Chajj Da Vichar (2152) || ਲੰਗਾਹ ਨੇ ਫੇਰ ਪਾਤਾ ਪਟਾਕਾ

Поділитися
Вставка
  • Опубліковано 20 жов 2024

КОМЕНТАРІ • 92

  • @BalwinderSingh-k2z9c
    @BalwinderSingh-k2z9c 5 годин тому +5

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰ ਜੀ

  • @deepbrar.
    @deepbrar. 9 годин тому +12

    ਜਿਹੜੇ ਨਹੀਂ ਦਿੰਦੇ ਸਨ ਜਵਾਬ ਉਹਨਾ ਦੇ ਸਲਾਮ ਆਉਣ ਲੱਗੇ ‬
    ‪ *ਵਕਤ ਬਦਲਿਆ ਤਾਂ ਨਿੰਮ ਨੂੰ ਵੀ ਅੰਬ ਲੱਗਣ ਲੱਗ ਪਏ*

    • @daljitsingh7980
      @daljitsingh7980 8 годин тому +1

      ਦੀਪ ਬਰਾੜ 🙏❤️👌👌👍

    • @deepbrar.
      @deepbrar. 8 годин тому +1

      ​@@daljitsingh7980😍🙏 ਜੀ ਸੰਧੂ ਵੀਰੇ

  • @BootaLalllyan-no6bu
    @BootaLalllyan-no6bu 7 годин тому +4

    💯👌👌 ਬਹੁਤ ਹੀ ਵਧੀਆ ਖ਼ਬਰ ਸੁਣਾ ਰਹੇ ਨੇ ਜੀ ਸਤਿ ਸ੍ਰੀ ਆਕਾਲ ਜੀ 👍♥️

  • @SatnamSingh-bc5zm
    @SatnamSingh-bc5zm 8 годин тому +10

    ਜਿੱਦਾਂ ਦੀ ਕੋਕੋ
    ਉੱਦਾਂ ਦੇ ਉਹਦੇ ਬੱਚੇ
    ਸਭ ਨੂੰ ਪਤਾ ਹੁੰਦਾ
    ਕਿੰਨੇ ਹਾਂ ਅਸੀਂ ਝੂਠੇ
    ਕਿੰਨੇ ਹਾਂ ਅਸੀਂ ਸੱਚੇ

  • @daljitsingh7980
    @daljitsingh7980 8 годин тому +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @deepbrar.
    @deepbrar. 9 годин тому +8

    ਗਰੀਬੀ ਸਭ ਕੁਝ ਖੋਹ ਸਕਦੀ ਹੈ ਪਰ
    *ਸੰਸਕਾਰ ਤੇ ਕਿਰਦਾਰ ਕਦੀ ਨਹੀਂ ਖੋਹ ਸਕਦੀ*

    • @daljitsingh7980
      @daljitsingh7980 8 годин тому

      ਦੀਪ ਬਰਾੜ 👌👌

    • @deepbrar.
      @deepbrar. 8 годин тому

      ਧੰਨਵਾਦ ਸੰਧੂ ਵੀਰੇ 😍😍

  • @kulbirsinghrandhawa7028
    @kulbirsinghrandhawa7028 4 години тому +1

    ਟਹਿਣਾ ਸਾਬ ਇਹਨਾ ਨੂੰ ਕਹੋ ਕਿ ਇਹ ਵੀ ਸਰਬ ਸੰਮਤੀ ਕਰ ਲੈਣ।

  • @deepbrar.
    @deepbrar. 9 годин тому +9

    ਪਰੇਸ਼ਾਨੀਆਂ ਉਠਾ ਕੇ, ਧੱਕੇ ਖਾ ਕੇ, ਅਸਫਲਤਾ ਦਾ ਵਾਰ ਵਾਰ ਮਜ਼ਾ ਚੱਖ ਕੇ ‬
    ‪ *ਜਦੋਂ ਸਫਲਤਾ ਮਿਲਦੀ ਹੈ ਤਾਂ ਬਹੁਤ ਕੁਝ ਸਿਖਾਉਂਦੀ ਹੈ*

