Sohneyo Narazgi Te Nahi (Full Audio) l Soni Pabla l Official Punjabi Song 2004 l Soni Pabla Music

Поділитися
Вставка
  • Опубліковано 27 лис 2024

КОМЕНТАРІ • 1,8 тис.

  • @SoniPablaMusic
    @SoniPablaMusic  4 місяці тому +392

    Dhanwaad Gaana Sunan Aoun Lai :)
    Puraana Time Yaad Agya Hona. Dillon Dhanwaad Tuhaada Sab chahun Waalean Da.
    Instagram te vi Zaroor Judeo Ji : instagram.com/sonipablaofficial/
    - Pabla Family

  • @yekciv
    @yekciv 3 місяці тому +697

    ਅਗਸਤ 2024 ਵਾਲਾ ਹੇਗਾ ਕੋਈ ਵੀਰ।?
    ਲਵਾਓ ਹਾਜ਼ਰੀ

  • @MejorSingh-p2f
    @MejorSingh-p2f 6 місяців тому +459

    2024 ਵਾਲਾ ਵੀਰ ਕੋਈ ਲਵਾਵੇ ਹਾਜਰੀ ,,ਬਾਕੀ ਯਰ ਗਾਣਾਂ ਸੁਣ ਕੇ ਓਹੋ 12 ਸਾਲ ਵਾਲੀ ਓੁਮਰ ਦਾ ਚੇਤਾ ਜਿਹਾ ਆ ਜਾਂਦਾਂ ,SONY ਦੇ PHONE ਵਿੱਚ ਤੇ NOKIA 5300 ਫੋਨ ਦੇ ਵਿੱਚ ਬਹੁਤ ਸੁਣਿਆਂ ਇਹ ਗਾਂਣਾਂ ,ਕਿੰਨਾ ਨਜਾਰਾ ਸੀ ਯਰ ਉਦੋਂ,,ਅੱਜ 32 ਸਾਲ ਦੇ ਹੋਗੇ ਸਾਲਾ ਇਹ ਸੋਚਕੇ ਮਨ ਜਿਹਾ ਖਰਾਬ ਹੋ ਜਾਂਦਾਂ 😢

  • @MCG00176
    @MCG00176 Рік тому +161

    90's ਮਹਿਕਮੇ ਨੂੰ ਪਤਾ ਐ ਇਸ ਗਾਣੇ ਦੀ ਕਿ value ਐ ਅੱਜ ਦੀ ਜਨਰਸ਼ਨ ਨੀ ਫੀਲ ਕਰ ਸਕਦੀ ਇਸ ਗੀਤ ਤੇ 😢😢😢

  • @40_sikh
    @40_sikh 8 місяців тому +475

    2024 ਵਿੱਚ ਸੁਣ ਰਹੇ ਹਾਂ ❤💫

  • @sainitarun172
    @sainitarun172 7 місяців тому +113

    11-12 ਸਾਲ ਦੀ ਉਮਰ ਚ ਸੁਣਿਆ ਸੀ ਇਹ ਗਾਣਾ ਪਹਿਲੀ ਵਾਰ ਤੇ ਅੱਜ 27-28 ਦਾ ਹੋਗਿਆ ਅੱਜ ਵੀ ਇਹ ਗਾਣਾ ਸੁਣੀ ਦਾ ❤

