Figs Health Benefits: अंजीर के फायदे, नुक्सान, तासीर और खाने का सही तरीका क्या है?

Поділитися
Вставка
  • Опубліковано 2 жов 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

КОМЕНТАРІ • 179

  • @gurnamsingh8058
    @gurnamsingh8058 5 місяців тому +19

    ਅੱਜ ਤੋਂ ਸੱਠ ਸੱਤਰ ਸਾਲ ਪਹਿਲੇ ਨਹਿਰ ਦੇ ਖਾਲਾਂ ਉਪਰ ਇੱਕ ਦਰਮਿਆਨਾ ਦਰੱਖਤ ਹੁੰਦਾ ਸੀ ਉਸ ਨੂੰ ਅਸੀਂ ਉਸ ਸਮੇਂ ਰੁੰਬਲ ਕਹਿੰਦੇ ਸੀ ਤੇ ਪੱਕੇ ਰੁੰਬਲ ਵੀ ਬਹੁਤ ਖਾਂਦੇ ਸੀ ਉਹ ਬਿਲਕੁਲ ਅੰਜੀਰ ਵਰਗੇ ਸਨ, ਅਜ ਕਲ ਉਹ ਰੁੰਬਲ ਦੇ ਦਰੱਖਤ ਕਿਤੇ ਨਹੀਂ ਲੱਭਦੇ, ਸ਼ਾਇਦ ਉਹ ਅੰਜੀਰ ਹੀ ਸਨ।

  • @prabhjotkaur629
    @prabhjotkaur629 Місяць тому +6

    ਵੀਰ ਜੀਉ ਂਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੈ ਅੰਜੀਰ ਨੂੰ
    ਰਾਤ ਨੂੰ ਭਿਉ ਕੇ ਸਵੇਰੇ ਖਾਲੀ ਪੇਟ ਖਾਂਦੀ ਹਾਂ ਹਰ ਰੋਜ਼ ਇੱਕ ਪੀਸ ਮੈਨੰ ਬਹੁਤ ਫਾਇਦਾ ਮਹਿਸੂਸ ਹੋਇਆ ਜੀ ਇਸ ਨੂੰ ਖਾਣ ਨਾਲ ਸੁਸਤੀ ਨਹੀ ਪੈਂਦੀ 🙏🙏

  • @Sukhjinder-wr6ff
    @Sukhjinder-wr6ff 4 місяці тому +11

    ਡਾਕਟਰ ਸਾਹਿਬ ਮੈਨੂੰ ਲੀਵਰ ਦੀ ਪ੍ਰੋਬਲਮ ਹੈ ਜਦੋਂ ਮੈਂ ਗੱਡੀ ਚਲਾਉਦਾ ਤਾਂ ਮੈਨੂੰ ਚੱਕਰ ਆਉਂਦੇ ਨੇ ਹੱਥਾਂ ਪੈਰਾਂ ਨੂੰ ਗਰਮੀ ਆਉਂਦੀ ਹੈ ਬਲੱਡ ਪ੍ਰੈਸ਼ਰ ਆ ਹੀ ਰਹਿੰਦਾ ਹੈ। ਟੈਸਟ ਮੈਂ ਸਾਰੇ ਕਰਾ ਲਏ ਹਨ ਪਰ ਮੈਨੂੰ ਚੱਕਰ ਬਹੁਤ ਆਉਂਦੇ ਹਨ।

    • @satnwaheguru7698
      @satnwaheguru7698 3 місяці тому +2

      ਸਰਵਾਇਕਲ ਆ

    • @MaanSaab-l3p
      @MaanSaab-l3p 2 місяці тому +3

      Pani pea kro ji

    • @Sukhjinder-wr6ff
      @Sukhjinder-wr6ff 2 місяці тому +1

      @@MaanSaab-l3p ਪਾਣੀ ਤਾਂ ਬਹੁਤ ਪੀਨਾ ਜੀ ਪਾਣੀ ਪੀ ਪੀ ਕੇ ਤਾਂ ਵਿਛਾ ਵੀ ਆਈ ਜਾਂਦਾ ਰੰਗ ਵੀ ਕਾਲਾ ਹੋ ਗਿਆ ਦਾਰੂ ਮੈਂ ਨਹੀਂ ਪੀਂਦਾ ਹੈਗਾ ਲੀਵਰ ਦੀ ਪ੍ਰੋਬਲਮ ਕੈਸਟਰੋਲ ਵਧੀ ਜਾਂਦਾ