    • @daljitsingh7980
      @daljitsingh7980 8 годин тому +2

      ਦੀਪ ਬਰਾੜ 👌👌

    • @deepbrar.
      @deepbrar. 8 годин тому

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @mandhirbhullar5428
    @mandhirbhullar5428 5 годин тому +1

    ਟੇਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ

  • @mewasinghjhajj6262
    @mewasinghjhajj6262 8 годин тому +18

    🌹ਸਤਿ ਸ੍ਰੀ ਅਕਾਲ ਹਰਮਨ ਕੌਰ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ darshka👍ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @JagtarGill-u1z
    @JagtarGill-u1z 5 годин тому +1

    Very good ji thanna shiab and harman thind ji thanks ❤😂🎉😢😮😅😊

  • @AmanPannu-j9d
    @AmanPannu-j9d 2 години тому

    Harman bhen ❤ love u bhut sohni patarkari tuhadi te tehna Saab di 🙏wmk❤

  • @gurlalvirk9900
    @gurlalvirk9900 7 годин тому +2

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @MewaSingh-gq4bp
    @MewaSingh-gq4bp 9 годин тому +3

    Like 3 sat sri akal swarn singh tehna ji harman thind ji waheguru prime asia team and darshka non waheguru chrdikla ch rkhe

  • @amanbrar273
    @amanbrar273 6 годин тому +5

    ਟਹਿਣਾ ਵੀਰ ਜੀ ਜੋੜੀ ਦਿਲੋ ਨਚ ਰਹੀ ਆ ਵਾਜੇ ਵਾਲੇ ਸਰਪੰਚ ਜੀ ਦਿਲੋ ਮੁਬਾਰਕਬਾਦ

  • @navisharma3469
    @navisharma3469 4 години тому +1

    ਸੀਰਾ ਸਰਪੰਚ ਬਾਜਾ ਖਾਨਾ ਨੂੰ ਬਹੁਤ ਬਹੁਤ ਮੁਬਾਰਕਾਂ।ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਸਤਿ ਸ਼੍ਰੀ ਅਕਾਲ ਜੀ

  • @JasveerSingh-xf1cj
    @JasveerSingh-xf1cj 4 години тому +1

    Good Mam Sir

  • @palasingh5151
    @palasingh5151 8 годин тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @deepbrar.
    @deepbrar. 9 годин тому +15

    ਜਿੰਦਗੀ ਚ ਪਹਿਲਾ ਉਸਤਾਦ ਮਾਂ ਹੁੰਦੀ ਹੈ, ਆਪਣੇ ਘਰੇ ਮਾਂ ਨੂੰ
    *ਖੁਸ਼ ਰੱਖੋ ਮੰਦਿਰਾਂ ਵਾਲੀ ਮਾਂ ਆਪੇ ਹੀ ਖੁਸ਼ ਹੋ ਜਾਵੇਗੀ*

    • @daljitsingh7980
      @daljitsingh7980 8 годин тому +1

      ਦੀਪ ਬਰਾੜ 👌👌

    • @deepbrar.
      @deepbrar. 8 годин тому +1

      ਸ਼ੁਕਰੀਆ ਸੰਧੂ ਵੀਰੇ 😍😍

    • @satinderkahlon7919
      @satinderkahlon7919 6 годин тому

      Gar de ma nu nhi ase ta Bamna valley ma pujne

  • @shabegsingh41
    @shabegsingh41 6 годин тому +1

    ਵਧੀਆ

  • @surjeetshokar517
    @surjeetshokar517 6 годин тому +2

    ☀️Good Evening from Punjab ❤️👍

  • @boharsingh7725
    @boharsingh7725 9 годин тому +3

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @ramankumarramankumar7829
    @ramankumarramankumar7829 Годину тому

    Love you❤🎉

  • @swarnbhullar4967
    @swarnbhullar4967 4 години тому

    Tuhadia gallan sunke capil de show jina hass lainde han ik kam do kaj ho jande ne nal khabran vi sun de han god bless both