  • @yoman9624
    @yoman9624 8 місяців тому +17

    Hege aa bai hege aa tere es gaane de fan asi hje v hege aa ❤

  • @sdfunreality6955
    @sdfunreality6955 Рік тому +242

    ਸੱਚੀ ਘਟਨਾ ਜਰੂਰ ਪੜ੍ਹਨਾ
    ਕਾਲਜ ਦੇ ਇਕ ਦੋਸਤ ਦੇ ਵਿਆਹ ਤੇ ਅਮਰਿੰਦਰ ਗਿੱਲ ਦੀ ਸਟੇਜ ਲੱਗੀ ਸੀ। ਬਹੁਤ ਵਧੀਆ ਪ੍ਰੋਗਰਾਮ ਚਲ ਰਿਹਾ ਅਮਰਿੰਦਰ ਗਿੱਲ ਦਾ ਓਹਨੇ 4-5 ਗਾਣੇ ਗਾ ਕੇ break ਲਈ ਤੇ ਸੋਨੀ ਪਾਬਲਾ ਨੂੰ ਇੰਟਰਡਿਊਸ ਕੀਤਾ ਪੇਸ਼ ਕੀਤਾ । ਓਦੋਂ ਨਵੇਂ ਨਵੇਂ ਗਾਣੇ ਆਏ ਸੀ। ਪਰ ਅਸੀਂ ਨਹੀਂ ਸੀ ਜਾਣਦੇ ਇਹਨੂੰ ।
    ਓਹ ਗਿੱਲ ਆਪ ਕੱਪੜੇ ਬਦਲਣ ਚਲਾ ਗਿਆ ਹੁਣ ਸਟੇਜ ਸੋਨੀ ਪਾਬਲਾ ਨੇ ਸਾਂਭ ਲਈ ਸੀ। ਸੱਚ ਕਹਿਣਾ ਐਸੀ ਰੋਣਕਾ ਲਾਈਆਂ ਜੱਟ ਨੇ ਸਾਰੇ ਅਮਰਿੰਦਰ ਗਿੱਲ ਨੂੰ ਭੁੱਲ ਗਏ ਸੀ।
    ਘੱਟੋ ਘੱਟ 45 -50 ਮਿੰਟ ਅਸੀਂ ਗਿੱਲ ਨੂੰ ਗਾਉਣ ਨਹੀਂ ਦਿੱਤਾ । ਮੈਂ ਖੁਸ਼ ਕਿਸਮਤ ਸੀ ਕੇ ਸੋਨੀ ਪਾਬਲਾ ਲਾਈਵ ਸਟੇਜ ਦੇਖ ਸਕਿਆ ।
    ਓਸ ਟਾਈਮ ਦਾ ਹੁਣ ਤੱਕ ਦਾ legend
    Real G,O,A,T ਸੀ ਬੰਦਾ ।

    • @rajsingh9221
      @rajsingh9221 Рік тому +4

      ਕਦੋ ਦੀ ਗੱਲ ਆ ਵੀਰ ?

    • @sdfunreality6955
      @sdfunreality6955 Рік тому +6

      2006 di gall ਹੋਵੇਗੀ ਸ਼ਾਇਦ ।

    • @sdfunreality6955
      @sdfunreality6955 Рік тому +10

      ਜੀ ਕੋਸ਼ਿਸ਼ ਕਰਦਾ ਜੈ ਮਿਲ ਜਾਵੇ ਤਾਂ । ਉਸ ਟਾਈਮ ਮੈਨੂੰ ਲਗਦਾ ਵਿਵਾਹ ਦੀਆ ਜਾਂਦਾ ਤਰ DVD ja VCR ਕੈਸੇਟ ਹੀ ਬਣ ਦੀਆ ਸੀ।

    • @hardeepsingh60
      @hardeepsingh60 Рік тому +6

      Tusi khush kismat ho jo eho jehe singer nu live suneya..kehde ne jida ek film loka de dila te raaz kr jande aa..ohda he soni veer da eh song rehde duniya tak loka de dila ch raaz kruga..

    • @gurfateh2903
      @gurfateh2903 Рік тому +6

      Best singer in punjabi musical industry
      G,O,A,T Soni Pabla

  • @beantrandhawa3191
    @beantrandhawa3191 8 місяців тому +11

    Jmaaaa end aa ❤❤
    Eh geet sunn ke puraniaa college diyaa yaada aa jandiaaa

  • @nishangill9153
    @nishangill9153 Рік тому +1529

    ਅੱਜ ਤੱਕ ਵੀ ਨਹੀਂ ਭੁੱਲਦੇ ਇਸ ਗੀਤ ਨੂੰ ❤ 1990ਵਾਲੇ

  • @Parramfantasyteams
    @Parramfantasyteams Рік тому +5

    ਕਿਹੜੀ ਗੱਲੋਂ ਨੀਵੀਂ ਪਾਈ ਰੱਖਦੇ ❤ ਤੁਸੀ ਸੋਹਣਿਓ ਕਿਉ ਨੀ ਹੱਸਦੇ ❤

  • @vicky_maan
    @vicky_maan Рік тому +98

    ਜਿੰਨਾ ਮਰਜੀ ਸੁਣੋ ਇਸ ਗੀਤ ਦੀ expire date ਬਣੀ ਹੀ ਨੀ 😅
    ਬੱਬੂਮਾਨ ਦੇ ਗੀਤਾਂ ਵਾਂਗੂ ਆ ਇਹ ਵੀ ਗੀਤ😍

