਰਬੱਤ ਦੇ ਭਲੇ ਲਈ ਹੀ ਸੋਚਦੇ ਹਾਂ।

  • @gurjeetkaur9238
    @gurjeetkaur9238 5 місяців тому +26

    ਨਿਮਰਤਾ ਤੇ ਸਤਿਕਾਰ ਸਹਿਤ ਭਾਈ ਸਾਹਿਬ ਜੀ ਤੇ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਜਿਲਾ ਸੰਗਰੂਰ ਵੱਲੋਂ ਜੀ ਸਰਬੱਤ ਦਾ ਭਲਾ ਹੋਵੇ ਜੀ 🙏

  • @balwindersingh-nz2hm
    @balwindersingh-nz2hm 5 місяців тому +4

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ।।

  • @SandeepSingh-ky1wj
    @SandeepSingh-ky1wj 5 місяців тому +6

    🌹🌹🌳🌳🌲🌲🌳🌳🌳🌳🌳🌳🌹🌹
    ਦੌਲਤ ਇੱਕ ਅਜਿਹੀ ਤਿਤਲੀ ਹੈ
    ਜਿਸ ਨੂੰ ਇਨਸਾਨ ਫੜਦੇ ਫੜਦੇ
    ਆਪਣੇ ਤੋ ਵੀ ਦੂਰ ਨਿਕਲ ਜਾਂਦਾ ਹੈ 🙏🏻🙏🏻🙏🏻🙏🏻🙏🏻

    • @RajuGill-yj1cj
      @RajuGill-yj1cj 5 місяців тому

      😀😀😀🤣🤣🤣🤣
      Sandeep vire 🙏🙏🙏🙏amarjit kaur moga

    • @SandeepSingh-ky1wj
      @SandeepSingh-ky1wj 5 місяців тому

      @@RajuGill-yj1cj ਅਮਰਜੀਤ ਕੌਰ ਜੀ ਮੋਗੇ ਜਿਲ੍ਹੇ ਵਾਲਿਓ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ 🙏🏻🙏🏻🙏🏻🙏🏻🙏🏻

    • @user-td7cy9hl9f
      @user-td7cy9hl9f 5 місяців тому

      Bhai sahib tan bahar ja ke kunde kharka kharka ke mangda

    • @gurjeetkaur9238
      @gurjeetkaur9238 5 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਸੰਦੀਪ ਜੀ 🙏ਪੈਸਾ ਤਿਤਲੀ ਤੋਂ ਬਿਨਾ ਬੱਚੇ ਸਾਰ ਨੀ ਲੈਂਦੇ 😂😂😂😂😂😂

  • @parmjeetdha3681
    @parmjeetdha3681 5 місяців тому +17

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @user-hl2oo4gm3f
    @user-hl2oo4gm3f 5 місяців тому +3

    ਭਾਈ ਸਾਹਿਬ ਜੀ ਗਰੂ ਫਤਿਹ ਪ੍ਰਵਾਨ ਕਰਨੀ

  • @gurjeetkaur9238
    @gurjeetkaur9238 5 місяців тому +4

    ਹਾਏ ਸ਼ਬਦ ਹੀ ਸਾਡੀ ਕਮਜੋਰੀ ਹੈ 🙏

  • @HarvinderSingh-or1kf
    @HarvinderSingh-or1kf 5 місяців тому +3

    भाई साहब जी चडदीकला रहो जी ❤ Mind Set Life Set भाई साहब जी बहुत वधिया विचार जी ❤

  • @gagandeepsingh417
    @gagandeepsingh417 5 місяців тому +7

    ਸਤਿ ਸ੍ਰੀ ਅਕਾਲ ਸਭ ਨੂੰ ਜੀ 🙏🙏

  • @StarLords1443
    @StarLords1443 5 місяців тому +3

    ਭਾਈ ਸਾਹਿਬ ਜੀ ਦਾ ਬਹੁਤ ਵਧੀਆ ਤਰੀਕਾ ਗੱਲ ਸਮਜੋਣ ਦਾ ਵਾਹਿਗੁਰੂ ਜੀ

  • @user-xo1mq1qv8g
    @user-xo1mq1qv8g 5 місяців тому +2

    ਭਾਈ ਸਾਹਿਬ ਦੇ ਵਿਚਾਰ ਸੁਣ ਕੇ ਪੂਰੀ ਜਿੰਦਗੀ ਹੀ ਬਦਲ ਗਈ ਜਿੰਦਗੀ ਜੀਣ ਦਾ ਸੁਆਦ ਆ ਗਿਆ

  • @harryromana383
    @harryromana383 5 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Paramjitsingh-on5eo
    @Paramjitsingh-on5eo 5 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️