  • @MuhammadawisJoyia
    @MuhammadawisJoyia 9 годин тому +3

    Sister harmn & tehna g ty sb nu🇵🇰 PAK🇵🇰 tu Salam🌹🌹

  • @sikhiderang4634
    @sikhiderang4634 7 годин тому +1

    ਵਾਹਵਾ ਕਿਆ ਬਾਤ ਟੈਹਣਾ ਜੀ ਤੇ ਹਰਮਨ ਜੀ 🙏🙏👍👍

  • @sarbjitkaur4559
    @sarbjitkaur4559 36 хвилин тому

    Very nice 👍 ❤

  • @happymaan2
    @happymaan2 7 годин тому +1

    ਟਹਿਣਾ ਸਾਹਿਬ ਅਜੇ ਤਾ ਬਲਾਕ ਸੰਮਤੀ ਦੀਆ ਚੋਣਾ ਵੀ ਰਹਿੰਦੀਆ

  • @sukhdevsingh-nr2ou
    @sukhdevsingh-nr2ou 5 годин тому +1

    Tuhanu dona nu sukhdev Singh marok walo piyar bhari sat Sri Akaal

  • @sidhumoosewala9927
    @sidhumoosewala9927 7 годин тому +2

    👍👍

  • @SwarnjitSingh-od2wz
    @SwarnjitSingh-od2wz 7 годин тому +3

    ਜੇਠਾ ਵੇ ਤੇਰੀ ਮੋਟਰ ਦਾ
    ਸਾਨੂੰ ਕਾਹਦਾ ਭਾਅ.....

  • @bhagsingh5831
    @bhagsingh5831 7 годин тому +1

    ਅੱਜ ਤਾ ਟਹਿਣਾ ਸਹਬ ਨੇ ਚੰਗੀ ਬੇਜਤੀ ਕੀਤੀ

  • @HardeepSingh-pj7tu
    @HardeepSingh-pj7tu 6 годин тому +1

    ❤❤❤❤❤❤❤

  • @amanbrar273
    @amanbrar273 6 годин тому +1

    🙏🏻

  • @gurjitsingh-f7m
    @gurjitsingh-f7m 7 годин тому +1

    Very 👍👍

  • @GurpreetKaur-lx9tp
    @GurpreetKaur-lx9tp 5 годин тому +1

    🙏🇩🇪❤️

  • @GurcharanSingh-es8jr
    @GurcharanSingh-es8jr 8 годин тому +1

    Thenkyou bai tahena and Thind sister

  • @GurmeetSingh-ms1hz
    @GurmeetSingh-ms1hz 7 годин тому +2

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਹੁਣ ਤਾ ਵਿਆਹ ਚ ਚਾਹ ਨਾਲ ਮੀਟ ਬਹੁਤ ਹੋ ਗਿਆ ਢੇਰ ਸਾਰਾ ਦਿਨ ਤੇਜ਼ਾਬ ਤੇਜਾਬ ਕਰਦੇ ਨੇ,

  • @m0hindersinghsingh539
    @m0hindersinghsingh539 5 годин тому

    💯👍👏✌️👌

  • @jarnailsingh9949
    @jarnailsingh9949 8 годин тому +2

    133rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @mewadhaliwalmewasingh6732
    @mewadhaliwalmewasingh6732 8 годин тому +3