  • @samura5723
    @samura5723 11 місяців тому +97

    20 YEARS LATER STILL LISTNING YOUR SONG , RIP BRO :(❤️

  • @varinderview5009
    @varinderview5009 Рік тому +162

    ਆਪਣੇ ਇਸ ਗੀਤ ਨਾਲ ਸੋਨੀ ਸਦਾ ਸਾਡੇ ਦਿਲਾਂ ਵਿਚ ਜਿੰਦਾਂ ਰਹੇਗਾ ।

  • @seemasahota9677
    @seemasahota9677 Рік тому +41

    School time ਯਾਦ ਕਰਵਾ ਤਾ ਡੈੱਕ ਵਾਲੀ ਕੈਸੇਟ ਚ ਰਿਕਾਰਡ ਕਰਵਾ k ਸਹੇਲੀ ਨੂੰ ਪੇਜੀ c ਅੱਜ2023 ਚ v ਗੀਤ ਸੁਣ k time ਯਾਦ ਆਗਿਆ ਓਹੀ ❤😊

  • @KuldeepSingh-ov6xd
    @KuldeepSingh-ov6xd Рік тому +396

    ਅੱਜ ਵੀ 2023 ਵਿੱਚ ਕੌਣ ਕੌਣ ਸੁਣਦਾ ਏ 🎧ਗੀਤ

  • @TinkuBareta
    @TinkuBareta Рік тому +8

    ਆਗਿਆ ਲੈਣੀ ਜ਼ਰੂਰੀ ਏ ਨੀ ਤਾ ਅੱਜ ਕੱਲ ਦੇ ਗੀਤ ਧੱਕਾ ਪ੍ਰਥਾਹ ਚੱਲੀ ਜਾਦੇ ਨੇ ।
    ਪਿਆਰ ਦੇ ਸਹੀ ਬੋਲ ਇਹੀ ਨੇ ਪਹਿਲਾਂ ਉਹਦੇ ਵਾਰੇ ਸੋਚਨਾ

  • @hardeepsingh60
    @hardeepsingh60 Рік тому +24

    Eh song pure punjabiya layi super song hai ,jo ajj end kronda..soni veer chahe ajj nhi hai pr eh bande ne apne awaj nal hmesha raaz kita har ek dil te..❤😊

  • @rajnishchoudhary8819
    @rajnishchoudhary8819 11 місяців тому +243

    Anyone 2024??❤

  • @depressionfree3514
    @depressionfree3514 Рік тому +41

    Shukar hje bollywood walenya ne iss gane di maa pain ik nhi kitti....luv u soni pabla ❤

  • @gurwindersinghsandhu577
    @gurwindersinghsandhu577 2 місяці тому +7

    ਪੰਜਾਬ ਚ ਅੱਜ ਤੱਕ ਇਸ ਤੋਂ ਵਧੀਆ ਰੋਮਾਂਟਿਕ Song ਨਹੀਂ ਬਣਾ ਸਕਿਆ ਕੋਈ❤❤

  • @palwindersinghsingh8922
    @palwindersinghsingh8922 Рік тому +17

    CD ਤੇ ਸੁਣਦਾ ਹੁੰਦਾ ਸੀ ਮੈ ਉਚੀ ਕਰਕੇ ਘਰੇ ਲਾਉਦਾ ਸੀ ..ਜਦੋ ਨਵਾ ਨਵਾ ਆਇਆ ਸੀ ਇਹ ਗਾਣਾ

  • @ManiKaler-en9nw
    @ManiKaler-en9nw 2 місяці тому +2

    ❤❤❤❤❤ ਖਿੱਚ ਕੇ ਰੱਖ ਵੀਰ ਜੀ ਹਨੀ ਸਿੰਘ ਵੀਰ ਜੀ ❤❤❤❤❤❤ ਹੁਣ ਵਾਲ਼ੀ ਤਾ ਦੁੱਕੀ ਤਿੱਕੀ ਰੇਪ ਕਰਦੀ ਆ ਪਤਾ ਵੀ ਨਹੀ ਲੱਗਦਾ ਕੀ ਕਹੀ ਜਾਂਦੇ ਆ ❤❤❤❤❤❤❤❤❤