    • @MaanSaab-l3p
      @MaanSaab-l3p 2 місяці тому

      Contact krlo

    • @ambersaria1000
      @ambersaria1000 2 місяці тому

      ਭਾਊ ਜੀ ਕਪਾਲਭਾਤੀ ਯੋਗਾ ਕਰੋ ਲੀਵਰ ਨਵਾ ਹੋ ਜੂ

  • @KashmirKaur-y9q
    @KashmirKaur-y9q 7 місяців тому +9

    ਸਤਿ ਸ੍ਰੀ ਅਕਾਲ ਭਾਈ ਸਾਹਿਬ ਮੈਨੂੰ ਇਹ ਦੱਸਿਓ ਬਈ ਮੇਰੀਆਂ ਜਾੜਾਂ ਵਿੱਚ ਠੰਡਾ ਪਾਣੀ ਲੱਗਦਾ ਇਸ ਬਾਰੇ ਵੀ ਗੱਲਬਾਤ ਕਰਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਵੀਡੀਓ ਦਾ ਧੰਨਵਾਦ

    • @prabhjotkaur629
      @prabhjotkaur629 Місяць тому

      ਦੰਦਾਂ ਵਾਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

    • @ndhaliwal2889
      @ndhaliwal2889 Місяць тому +1

      ਕੋਸੇ ਪਾਣੀ ਚ ਲ਼ੂਣ ਪਾ ਕੇ ਕੁਰਲੀ ਕਰਿਆ ਕਰੋ ਹਟ ਜਾਣਗੀਆਂ

  • @surjitsingh5296
    @surjitsingh5296 6 місяців тому +9

    ਬਹੁਤ ਬਹੁਤ ਧੰਨਵਾਦ ਜੀ 🙏 ਦੰਦਾਂ ਜਾੜਾ ਨੂੰ ਠੰਢਾ ਪਾਣੀ ਲੱਗਣਾ, ਕੰਮਜ਼ੋਰ ਮਸੂੜਿਆਂ ਤੇ ਕੋਈ ਵੀਡੀਓ ਬਣਾਉਣ ਦੀ ਕਿਰਪਾਲਤਾ ਕਰਨੀ ਜੀ। ਅਸੀਂ ਆਪਦੀ ਹਰ ਵੀਡੀਓ ਨੂੰ ਵੇਖਦੇ ਹਾਂ ਤੇ ਸ਼ੇਅਰ ਵੀ ਕਰਦੇ ਹਾਂ ਜੀ। ਧੰਨਵਾਦ ਜੀ 🙏

