Khabar Di Khabar 2013 | Sukhbir will leave the presidency !, Amritpal Singh ਦੀ ਆਹ ਮੰਗਕੋਣ ਕਰੇਗਾ ਪੂਰੀ

Поділитися
Вставка
  • Опубліковано 22 сер 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2013) || ਸੁਖਬੀਰ ਛੱਡੇਗਾ ਪ੍ਰਧਾਨਗੀ .. ! , Amritpal ਦੀ ਆਹ ਮੰਗ ਕੋਣ ਕਰੇਗਾ ਪੂਰੀ ..
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 114

  • @rbrar3859
    @rbrar3859 Місяць тому +19

    ਅਕਾਲੀ ਦਲ ਬਚੇ ਜਾਂ ਨਾ ਬਚੇ ਸਰਦਾਰ ਸੁੱਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀ ਛੱਡੇਗਾ।
    ਭਾਵੇਂ ਸਾਰੇ ਬਾਗੀ ਹੋ ਜਾਣ,ਭਾਵੇਂ ਸਾਡਾ ਇਕੱਲਾ ਝੋਟਾ ਰਹਿ ਜਾਵੇ ਪਰ ਪ੍ਰਧਾਨਗੀ ਨਹੀਂ ਛੱਡਣੀ ਹੈ

    • @jassbir1363
      @jassbir1363 Місяць тому +5

      Brar saab ਫੇਰ ਪ੍ਰਧਾਨਗੀ ਕਰਨੀ ਕਿਸ ਤੇ ਹੈ ਜੀ ।

    • @RajKumar-tz1yy
      @RajKumar-tz1yy Місяць тому

      sharomni akali dal hai na ke badal privar akali dal.

    • @user-happy1life862
      @user-happy1life862 Місяць тому

      Brar saab... Bhut dukh hoya.... Ke aje v tuhade vrge lok ena nu ena psnd krde aa.. Jina ne punjab di jawani nu nshe ch aur gunda grdi ch dhkyaaa... Vry bad 😢😢

  • @Shaunmajitha1
    @Shaunmajitha1 Місяць тому +33

    ਵਾਹੇਗੁਰੂ ਗੁਰੂ ਜੀ ਦਾ ਖ਼ਾਲਸਾ
    ਵਾਹੇਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਜੀ।
    ਸਾਰੇ ਸਰੋਤਿਆਂ ਨੂੰ।

  • @simisuppal6529
    @simisuppal6529 Місяць тому +4

    ਅੰਮਿ੍ਤਪਾਲ ਸਿੰਘ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ

  • @narinderbhaperjhabelwali5253
    @narinderbhaperjhabelwali5253 Місяць тому +15

    ਅਮ੍ਰਿਤ ਪਾਲ ਸਿੰਘ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ

  • @ajitsingh-qh9ii
    @ajitsingh-qh9ii Місяць тому +12

    ਟਹਿਣਾ ਸਾਹਿਬ ਪਤਾ ਲਗਾ ਹੈ ਜਾਰੀ ਹੁਕਮਨਾਮੇ ਵਿੱਚ ਬਲਾਏ ਗਏ ਵਿਅਕਤੀ ਦਾ ਨਾਉਂ ਹੀ ਨਹੀਂ

  • @SidhuSahibSidhuSahib
    @SidhuSahibSidhuSahib Місяць тому +7

    ਗੁਰਪ੍ਰਤਾਪ ਸਿੰਘ ਬਡਾਲਾ ਨਵੇਂ ਅਕਾਲੀ ਦਲ ਪ੍ਰਧਾਨ ਬਣਨ ਦੀ ਬਧਾਈ ਸੁਖਾਂ ਅਮਲੀ ਖਤਮ

  • @BalkarSingh-dc1oq
    @BalkarSingh-dc1oq Місяць тому +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @harpalkaursandhu4250
    @harpalkaursandhu4250 Місяць тому +8