  • @rajvirsingh2984
    @rajvirsingh2984 Рік тому +60

    As a 90 kid.. still love this song ❤

  • @kuldeeprawat128
    @kuldeeprawat128 Рік тому +17

    ਇਸ ਗੀਤ ਦੀਆ ਸਾਰੀਆ ਲਾਈਨਾਂ ਦਿਲ❤ਤੇ ਸਿੱਧਾ ਆ ਕੇ ਵੱਜਦੀਆਂ ਨੇ 😢❤
    Miss you ਭਾਈ 😢😢😢

  • @sumanmakkar6160
    @sumanmakkar6160 Рік тому +22

    Ye itna badhiya song kaha chhupaa hua tha abhi tak. Great soni pabla sir ❤❤

    • @inderjits3014
      @inderjits3014 Рік тому +4

      Ab suna apne... Ye to 2004 ka hai... 2006 me dis guy left the world... Heart attack on live stage. Dis is forever song.. See video also.2 videos. One wid soni pabla and model other one is Same model who worked live wid soni pabla feature in video of dis song after his death... Crying remembring old times...

    • @sumanmakkar6160
      @sumanmakkar6160 Рік тому +4

      @@inderjits3014 sir main 2008 me paida hua hu.... 😅😅😅

  • @ManpreetSandhi-vx6cv
    @ManpreetSandhi-vx6cv Місяць тому +34

    October ale like kro 2024😂

  • @deesagrewal4996
    @deesagrewal4996 Рік тому +9

    ਅੱਜ ਵੀ ਉਨ੍ਹਾਂ ਹੀ ਸੋਹਣਾ ਲੱਗਦਾ ਇਹ song jinna hun to 17 ਸਾਲ ਪਹਿਲਾ ਲੱਗਦਾ ਸੀ

  • @MandeepHappy-ls3dg
    @MandeepHappy-ls3dg 8 місяців тому +28

    2024 vich sun rahe aa April 2 no my favourite song soni pabla

  • @bilalchef.1
    @bilalchef.1 Рік тому +38

    Missin the Days when UK Cousins Soni Pabla di CD leke aye, te aa Song bohat suneya c 😊💐

  • @gbail9505
    @gbail9505 Рік тому +11

    Bro eh song ma 10th class vich bhut Sona os tu bad ajj sun Raha super bro great singer

  • @ਪੋਤਾ_ਸ਼ਿੰਦੇ_ਦਾ
    @ਪੋਤਾ_ਸ਼ਿੰਦੇ_ਦਾ 8 місяців тому +5

    ਮੈਂ ਇਹ ਗਾਣਾ ਡੈੱਕ ਅਤੇ ਸੀਡੀ ਵਿੱਚ ਬਹੁਤ ਸੁਣਿਆ ❤

  • @komalpreetkaur1599
    @komalpreetkaur1599 Рік тому +19

    Eh song di koi rees ni te soni pabla di v 🙏🏻❤️

  • @nishandandiwal2534
    @nishandandiwal2534 3 місяці тому +2

    ਹਰ ਰੋਜ ...ਪੁਰਾਣਾ ਸਮਾਂ....ਉਹੀ ਆਸ਼ਕੀ....ਹਾਏ ਸਿਰਾ...🔥🔥

  • @pardeepbakshi5054
    @pardeepbakshi5054 6 років тому +337

    R.I.P Soni Pabla (The Legend)
    You will be missed!!
    Sohneyo Narazgi te nai, brilliant song.