  • @sarabjitkaur8997
    @sarabjitkaur8997 5 місяців тому +4

    Very nice message

  • @sajansingh1774
    @sajansingh1774 5 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ, 🙏🙏🙏

  • @HarjinderSingh-tz1vj
    @HarjinderSingh-tz1vj 5 місяців тому +8

    ਸਤਿਨਾਮ ਵਾਹਿਗੁਰੂ ਸਹਿਬ ਜੀ

  • @abhiyuvikaur8186
    @abhiyuvikaur8186 5 місяців тому +7

    Waheguru ji ka Khalsa waheguru ji ki Fateh 🙏🙏

  • @user-bz2dj8jk3j
    @user-bz2dj8jk3j 5 місяців тому +3

    Hanji main gal te apna man saaf krn di aa g❤❤❤❤❤

  • @hoteldivine2506
    @hoteldivine2506 5 місяців тому +6

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ। ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ।।।

  • @SandeepSingh-ky1wj
    @SandeepSingh-ky1wj 5 місяців тому +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻

  • @HarpreetKaur-pk5go
    @HarpreetKaur-pk5go 5 місяців тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @BalwinderSingh-wo6wh
    @BalwinderSingh-wo6wh 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Gurmit.dhaliwal007
    @Gurmit.dhaliwal007 5 місяців тому +8

    Dhan Dhan shri Guru Gobind Singh ji

  • @ramfalsingh4523
    @ramfalsingh4523 5 місяців тому +3

    ਵਾਹਿਗੁਰੂ ਜੀ

  • @user-jd6dd3hy4z
    @user-jd6dd3hy4z 5 місяців тому +2

    Waheguru ji ka khalsa Waheguru ji ki fathe

  • @t.psingh6034
    @t.psingh6034 5 місяців тому +7

    Waheguru ji 🙏

  • @kulwantsinghgill3031
    @kulwantsinghgill3031 5 місяців тому +3

    Guru Fateh ji ❤❤❤

  • @rampal33e65
    @rampal33e65 5 місяців тому +2

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ....

  • @RajwinderKaur-hy2og
    @RajwinderKaur-hy2og 5 місяців тому +3

    Waheguru ji ka khalsa waheguru ji ki fateh bhai sahib ji🙏🙏

  • @championgamemap6485
    @championgamemap6485 5 місяців тому +1

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤

  • @user-bz2dj8jk3j
    @user-bz2dj8jk3j 5 місяців тому +2

    Hanji Gur Fateh ji Bhai sahib ji

  • @JassMona-zv6zn
    @JassMona-zv6zn 5 місяців тому +3

    Waheguru ❤❤❤

  • @ManjitKaur-wl9hr
    @ManjitKaur-wl9hr 5 місяців тому +2

    💯 ਠੀਕ ਕਹਿ ਰਹੇ ਹੋ ਭਾਈ ਸਾਹਿਬ ਜੀ 🙏🙏

  • @user-or4sw9ow1p
    @user-or4sw9ow1p 5 місяців тому +1

    Waheguru ji waheguru ji waheguru ji waheguru ji waheguru ji

  • @StarLords1443
    @StarLords1443 5 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @dharminderpal-cw5yc
    @dharminderpal-cw5yc 5 місяців тому +1

    Bhai sahib ji waheguru ji ka khalsa waheguru ji ki fateh

  • @bittubansa3810
    @bittubansa3810 5 місяців тому +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @user-np4ko3km2f
    @user-np4ko3km2f 5 місяців тому +2

    🙏🙏 waheguru ji ka Khalsa waheguru ji ki Fateh

  • @SUKHMANEdu20-pz8nv
    @SUKHMANEdu20-pz8nv 5 місяців тому +3

    🙏🏻🙏🏻💐💗💗Waheguru ji Ka Khalsa Waheguru ji ki Fateh 💗💗💐🙏🏻🙏🏻

  • @GurpreetSingh-zi1hx
    @GurpreetSingh-zi1hx 5 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @devinderpalsingh1010
    @devinderpalsingh1010 5 місяців тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @premjitballu1422
    @premjitballu1422 5 місяців тому +2