    ਅਕਾਲੀ ਦਲ ਪਾਰਟੀ ਦੇ ਬਾਗ਼ੀ ਧੜਾ ਹੋਵੇ ਜਾਂ ਦੂਸਰੇ ਸਾਰੇ ਜੱਥੇਦਾਰ ਸਹਿਬ ਨੂੰ ਸਾਰਿਆਂ ਨੂੰ ਅਕਾਲੀ ਦਲ ਬਾਹਰ ਦਾ ਦਰਵਾਜ਼ਾ ਦਿਖਾਉਣਾ ਚਾਹੀਦਾ ਜੇਹੜੇ ਗਲਤੀਆ ਕਰ ਕੇ ਮੁਆਫ਼ੀਆਂ ਮੰਗਦੇ ਆ ਕੀ ਕੋਈ ਇਕ ਵੀ ਉਸ ਸਮੇਂ ਬਾਗ਼ੀ ਹੋ ਸਕਿਆ ਜੋ ਪੰਜਾਬ ਬਚਾ ਸਕਦਾ ਜਾਂ ਪਾਰਟੀ ਕਲੰਕੀ ਸਾਰੇ ਕੱਢੋ ਬਾਹਰ ਨਵੀ ਪਾਰਟੀ ਢਾਂਚੇ ਨੂੰ ਸਫਲ …ਸੁਧਾਰ ਲਹਿਰ ਬਣਾਉਣ ਵਾਲੇ ਕੀ ਸੁਧਾਰ ਕਰਨਗੇ ਜੋ ਕੁਰਸੀਆਂ ਨੱਪੀ ਬੈਠੇ ਰਹੇ ਹੁੱਣ ਵੀ ਸੁਧਾਰ ਕੁਰਸੀਆਂ ਤੇ ਬੱਲੇ ਬੱਲੇ ਲਈ ਬੋਲਦੇ

    • @jagirsinghsohal7037
      @jagirsinghsohal7037 Місяць тому

      L you you. M

    • @user-hg2xm1vf2y
      @user-hg2xm1vf2y Місяць тому +1

      Pardangi sadan nal ve bedbea te galat power Jo Punjab tha bera garak kita bhut halat mare hon ge sarea akalea tha

    • @Nanakpanthi
      @Nanakpanthi Місяць тому

      Do ku juttiya saaf kar ke saza puri ho jaandi aa. Cass ta ehna te court ch chalna chahida. Nuksan bahut kita ehna.

  • @malkitsingh4117
    @malkitsingh4117 Місяць тому +2

    ਸਜ਼ਾ ਇਹ ਬਣਦੀ ਹੈ ਇਹਨਾਂ ਨੂੰ ਜ਼ਿੰਦਗੀ ਭਰ ਲਈ ਸਿਆਸਤ ਤੋਂ ਬਾਂਝੇ ਕੀਤਾ ਜਾਵੇ ਇਹ ਰਾਜ ਨਹੀਂ ਸੇਵਾ ਦਾ ਨਾਹਰਾ ਦਿੰਦੇ ਆ ਰਹੇ ਹਨ ਇਹਨਾਂ ਨੂੰ ਗੁਰੂ ਘਰਾਂ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ

    • @jassbir1363
      @jassbir1363 Місяць тому

      ਘੱਟੋ ਘੱਟ 20 ਸਾਲ ਲਈ ਰਾਜਸੀ ਮਾਮਲਿਆਂ ਤੋ ਦੂਰ ਰਹਿਣ ਦੀ ਸਜਾ ਲਾਉਣੀ ਚਾਹੀਦੀ ਹੈ ਜੀ ।

  • @malkitsingh4117
    @malkitsingh4117 Місяць тому +3

    ਸਭ ਡਰਾਮਾ ਹੈ ਜਬਜੀ ਸਾਹਿਬ ਜੀ ਦੇ ਪਾਠ ਕਰਨਾ ਭਾਂਡੇ ਮਾਂਜਣੇ ਸੇਵਾ ਹੁੰਦੀ ਹੈ ਜਾਂ ਸਜ਼ਾ ਜਿਸ ਤਰ੍ਹਾਂ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਤਾਂ ਉਸ ਮੁਤਾਬਿਕ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਜੀ ਤੋਂ ਵੱਡਾ ਹੈ ਪਰ ਦੁਨੀਆਂ ਦਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਅਕਾਲ ਤਖ਼ਤ ਸਾਹਿਬ ਜੀ ਤੋਂ ਵੱਧ ਵੱਡਾ ਹੋਵੇ ਅਤੇ ਨਾ ਹੀ ਆਉਂਣ ਵਾਲੇ ਸਮੇਂ ਵਿੱਚ ਵੀ ਕੋਈ ਇਨਸਾਨ ਅਕਾਲ ਤਖ਼ਤ ਸਾਹਿਬ ਜੀ ਤੋਂ ਵੱਧ ਵੱਡਾ ਹੋ ਸਕਦਾ ਹੈ

  • @hardeepkaur7407
    @hardeepkaur7407 Місяць тому

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ

  • @jagtarsingh7127
    @jagtarsingh7127 Місяць тому

    22 ji ਪ੍ਰਵਾਸ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ ਪ੍ਰਵਾਸ ਵੀ ਦੌ ਤਰ੍ਹਾਂ ਦਾ ਹੈ ਪੈਸਾ ਕਮਾਉਣਾ ਤੇ ਵਾਪਿਸ ਮੁੜਨਾ ਜੌਂ ਅੱਜ ਦਾ ਪ੍ਰਵਾਸ ਆ ਪੰਜਾਬ ਤੋਂ ਸਾਰਾ ਕੁਝ ਵੇਚ ਕੇ ਜਾਣਾ

