ਪਖੰਡੀ ਬਾਬੇ ਬੀਬੀਆਂ ਤੋ ਮਾਇਆ ਬਟੋਰਦੇ ਨੇ, ਵੱਡੇ ਡੇਰੇ ਐਵੇਂ ਨੀ ਬਣੇ ॥ ਗਿਆਨੀ ਬੂਟਾ ਸਿੰਘ

Поділитися
Вставка
  • Опубліковано 29 чер 2024
  • #pakhandi #baba #nakodar #bakarpur #gianibutasingh #surindershahji #waheguru #gurugranthsahib #gurbani #khalsa #punjab #satnamwaheguru #ji #waheguruji #goldentemple #gurunanakdevji #gurugranthsahibji #amritsar #sikhism #punjabi #gurugobindsinghji #darbarsahib #gurbanitimeline #sikhi #sikh #singh #wmk #satnam #kaur #gurbaniquotes #patialashahi #guru #gururamdasji #sridarbarsahib #shabad #sardari

КОМЕНТАРІ • 18

  • @manjinder175
    @manjinder175 15 днів тому +2

    ਗਿਆਨੀ ਜੀ, ਮੈਨੂੰ ਇਹ ਜਾਣ ਕੇ ਬਹੁਤ ਪ੍ਰਸੰਨਤਾ ਹੋਈ ਹੈ ਕਿ ਤੁਸੀਂ ਉਰਦੂ ਭਾਸ਼ਾ ਜਾਣਦੇ ਹੋ। ਕਿਰਪਾ ਕਰਕੇ ਸਾਨੂੰ ਸੂਝਵਾਨਾ ਦੀ ਭਾਸ਼ਾ ਤੋਂ ਥੋੜ੍ਹਾ ਜਾਣੂ ਕਰਵਾਓ। ਤੁਹਾਡਾ ਧੰਨਵਾਦ!

  • @arnsthans8850
    @arnsthans8850 15 днів тому +4

    ਬਾਬਾ ਬੂਟਾ ਸਿੰਘ ਜੀ ਅਣਜਾਣ ਨਾ ਬਣੋਂ ਜਾਣੀਂ ਜਾਂਣ ਬਣੋਂ ਤੁਸੀਂ ਜਾਂਣਦੇ ਹੋ ਕੀ ਸ਼ੈਤਾਨੀ ਆਤਮਾ ਹੁੰਦੀ ਹੈ ਜਾਂ ਨਹੀਂ ਇਹੀਂ ਸ਼ਤਾਨ ਇਨਸਾਨ ਨੂੰ ਗੁਮਰਾਹ ਕਰ ਦਿੰਦਾ ਹੈ ਘਰਾਂ ਵਿੱਚ ਲੜਾਈ ਕਲੇਸ਼ ਮੁਖ ਮਾਰੀਂ ਬਿਮਾਰੀਆਂ ਇਹ ਤਿੰਨੇ ਚੀਜ਼ਾਂ ਹਨ ਇਹ ਸ਼ਤਾਨ ਹੀ ਲੈ ਕੇ ਆਉਂਦਾ ਹੈ ਅਸੀਂ ਬਹੁੱਤ ਲੋਕਾਂ ਨੂੰ ਦੇਖਿਆਂ ਹੈ ਇਹ ਸ਼ੈਤਾਨੀ ਆਤਮਾ ਨੂੰ ਕੱਢਿਆਂ ਹੈ ਜਿਹਨਾਂ ਕੱਈ ਸਾਲਾਂ ਤੋਂ ਸ਼ਤਾਨ ਦੇ ਵੱਸ ਵਿੱਚ ਜਦੋਂ ਇਨਸਾਨ ਹੁੰਦਾ ਹੈ ਉਸ ਨੂੰ ਹੀ ਪਤਾਂ ਹੁੰਦਾ ਹੈ ਦੂਜ਼ਾ ਕੀ ਜਾਣੇ ਤੁਸੀਂ ਇਸੇ ਕਰਕੇ ਇਨਸਾਨ ਦਾਂ ਸੋਧਾਂ ਲਾਉਂਣ ਦੀ ਕਰਦੇ ਹੋ ਇਹ ਨਹੀਂ ਦੇਖਦੇ ਇਸ ਨੂੰ ਕੀ ਮੁਸ਼ਕਲ ਹੈ ਇਸ ਨੂੰ ਕੀ ਪ੍ਰੇਸ਼ਾਨੀਆਂ ਹਨ ਬੱਸ ਇਸ ਨੇਂ ਇਹ ਕੀਤਾਂ ਹੈ ਇਸ ਨੂੰ ਮਾਰ ਸ਼ਿੰਟੋ ਇਸ ਨੂੰ ਖਤਮ ਕਰ ਦਿੱਤਾ ਜਾਵੇ ਇਸ ਨੇਂ ਗੁਰੂ ਸਾਹਿਬ ਜੀ ਦੀ ਬੇਅਬਦੀ ਕੀਤੀ ਹੈ ਇਹ ਮਾਫ਼ੀ ਦੇ ਯੋਗ ਨਹੀਂ ਹੈ ਗੁਰੂ ਸਾਹਿਬ ਜੀ ਕਦੀਂ ਵੀ ਕਿਸੇ ਇਨਸਾਨ ਦੀ ਜਾਂਨ ਨਹੀਂ ਲੈਂਦਾ ਉਹ ਜ਼ਿੰਦਗੀ ਬਖਸ਼ਦਾ ਹੈ ਤੁਸੀਂ ਉਸ ਨੂੰ ਮਾਰਨ ਦਾ ਫੈਸਲਾ ਲੈ ਲੈਂਦੇ ਹੋ ਜਿਸ ਨੂੰ ਪਰਮੇਸ਼ੁਰ ਨੇ ਪੈਂਦਾ ਕੀਤਾ ਹੈ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ ਇਹ ਵੀ ਪਾਪ ਹੈ ਧਨਵਾਦ ਜੀ