  • @Silentgirl640
    @Silentgirl640 7 місяців тому +7

    ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ 🎉

  • @MRchhabrapunjabi
    @MRchhabrapunjabi 5 місяців тому +1

    Doctor saab pregnency vich khaa sakde aa

  • @satnwaheguru7698
    @satnwaheguru7698 7 місяців тому +58

    ਡਾਕਟਰ ਸਾਬ ਜੀ ਮੇਰੀ ਖੱਬੀ ਲੱਤ ਵਿੱਚ ਬਹੁਤ ਦਰਦ ਹੁੰਦਾ ਆ ਚੂਲੇ ਤੋ ਲੈ ਕੇ ਪੈਰ ਤੀਕ ਦਰਦ ਆ mri ਵਿੱਚ ਕਹਿੰਦੇ ਡਿਕਸ ਹੇਠਾ ਆਈ ਆ ਅਐਕਸਰੇ ਵਿੱਚ ਡਿਕਸ ਨੂੰ ਸੋਜ ਆ ਨਾਲੇ ਸਾਇਟਿਕਾ ਨਸ ਨੂੰ ਸੋਜ ਆ ਸਾਰੀ ਲੱਤ ਨੂੰ ਸੋਜ ਆ ਬਹੁਤ ਦਰਦ ਆ ਹਰ ਚੀਜ ਦਾ ਹੱਲ ਅਪਰੇਸ਼ਨ ਨਹੀ ਹੋ ਸਕਦਾ ਕਿਰਪਾ ਕਰਕੇ ਮੈਨੂੰ ਕੋਈ ਹੱਲ ਦੱਸ਼ਿਉ ਬੜੀ ਮੇਹਬਾਨੀ ਹੋਵੇਗੀ ਮੈ ਅੰਮ੍ਰਿਤਸਰ ਤੋ ਆ 47 ਸਾਲ ਮੇਰੀ ਉਮਰ ਆ

    • @Birdavinder297
      @Birdavinder297 7 місяців тому +1

      R 71 heopanthic

    • @chajdigal
      @chajdigal  7 місяців тому

      Scitica pain ha Electrohomeopathy bahut asha asar karde ha ji operation to bina v theek hon de chance ne

    • @rajkaran6160
      @rajkaran6160 7 місяців тому

      😊😊 ਚੁਕੇ ਲਾ​@@Birdavinder297

    • @satnwaheguru7698
      @satnwaheguru7698 7 місяців тому

      Ok ਡਾਕਟਰ ਸਾਬ ਪਤਾ ਕਰਕੇ ਜਾਦੇ ਆ ਉੱਥੇ

    • @jashanjassivollyboll9525
      @jashanjassivollyboll9525 7 місяців тому +1

      Video 👌👌👌👌

  • @SatnamSingh-bo5hg
    @SatnamSingh-bo5hg 7 місяців тому +8

    ਬਹੁਤ ਵਧੀਆ ਜੀ ਸਾਹਬ ਜੀ ਧੰਨਵਾਦ ਜੀ 🙏

  • @balvinderkaur1770
    @balvinderkaur1770 7 місяців тому +4

    Kidni di bimari bare dso veer g

  • @GurmitsinghGurmitsingh-jb3hv
    @GurmitsinghGurmitsingh-jb3hv День тому

    ਡਾ, ਸਾਹਿਬ ਕਬਜੀ ਲਈ ਕਿਵੇਂ ਖਾਣੀ ਸਵੇਰੇ ਜਾਂ ਸ਼ਾਮ ਨੂੰ

  • @surinderpalkaur9253
    @surinderpalkaur9253 5 місяців тому

    Thanks 🙏🙏

  • @dabarasingh
    @dabarasingh 6 місяців тому

    Thanks veer g

  • @GillSaab-su9jz
    @GillSaab-su9jz 7 місяців тому +7

    ਅੰਜੀਰ ਕਿਸ ਨੂੰ ਕਹਿੰਦੇ ਪੰਜਾਬੀ ਵਿੱਚ ਇਸ ਨੂੰ ਕੀ ਕਿਹਾ ਜਾਂਦਾ

    • @harpreetSingh-uy8gd
      @harpreetSingh-uy8gd 7 місяців тому +2

      Vere anjeer Punjabi shabd hi aa

    • @HaridivSing
      @HaridivSing 7 місяців тому

      ਪੰਜਾਬੀ ਵਿੱਚ ਆ ਅੰਜੀਰ ਦੇ ਬਾਗ ਵੀ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਸੰਗਰੂਰ ਤੋ ਲੁਧਿਆਣੇ ਜਿੱਥੇ ਚੁੰਗੀ ਟੈਕਸ ਪਹਿਲਾਜਾ ਸੀ ਉੱਥੇ ਅਮਰੂਦ ਦੇ ਬਾਗ ਵਿੱਚ ਬੂਟਿਆ ਦੇ ਲੱਗੇ ਹੋਏ ਦੇਖੇ ਸੀ ਤਾ ਪਹਿਲੀ ਵਾਰ ਖਾਦੇ ਸੀ ਪੰਜਾਬੀ ਵਿੱਚ ਹੀ ਇਸ ਦਾ ਨਾਮ ਅੰਜੀਰ ਹੈ ਆਪਾ ਘਰਾ ਵਿੱਚ ਵੀ ਲਾ ਸਕਦੇ ਬੂਟੇ ਖਰੀਦ ਕੇ

