ਸੋਨੀ ਕਹਿੰਦਾ ਲੋਕਾਂ ਚ ਪਿਆਰ ਘੱਟ ਗਿਆ ਤਾ ਮਹਿੰਗਾਈ ਵੱਧ ਗਈ ॥ ਸੁਣੋ ਸੋਨੀ ਦੀਆਂ ਪਿਆਰ ਭਰੀਆਂ ਗੱਲਾ ॥

Поділитися
Вставка
  • Опубліковано 16 вер 2024

КОМЕНТАРІ • 377

  • @chandansandhu5855
    @chandansandhu5855 Рік тому +36

    ਸੋਨੀ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ।
    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।

  • @gurpreetsandhu-1905
    @gurpreetsandhu-1905 Рік тому +34

    ਪਾਲ ਵੀਰ ਜੀ ਦੀਆ ਮਿਹਨਤਾਂ ਸਦਕਾ ਈ ਅੱਜ ਕਲਜੁਗ ਦੇ ਟਾਇਮ ਚ ਵੀ ਸਵਰਗ ਲਗਦਾ ਆ waheguru ji veer ji nu ਚੜ੍ਹਦੀ ਕਲਾ ਚ ਰੱਖੇ🙏🙏

    • @jasisingh5060
      @jasisingh5060 Рік тому

      Veer g satsari akl g Sony da number ha koi g

  • @jassivirdi3395
    @jassivirdi3395 11 місяців тому +3

    Soni bai❤ jinda bad

  • @mahimundi8786
    @mahimundi8786 Рік тому +66

    ਸੋਨੀ ਸਮਾਲਪੁਰ ਦਾ ਸਰਪੰਚ 😅 ਇਹ ਵੀਰ ਸੱਚੀ ਬਹੁਤ ਹਸਾਉਂਦਾ ਸਾਨੂੰ । ਰੱਬ ਰੂਪੀ ਰੂਹ ਆ ਵੀਰੇ ਬਾਕੀ ਸਾਰਿਆਂ ਦੇ ਗੁਰੂ ਸਾਹਿਬ ਮੇਹਰ ਕਰਨ ਤੇ ਜਲਦੀ ਜਲਦੀ ਠੀਕ ਹੋ ਜਾਣ ਸਤਪਾਲ ਵੀਰੇ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੰਬੀਆਂ ਉਮਰਾ ਬਕਸਣ ਗੁਰੂ ਸਾਹਿਬ🙏🏻

  • @Kamalmegh
    @Kamalmegh Рік тому +6

    ਵਾਹਿਗਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਿਹ 🙏🙏🙏🙏

  • @malkeetsinghlswpb0519
    @malkeetsinghlswpb0519 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਸੋਨੀ ਤਾਂ ਸੋਨੀ ਆ ਫਿਰ,, ਦਿਲ ਤਾਂ ਸੋਨੀ ਦਾ ਸੋਨੇ ਦਾ ਹੈ ❤️

  • @MCSTAN6622
    @MCSTAN6622 Рік тому +4

    Soni rab da banda mere veer nu hamesha khush rakhe parmatma❤❤

  • @amanattwal1873
    @amanattwal1873 Рік тому +5

    Soni toh sanstha ka hero h uski baate toh kamal h👌👌👌👌

  • @KulwinderSingh-hk4xs
    @KulwinderSingh-hk4xs 11 місяців тому +2

    ਸੋਨੀ ਵੀਰ ਦੀ ਵੀਡੀਓ ਦੇਖ ਕੇ ਮੰਨ ਖੁੱਸ਼ ਹੋ ਗਿਆ ਦਿਲ ਬਾਗੋ ਬਾਗ ਹੋ ਗਿਆ ਸੋਨੀ ਵੀਰ ਬਹੁਤ ਵਧੀਆ ਤੇ ਸੱਚੀਆਂ ਅਤੇ ਸਿਆਣੀਆਂ ਗੱਲਾਂ ਗੱਲਾਂ ਹੈ ਸੋਨੀ ਵੀਰ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RandhawaRhythms
    @RandhawaRhythms Рік тому +4