  • @ManojKumar-em7ni
    @ManojKumar-em7ni 9 днів тому

    Good

  • @narinderpalsingh1386
    @narinderpalsingh1386 15 днів тому +1

    ਸਹੀ ਕਿਹਾ ਭਾਈ ਸਾਹਿਬ ਜੀ, ਪਾਖੰਡੀ ਬਾਬਿਆਂ ਲੋਕਾਂ ਕੋਲੋਂ ਮੱਥੇ ਟਿਕਵਾ ਕਿ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਤੇ ਲਗਜ਼ਰੀ ਲਾਈਫ ਜੀ ਰਾਹੇ ਨੇ ਤੇ ਅੰਨਿਆ ਭਗਤਾਂ ਨੂੰ ਸਮਜ ਨਹੀ ਆਉਂਦੀ।

  • @GopiGill-km9rk
    @GopiGill-km9rk 15 днів тому

    Osho nu👂👂

  • @hardipsingh7691
    @hardipsingh7691 15 днів тому +1

    🙏

  • @tencomplustwo
    @tencomplustwo 15 днів тому +1

    ਗਿਆਨੀ ਜੀ ਸੱਚਾਈ ਹੈ ਤਰਨਤਾਰਨ ਨੇੜੇ ਪਿੰਡ ਹੈ ਕੱਲਾ ਉਸ ਪਿੰਡ ਵਿੱਚ ਇੱਕ ਪਖੰਡੀ ਬਾਬਾ ਸੀ ਉਸਨੇ ਰਿਕਸ਼ੇ ਵਾਲੇ ਰੱਖੇ ਹੋਏ ਸਨ ਪੈਸੇ ਦਿੰਦਾ ਸੀ ਰਿਕਸ਼ਾ ਚਾਲਕ ਨੇ ਬੀਬੀ ਨਾਲ਼ ਗੱਲਾਂ ਕਰਦੇ ਜਾਣਾ ਹੈ ਫੋਨ ਲਾਕੇ ਉਧਰੋਂ ਬਾਬੇ ਨੇ ਹੈੱਡ ਫੋਨ ਲਗਾ ਕੇ ਸੁਣਦੇ ਰਹਿਣਾ ਹੈ ਜਦੋਂ ਬੀਬੀ ਪਹੁੰਚ ਗਈ ਤਾਂ ਫਿਰ ਬਾਬੇ ਨੇ ਬੀਬੀ ਨੂੰ ਦੱਸਣਾ ਹੈ ਕਿ ਰਸਤੇ ਵਿੱਚ ਕੀ ਕੀ ਗੱਲਾਂ ਬਾਤਾਂ ਕਰਦੇ ਆਏ ਸੀ ਤੁਸੀਂ ਆਹ ਕੁੱਝ ਹੁੰਦਾ ਹੈ ਪਖੰਡੀਆਂ ਦੇ ਡੇਰਿਆਂ ਤੇ ਜਾਣ ਵਾਲੇ ਲੋਕਾਂ ਨਾਲ