  • @AvtarSingh-bj2vm
    @AvtarSingh-bj2vm Місяць тому +5

    ਸੁਖਬੀਰ ਦੇ ਥਾਪੇ ਹੋਏ ਜੱਥੇਦਾਰ ਸੁਖਬੀਰ ਨੂੰ ਸਜਾ ਕਿਸ ਤਰਾਂ ਦੇ ਸਕਦੇ ਹਨ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕਿਤੇ ਡਰਾਮਾ ਤਾਂ ਨਹੀਂ ਹੋ ਰਿਹਾ?।

  • @gurlalgora2589
    @gurlalgora2589 Місяць тому

    ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjitbrar2449
    @ranjitbrar2449 Місяць тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕੀ ਬਣੂ ਸਾਡੇ ਦੇਸ਼ ਦਾ ਪੰਜਾਬ ਤੋਂ ਭਝਦੇ ਕਨੇਡਾ ਆਕੇ ਭੁੱਖੇ ਰਹਿਣ ਵਾਸਤੇ ਮਜਬੂਰ ਹਨ

  • @arjansingh980
    @arjansingh980 Місяць тому +3

    Sukbir ton Pardangi Vapis Lao.sabh theek ho ju

  • @DaljitKaur-nl1fr
    @DaljitKaur-nl1fr Місяць тому

    ਭਾਈ ਸਾਹਿਬ ਜੀ ਰਿਹਾਅ ਕਰਨਾ ਚਾਹੀਦਾ ਹੈ ੳਹ ਬੇਅੰਤ ਸਿੰਘ ਬੁਚੱਰ ਨਹੀਂ ਗੇ ੳਹ ਇੱਕ ਬਹੁਤ ਹੀ ਵਧੀਆ ਨੇਕ ਇਨਸਾਨ ਹਨ

  • @user-by6zu5xx2e
    @user-by6zu5xx2e Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @DALBIRSINGH-bz6sg
    @DALBIRSINGH-bz6sg Місяць тому

    ਜੇ ਅਕਾਲੀ ਦਲ ਨੂੰ ਲੋਕ ਮੰਨਦੇ ਹੁੰਦੇ ਫਿਰ 7%ਵੋਟ ਤੇ ਕਿਉ ਆਉਂਦੇ

  • @Sarpanch-co5vn
    @Sarpanch-co5vn Місяць тому +1

    ਟੈਣਾ ਸਾਹਿਬ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਾ ਤਾ ਖਬਰਾਂ ਬੰਦ ਕਰ ਦੋ, ਜਾ ਮਸ਼ਹੂਰੀਆਂ ਬੰਦ ਕਰ ਦੋ ਜੀ, ਥੋੜਾ ਜਿਹਾ ਸਵਾਦ ਆਊਣ ਲੱਗਦਾ ਏ, ਜਦੇ ਮਸ਼ਹੂਰੀ ਆ ਜਾਂਦੀ ਹੈ, ਤੁਸੀਂ ਮਸ਼ਹੂਰੀਆਂ ਹਜ਼ਾਰ ਰੁਪਏ ਮੇਰੇ ਤੋਂ ਲੈ ਲਿਆ ਕਰੋ ਜੀ, ਠੀਕ ਐ ਟਹਿਣਾ ਸਾਹਿਬ ਵੀਰ ਜੀ,

  • @GurmeetSingh-yz3jt
    @GurmeetSingh-yz3jt Місяць тому

    ਹੁਣ ਪੰਜ ਚੋਣਾਂ ਹਾਰ ਕੇ ਇਹਨਾਂ ਦੇ ਯਾਦ ਆਸ ਗਿਆ ਪਹਿਲਾਂ ਕਿੱਥੇ ਗਏ ਸੀ।ਜਦੋਂ ਗਲਤੀ ਤੇ ਗਲਤੀ ਹੋ ਰਹੀ ਸੀ।ਲੋਕ ਹੁਣ ਸਮਝ ਚੁੱਕੇ ਹਨ ।ਕਿਸੇ ਨਵੇਂ ਨੂੰ ਹੀ ਪਰਖਿਆ ਜਾਵੇਗਾ।