    • @manjitsinghkandholavpobadh3753
      @manjitsinghkandholavpobadh3753 7 місяців тому

      ਦੋ ਬੁੱਟੇ ਅੰਜੀਰ ਦੇ ਲਾਏ ਹਨ

    • @simerjitsingh6125
      @simerjitsingh6125 7 місяців тому +1

      English fig

  • @amanveerkaur4822
    @amanveerkaur4822 2 місяці тому

    ਸਰ ਮੇਰੇ fathersaab ਦੇ ਜਨੇਉ ਸੀ ਦੌ ਮਹੀਨੇ ਹੇ ਗਏ ਅਜੇ ਚਗੀ ਤਰ੍ਾ ਸਹੀ ਨਹੀ ਹੋਏ ਜਖਮ ਜਲਨ ਬਹੁਤ ਹੁੰਦੀ ਕੋਈ ਨੁਸਖਾ ਦਸੋ

  • @laddisingh2443
    @laddisingh2443 4 місяці тому +2

    ਬਹੁਤ ਵਧੀਆ ਜੀ ਦੱਸਣ ਲਈ ਧੰਨਵਾਦ ਜੀ ਵੀਰ ਜੀ

  • @sarwandassmehton3421
    @sarwandassmehton3421 4 дні тому

    Thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏🙏🙏

  • @pavanjotranu6437
    @pavanjotranu6437 14 днів тому

    ਜੀ ਮੇਰਾ ਖੁਨ ਗਾਡਾ ਅਜੀਰ ਜਾ ਸ਼ਕਦੀ ਹਾ

  • @MohanSingh-gs3be
    @MohanSingh-gs3be 4 місяці тому

    Waheguruji🙏🙏🙏🙏

  • @kamleshkaur2919
    @kamleshkaur2919 5 місяців тому +3

    Respcted Dr Saab ji
    Good Evening ji

  • @pavanjotranu6437
    @pavanjotranu6437 14 днів тому

    ਜੀ ਮੇਰਾ ਖੁਨ ਗਾਡਾ ਅਜੀਰ ਖਾਛਕਦਾ

  • @inderjeetsam6567
    @inderjeetsam6567 7 місяців тому +3

    ਵੀਰੇ ਗ਼ਰਮ ਹੁੰਦਾ ਮੂੰਹ ਪਕ ਜਾਂਦਾ ਜ਼ਿਆਦਾ ਖਾਣ ਨਾਲ

    • @lifestyle458
      @lifestyle458 6 місяців тому +1

      ਇਸ ਦੇ ਬਸ ਦੋ ਹੀ ਪੀਸ ਪਾਣੀ ਵਿਚ ਭਿਓ ਕੇ ਖਾਣਾ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਵੈਸੇ ਹੁੰਦੀ ਇਹ ਗਰਮ ਜੇਹ ਬਿਨਾ ਬਭਿਓ ਕੇ ਖਾਵਾਂ ਗੇ,

