Excellent video ... This tractor is the best in the category of mini tractors and needs to be promoted in Punjab as Punjabis have fixed ideas about bigger the tractor bigger the benefits, they need to understand that each tool is meant for special application
Sab ton pehla bai ji sat sri akal. Bai ji main ajj hi tuhadi video dekh riha c ji bahut hi vadiya video banai ne. Tuhada gall karan da trika bahut vadiya. Thed punjabi ch
ਬਹੁਤ ਵਧੀਆ ਜੀ
Excellent video ... This tractor is the best in the category of mini tractors and needs to be promoted in Punjab as Punjabis have fixed ideas about bigger the tractor bigger the benefits, they need to understand that each tool is meant for special application
Sab ton pehla bai ji sat sri akal. Bai ji main ajj hi tuhadi video dekh riha c ji bahut hi vadiya video banai ne. Tuhada gall karan da trika bahut vadiya. Thed punjabi ch
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ
ਸਵਾਲ ਤਾ ਆਏ ਕਰਦਾ ਜਿਵੇ ਕਾਸੇ ਦਾ ਪਤਾ ਹੀ ਨਾ ਹੋਵੇ, ਐਵੇ ਹੀ ਹਰਾਨ ਜਾ ਹੋਈ ਜਾਦਾ , ਗੱਲ ਬੰਦਿਆਂ ਵੰਗੂ ਕਰਿਆ ਕਰ,ਬਾਈ ਨਾਲ ਗੱਲ ਕਰਨ ਵਾਲਾ ਹੈਨੀ ਤੂੰ, ਕਿਸੇ ਆਵਦੇ ਵਰਗੇ ਨਾਲ ਮੱਥਾ ਮਾਰ ਲਿਆ ਕਰ.
ਸੁਪਰ👌
Bai di knowledge bhut Wadia chngga sikhan nu milya
Japania di kamal aa ji.
ਵੀਰ ਜੀ ਕੀਮਤ ਤੋਂ ਹੀ ਪਤਾ ਚਲੂ ਟ੍ਰੈਕਟਰ ਦੇ ਗੁਣਾਂ ਬਾਰੇ ਕੀਮਤ ਜਰੂਰ ਦੱਸਿਆ ਕਰੋ ਜੀ
Siraa bai ji
ਸਤਿ ਸ੍ਰੀ ਅਕਾਲ ਵੀਰ ਜੀ 🌹🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ 🌹🙏🙇♂️
ਵੀਰ ਜੀ ਟਰੈਕਟਰ ਤਾਂ ਠੀਕ ਹੈ ਜੀ ਇਹ
ਪਰ ਸੁਣਨ ਵਿੱਚ ਆਇਆ ਹੈ ਜੀ ਕਿ ਇਹਨਾਂ ਟਰੈਕਟਰਾਂ ਦਾ ਸਪੇਅਰ ਪਾਰਟਸ ਨਹੀਂ ਮਿਲਦੇ ਜੀ ਜੇਕਰ ਇਹ ਕਦੇ ਖਰਾਬ ਹੋ ਜੇ
ਇਹ ਗੱਲ ਸੱਚ ਹੈ ਵੀਰ ਜੀ ਜਾਂ ਫੇਰ ਕਿਸੇ ਨੇ ਐਮੇਂ ਇ ਝੂਠ ਮਾਰ ਦਿੱਤਾ ਜੀ 🌹🙏
Nhi veer dealer kolo mill jnda
@@533jagnoorsinghsandhu2 ਜੀ ਠੀਕ ਹੈ ਵੀਰ ਜੀ 👌👍🌹🙏
Jiiiiiiiiiiiiiiiiiiiiii 😂😂😂
Bde tez ho 😅😅
ਇਕ ਘੰਟੇ ਵਿੱਚ ਜਰਨੇਟਰ ਤੇ ਕਿੰਨਾ ਤੇਲ ਖਾਦਾ ???
Price ta daseya hi ni yr????