    Tnx god ❤❤

  • @rahulmalhotra1735
    @rahulmalhotra1735 5 місяців тому +2

    waheguru ji

  • @nehakaushal4307
    @nehakaushal4307 5 місяців тому +2

    whaguru g ka khalsa waheguru g ke fetha baba g ❤❤❤

  • @SukhwinderSingh-wq5ip
    @SukhwinderSingh-wq5ip 5 місяців тому +2

    ਵਾਹਿਗੁਰੂ ਜੀ ❤❤❤

  • @ManinderSingh-pb9vo
    @ManinderSingh-pb9vo 5 місяців тому +2

    Whaguru ji ❤️🙏❤️🙏🙏❤️🙏🙏

  • @thevoiceofstrugglers5739
    @thevoiceofstrugglers5739 5 місяців тому +3

    ਸੱਚੀ ਗੱਲ ਹੈ ਬਾਈ ਜੀ

  • @user-ec2pd4kh7t
    @user-ec2pd4kh7t 5 місяців тому +1

    Waheguru waheguru g wmk ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏

  • @inderjeetkaur3274
    @inderjeetkaur3274 5 місяців тому +2

    Waheguru ji k kalsha waheguru ji k fathy 🙏

  • @harbanskhattra584
    @harbanskhattra584 5 місяців тому +2

    Waheguru ji mehar kre

  • @jasskaur8116
    @jasskaur8116 5 місяців тому +3

    Waheguru ji

  • @RajuGill-yj1cj
    @RajuGill-yj1cj 5 місяців тому +2

    Waheguru ji ka khalsa waheguru ji ki fateh🙏🙏🙏🙏🙏🙏🙏🙏🙏🙏

  • @LaiLoPRNAWABGANJD
    @LaiLoPRNAWABGANJD 5 місяців тому +2

    Waheguru Ji

  • @user-bz2dj8jk3j
    @user-bz2dj8jk3j 5 місяців тому +1

    Waheguru ji waheguru ji waheguru ji

  • @diljotsingh1189
    @diljotsingh1189 5 місяців тому +2

    Waheguru ji ka Khalsa waheguru ji ki Fateh

  • @jattgaming7584
    @jattgaming7584 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @harjitkaur3753
    @harjitkaur3753 5 місяців тому +5

    WaheGuru Ji ka Khalsa WaheGuru Ji ki Fateh ji 🙏

  • @sarbjeetkaur4574
    @sarbjeetkaur4574 5 місяців тому +2

    Satnam Shri waheguru ji 🙏🙏 thank you thank you thank you mere baba ji ♥️♥️🤗🤗

  • @gurjindersingh4666
    @gurjindersingh4666 5 місяців тому +2

    Right.Bhai.Shib.Ji

  • @harjot4243
    @harjot4243 5 місяців тому +1

    Waheguru ji waheguru ji❤❤🙏🙏❤❤

  • @jagtarsohi9001
    @jagtarsohi9001 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @user-bz2dj8jk3j
    @user-bz2dj8jk3j 5 місяців тому +2

    Man saaf hunda aa g waheguru waheguru waheguru waheguru waheguru waheguru waheguru waheguru jaap krn nal meditation krna chida aa g jroori aa okg

  • @SimranjeetKaur-vi2uj
    @SimranjeetKaur-vi2uj 5 місяців тому

    Waheguru g satnam g bhut vadia bhai sahib g 🙏🙏🙏🙏🙏🙏🙏🙏🙏🙏🙏🙏🙏🙏🙏🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼💐💐💐💐💐💐💐💐💐💐💐🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻

  • @inderjitsinghbedi1673
    @inderjitsinghbedi1673 5 місяців тому +2

    Satnam Waheguru ji 🙏🏻🙏🏻

  • @user-xo1mq1qv8g
    @user-xo1mq1qv8g 5 місяців тому

    Waheguru ji ka Khalsa waheguru ji ki Fateh bhai saab ji 🙏🏻🙏🏻

  • @ginni404
    @ginni404 5 місяців тому

    Waheguru sahib jio 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JaswinderKaur-kq4gv
    @JaswinderKaur-kq4gv 5 місяців тому +3