    ਪਾਲ ਵੀਰ ਇਦਾ ਦੀਆ ਵੀਡੀਓ ਵੀ ਜਰੂਰੀ ਪਾਇਆ ਕਰੋ ਕੀ ਤੁਸੀ ਰੋਜਾਨਾ ਲਾਈਫ ਵਿਚ ਹੋਰ ਜੋ ਵੀ ਸੇਵਾ ਕਰਦੇ ਓ ਸਾਨੂੰ ਕਸਮ ਨਾਲ ਦੇਖਕੇ ਬਹੁਤ ਵਧੀਆ ਲੱਗਾ ਆ ਵੀਡੀਉ ਵਿਚ

  • @gagan5353
    @gagan5353 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @khalsafauj4205
    @khalsafauj4205 7 місяців тому +2

    Sada Soni vir kite Amirca ya Canada honda ta es vir mehnat nal kite to kite pahonch jana c but pal Bai varga brah milia esnu rab varga vir sada pal vir ❤❤

  • @gshara1
    @gshara1 Рік тому +6

    Sony is 100%. right salad is very healthy. May WAHEGURU JI Bless APNA FARZ SEWA SOCIETY. 🙏🏼

  • @noorfirdouschudhry5504
    @noorfirdouschudhry5504 Рік тому +2

    Dear Pal ji, soni is drastically improving; all because of God and your efforts. Love you Soni

  • @jagvirsinghbenipal5182
    @jagvirsinghbenipal5182 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @dalbirnagra7885
    @dalbirnagra7885 Рік тому +4

    ਵੀਰ ਜੀ ਇੱਧਰ ਹਾਰਨ ਉਦੋਂ ਮਾਰਦੇ ਜਦੋਂ ਕੋਈ ਗਲਤੀ ਕਰਦਾ ਚੰਗਾ ਲੱਗਦਾ ਵੀਡੀਓ ਦੇਖ ਕੇ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਬਖ਼ਸ਼ਣ 🥰🙏

  • @ਜ਼ਖਮੀਪਰਿੰਦੇ

    ਵਾਹਿਗੁਰੂ ਜੀ ਸੋਨੀ ਵੀਰ ਨੂੰ ਚੜ੍ਹਦੀ ਕਲਾ ਵਿਚ ਰਹੇਂ

  • @gurveer.singh.grewal.3361
    @gurveer.singh.grewal.3361 Рік тому +17

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @sanjivthind1115
    @sanjivthind1115 Рік тому +3

    Waheguru ji 🙏

  • @Rider..p_r_i_n_c_e
    @Rider..p_r_i_n_c_e Рік тому +2

    🙏ਵਾਹਿਗੁਰੂ ਜੀ 🙏 mere veerean nu khush rakhe ❤🥰

  • @HardeepSingh-zx2pw
    @HardeepSingh-zx2pw Рік тому +5

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਸਾਡੇ ਵੱਡੇ ਵੀਰ ਪਾਲ ਨੂੰ ਸਦਾ ਚੜਦੀਕਲਾ ਚ ਰੱਖਣਾ ਜੀ

  • @RandhawaRhythms
    @RandhawaRhythms Рік тому +2

    ਪਾਲ ਵੀਰ ਜੀ ਅੱਜ ਵੀਡੀਓ ਵੀ ਬਹੁਤ ਸੋਹਣੀ ਲੱਗੀ ਦੂਜੀਆ ਵੀਡੀਓ ਦੀ ਤਰਾ ਇਹ ਵੀਡੀਓ ਵਿਚ ਤੁਸੀ ਆਪਣੀ ਲੋਕਲ ਲਾਈਫ ਦਿਖਾਈ ਬਹੁਤ ਸੋਹਣੀ ਵੀਡੀਓ ਬਣੀ ਜੀ ਇੱਦਾ ਤੁਸੀ ਹਰ ਵਾਰ ਵੀਡੀਓ ਬਣਾਇਆ ਕਰੋ ਸਾਨੂੰ ਵਧੀਆ ਲੱਗਦਾ ਦੇਖਕੇ ਤੁਆਡੀ ਆਮ ਜਿੰਦਗੀ ਤੇ ਨਾਲ ਸੋਨੀ ਮਨਦੀਪ ਵੀਰ। ਵਾਹਿਗੁਰੂ ਤੁਹਾਨੂ ਤੰਦਰੁਸਤ ਰੱਖੇ ਸਭ ਨੂ