  • @pbo14wal
    @pbo14wal 15 днів тому +1

    ਆਪਣੀ ਜਿੰਦ ਜਾਣ ਪਾਬਲਾ❤❤❤

  • @Djgamer22512
    @Djgamer22512 6 місяців тому +10

    This song has no expiration date ✨ love the song 💕

  • @KamalGrewal-h8t
    @KamalGrewal-h8t День тому

    ਪੁਰੀ ਜਵਾਨੀ ਦੇ ਦਿਨ ਸੀ ਜਦੋਂ ਇਹ ਗਾਣਾ ਆਈਆਂ ਸੀ ਬਹੁਤ ਵਧੀਆ ਕਲਾਕਾਰ ਸੀ ਪਾਬਲਾ

  • @romyvintage0777
    @romyvintage0777 Рік тому +11

    Ehh song lyi mai redio te bhut wait krda hunda c aonda hi ni hunda c

  • @manausingh8809
    @manausingh8809 8 днів тому +2

    Ye wo songs hai jisko aap 200 saal baad bhi sunoge aisa lagega Aaj hi lounch hua h my favourite ❤❤❤❤❤❤❤

  • @rinkukingra520
    @rinkukingra520 Рік тому +20

    Pehle pehle pyar wala time❤❤

  • @tourAndtravels8013
    @tourAndtravels8013 2 місяці тому +8

    ਅੱਜ ਬਹੁਤ ਟਾਈਮ ਬਾਅਦ ਗਾਣਾ ਸੁਣ ਰਿਹਾ ਹਾਂ। 2-9-2024 ..misss u Brother Soni Pabla

    • @Cr7_ee
      @Cr7_ee 2 місяці тому +1

      Can you translate it into English or Hindi? 😊

  • @Dawntypes
    @Dawntypes Рік тому +66

    Legends never die ❤

  • @Sainirinku1
    @Sainirinku1 7 днів тому +3

    Miss you saini saab

  • @ferozali-ci6jc
    @ferozali-ci6jc 2 місяці тому +25

    September wala haiga koi

  • @harinarayan9671
    @harinarayan9671 Рік тому +7

    Eh gaana kde vi purana ne hunda .Aaj vi odha he lgda jive bai da nva song eh aya c #sonipabla😢😢😢

  • @pankajmann7
    @pankajmann7 2 місяці тому +1

    ਤੋੜ ਮੋਡ ਕੇ ਸੁੱਟੋਗੇ ਤਾ ਨਹੀਂ ...
    ਅੱਜ ਗੱਲ ਨੂੰ ਜੇ ਗਾਨੀ ਲੈ ਦਿਆਂ ❤

  • @gagansingh1106
    @gagansingh1106 Рік тому +133

    R.I.P Legend Soni Pabla Ji These Were The Legends That Gave Us A Never Ending Gift Of Masterpeices THese Masterpeice Cant Be Described In Words Minimal Technology Much Ahead Of Time These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s

  • @anmolkreation786
    @anmolkreation786 Рік тому +231

    90’s boys will never forget this song ❤

  • @rahulgoyal6413
    @rahulgoyal6413 4 місяці тому +6

    Eh gana ni purana ho sakda❤

  • @BigPanddaa
    @BigPanddaa Рік тому +106

    20 saal ho chale aa geet nu. Kal di gall lagdi aa haje. 😢

    • @DheerajSharma-ut7hv
      @DheerajSharma-ut7hv Рік тому +1

      Sahi yaar pata hi nahi chala kab teen age se old age mai aagya 😢 oh my sweet heart ❤️ I love you sandhya

    • @Perfectpapers
      @Perfectpapers Рік тому +3

      Bilkul sahi khia aj v eda lagda hai dubara bacpen wich chlie geye bus sahti mildi hai

    • @DavinderSingh-td4ip
      @DavinderSingh-td4ip Рік тому

      bro 💔💔

    • @deeplhouria0748
      @deeplhouria0748 Рік тому

      ​@@Perfectpapers 😮

  • @kamalkamal-zo6dg
    @kamalkamal-zo6dg 3 місяці тому +4

    Soni veere dila ch hamesha raaj krega
    Love' you bro

  • @rajdeepkaurrajusran7584
    @rajdeepkaurrajusran7584 6 років тому +12

    V.v.Nice song soni pabla 👍👍😊

  • @Sainirinku1
    @Sainirinku1 7 днів тому +2

    Aj vi purana ni hoya eh geet...baar baar sunan dil karda...