  • @kulbirsingh2182
    @kulbirsingh2182 5 місяців тому +4

    ਅੰਜੀਰ ਖਾਣਾ ਕਦੋਂ ਅਤੇ ਕਿਵੇਂ ਖਾਣਾ ਹੈ ਰਾਤ ਨੂੰ ਭਿਉਂ ਕੇ ਖਾਣਾ ਜਾਂ ਐਵੇਂ ਹੀ

  • @Sachinkumar-gl8ik
    @Sachinkumar-gl8ik 7 місяців тому

    ਕੀ ਡਾ ਸਾਹਿਬ ਅੰਜੀਰ ਖਜੂਰਾਂ ਅਖਰੋਟ ਤੀਨੇ ਚੀਜ਼ਾਂ ਇਕੱਠੀਆਂ ਖਾ ਸਕਦੇ ਹਾਂ

  • @HarpreetSamra-e4e
    @HarpreetSamra-e4e 2 місяці тому +1

    Exercise kehdi aa leg de pain vere

  • @GurjeetSingh-md1oc
    @GurjeetSingh-md1oc 5 місяців тому

    Kaale pilie da illaaj daso

  • @kaurinder4481
    @kaurinder4481 7 місяців тому +1

    Sade bhut aa aajir fruit par oh ta pehla hi bhut methi hundi aa je vich misri pa diti hor jada hojugi

  • @rajindersingh782
    @rajindersingh782 2 місяці тому

    ਡਾ ਸਾਬ ਜੀ ਕੀ ਵਾਲੇ ਸ਼ੁਗਰ ਵਾਲੇ ਵੀ ਅਜੀਂਰ ਖਾ ਸਕਦੇ ਹਨ

  • @jassidhaliwal6343
    @jassidhaliwal6343 7 місяців тому

    Dr sab mere age 29 year a mere bchpn to e left leg ch addi to drd suru hoia c hun holi holi sati tkk pujj gya drd kidni kol lgpg hr time drdrhnda a dimag v kde kde out of control ho jnda a esda koi ilaj hega ?????? Plg bhut tng a m

    • @harnoorsingh1287
      @harnoorsingh1287 7 місяців тому

      Tussi apna test karwao and dekho kis cheez di kami hai
      Sabto pehla ehi Kamm karo

  • @gagandeepguru798
    @gagandeepguru798 4 місяці тому +2

    Sir me bhut patli anjeer khan nl me motti ho ju gi sir dsio plz

    • @lovejotsingh8576
      @lovejotsingh8576 Місяць тому

      2 ਅੰਜੀਰ ਇੱਕ ਮੁੱਠ ਭੁੱਜੇ ਹੋਏ ਛੋਲੇ ਇਕ ਕੇਲਾ ਦੱਸ ਤੋਂ ਪੰਦਰਾਂ ਕਾਜੂ ਦਾ milk ਸ਼ੇਕ ਬਣਾ ਕੇ ਪੀਓ ਸਵੇਰ ਨੂੰ

    • @gandhibuttar8690
      @gandhibuttar8690 Місяць тому

      ​@@lovejotsingh8576 ਕਿੰਨਾ ਟਾਈਮ ਖਾ ਸਕਦੇ ਆ ਲਗਾਤਾਰ ਅੰਜੀਰ ਦੱਸੋ ਜੀ

  • @harneksingh1837
    @harneksingh1837 4 місяці тому +1

    Uric acid bare dasu

  • @singhgurdeep5050
    @singhgurdeep5050 4 місяці тому

    ❤❤❤❤❤❤.dr.sahab mera crp 11 hai typhoid vi hai sardi lagdi te sarir vi tutda hai platelates vi 180000 tak gaye ne jo pehla sirf 1370000 hi reh gaye si.10Dina ton dabai vi le rehan ji.sir please koi tuska sasso ji

  • @gandhibuttar8690
    @gandhibuttar8690 Місяць тому

    ਕਿੰਨਾ ਟਾਇਮ ਲਗਾਤਾਰ ਖਾ ਸਕਦੇ ਆ

  • @harpinderbrarbrar-ph4pg
    @harpinderbrarbrar-ph4pg 18 днів тому

    ਕਿੰਨੇ ਮਹੀਨੇ khne a

  • @gurpreetbhunder9700
    @gurpreetbhunder9700 19 днів тому

    Sir meri beti 8years di aw or ohda woshroo m rat nu nikl janda ohde lyi koi medicine das deo plz