  • @AshishSharma-jg7ck
    @AshishSharma-jg7ck Рік тому +1

    Rabb khush rakhe Soni veere nu hamesha

  • @khalsafauj4205
    @khalsafauj4205 7 місяців тому

    Ardas karde ha waheguru ji age ki Soni jaldi hi bilkul thik ho jawe te bahar jawe bahut mehnti a Soni Bai sada awange Milan ase v ek din

  • @kalatractorlover
    @kalatractorlover Рік тому +1

    Soni criaaaa banda 🥇🥇🥇👍

  • @gurmeetkaur-do4td
    @gurmeetkaur-do4td Рік тому +3

    Waheguru ji soni veer t poori team t mehar bhrya hath rakhyo. Thodia vdy vdy video dekh dil nu vdy skoon milda 🙏🙏

  • @user-zm4fp6ie9w
    @user-zm4fp6ie9w Рік тому

    Wah ji wah bahut vaddi gal a veer ji dimagi bimar hon de bavjood v soni veer nu sri guru granth sahib ji de hukam yaad ne

  • @carmpsgerman7266
    @carmpsgerman7266 Рік тому +2

    Soni bhai 100% sach baat karte hai .. God bless him

  • @harwindersingh4488
    @harwindersingh4488 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😂😂

  • @sultansingh7138
    @sultansingh7138 11 місяців тому +2

    Waheguru ji mehar karo 🙏 ❤

  • @parbhatheer5347
    @parbhatheer5347 Рік тому +5

    Waheguru ji ka Khalsa shri waheguru Ji ki Fateh 🙏🙏🙏

  • @RoseMartin-oq5ce
    @RoseMartin-oq5ce 29 днів тому

    Va va soni veer buahat chardi kalla vech Rakhy

  • @lifestyleofgagandeepsinghb822
    @lifestyleofgagandeepsinghb822 2 місяці тому

    Soni veer ji
    Waheguru ji
    Soni Veer ji love you ❤

  • @muhammadboota2433
    @muhammadboota2433 Рік тому +1

    ماشااللہ تبارک و تعالی
    سونی پا جی زندہ باد
    ستپال سنگھ پا جی زندہ باد
    اپنا فرض سیوا سوسآئٹی پنڈ لشکانی پٹیالہ زندہ باد

  • @RoseMartin-oq5ce
    @RoseMartin-oq5ce Місяць тому

    Sony veer ji buhat vadia hun rab enna nu tandrusri day God bless pal veer ji

  • @LovepreetKaur-pb65
    @LovepreetKaur-pb65 Рік тому +3

    Waheguru ji Mehar kre tuhade te sari team te Baki sare apne parivaar te 🙏🏻
    Waheguru ji ka Khalsa
    Waheguru ji ki Fateh

  • @gouravgaba9252
    @gouravgaba9252 Рік тому +1

    Satshrikaal veere
    Soni veere pte English ch hundi hai gbu

  • @ManmeetSandhu-Music
    @ManmeetSandhu-Music Рік тому +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
    ਪਿਆਰ ਵੰਡੋ ਖੁਸ਼ੀਆ ਵੰਡੋ ਪੰਜਾਬੀਓ ਨਫ਼ਰਤ ਦੇ ਬੀਜ ਨਾ ਬੀਜੋ 🙏

  • @balwinderkaur8933
    @balwinderkaur8933 Рік тому

    ਰੱਬ ਜੀ ਸੋਨੀ ਵੀਰ ਦੀ ਉਮਰ 100ਸਾਲਦੀ ਕਰਨ ਪਾਲ ਵੀਰ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖੇ

  • @wahegurujimaherkaru
    @wahegurujimaherkaru Рік тому +3

    ਸੋਨੀ ਅੱਜ ਵੀ ਤੈਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ ਜਾਨ ❤️❤️

  • @JasveerSingh-ul5cs
    @JasveerSingh-ul5cs Рік тому +1

    ਸੋਨੀ ਬੇਟਾ ਪਿਆਰਪਾਲ ਵੀਰ ਨੂੰ 🙏🙏🙏🙏🙏

  • @jioelectricalstore
    @jioelectricalstore Рік тому +3

    ਜੋ ਕਾਰਜ ਤੁਸੀ ਕਰ ਰਹੇ ਹੋ ੳਹ ਵੀ ਇੱਕ ਪੰਜਾਬੀ ਵਿੱਚ P.T.E ਕੋਰਸ ਹੀ ਹੈ ਇਸ ਤੋਂ ਵੱਧ ਕੇ ਹੋਰ ਕੋਈ PTE ਕੋਰਸ ਨਹੀ ਹੈ ਤੇ ਤੂਸੀ ਸਵਰਗ ਵਰਗੇ ਦੇਸ਼ ਵਿੱਚ ਇਸ PUNJABI PTE ਕੋਰਸ ਕਰਕੇ ਹੀ ਹੋ ਜਿੱਥੇ ਤੁਹਾਡੇ ਲਈ ਕਰੋੜਾਂ ਦੁਵਾਂਵਾ ਮਿਲਦਿਆਂ ਹਨ

  • @sukhdeepkaur4145
    @sukhdeepkaur4145 Рік тому +1

    Waheguru tuhanu hamesha chardikala ch rakhye pal veer ji

  • @nachhatarsingh2681
    @nachhatarsingh2681 Рік тому

    Sonni ²2 nu Dekh ke man kush ho Gaya god bless you 👍 bro Rab phala kare

  • @kiranNagi6569
    @kiranNagi6569 Рік тому

    Waheguru ji mehar karange veere sare pariwar upar...
    Soni diya galan sun k bahut khushi hundi ji...

  • @ManpreetSingh-wg3mz
    @ManpreetSingh-wg3mz Рік тому +2

    Sony may Tara fan rupay chiday hon ta das di Bai sony

  • @kanwarkiran810
    @kanwarkiran810 Рік тому

    Soni vere nuu dakh k dil khush ho jnda❤

  • @ramanrandhawa8269
    @ramanrandhawa8269 Рік тому

    Soni diya videos sachi dil nu sakoon den waliya hundia ne. 🙏🙏

  • @manjinderkang9292
    @manjinderkang9292 16 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ

  • @BalrajSingh-sr6fv
    @BalrajSingh-sr6fv 7 місяців тому +1

    ਵਾਹਿਗੁਰੂ ਜੀ 🙏🙏🙏🙏

  • @malkitsinghsidhu3598
    @malkitsinghsidhu3598 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🌹🌹

  • @bablasekhon1044
    @bablasekhon1044 7 місяців тому +1

    ਸੋਨੀ ਦਾ ਪਿੰਡ ਬਹੁਤ ਵਧੀਅਾ ਪਿੰਡ ਹੇ ਅਸਮਾਨਪੁਰ ਜੋ ਸਾਮਾਨੇ ਤੋ ਥੋੜੀ ਦੂਰੀ ਤੇ ਹੇ

  • @smartphonedoctor1242
    @smartphonedoctor1242 Рік тому +1

    Waheguru ji waheguru ji waheguru ji kirpa kro sab te ji

  • @RKashif786
    @RKashif786 Рік тому

    Mashallah g kya bt hy Soni ki I'm Pakistan 🇵🇰 from nankana Sahib 🙏🙏🙏

  • @sumitaranag
    @sumitaranag 9 місяців тому +1

    Waheguru g❤❤❤❤🙏

  • @user-zm4fp6ie9w
    @user-zm4fp6ie9w Рік тому

    Veer ji sat sri akal waheguru puri sanstha de parivar te mehar bharya hath rakhe sachi veer ji jinda dil banda a soni veer gau matt wala