  • @hardeepkaur7407
    @hardeepkaur7407 Місяць тому

    ਸਹੀ ਕਹਿ ਰਿਹਾ ਵੀਰ ਜੀ ਇਥੇ ਕਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ

  • @mewasinghjhajj6262
    @mewasinghjhajj6262 Місяць тому +2

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏🙏

  • @narinderbhaperjhabelwali5253
    @narinderbhaperjhabelwali5253 Місяць тому +1

    ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ

  • @shaganpannu3620
    @shaganpannu3620 Місяць тому

    Waheguru g ka khalsa waheguru g ke fateh sariya nu gg

  • @jamadesigallan5356
    @jamadesigallan5356 Місяць тому

    ਕੋਈ ਗੱਲ ਭਾਜੀ ਤਸੱਲੀ ਕਰਵਾ ਕੇ ਛੱਡਾਂਗੇ,ਮੈਂ ਅੰਗਹੀਣ ਯੂਨੀਅਨ ਦਾ ਪ੍ਰਧਾਨ ਹਾਂ।

  • @ilfordwines
    @ilfordwines Місяць тому

    He should be permitted to join the session waheguru ji mehar rakhan chadd di kalla bakhshan

  • @ajaibsinghpanesarCanada
    @ajaibsinghpanesarCanada Місяць тому +1

    S S A 🙏🙏🙏🙏 Tehna Sahib ji and all members whose in program

  • @lakhmirsinghkhalsa8282
    @lakhmirsinghkhalsa8282 Місяць тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @JagdishSingh-yg8nd
    @JagdishSingh-yg8nd Місяць тому

    Very good

  • @user-kv2jj8lc4u
    @user-kv2jj8lc4u Місяць тому

  • @balvirSingh-pu3vi
    @balvirSingh-pu3vi Місяць тому

    Very nice ji

  • @MalkeetSran-wj7fx
    @MalkeetSran-wj7fx Місяць тому

    ਟੇਹਿਣਾ ਸਾਹਬ ਡੇਰਾ ਮੁਖੀ ਦੇ ਖਿਲਾਫ ਮਾਮਲਾ ਸੂਰਬੀਰ ਨੇ ੨੦੦੨ ਸ਼ੁਰੂ ਕੀਤਾ ਤੁਸੀਂ ਯਕੀਨ ਕੀਤਾ ਜਦੋਂ ਮਾਫੀ ਦਿਤੀ ਉਦੋਂ ਮੰਨਿਆ ਨਹੀਂ

  • @GurcharanSandhu-gf4yc
    @GurcharanSandhu-gf4yc Місяць тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @sanjeevrajsood9285
    @sanjeevrajsood9285 Місяць тому +1

    Koi chaj di khabar dya kro

  • @Officialsgurjeetsingh
    @Officialsgurjeetsingh Місяць тому

    ਸੁਖਬੀਰ ਬਾਦਲ ਘੰਟੇ ਦਾ/ਪਰਧਾਨ/ਹੈ

  • @paramjitsinghgill2677
    @paramjitsinghgill2677 Місяць тому

    Waheguru ji waheguru ji 🙏🙏

  • @airbirdy8835
    @airbirdy8835 Місяць тому +1

    ਉਹ ਭਰਾਵਾ ਕਹਿੰਦੇ ਸੀ ਕਿ ਬੁੜੇ ਹੋਗੇ ਹੱਡ ਦੁਖਦੇ ਹੁਣ ਖੇਡਦੇ ਆ ਤਾਂ ਉਹ ਐਕਟਿੰਗ ਕਰਦੇ ਸੀ । ਐਵੇਂ ਨਾ ਗੱਲ ਦਾ ਗੂੰ ਹ ਕੱਡਿਆ ਕਰੋ ।

  • @daljitsingh7980
    @daljitsingh7980 Місяць тому +1

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @ParmatmaSingh-so1cd
    @ParmatmaSingh-so1cd Місяць тому

    Good spoken thanks with lessings.