    ਫਿਰ ਕੋਆਪ੍ਰੇਟਿਵ ਸੁਸਾਇਟੀ ਦੀਆਂ ਵੋਟਾਂ ਨੇ 😂😂😂

  • @BalwinderSingh-k2z9c
    @BalwinderSingh-k2z9c 5 годин тому

    ਵੀਰ ਜੀ ਬਲਾਕ ਸਮੀਤੀ ਜਿਲ੍ਹਾ ਪ੍ਰਸਿਦ ਮੇਬਰ ਦੀਆਂ ਵੀ ਚੋਣਾਂ ਵੀ ਸਿਰ ਤੇ ਹਨ

  • @MalkeetSingh-kf8ke
    @MalkeetSingh-kf8ke 7 годин тому +1

    ਮੌਸਮ ਬਦਲ ਗਿਆ ਬੁਲਾਰਿਆ ਨੂੰ ਆਪਣੇ ਗਲੇ ਦਾ ਧਿਆਨ ਰੱਖਣਾ ਚਾਹੀਦਾ

  • @tejinderpalsingh7817
    @tejinderpalsingh7817 9 годин тому +1

    Sat shri akal Tehna j and Harman Thind j

  • @gillsaab4766
    @gillsaab4766 9 годин тому +1

    pehla comment sat sri akal all team prime asia tv

  • @kaursingh1993
    @kaursingh1993 8 годин тому +1

    Good job 🎉😊

  • @KuldeepSingh-p7x
    @KuldeepSingh-p7x 8 годин тому +1

    Very Good Job 🎉

  • @gurvinderpalsingh679
    @gurvinderpalsingh679 4 години тому +1

    19.6PERCENT JAT SIKHA NE PUNJAB NU BARBAD KAR DITA 80PERCENT PUNJABI CHUP KARKE KISSANA DII DHAKE SHAHI KIO BARDASHT JAR REHA

  • @paramsidhu4190
    @paramsidhu4190 6 годин тому

    🙏👏

  • @ਹਰਪਾਲ7653
    @ਹਰਪਾਲ7653 7 годин тому +1

    ਚੋਣ ਕਮਿਸ਼ਨ ਨੂੰ ਚਾਹੀਦਾ ਕਿ ਕਾਰਜ਼ਕਾਲ ਦਾ ਸਮਾਂ ਰਹਿੰਦੇ ਹੋਏ ਦੂਜੀ ਪਾਰਟੀ ਚ ਸ਼ਾਮਿਲ ਨਾਂ ਹੋਣ ਦਾ ਕਨੂੰਨ ਬਣਾਵੇ
    ਕਿਉਂਕਿ ਇਹ ਰਾਜਸੀ ਲੋਕਾਂ ਦੇ ਲਾਲਚ ਦਾ ਸਾਰਾ ਬੋਝ ਆਮ ਜਨਤਾ ਦੇ ਸਿਰ ਪੈਂਦਾ
    ਪਰ ਭੇਡਾਂ ਤੇ ਸ਼ਰਾਬ ਦੇ ਲਾਲਚੀ ਇਹ ਗੱਲ ਨੀਂ ਸਮਝ ਸਕਦੇ

  • @NarinderSingh-ti4sq
    @NarinderSingh-ti4sq 8 годин тому +1

    ਲੰਗਾਹ ਖਟੈਕ।😊😊😊😊😊😊

  • @HappyBajra-sz4vp
    @HappyBajra-sz4vp 7 годин тому +1

    ਧੰਨਵਾਦ ਜੀ ਚੰਗੀ ਸਿੱਖਿਆ ਵੰਡਣ ਲਈ 🙏🙏🙏🙏

  • @Gurkirat-ck9ku
    @Gurkirat-ck9ku 6 годин тому +1

    ਸੁੱਚਾ। ਵਲਟੋਹਾ। ਨੂੰ। ਪ੍ਰਧਾਨ। ਨੇ। ਹਲਵਾਈ। ਕੋਲ। ਕੜਾਹੀ। ਤੇ। ਲਾਉਣਾ

  • @JagtarSingh-h1b
    @JagtarSingh-h1b 8 годин тому +1

    ਡਿੰਪੀ ਢਿੱਲੋਂ ਨਾਲ ਚੱਜ ਦਾ ਵਿਚਾਰ ਕਰੋ ਟਹਿਣਾ ਸਾਹਿਬ

  • @lachhmansingh5933
    @lachhmansingh5933 9 годин тому +1

    Tehina sahib Harman Thind ji S S akal thokla sabd piara lagda hai L S Kainth dhuri punjab

  • @BhagSingh-k2d
    @BhagSingh-k2d 8 годин тому +1

    ਟਹਿਣਾ ਸਾਹਿਬ ਜਿਹੜਾ ਨਸ਼ਾ ਫੜਿਆ ਦਾ ਉਹ ਕੇਸ ਮੁੱਕ ਗਿਆ ਉਹਦਾ

  • @rampalsinghdhillon3443
    @rampalsinghdhillon3443 Годину тому

    Sinu langah zinda bad & must vin

  • @RaghbirSingh-b5b
    @RaghbirSingh-b5b 8 годин тому +1

    Langhah,apne,puter,da,case,tan,larh,mave,ji,fer,vitan,vich,kharaoun,de,himt,kare,ji