  • @rekharatra8785
    @rekharatra8785 Рік тому +1

    Waheguru ji ka Khalsa...
    Waheguru ji ki Fateh...
    Rabb g Tadai Saraiya te Mehar banaye rakhan g 🙏

  • @BaljinderSingh-zn5qw
    @BaljinderSingh-zn5qw Рік тому

    Pal veer Mai 4din phela soni nu yaad karda c tusi ajj darshan karwa ditte love you veer ji

  • @doctorsharma891
    @doctorsharma891 Рік тому

    Soni sahe kendha mehangai ne loka de Dil chotte kar dittae

  • @harbanssingh7912
    @harbanssingh7912 27 днів тому

    ਸਤਿ ਹੈ ਕਿਉਂਕਿ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਕੀਤਾ ਹੈ ਕਿਉਂਕਿ ਸਾਡੀਆਂ ਅੱਖਾਂ ਦੈ

  • @RavinderSingh-ur9cp
    @RavinderSingh-ur9cp Рік тому

    ਵਾਹਿਗੁਰੂ ਜੀ

  • @legend_xfreefire8489
    @legend_xfreefire8489 Рік тому

    Soni kmzor lag raha hy,, love from Lahore pakistan

  • @smartphonedoctor1242
    @smartphonedoctor1242 Рік тому

    ਵਹਿਗੁਰੂ ਜੀ ਕਿਰਪਾ ਕਰੋ ਸਭ ਤੇ ਜੀ ਲੰਬੀਆਂ ਉਮਰਾਂ ਬਖਸ਼ੋ ਤੇ ਸਭ ਨੂੰ ਖੁੱਸ਼ ਰੱਖੋ ਜੀ

  • @AmanDeep-yb5ym
    @AmanDeep-yb5ym 9 місяців тому

    Waheguru ji ka khalsa waheguru ji ki fteh

  • @ashutoshsaxena8145
    @ashutoshsaxena8145 Рік тому

    100/प्रतिशत सत्य है भाई सोनी भैय्या जी में तो नाम ही भुल गया था सनी है या होनी चढ़ती कला रखें है ईश्वर सोनी की जल्दी शादी हो जाये । श्री वाहेगुरु जी की फतेह।

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹🌹

  • @raipuriabrothers8888
    @raipuriabrothers8888 Рік тому +1

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @paramdasparamdas6632
    @paramdasparamdas6632 Рік тому

    Waheguru jee waheguru jee
    SAHIB JEE ,
    But we all love and respect poot Sony sahib
    Dill khush kercee sub da .
    Happy healthy long lives.
    PARAM das 🇨🇦🇬🇧🇦🇺📿🪔🪔🪔🪔🪔🪔🪔 5:43

  • @deepakverma.
    @deepakverma. Рік тому

    Soni bot sira bnda❤❤❤❤

  • @rajasukhomajri6141
    @rajasukhomajri6141 Рік тому +1

    Waheguru ji bhai badiya kam kr rha veer ji

  • @balkarsingh-dz6lj
    @balkarsingh-dz6lj Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HeerSaab-zi2gv
    @HeerSaab-zi2gv 8 місяців тому

    Baba ji aah Sonu 22 bahot ghant aa yar Ronde nu hassa du ga 22 😂❤

  • @manjinderkang9292
    @manjinderkang9292 16 днів тому

    ਬਾਈ ਜੀ ਸਤਪਾਲ ਬਾਈ ਜੀ
    ਨੂੰ ਸਲੂਟ ਆ ਜੀ

  • @bahadursingh6159
    @bahadursingh6159 Рік тому

    Soni sachi Rabb da ropp aa waheguru chardi kala bakhshey sare team nu waheguru ji