  • @arshpreetsingh3401
    @arshpreetsingh3401 7 місяців тому

    ਸ਼ੂਗਰ ਤੇ ਬਲੱਡ ਪਰੈਸ਼ਰ ਦੇ ਮਰੀਜ ਖਾ ਸਕਦੇ ਜੀ

  • @AjaySingh-m7y2l
    @AjaySingh-m7y2l 6 місяців тому +2

    Nice ❤️

  • @BeantKaur-ot7op
    @BeantKaur-ot7op 3 місяці тому

    Hlo g mere baby da weight bhout ghut aa 6 sal de aa 13 kg de hai oh kha sakde hai ji weight gain lia

  • @meenaverma5141
    @meenaverma5141 4 місяці тому

    Doc ji m koi be dryi frut nhi khha sakti kamjori bhout h test be normal h aap batto

  • @shinderchaihal9027
    @shinderchaihal9027 5 місяців тому +1

    Waheguru ji 🙏🙏🙏🙏🙏

  • @subegsingh2632
    @subegsingh2632 7 місяців тому

    ਸ਼ੂਗਰ ਵਾਲੇ ਮਰੀਜ਼ ਖਾ ਸਕਦੇ ਹਨ

  • @ArabKumar-t7i
    @ArabKumar-t7i Місяць тому +1

    TB de marij kah sakte hai ji

  • @85heer
    @85heer 5 місяців тому

    Dr. sahib, can you help me to reduce the uterus fibroids, please

  • @jaswinderram5046
    @jaswinderram5046 5 місяців тому

    Sir we blong to Italy here we avalibal fresh anjeer how we can use it

  • @AmarjitSingh-zf6kz
    @AmarjitSingh-zf6kz Місяць тому

    ਭਾਜੀ ਦੱਸਣਾ ਅੰਜੀਰ ਨਾਲ ਭਾਰ ਵੱਧਦਾ ਹੈ ਜਾ ਘੱਟਦਾ ਹੈ

    • @chajdigal
      @chajdigal  Місяць тому

      Vad sakda ji mere khayal ch
      Agar kabaj hoe te uh khule ta motapa ghatega

  • @nishadaryanani7808
    @nishadaryanani7808 2 місяці тому

    Good information, thank you bhai ji🙏🕉

  • @harisinghsingh1627
    @harisinghsingh1627 Місяць тому

    Sir ji pite de pathare da koi hal daso

  • @SandeepSingh-sf5gh
    @SandeepSingh-sf5gh 4 місяці тому

    Sir ji Khanna Khan tu bad nal e toilet jana panda dsyo koi ilaj

  • @amanjotaujla5962
    @amanjotaujla5962 3 місяці тому

    Sir manu gadiya di problem a main le sakdi aw pls reply sir

  • @parmveerkarnveer8131
    @parmveerkarnveer8131 6 місяців тому +2

    ਚਿਹਰੇ ਉੱਤੇ ਛਾਈਆ ਬਾਰੇ ਵੀ ਦੱਸੋ

  • @HarpreetSamra-e4e
    @HarpreetSamra-e4e 2 місяці тому

    Exercise kehdi aa leg de pain vere

  • @HarpreetSamra-e4e
    @HarpreetSamra-e4e 2 місяці тому

    Exercise kehdi aa leg de pain vere

  • @KulwinderKaur-sf5hu
    @KulwinderKaur-sf5hu 4 місяці тому

    As time lagea na angers per dobi to Landes na

  • @narinderkumar4263
    @narinderkumar4263 4 місяці тому +1

    Very good bhaji ji

  • @HarpreetSamra-e4e
    @HarpreetSamra-e4e 2 місяці тому

    Exercise kehdi aa leg de pain lyi

  • @JassMaan-u8g
    @JassMaan-u8g 3 місяці тому

    Anjer da dena ve khana chahiye da na

  • @KulwinderKaur-sf5hu
    @KulwinderKaur-sf5hu 4 місяці тому

    Asy appna ger bich lao na poda

  • @Happy-t9s4x
    @Happy-t9s4x 7 місяців тому +1

    Very good information thanks doctor

  • @bhullaramrik8538
    @bhullaramrik8538 7 місяців тому +1

    Garmi vich kha sakadahai