Around 7 lakh,,, sane price aa vdde jinna
@@ermanpreetsinghdhaliwal3726 5.15
Thiara Cal Usa. I like your v d o
Very good bi ji this video
ਦੋ ਸਾਲ ਡਿਜਲ ਤੇਲ ਦਾ ਕੋਈ ਬਿ ਸਾਦਨ ਨਾ ਲਬੋ ਕਿਐ ਕਿ ਡਿਜਲ ਤੇਲ ਬਨਦ ਹੋ ਰਹੇਅ ਹੇ ਅਸ ਦਿ ਜਗਾ ਤੇ ਅਜੂਨੀਅਮ ਬਹੂ ਹੀ ਛੇਤੀ ਅ ਰਹੇਅ ਹੇ ਅਹਾ ਸਬ ਕੂ ਕਬਾਡ ਬਨ ਜੂਗਾ ਪੂਨੇ ਸਤਾਰੇ ਨਮੀ ਮਛਿਨਰੀ ਦਾ ਹੋਰ ਹਿ ਟ੍ਰੈਕਟਰ ਗਡੀਅ ਹੋਰ ਹੀ ਅ ਜਾਨਗੀਅ ਜੀ
💪ਅਣਗਿਣਤ ਮੋਟਰਸਾਈਕਲ 💪
Bahut vadya ji sirrrrraaaaa
Veer Sonalika wale ehde ton bht vdia ne ona da review kroo
22 mai fan hi gia thodi boli da👍👍👌
Right
Waheguruji
ਬਾਈ ਜੀ ਬਹੁਤ ਵਧੀਆ
22 g show lah ke garm metar nhi chkda show lgi nal metar chk da lok kmle ni aw
👌👌
ਵੀਰ ਜੀ ਕੀਮਤ ਕੀ ਹੈ
Bohat badea tractor shote jimidar lai ta sona a par afsos k ret hee ni pata lagia ret jrur dasna c veer ji
ਸ਼ੌਂਕੀ ਸਰਦਾਰ ਬਾਈ ਦੀ ਬੋਲੀ ਬਾਹਲੀ ਕੈਂਮ ਆਂ
Good 👍👌
🙏🙏👍👌
Bai eda rate ke aaa
Kubota best tractor e. Japanese technology
Good bro
Bahi me v leya vda kdota te sman nhi milda milda ta dvala kdh dinda
Very nice tractor .can I buy this one in pakistan.
Educated knowledge. Veer know what he's talking about.
le
Good👍
Y g khanauri tracka vare vi intro kro
🔥🔥
Anchor eyo gulla karda jivae kadae tractor hi na dekhaea hovae ....nakli jia laggda
Eh banda kise v tractor ya koi kise cheej di video bnonda ta aive pretend krda v jive pehli var dekhea hove isne
Ehi ta hundi aa flop anchoring
Sahi keha over acting karda wadhia ni lagda
@@ermanpreetsinghdhaliwal3726ਇਸੇ ਕਰਕੇ ਵਿਚਾਰਾ ਰਾਜਨੀਤੀ ਵਿਚੋਂ flop ਹੋਇਆ ਸੀ ਹੁਣ ਇਸ ਪਾਸੇ ਵੀ ,,,
Bhut vadia sunki ji
ਵੀਰ ਜੀ ਕੀ ਰੇਟ ਹੈ
Greeb bnde de kise kam da ni ede nalo eicher hi lele
Massey ਜੋ ਖੜਾ ਉਸ ਬਾਰੇ ਵੀ ਵੀਰ ਤੋਂ ਜਾਣਕਾਰੀ ਲਏਓ ਕਿਵੇਂ ਆਂ
Nice looking for tractor
Massey 9500 smart da review karo
Bai sidhu moosewala de tractor trali caraan te v video bnaa k liyao
ਇਸ ਦੀ ਕੀਮਤ??