  • @user-zu7hn9zk4g
    @user-zu7hn9zk4g Рік тому

    Bilkul Soni veer thik bol reha hai

  • @jasbirkauruppal3673
    @jasbirkauruppal3673 Рік тому

    Soni veerji has good logical connections

  • @SukhjiderDhaliwal
    @SukhjiderDhaliwal 5 місяців тому

    Waheguru Ji Waheguru Ji Waheguru Ji Waheguru

  • @avtarsinghavtarsingh6794
    @avtarsinghavtarsingh6794 Рік тому

    Sonny veer ji tusi bahut hi vdiya gal kar de ho

  • @navjotsingh8616
    @navjotsingh8616 Рік тому

    Waheguru ji Bless you 🙏 pal veer

  • @Gaggitravel22
    @Gaggitravel22 Рік тому

    Teyipur khanouri ka pass very good Soni bhai Love you rabb tano hmasa kuss rakha GBU

  • @rajinderkaur3109
    @rajinderkaur3109 Рік тому +1

    Waheguru ji ka Khalsa shri waheguru ji ki Fateh,🙏 pal veer ji

  • @seemarani4228
    @seemarani4228 Рік тому +1

    किसी कोलों सम्मान लैना सौखा नईं हुँदा पर पाल वीरे दा दिल मेहनत ते प्यार दे कारण सारी संगत कोलों बौत मान ते आदर लै रए ने वाहेगुरु जी

  • @sonishah3388
    @sonishah3388 6 місяців тому

    Very well soni 🥰 right 👍Wmk🌹🙏🏻🌹🤲🤲🤲

  • @ManpreetSingh-wg3mz
    @ManpreetSingh-wg3mz Рік тому +1

    Sony❤

  • @zafarali6202
    @zafarali6202 Рік тому

    Zabardast sir g Zabardast 🙏🙏👌

  • @Pawandeepdeol
    @Pawandeepdeol Рік тому +2

    Waheguru ji sab te kirpa karni 🙏

  • @paramsinghkaila882
    @paramsinghkaila882 Рік тому +2

    🙏❤️ WAHEGURU ji WAHEGURU ji ❤️🙏#JusticeForPunjab ✊✊✊✊

  • @JASSIERAI01
    @JASSIERAI01 Рік тому +2

    ਮਲੇਰਕੋਟਲਾ ਤੋਂ ਫੁੱਲ ਬੂਟੇ ਲੈਕੇ ਆਓ ਜੀ

  • @charanjitsingh4388
    @charanjitsingh4388 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @avtarsinghavtarsingh6794
    @avtarsinghavtarsingh6794 Рік тому

    Pal veer ji tuhade varga banda sari duniya te nahin milna

  • @kuldeepkaur2770
    @kuldeepkaur2770 Рік тому

    Pal beere Soni is lyi khush a thode vrga bro milya onu TUC ghrdea bngu pyar krdeo ohnu thanks bayi ji tohada bda bdia lgda

  • @harmanjeetsingh1659
    @harmanjeetsingh1659 Рік тому

    Hji a gall such aa paal paji main jado da kuwait aya kadi horon di awaj ni suni ji

  • @Ramandeep786_kaur
    @Ramandeep786_kaur Рік тому +1

    Waheguru ji waheguru ji 🙏🙏🙏🙏

  • @muhammedbasith2380
    @muhammedbasith2380 Рік тому +1

    Love ❤️ you veer g from Pakistan 🇵🇰 very nice work

  • @pranavdhiman4
    @pranavdhiman4 Рік тому +1

    Baba ji Mera kamm eve da a. Me UA-cam ta me 24 hours dekhda
    But tuhanu ah bhalayi karde dekh ke Mera man te roooohhh dono Khush ho jande a

  • @mankiratshergill296
    @mankiratshergill296 Рік тому

    Sachi bachiya wang wa soni veer god bless you to all team veer ji

  • @Avirajvirk21419
    @Avirajvirk21419 11 місяців тому

    Veer soni bot nice a veere

  • @winrealcash4539
    @winrealcash4539 Рік тому

    Waheguru ji
    waheguru ji ka khalsa waheguru ji ki fateh

  • @kiranbasuta5714
    @kiranbasuta5714 Рік тому

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🙏🙏

  • @surjeetsighsonu7896
    @surjeetsighsonu7896 Рік тому

    Sony very good 🙏🏾🙏🏾🙏🏾🙏🏾