  • @user-tk8ww2iu9c
    @user-tk8ww2iu9c Місяць тому

    ਵਧੀਆ ਵਿਚਾਰ ਚਰਚਾ

  • @rdeepsingh1583
    @rdeepsingh1583 Місяць тому +1

    Jithe sukhbir ne pohanchati party' hun na uthdi 😂😂

  • @ranthirsingh8886
    @ranthirsingh8886 Місяць тому

    ਵਲਟੋਹਾ ਸਾਹਿਬ ਨੂੰ ਕਹੋ ਜੇ ਅਕਾਲੀ ਦਲ ਦੀ ਆਪਣੀ ਪਾਰਟੀ ਆਪਣੀ ਸਰਕਾਰ ਹੁੰਦੀ ਫਿਰ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਅੱਗੇ ਨਿਯੁਕਤੀਆਂ ਜਿਹੜੀਆਂ ਹੁੰਦੀਆਂ ਸੀ ਉਹ ਸਰਕਾਰ ਕਰਕੇ ਹੁੰਦੀਆਂ ਸੀ ਕਿਉਂਕਿ ਉਹਨਾਂ ਦੀ ਸਰਕਾਰ ਸੀ ਧੱਕਾ ਫੁੱਲ ਚੱਲਦਾ ਸੀ ਇਹ ਵਲਟੋਹੇ ਸਾਹਿਬ ਨੂੰ ਸਭ ਪਤਾ ਆ ਜਾਣ ਬੁਝ ਗਏ ਲੋਕਾਂ ਨੂੰ ਗੁਮਰਾਹ ਕਰਦੇ ਹਨ ਇਹ ਲੋਕ ਅਜੇ ਤੱਕ ਨਹੀਂ ਗੁਮਰਾਹ ਕਰਨੋਂ ਹਟ ਰਹੇ ਇਹ ਤਾਂ ਆਮ ਆਦਮੀ ਪਾਰਟੀ ਆਉਣ ਕਰਕੇ ਇਹਨਾਂ ਦੇ ਸਾਰੇ ਕਾਲੇ ਚਿੱਠੇ ਬਾਹਰ ਆਏ ਨੇ ਤਾਂ ਜਾ ਕੇ ਇਹਨਾਂ ਨੂੰ ਹੁਣ ਥੋੜੀ ਜਿਹੀ ਹਵਾ ਲੱਗੀ ਆ ਨਹੀਂ ਤਾਂ ਪਹਿਲਾਂ ਕਾਂਗਰਸੀ ਕਦੀ ਤੇ ਕਦੇ ਅਕਾਲੀ ਏ ਤੇ ਕਦੇ ਕਾਂਗਰਸ ਦੀ ਏਹੋ ਕੁਝ ਹੁੰਦਾ ਰਿਹਾ ਤੇ ਕਦੇ ਸੱਚ ਸਾਹਮਣੇ ਨਹੀਂ ਸੀ ਆਉਂਦਾ ਦੁਨੀਆਂ ਦੇ ਹੁਣ ਸਾਰਾ ਕੁਝ ਸੱਚ ਸਾਹਮਣੇ ਆ ਗਿਆ ਹੈ ਤੇ ਮੂਰਖ ਨਾ ਬਣਾਓ ਲੋਕਾਂ ਨੂੰ ਹੁਣ ਵੀ

  • @JagtarGill-u1z
    @JagtarGill-u1z Місяць тому

    Very good ji thiana Shihab ji thanks

  • @JagjitSingh-wu3gq
    @JagjitSingh-wu3gq Місяць тому

    Tehna Saab ssa ji tuhada khabaran dean da tarika lajwab aa congratulations to you

  • @charanjitsingh9943
    @charanjitsingh9943 Місяць тому

    Tehna Sahab you're good news reader. No match of you any where in journalism. Keep it up.

  • @MohinderSingh-kj4vo
    @MohinderSingh-kj4vo Місяць тому

    ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਸਚੇ ਦਿਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਗੇ ਪੇਸ਼ ਹੋਣਾ ਚਾਹੀਦਾ ਹੈ। ਕਿਸੀ ਵੀ ਚਾਲ ਚਲਾਕੀ ਨੂੰ ਤਿਆਗ ਕੇ ਨਿਮਰਤਾ ਦਾ ਲੜ ਲੱਗ ਕੇ ਖਿਮਾ ਮੰਗਣ ਤੇ ਕਰਨ ਦੇ ਸਿਧਾਂਤ ਤੇ ਇਕੱਠੇ ਹੋਣ। ਜਗ ਤਮਾਸ਼ਾ ਨਾ ਬਣੋ।

  • @Avtarsingh-ns6co
    @Avtarsingh-ns6co Місяць тому

    ਸੁਖਬੀਰ ਬਾਦਲ ਬਹੁਤ ਵਧੀਆ

  • @user-xu9lk5yl9h
    @user-xu9lk5yl9h Місяць тому +3

    ਇਹਨਾਂ ਨੂੰ ਸਜ਼ਾ ੧੦ ਸਾਲ ਕਿਸੇ ਵੀ ਚੋਣਾਂ ਵਿੱਚ ਭਾਗ ਨਾ ਲੈਣ ਨਾਚੇਣ ਲੜਨ ਦੀ ਦਿਤੀ ਜਾਵੇ

  • @jamadesigallan5356
    @jamadesigallan5356 Місяць тому

    ਪੰਜ ਪਿਆਰਿਆਂ ਨੂੰ ਕਿਵੇਂ ਸਸਪੈਂਡ ਕੀਤਾ ਤੇ ਕੱਢਿਆ ਗਿਆ,ਪੰਜ ਪਿਆਰੇ ਗੁਰੂ ਦਾ ਰੂਪ ਨੇ ਪਰ ਬਾਦਲ ਕੰਪਨੀ ਨੇ ਤਾਂ ਮੱਖਣ ਚੋਂ ਬਾਲ ਵਾਂਗ,,,