👌
ਵੀਰ ਜੀ tractor ਅਤੇ ਰੋਟਾਵੇਟਰ ਦਾ ਮੁੱਲ ਕਿਤਨਾ ਹੈ
delhi nhi jnaa
ਜਪਾਨੀ ਤਕਨੀਕ ਦਾ ਕੋੲੀ ਤੋੜ ਨਹੀ ..
Sahi gal a
Kaint
👌👌👌👌👌
Back axel lock la lana si
ਮਗਰੋ।ਦੀ।ਇਕ।ਨੇ।ਫੁਕਰੀ।ਆਖੇਆ।
Mande hai tractor wadia hai... Tractor ohi khrido jida spare parts aasani nal mile
rupees of tractor is please
ਫਾਾਾਾਾਾਾਕਸ਼ਨ 😂😂😂😂 ਮੱਖਂਣ ਜਿਅਾਦਾ ਲਾ ਦਿੰਦਾ
🤣🤣🤣
Good a tractor
ਕੀਮਤ ?
❤️❤️❤️
Good
Bhai ji Show ta lahi di aa show bachi rhdi aa
Price ki aa y ada
ਵੀਰੇ ਕੇਨਾਮੁਲ ਹੇ
That radiator fan not throwing the air just sucking air through radiator !!
Overheating of engine shortens the life of engine gaskets ...
Bai repotAr kida sawaad lond
Suru ch hi fas gea 🤣
Trolly khich sakda hai g
👌👌🙈
Vatt banea cho kadan nu ehnu tractor chahida ek vadu
Kya aah Pakistani nimbo da baag ch 10 by 10 di duri ch chale ga
Bai t6070 new holland ah piche khda ohda v review kro bai
Solis a bai
Kimet kine a ji a di
Kinni keemt aa tractor di bhai saab
Bai price kina tractor d
ਕੀਮਤ ਕੀ ਹੈ
Bai g rate pta karna
Bhai ji price Kiya
Isdi kimat kine aa paji
Jeonda reh lopo y
कीमत कितनी हैं ।ईसकी
ਕੀਮਤ ਤੇ ਦੱਸੀ ਨੀ
veer rate ki a ehda
From where we can purchase and what is total cost
Rate Kiya
Rate dsoo bai
Pind khera
Tractor da price kina ji
ਗਿਆਨਵਾਨ ਬੰਦੇ ਨਾਲ ਗੱਲ ਕਰਨ ਲਈ ਆਪਣੇ ਕੋਲ ਵੀ ਗਿਆਨ ਹੋਣਾ ਚਾਹੀਦਾ। ਐਵੇ..! ਸਿਰ ਅੜਾਉਣ ਦਾ ਕੀ ਫਾਇਦਾ।
Bai sade v bag aa kio shota tractor hove jo 8.ja 10 futta rotavetor khich laie
Bai John Deere Laila 5405 fer
E bai yaar ret ni das da kadi v
naam ki y ehda ਤੇ kine ਲੱਖ ਦਾ?
Kubota kubota o dasda ta haga ! Tanu Pata nahi lagha
Price ki aa
Price?
A tractor kitne
Veer price
ਬਾਈ ਦਾ ਰੇਟ ਕੀ
4 ਲੱਖ ਦੇ ਕਰੀਬ ।
ਵਾਹਿਗੁਰੂ ਜੀ ਬਾਈ ਜੀ ਇਸ ਦੀ ਕੀਮਤ ਦਸ ਦਿਆ ਕਰੋ ਅਤੇ ਇਹ ਮਿਲੂ ਕਿਥੋਂ ਇਹ ਵੀ ਪੂਰੀ ਜਾਣਕਾਰੀ ਦੇ ਦਿਆ ਕਰੋ ਜੀ ਲਵ ਯੂ ਟਰਾਲੀ ਭਰ ਕੇ ਰੋਟਰੀ ਕਿੰਨੇ ਟੁੱਟਾ ਖਿਚਦ ਏ
ਬਾਈ ਦਾ ਰੇਟ ਜਾਂ ਟਰੈਕਟਰ ਦਾ 🤔🤔🤔🤣🤣
Price ki a g