  • @balwindersingh6681
    @balwindersingh6681 4 місяці тому +9

    Legends who repeatedly this song since 2005 to till date 😊

  • @user-to2vd9dn9p
    @user-to2vd9dn9p 8 місяців тому +10

    2024 da bhut vadya song ❤

  • @Amazinghimalayan
    @Amazinghimalayan Рік тому +7

    Evergreen song my life... my born 1981 . . Amezing Superb song 🙏🙏👍👍👌👌 Love you Soni Pabla

  • @Indian_tiger08
    @Indian_tiger08 Рік тому +4

    Ajj bhi eh song mere lyi heart touching ae… ❤❤❤ miss u bai

  • @mandeepsandhu3436
    @mandeepsandhu3436 7 місяців тому +1

    ਅੱਜ ਵੀ ਕੋਈ ਮੁਕਾਬਲਾ ਨੀ ਇਸ ਗਾਣੇ ਦਾ ❤

  • @vikiviki5118
    @vikiviki5118 Рік тому +4

    kinni sohni aa sunne je sohniye laa siftaa di taen main deyaa .... god level lyrics

  • @Harpreet.Singh4703
    @Harpreet.Singh4703 Рік тому +4

    Childhood to adulthood ch agya main... pr eh gana ajj v ona e psnd aa♥️♥️

  • @singhamarjeet1995
    @singhamarjeet1995 Рік тому +12

    One of the favorite ❤❤....misss 2012

  • @HarshAulakh-zw9kn
    @HarshAulakh-zw9kn 6 місяців тому +2

    ਅੱਜ ਵੀ ਇਹ song ਸੁਨਕੇ ਸਕੁੱਨ ਮਿਲਦਾ ਦਿਲ ਨੁੰ

  • @happymasihchairman6081
    @happymasihchairman6081 Рік тому +22

    2023 ਸੁਣ ਰਿਹਾ ਹਾਂ

  • @baseballfan88888
    @baseballfan88888 6 місяців тому +1

    ਮੇਰਾ ਰੋਣ ਨਿੱਕਲ ਜਾਂਦਾ ਬਾਈ ਦਾ ਹਰ ਇੱਕ ਗੀਤ ਸੁਣਕੇ

  • @ChetanSharma-bc2uj
    @ChetanSharma-bc2uj Рік тому +133

    One of my all time fav song: RIP Soni Pabla Veer..
    Har Har Mahadev

  • @GagguDala
    @GagguDala 4 місяці тому +6

    School time ch repeat te chalda c❤

  • @chetannrana
    @chetannrana Рік тому +31

    childhood love ♥️💖🌺

  • @yogeshrose5606
    @yogeshrose5606 Рік тому +6

    Music is just awesome
    Lyrics are unbeatable
    But Only one thing is missing........SONI❤❤❤❤❤❤❤❤❤❤❤❤❤❤❤❤
    LOVE from WRESTLER STATE HARYANA

  • @Manjeetkumar19912
    @Manjeetkumar19912 Рік тому +26

    One of the best song of Soni Sir. We miss you sir and remember you always ❤

  • @rjcreations50
    @rjcreations50 2 місяці тому +1

    gfive..with speaker...silver fone..kya battan c oh time diya❤❤❤

  • @iamreet
    @iamreet Рік тому +5

    Why this is the best one?👀💖

  • @mdeepsinghrehal4650
    @mdeepsinghrehal4650 Рік тому +16

    Love you veer!!! Miss u lot.... Will be remembered till last breathe🙏🙏😥

  • @studydaily3936
    @studydaily3936 Рік тому +6

    Main eh song bht sunda hunda c jado main 10th class ch hunda c bht vadia din c yaar oh 2011 di gal a

  • @GurmeetSingh-fo2mv
    @GurmeetSingh-fo2mv Рік тому +1

    ਬਹੁਤ ਘੈਂਟ ਆ song.