  • @ilfordwines
    @ilfordwines Місяць тому

    Izzazat milnee chahideee hai

  • @surjeetsingh8809
    @surjeetsingh8809 Місяць тому

    🙏👍👌

  • @M.StiwanaAdvocate
    @M.StiwanaAdvocate Місяць тому

    Good

  • @kamaljeetsingh-vu1rr
    @kamaljeetsingh-vu1rr Місяць тому

    Sukh birgood

  • @user-ds3vi6xi2b
    @user-ds3vi6xi2b Місяць тому

    ਰੋਲਾਂ ਪੈਸੇ ਦਾ ਸੰਗਤ ਬੇਨਤੀ ਆ ਕਿਸੇ ਗਰੀਬ ਮਦਤ ਕਰੋ ਇਹਨਾਂ ਆਪ ਹੀ
    ਉਦੇ ਛੱਡ ਦੇਣੇ ਆ ਪਿੰਡਾਂ ਵਿੱਚ ਆਪ
    ਕੁਝ ਕਰੋ ਬਾਬੇ ਨਾਨਕ ਦੇ ਉਪਦੇਸ਼ ਤੇ
    ਚੱਲਣ ਦੀ ਲੋੜ ਆ ਜਿੰਨਾ ਪੈਸਾ ਚੜਦਾ
    ਉਹਨਾਂ ਹੀ ਰੋਲਾਂ ਵਧ ਆਪਣੇ ਹੱਥੀ ਸੇਵਾ
    ਕਰਕੇ ਆਪ ਲਾਉ ਇਹਨਾਂ ਹੱਥ ਨਾ ਕਰੋ

  • @CalmGlacier-wd4wi
    @CalmGlacier-wd4wi Місяць тому

    Sat sri akal g tehna saaab g

  • @balvirsingh3076
    @balvirsingh3076 Місяць тому

    ਗੁਰੂ ਪਰਮੇਸ਼ਰ ਨੇ ਐਨੇ ਗੁਣ ਬਖਸ਼ਿਸ਼ ਕੀਤੇ ਹੈ। ਬੇਬਾਕੀ ਨਾਲ ਸਪੱਸ਼ਟ ਬੋਲਣਾ ਸੱਚ ਬੋਲਣਾ ਨਿੱਧੜਕ ਹੋ ਕੇ ਬੋਲਣਾ ਅਤੇ ਇਨਸਾਨੀਅਤ ਨਾਲ ਹਮਦਰਦੀ ਰੱਖ ਕੇ ਬੋਲਣਾ।ਇਸ ਨਾਲ ਮੇਰੇ ਸਮੇਤ ਸਾਰੇ ਸ੍ਰੋਤੇ ਵੀਰ ਸਿਫ਼ਤ ਕਰਦੇ ਹਨ। ਜਿੱਥੇ ਲੋਕ ਭਲਾਈ ਦਾ ਐਨਾ ਦਰਦ ਰੱਖਦਾ ਹੈਂ ਤਾਂ ਭਲਿਆ ਮਾਣਸਾ ਘੱਟ ਤੋਂ ਘੱਟ ਮੁੱਛਾਂ ਤਾਂ ਨਾਂ ਮੁਨਾਇਆ ਕਰ। ਸਰਦਾਰ ਦਾ ਪੁੱਤਰ ਹੈਂ ਤੂੰ।

  • @charanjitsingh9943
    @charanjitsingh9943 Місяць тому

    SUKHBIR , VALTOHA NO respect of them. Waheguru will never forgive them.

  • @kirankumar9466
    @kirankumar9466 Місяць тому

    Unemployment.

  • @charanjitsingh9943
    @charanjitsingh9943 Місяць тому

    Tehna Sahab,no value of them.