  • @ButtaKhan-vf7nu
    @ButtaKhan-vf7nu 4 місяці тому

    Doctor sahab sat shri akaal saris ki tasir garm hai ki cool

  • @kulvinderghumman2264
    @kulvinderghumman2264 17 днів тому

    Thanks🙏🙏❤️🌹

  • @sukhwinder8573
    @sukhwinder8573 7 місяців тому +1

    Thanks sir good information

  • @InderjeetKaur-y6x
    @InderjeetKaur-y6x 3 місяці тому

    Is naal pet dard ate loose motion di samasya aaundi aa? Kirpa karke dasna ji is tarah kyun hunda e

  • @MohanSingh-gs3be
    @MohanSingh-gs3be 6 місяців тому

    Waheguruji🙏🙏🙏🙏🙏

  • @goodthoughts19164
    @goodthoughts19164 7 місяців тому

    Ki 5 above yeara children nu de sakde. J d3 sakde tan kini k de sakde

  • @GurinderDhillon-st4hu
    @GurinderDhillon-st4hu 7 місяців тому

    Doctor sab appne ghr 25 to 30 killo har sal lagda ji onu suka k khana chii da ji ja ada e das de oo ji plz

  • @ravneetkaur235
    @ravneetkaur235 7 місяців тому +1

    Thankyou sir

  • @jassisingh6398
    @jassisingh6398 7 місяців тому

    Very useful information sir thanks for sharing paji 💖 👍

  • @LakhwinderSingh-cm5vm
    @LakhwinderSingh-cm5vm 7 місяців тому

    Dr sahib eh tukre nhi pura frut e hund aa

  • @Jass_Singh-
    @Jass_Singh- 7 місяців тому +1

    Good job ji..

  • @JavedAkhtar-j2o
    @JavedAkhtar-j2o 2 місяці тому

    Very nice

  • @Meenu86076
    @Meenu86076 7 місяців тому

    Call se dar lagta hai apko😂😂

  • @NirmalSingh-by3dp
    @NirmalSingh-by3dp 5 місяців тому

    Sugar ala mariz kha skda a jya

  • @dharmindersingh6535
    @dharmindersingh6535 7 місяців тому

    2 ਪੀਸ

  • @PunjabtoArabtak
    @PunjabtoArabtak 3 місяці тому

    🙏🙏👍👍👍❤️❣️❣️❣️

  • @PoonamVerma-qb6li
    @PoonamVerma-qb6li 6 місяців тому

    Shugar patient Kia.

  • @JatinderSingh-qu8ic
    @JatinderSingh-qu8ic 3 місяці тому

    Good 👍👍

  • @karanpp1201
    @karanpp1201 26 днів тому

    wait gaine hundaa ede naal g

  • @PunjabSingh-l9q
    @PunjabSingh-l9q 4 місяці тому

    🙏🙏🙏🙏🙏🙏🙏🙏🙏

  • @prabjot9549
    @prabjot9549 7 місяців тому +1

    🙏🙏🙏🙏

  • @mahinderkaur8646
    @mahinderkaur8646 4 місяці тому

    Very nice veer ji

  • @GurdeepSinghGill-qj7bh
    @GurdeepSinghGill-qj7bh 6 місяців тому

    powder bna ke kha sakde ha

  • @zirams
    @zirams 5 місяців тому

    Good Information ji

  • @Dawinderjitsingh-v6k
    @Dawinderjitsingh-v6k 5 місяців тому

    punjab ji

  • @rajwantkaur610
    @rajwantkaur610 4 місяці тому

    🙏🙏🙏🙏🙏🙏🙏🙏

  • @jasmeetkaur4051
    @jasmeetkaur4051 4 місяці тому

    Best jankari ❤

  • @swagpunjabda
    @swagpunjabda 7 місяців тому +1

    Sex di Isha bhot hundi g es nll stamina bhot rhnda

    • @virendersingh-rv1ik
      @virendersingh-rv1ik 5 місяців тому +1

      Tusi kiti try??