  • @Surjitsingh-n8e3v
    @Surjitsingh-n8e3v 7 годин тому +1

    ਫਿਰ ਬਾਲਕ ਸੰਮਤੀ ਦੀਆਂ

  • @jasvindersingh12
    @jasvindersingh12 7 годин тому +1

    Kde Rajasthan diya vi gla kriya kro Taihna ji

  • @davindercheema9522
    @davindercheema9522 8 годин тому +1

    Tehna saab haran wale is lyi dukhi ne ki hun 5 saal grant khan nu nahi milni😂😂😂😂

  • @AmanPannu-j9d
    @AmanPannu-j9d 2 години тому

    Jdo tuhi kehnde Apa chaliye bra dukh hunda 2 program krea kro

  • @jagtarsingh3961
    @jagtarsingh3961 8 годин тому +1

    Roj dekhde hai panchhi

  • @gaganmobile2003
    @gaganmobile2003 7 годин тому

    khatasssss

  • @chunibabaji9076
    @chunibabaji9076 4 години тому

    Aap davai,lo 🌹🌹

  • @SinghLaddi-m7w
    @SinghLaddi-m7w 8 годин тому

    Es da mtlb thhari aa gyi tuhade ilaake ch

  • @shere-punjabsinghshergill3257
    @shere-punjabsinghshergill3257 4 хвилини тому

    Tehna saab, ih galt hy k MLA koi MP di election nahi larh sakda.Ih parties ne dekhna k kaun best candidate hy jo jit sakda. Kissi te ih bandish nahi lag sakdi. Kai ta tin tin halqia to iko hi chaun larhi jande ne. Fir 1 ja 2 seats fir khali ho jandia ne. Loka nu ta itni akal hi nahi kkaun kabil hy te Lucha jinnu vote ni pauni. PB nu leaders di lor hy na k gunde di.

  • @ranjitdulay-g6l
    @ranjitdulay-g6l 2 години тому

    Ki kha k ando oh tehna ji

  • @aroracomputersaroragallery7608
    @aroracomputersaroragallery7608 8 годин тому

  • @Nanakpanthi
    @Nanakpanthi 6 годин тому

    Tehna saab jehriya fukriya di tusi gal kar rahe ehna fukriya ne 31 October 1984 nu Delhi ch Sikhan da nuksan karvaya. 11 vaje to baad Punjab ch khushia, laddu vandne, thok ti,sodha la ta te gaddi chadha ti varge shabda ne Delhi aaleya nu provoke kita. Hissab lao , Punjab di Hindu community nu kinna bura laggeya hona.
    Ehna dia galtia da khamyaja Pu njab to bahar rehnde Sikha nu bhugtna piya. Koi vichara train ch safar kar reha si koi chutti aa reha si.
    Jehre mare so mare, jinha dheeya naal 8- 8 bandeya ne........... aj oh dadiya ban chukiya honiya te sari Umar eh bhed apne husband to luko ke rakhya. Oh har roj mariya.
    Punjab ch je fukriya na hundia Delhi ch reaction na hunda.
    Sade os time de bazurga nu eho je lokan nu rokna chahida si.
    31 Oct to pehla vi je koi kaand hunda si ta osnu bahadri samjhya jaanda si.

  • @HarjeetKaur-m9r
    @HarjeetKaur-m9r 5 годин тому

    Tusi ka ka bada kardey ho

  • @jashanmca
    @jashanmca 8 годин тому

    Shame on you both

  • @DandiwalModan
    @DandiwalModan 6 годин тому

    ❤❤❤❤❤ HARMAN JI CITY WALE LOK HI KHANDE HAI,,,PINDAN WALEYAN NU TAN KOI V CALCIUM,, VITAMIN C,, VITAMIN D,,, VITAMIN. E. BAARE KUCHH PTA HI NAHI HUNDA,,OK BYE BYE SAWARN JI AND HARMAN JI

  • @BalwinderSingh-k2z9c
    @BalwinderSingh-k2z9c 5 годин тому

    ਵੀਰ ਜੀ ਬਲਾਕ ਸਮੀਤੀ ਜਿਲ੍ਹਾ ਪ੍ਰਸਿਦ ਮੇਬਰ ਦੀਆਂ ਵੀ ਚੋਣਾਂ ਵੀ ਸਿਰ ਤੇ ਹਨ