  • @user-bz5si9iz5b
    @user-bz5si9iz5b Місяць тому

    ਵੀਰ ਜੀ ਏਅਰ ਟਿਲ ਡਿਸ਼ ਤੇ ਪ੍ਰੀੲਮ ਏਸ਼ੀਆ ਨਹੀਂ ਚੱਲ ਰਿਹਾ

  • @harmeetkour3982
    @harmeetkour3982 Місяць тому

    👍🙏🏿🙏🏿🙏🏿🙏🏿🙏🏿🙏🏿🙏🏿❤️

  • @jitsinghsingh1153
    @jitsinghsingh1153 Місяць тому

    ਇਹ ਆਪਣੇ app ਨੂੰ ਸੁਚੇ ਕਹਿਣ ਵਾਲਿਆਂ ਨੂੰ ਕੋਈ ਪੁਛੇ, ਫਿਰ ਲੁੱਚੇ ਕਿੰਨਾ ਨੂੰ ਕਵਾਂਗੇ

  • @kirankaur4504
    @kirankaur4504 Місяць тому

    ਸਤਿ ਸ੍ਰੀ ਅਕਾਲ ਜੀ 🙏🙏

  • @amrindergill7942
    @amrindergill7942 Місяць тому

    Baghi Akalidal Jindabaad 💪🏼🇮🇳 Hun sadi maa party dobara revive hon ja rahi aa 💪🏼

  • @gkugctet6878
    @gkugctet6878 Місяць тому

    ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉

  • @Karmjitkaur-gk1xq
    @Karmjitkaur-gk1xq Місяць тому

    ਵੇਖੀ ਐ ਵੀਡੀਓ ਟਹਿਣਾ ਜੀ ਪਰ ਇਹ ਨੀਂ ਪਤਾ ਸੀ ਵੀ ਇਹ ਆਪਣੇ ਮਹਾਨ ਖਿਡਾਰਈਆਂ ਦੀ ਕਰਤੂਤ ਐ

  • @JasPinder-gx3xs
    @JasPinder-gx3xs Місяць тому

    Amritpal jel ofice BNAKE BAITHH JAVE HOr TAA VUS DEE GUL NHI RS DHALIWALL ❤. D

  • @JasPinder-gx3xs
    @JasPinder-gx3xs Місяць тому

    RUB BHUJI AND OUSDEE SATHIAAN DA SHONK JULDI POORA KUR DEVEGA APAHUJ HO KE SURKARI SHOOLUTAIN VALE BUNENE AND TIAAR RAHEN RS DHALIWALL ❤

  • @jatindersingh4320
    @jatindersingh4320 Місяць тому

    Thade khabr sunn nu g keda khbbr lome bhut krde je

  • @PARAMJITSINGHPANNU-ei2gk
    @PARAMJITSINGHPANNU-ei2gk Місяць тому

    It's only dramabazi no fruitful result will come out as Jathedar Sahib hasn't dare to say anything against Badals family as he is appointed by Pradhan

  • @msmehmi55
    @msmehmi55 Місяць тому

    Shame on these Cricketers

  • @user-pl9tf4xp3o
    @user-pl9tf4xp3o Місяць тому

    T s ssa

  • @user-tl1tu3in5n
    @user-tl1tu3in5n Місяць тому

    Nice bro tehna ji chakki challo

  • @GurpreetKaur-lx9tp
    @GurpreetKaur-lx9tp Місяць тому

    🙏🇩🇪♥️

  • @DharminderSingh-sv6dk
    @DharminderSingh-sv6dk Місяць тому

    Ona di dance video da caption v padd lena c g.

  • @user-wq7ws3et1u
    @user-wq7ws3et1u Місяць тому

    ਜੇ ਇਕ ਆਦਮੀ ਸੈਸ਼ਣ ਵਿਚ ਹਾਜਰ ਨਹੀਂ ਹੋਵੇਗਾ ਤਾਂ ਕੋਈ ਫਰਕ ਨੀ ਪੈਣਾ

  • @jarnailsingh9949
    @jarnailsingh9949 Місяць тому +1

    Nineth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-xp7lb2oi3u
    @user-xp7lb2oi3u Місяць тому

    Koi. Nahi. Iho. Jihi. Harkat. Karan. Walian. De. Bachian. Nu. Pakki. Ih. Bimari. Laggu. Ihna. Nu. Apang. Hona. Pau. Fir. Nakal. Kern. Daa. Patta. Lagu

  • @chonsephsounds7889
    @chonsephsounds7889 Місяць тому

    ਸਚੁ ਸੁਣਾਇਸੀ ਸਚੁ ਕੀ…..

  • @manusharma5059
    @manusharma5059 Місяць тому

    Punjab got over population issues as the whole India is.
    There are no facilities at all. Corruption is all due to population.

  • @harbajansingh3035
    @harbajansingh3035 Місяць тому

    no personls commrmts on sick persond😊

  • @mittiputtmajhail2960
    @mittiputtmajhail2960 Місяць тому

    Simple solution. Badala ne kul 40 saal Pardhangi kitti hy. Is time ch AD, down ho down gia. 72 MLAS to 2 MLAs te 11 MPs to 1 MP te aa gia. J credit President nu janda ta discredit vi usse nu jana. Khaan nu lachho bandari te dhon bhanawe jumma?. So better for Sukhbir, get a side and let some one else lead. If AD divided in 2 dals, not good for nay one. Remember when Master and Sant Fateh Singh were two groups, none won majority in PB. Once they united, AD formed first govt in 1967 and most elections after that. How much Badal is popular is clear from Jalandhar West, bye-election. His supported got only 731 votes. What a shame? So to keep AD united and a force, Mr. Badal have mercy on AD and make any one of your own men as President. Then anti group will have no reply. The tragedy is, that present AD is in hands of those who never went to jail for AD. So have no love or sacrifice for AD. They get around the bhoori of the Sadh to rob it only. Mr. Badal learn from history and sacrifice a post to save party of UR Bapu. Or all will be lost.