    🙏🙏❤❤👏👏💖💖

  • @HarMaidanFateh972
    @HarMaidanFateh972 5 місяців тому +4

    Nice

  • @sudeshrani8825
    @sudeshrani8825 5 місяців тому +1

    Wahe guru ji 🙏🙏

  • @Ramandeep_kaur566
    @Ramandeep_kaur566 5 місяців тому +1

    Thanks 🙏🏻 Bhai sahab g God bless you

  • @gkmodelschool
    @gkmodelschool 5 місяців тому

    Satnam waheguru ji bhi shib bht vadiya guid line dende ne rab nal joran se waheguru ji mehar karn

  • @mohindersingh5076
    @mohindersingh5076 5 місяців тому +2

    🙏Waheguru ji 🙏

  • @harjitkaur3753
    @harjitkaur3753 5 місяців тому +1

    Waheguru ji 🙏🙏🙏🙏

  • @user-xj2rx2yu7y
    @user-xj2rx2yu7y 5 місяців тому +1

    Waho waho gobind

  • @user-td7cy9hl9f
    @user-td7cy9hl9f 5 місяців тому

    Sant bhai maharaj ram rahim radha swami nirankari practically upgrade khudmukhtiar

  • @Meharbaan50
    @Meharbaan50 5 місяців тому +1

    Waheguru ji 🙏👌

  • @Singh-fo4bu
    @Singh-fo4bu 5 місяців тому

    ਸੱਚੇ ਪਾਤਸ਼ਾਹ ਜੀ 🙏

  • @Krishna-gn7fz
    @Krishna-gn7fz 5 місяців тому +1

    Satnamwaheguruji

  • @surjeetkaur5416
    @surjeetkaur5416 5 місяців тому +1

    Waheguru g❤❤

  • @daljitgrewal9641
    @daljitgrewal9641 5 місяців тому +1

    Waheguruji🎉🎉🎉🎉🎉❤❤

  • @avtarkaur7476
    @avtarkaur7476 5 місяців тому +1

    Harman Kaur 🙏🏻🙏🏻🙏🏻🙏🏻

  • @Singh-fo4bu
    @Singh-fo4bu 5 місяців тому

    ਸੱਚੇ ਪਾਤਸ਼ਾਹ 🙏

  • @jagjitsingh314
    @jagjitsingh314 5 місяців тому

    ਕਿਆ ਬਾਤ ਆ ਸਰਦਾਰ ਜੀ।

  • @avtargill4704
    @avtargill4704 5 місяців тому +1

    Vahiguru ji

  • @middleclass66
    @middleclass66 5 місяців тому

    Wahaguru ji Wahaguru ji 🌹🌹🌹🌹🙏🏻🙏🏻🙏🏻🙏🏻

  • @ramandeepsingh4310
    @ramandeepsingh4310 5 місяців тому +2

    Good

  • @amitsandhu_
    @amitsandhu_ 5 місяців тому +1

    Wehguru ji

  • @virenderkamboj2384
    @virenderkamboj2384 5 місяців тому +1

    Waheguru ji HR 75

  • @user-td7cy9hl9f
    @user-td7cy9hl9f 5 місяців тому

    Bhai sahib taksali bahut sara karde

  • @ManpreetSingh-qp8ow
    @ManpreetSingh-qp8ow 16 днів тому

    ❤❤❤ waheguru

  • @sukhdevsinghsukhdevsingh7878
    @sukhdevsinghsukhdevsingh7878 5 місяців тому

    Very good bai sahib ji sukhdev singh kadiana is

  • @dimplebhagat3952
    @dimplebhagat3952 5 місяців тому

    Waheguru ji bohut nice ji....
    I am a big fan of yours ...

  • @RamandeepSingh-jf6gt
    @RamandeepSingh-jf6gt 5 місяців тому

    Waheguru ji ❤️💕

  • @jitendersingh1990
    @jitendersingh1990 5 місяців тому +1

    🙏❤️

  • @Jagdeepsingh-nr6xd
    @Jagdeepsingh-nr6xd 5 місяців тому

    Great job ji Ssakal ji

  • @vpvp4130
    @vpvp4130 5 місяців тому

    वाहेगुरु जी