    • @swagpunjabda
      @swagpunjabda 5 місяців тому +1

      @@virendersingh-rv1ik hn y energy rhndi body ch bhot

    • @swagpunjabda
      @swagpunjabda 5 місяців тому

      @@virendersingh-rv1ik sex di isha tn hundi timing nll banana shake use kro hoju

    • @VijayKumar-lw7wt
      @VijayKumar-lw7wt 3 місяці тому +1

      Hlo paji gll krni c

    • @swagpunjabda
      @swagpunjabda 3 місяці тому

      @@virendersingh-rv1ik hby

  • @gilldairyfarming9049
    @gilldairyfarming9049 3 місяці тому

    🙏🙏

  • @jitendertewatia5439
    @jitendertewatia5439 7 місяців тому

    चिकन मटन खाने का मन करता है पर यूरीक एसीड बढ जाता है कया करै

    • @hardevsingh4967
      @hardevsingh4967 7 місяців тому +1

      Kutch Shara kar lai. Tainu kine ku khange maran baad, soch lai.

  • @paramjitkaur8122
    @paramjitkaur8122 7 місяців тому

    Sat shri akal veer ji

  • @Bath62rtmBath
    @Bath62rtmBath 4 місяці тому

    Dr Saab mere bete nu khansi rhndi 1year to usde bare v daso

    • @chajdigal
      @chajdigal  4 місяці тому

      7519998000 te call karo

  • @PoonamVerma-qb6li
    @PoonamVerma-qb6li 6 місяців тому

    Very nice Dr ji

  • @Pinderkaur000kaur
    @Pinderkaur000kaur 7 місяців тому

    kabaj da end

  • @HarpreetSingh-vt6ib
    @HarpreetSingh-vt6ib 7 місяців тому

    🙏🥰👏

  • @parminderkaur6955
    @parminderkaur6955 7 місяців тому

    🎉🎉

  • @babalsinghtiwana5877
    @babalsinghtiwana5877 7 місяців тому

    🙏

  • @Balajiwarkas-po3sx
    @Balajiwarkas-po3sx 7 місяців тому +1

    Sir ear dard krda rehda koi nukta das do

  • @satpaldhami7751
    @satpaldhami7751 4 місяці тому +1

    ਮਹੀਨਾ ਖਾਣ ਨਾਲ ਕੋਈ ਫਰਕ ਨਹੀਂ ਪਿਆ ਐਵੇਂ ਬਕਵਾਸ ਮਾਰੀ ਜਾਂਦੇ, ਵੈਸੇ ਸੁਆਦ ਦੇ ਤੌਰ ਤੇ ਖਾਈ ਜਾਓ

  • @davinderkaur606
    @davinderkaur606 5 місяців тому

    Dr sahib anjeer raat nu bhigo k swere USS da Pani bhut garra te mitha ho janda oh Pani pee Lena chahida k waste krr Dena chahida jpee lende Han ta koe nuksan nahi hai ji jrror dsso ji thank you

    • @sukhsandhu3396
      @sukhsandhu3396 4 місяці тому

      ਨਹੀਂ ਜੀ ਕੋਈ ਨੁਕਸਾਨ ਨਹੀਂ ਆ ਪੀ ਸਕਦੇ ਆ ਬੁਹਤ ਸਾਰੇ ਤਤ ਪਾਣੀ ਵਿਚ ਆ ਜਾਂਦੇ ਰਾਤ ਭਿਓ ਕੇ ਰੱਖਣ ਨਾਲ

  • @bindersingh1685
    @bindersingh1685 7 місяців тому +1

    Muh cho badboo aun baare v video bnao g

    • @Happy-t9s4x
      @Happy-t9s4x 7 місяців тому

      Dhak munaka dasya c doctor ne aga khan wasta veeraa

    • @chajdigal
      @chajdigal  7 місяців тому

      Short ha ji