  • @mmmsas573
    @mmmsas573 Рік тому +6

    Ghaint song gagan gill bhai 2023 listen the song ghaint legend never die ❤❤ love you bhai ghaint banda sony pablo

  • @AJAYSingh-ru5wl
    @AJAYSingh-ru5wl Рік тому +20

    All time ringtone in all 90s youngsters

  • @Kelvin_2014
    @Kelvin_2014 Рік тому +7

    Sidhu , soni , kulwinder dhillon ❤❤

    • @manohargarg3036
      @manohargarg3036 2 місяці тому

      Soni kulwinder dhillon Romy gill sukhwinder singh akash deep kulveer Singh Manjit ropowaliya hardev mahinangal bindrakhiya veer davinder end c oh ਸਮਾ 90 ਦਾ ਕੁਲਵੀਰ ਸਿੰਘ ਦਾ ਗਾਣਾ ਜਾ ਜਾ ਵੇ ਤੇਨੂੰ ਦਿਲ ਦਿੱਤਾ ਦੇ ਦਿੱਤਾ ਅੱਲਾਹ ਵਾਸਤੇ

  • @LovepreetSingh-pg1ys
    @LovepreetSingh-pg1ys Рік тому +11

    1990 da Sidhu mesewala punjabi industry 👍🙏

  • @deep__00786
    @deep__00786 8 днів тому +1

    bhut ghin88 song aa bhra

  • @4266ns
    @4266ns Рік тому +16

    This song is masterpiece❤

  • @beantrandhawa3191
    @beantrandhawa3191 8 місяців тому

    Kyaa baat aaaa ❤❤
    Asi jdo college Eh padd de hunde c odo sunn de hunde c eh geet gddi ch

  • @jassibhullar3312
    @jassibhullar3312 Рік тому +7

    20 saal purna gaana, but aaj bhi sada bhar

  • @aujladenny
    @aujladenny 5 місяців тому +7

    ਮੈ ਅੱਜ ਵੀ ਸੁਣ ਰਿਹਾ ਇਹ song ❤️ 3/6/2024

  • @bhumikamodgil2824
    @bhumikamodgil2824 Рік тому +24

    2023 mark attendance

  • @malwablock2127
    @malwablock2127 20 днів тому +2

    Any one in 2025 😂

  • @mbst1162
    @mbst1162 Рік тому +20

    Still sometimes i play this song on repeat 🔥

  • @devindergarg
    @devindergarg 19 днів тому +4

    Nov 2024 Wala Hega Koi

  • @gagansharma2787
    @gagansharma2787 Рік тому +14

    Still rocking in 2023

  • @kamalverma5134
    @kamalverma5134 5 місяців тому +25

    1990 vale like kro

  • @JitenderKumar-nf5rb
    @JitenderKumar-nf5rb Рік тому +11

    Miss My old time that' My life 😢😢😢

  • @PritampartapsinghAhluwalia
    @PritampartapsinghAhluwalia 3 місяці тому +2

    Gorgeous song ❤😊

  • @jassikaroda8511
    @jassikaroda8511 Рік тому +12

    27/4/2023 ❤❤❤ abhi b sun rha hu

  • @Spartans_sports
    @Spartans_sports 6 днів тому +1

    Listening in 22 November 2024 ❤ bachpan yad aa gaya

  • @vijaykumar21129
    @vijaykumar21129 Рік тому +14

    Childhood memories 😊❤

  • @paraspartap9556
    @paraspartap9556 Рік тому

    Ajiha gana koi v nai kadd sakda....1 dum bumb song....balle jatta badi dundi satt maarri yuuu❤❤❤❤❤❤

  • @sonusaab7749
    @sonusaab7749 3 місяці тому +3

    Soni soni hi si mera v naam soni lai k bulande ethe Italy ch soni Pabla miss you bro krdo like yar soni li❤

  • @YogeshKumar-ct8od
    @YogeshKumar-ct8od 17 днів тому +1

    Ese koi banda nahi jisne apni ringtone par yeh song na lageya ho ❤❤

  • @rahulrahuljolly9506
    @rahulrahuljolly9506 10 місяців тому +7

    mu born 1986mai ajae v eh song sun reha waa 2024 ch teh jinna chir mai jinda haa eh song chloga

  • @jethaputtrandhawa9902
    @jethaputtrandhawa9902 13 днів тому

    Hnji ਹੈਗੇ ਆ
    Soni pabla