  • @user-td7cy9hl9f
    @user-td7cy9hl9f Місяць тому

    Kedar nath 228 kilo sona gaib ho gia osde bare bolo

  • @arjansingh980
    @arjansingh980 Місяць тому +1

    Sukhbir nu Kaddo Sudar Aapy hoju

  • @RanjitSingh-oq1wu
    @RanjitSingh-oq1wu Місяць тому

    Satsriakalji

  • @bahdurSingh-cz8re
    @bahdurSingh-cz8re Місяць тому

    ਰੱਬ ਨੂੰ ਮਖੌਲ ਕਰਦੇ ਨੇ

  • @kailasingh-of8mr
    @kailasingh-of8mr Місяць тому

    Caption v pad lende yuvraj singh di post di ..Oh retirement lai chukke a te caption ch likhya c v 10 din regular lhedn krke injuries hogiaa...Tehnaaa v hill gya

  • @jagdishkhosa7061
    @jagdishkhosa7061 Місяць тому

    Badla de ke dan hai sikh dharm lai eh n golka t kabje ke t han

  • @charanjitkaur7027
    @charanjitkaur7027 Місяць тому

    ,,,🙏🏻🙏🏻🙏🏻🙏🏻🙏🏻🙏🏻🙏🏻🙏🏻

  • @JasPinder-gx3xs
    @JasPinder-gx3xs Місяць тому

    SUKHBIR BURGE GUNAHKARA NOO RUB VEE MOAAF NHI KREGA BAKI SUBK EMANDAAR VOTER ZIKHA HEERBE HUN SGPC OUPER KOEE VEE ZKEEN NHI KURDA SGPC BADAL FAIMLY DEE CHUMCHE HUN RS DHALIWALL ❤

  • @lakhwindersinghlakhwinders2471
    @lakhwindersinghlakhwinders2471 Місяць тому

    Dake patrkr je India da Bara gark karn oh khade baksea nahi jhaga India vich ashi dharidar Bande ashi India age vdo

  • @user-rx9gk9bo2b
    @user-rx9gk9bo2b Місяць тому

    Full meh pagia haa in mohali

  • @jagtarsingh7127
    @jagtarsingh7127 Місяць тому

    ਮੀਂਹ ਦੀ ਬਹੁਤ ਵੱਡੀ ਲੌੜ ਹੈ ਗੰਨੇ ਤੇ ਚਾਰੇ ਵੀ ਮੁਰਝਾ ਗਏ ਸ੍ਰੀ ਚਮਕੌਰ ਸਾਹਿਬ ਇਲਾਕੇ ਚ ਪੰਦਰਾਂ ਦਿਨਾਂ ਹੌ ਗਏ ਮੀਂਹ ਨੀ ਪਿਆ

  • @boharsingh7725
    @boharsingh7725 Місяць тому

    🙏🙏🙏🙏🙏
    🙏🙏🙏🙏🙏

  • @gurvinderusingthe2097
    @gurvinderusingthe2097 Місяць тому

    Jadon Akalidal Di Sarkar C, Sikh Kaum Nu Bahut Cha C, K PANTH Di Sarkar Ban Gayie Hai Per Eh Leaderan Ne /Akalidal Di Sarkar Ne Sabh Ton Ziyada Sikh Kaum Nu Hi Luttiya Te Kuttiya.
    Hun Sikh Kaum Bahut Siyani Ho Chu ki Hai, Eh Leader Sikh Kaum De Nakkon,Mahon Leh Chucke Han . Cheating, Chetti Loke Eh Leaderan Nu Muh Nahi Laungay.

  • @msmehmi55
    @msmehmi55 Місяць тому

    Sukhbir Singh should resign to save SAD

  • @AmarjitKaur-vu4ub
    @AmarjitKaur-vu4ub Місяць тому

    Guru di dharti te
    Panjab de loka ne ehna nu ftva dita.tusi loka nu moorkh smjea.aapne para te kulhadi mar li.

  • @arjansingh980
    @arjansingh980 Місяць тому

    KHALI DALL😂

  • @jagtarsinghjagtarsingh2462
    @jagtarsinghjagtarsingh2462 Місяць тому

    😅