  • @drstehh8112
    @drstehh8112 15 днів тому

    🎉❤ Sai Baba Butta shah ji Islam to nafrat karda pastra nu pyar VA ji VA Butta shah ji ❤❤ bol sache darbar ki jai

  • @MandeepSingh-zu8uj
    @MandeepSingh-zu8uj 15 днів тому

    Guriqbal, unha vicho ik hai

  • @sharmagaurav7001
    @sharmagaurav7001 15 днів тому

    Kive band hove GA panjab ch ta dino din badh reha roj nava baba pakhndi bda dukh Hunda logi jande Kyo ne

  • @BKS559
    @BKS559 12 днів тому

    ਧਰਮ ਮਨੁੱਖ ਨੂੰ ਮੰਦਬੁੱਧੀ ਬਣਾਉਂਦਾ ਹੈ । ਜੇਕਰ ਬਚਪਨ ਚੋ ਇਹ ਲੋਕ ਇਨ੍ਹੀ ਸ਼ਰਦਾ ਨਾਲ ਸਕੂਲ ਕਾਲਜ਼ ਗਏ ਹੁੰਦੇ ਤਾਂ ਅੱਜ ਸਤਿਸੰਗ ਨਾ ਸੁਨਣੇ ਪੈਂਦੇ ਇਨ੍ਹਾਂ ਲੋਕਾਂ ਨੂੰ ।
    ਵਿਕਸਤ ਮੁਲਕਾਂ ਵੱਲ ਵੇਖੋ ,, ਉਥੇ ਦੇ ਬਹੁਗਿਣਤੀ ਲੋਕ ਨਾਸਤਿਕ ਹਨ,,ਨਾ ਹੀ ਉਹ ਸਤਿਸੰਗ ਸੁਣਦੇ ਹਨ ਨਾ ਨੰਗੇ ਪੈਰੀਂ ਚੁਪਹਿਰੇ ਕੱਟਦੇ ਅਤੇ ਨਾ ਹੀ ਉਹ ਲੰਗਰ ਲਗਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਮੁੱਲਕ ਸਾਫ ਸੁਧਰੇ ਅਤੇ ਹਵਾ ਪਾਣੀ ਸ਼ੁੱਧ ਹੇੈ।

    • @GurnamSingh-hu5fq
      @GurnamSingh-hu5fq 8 днів тому

      ਅਸਲ ਵਿਚ ਉਹ ਧਰਮੀ ਨੇ ਸਚੇ ਨੇ ਧਰਮ ਨੂੰ ਮਨਣ ਵਾਲੇ ਅਧਰਮੀ ਕਿਉ ਹੁੰਦੇ ਨੇ ਇਹ ਕਿਰਤ ਤੇ ਯਕੀਨ ਨਹੀ ਕਰਦੇ ਜੋ ਦੇਣਾ ਰੱਬ ਨੇ ਦੇਣਾ ਆਪਣਾ ਆਪ ਗੁੱਵਾ ਬਿਹੰਦੇ ਨੇ ਅੰਧਭਗਤ ਬਣ ਜਾਂਦ ਨੇ।

  • @PreetSingh-dj4un
    @PreetSingh-dj4un 15 днів тому +1

    Jatta nu apnia Shetaan bibia da kutapa kar na cha hi da😂😂😂😂

  • @kulvirkhan7471
    @kulvirkhan7471 15 днів тому +2

    ਤੇਰੇ ਵਰਗੇ ਵੀ ਬਹੁਤ ਪਖਁਡੀ ਯੂ-ਟਿਊਬ ਤੇ ਬਹੁਤ ਨੇ ਦੁਕਾਨਾ ਚਲਾਣ ਵਾਲੇ ਉਹਨਾ ਬਾਰੇ ਕੀ ਖਿਆਲ ਆ ਗੋਲਕ ਚੋਰ ਦਾ

  • @user-ox6fw9rc1j
    @user-ox6fw9rc1j 15 днів тому

    ਕੇਲੇ ਦੇ ਕਚੇ ਜੈ ਬੂਟੇ ਤੂੰ ਵੀ ਤੇ ਪੰਜ ਡੋਲਰ ਚੁੱਕੇ ਸੀ ਗੁਰੂ ਕੀਂ ਗੋਲਕ ਵਿੱਚੋ ਤੂੰ ਸੱਚਾ ਜਾ ਨਾ ਬਨ ਹੁਣ