Charanjit Singh Brar | 'ਤਨਖਾਹੀਆ ਹੋਣ ਦੇ ਬਾਵਜੂਦ Sukhbir Badal ਕਿਵੇਂ ਕਰ ਰਹੇ ਨੇ ਮੀਟਿੰਗਾਂ'। News18

Поділитися
Вставка
  • Опубліковано 20 жов 2024

КОМЕНТАРІ • 13

  • @arshsandhu9936
    @arshsandhu9936 6 годин тому +2

    ਗੁਰੂ ਰਾਮਦਾਸ ਸਾਹਿਬ ਜੀ ਦੀ ਕਲਾ ਵਰਤਣੀ ਹੀ ਵਰਤਣੀ ਹੈ। ਬਾਦਲ ਲਾਣੇ ਦਾ ਬੇੜਾ ਗਰਕ ਹੋਣ ਹੀ ਵਾਲਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿ੍ਪਾ ਕਰਨਗੇ।

  • @NirmalSingh-fs3hq
    @NirmalSingh-fs3hq 5 годин тому

    ਭਰਾਵਾਂ ਤੁਸੀਂ ਭੀ ਸਾਰੀ ਉਮਰ ਇਹਨਾਂ ਨਾਲ਼ ਹੀ ਰਹੇ ਹੋ ਹੁਣ ਬਹੁਤ ਗੱਲਾਂ ਕਰਦੇ ਹੋਂ

  • @JasSandhu-j8f
    @JasSandhu-j8f 5 годин тому

    ਤੇਰੀਆਂ ਸਲਾਹਾਂ ਤੇ ਹੀ ਹੁੰਦਾ ਰਿਹਾ ਸਾਰਾ ਕੁਝ। ਸਲਾਹਕਾਰ ਰਿਹਾਂ ਤੂ ਬਾਦਲਾਂ ਦਾ
    ।ਤੇਰੀ ਤਾਂ ਉਹ ਗੱਲ ਆ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਤਾਂ ਜਮਨਾ ਦਾਸ।

  • @bhagwantsinghbajwa8066
    @bhagwantsinghbajwa8066 7 годин тому

    ਬਾਦਲਾਂ ਦੇ ਪਿਛਲਗ ਹੁਣ ਕਿਹੋ ਜਿਹੀਆਂ ਬੋਲੀਆਂ ਬੋਲਣ ਲੱਗ ਪਏ ਹਨ। ਸਮਝ ਨਹੀਂ ਆਉਂਦੀ ਇਹ ਲੋਕ ਬਾਦਲਾਂ ਦੇ ਕੁੜਤੇ ਤੇ ਧੂੜ ਵੀ ਨਹੀਂ ਸਨ ਪੈਣ ਦਿੰਦੇ।

  • @JagjitSingh-jm4ny
    @JagjitSingh-jm4ny 7 годин тому

    Charnjeet singh ji tusi aaj kis di waga nal ethe ho

  • @salwindersingh9012
    @salwindersingh9012 4 години тому

    Brar ji menu ih daso ji ji pawer full h kihra sub thia tanga za latta par weight nahi zaldia ji ji

  • @kamalnirwan1480
    @kamalnirwan1480 5 годин тому

    Akali Dal will be held responsible for the downfall of Sikh religion.

  • @kanwarshah3862
    @kanwarshah3862 4 години тому

    JATHEDAR NU CHAHIDA K KAUM DA LEADWR BUNNE NA K BADLAN DA SEERI

  • @gurmeetcheema7732
    @gurmeetcheema7732 Годину тому

    CHL dla