ਸੁਖਜਿੰਦਰ ਰੰਧਾਵਾ ਦਾ ਧ=ਮਾ=ਕੇ=ਦਾ=ਰ Interview, 'ਸਾਡੇ ਤਾਂ 7-8 ਮੁੱਖ ਮੰਤਰੀ ਬਣੇ ਫ਼ਿਰਦੇ ਆ'

Поділитися
Вставка
  • Опубліковано 14 січ 2025

КОМЕНТАРІ • 32

  • @bittuvirk1885
    @bittuvirk1885 5 годин тому +6

    ਤਖ਼ਤ ਢਾਹੇ ਦਿੱਤੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤੇ ਹਜ਼ਾਰਾਂ ਨੌਜਵਾਨਾਂ ਮਾਰ ਦਿੱਤੇ ਪੰਜਾਬ ਸਿੱਖਾਂ ਲਈ ਸ਼ਰਮ ਵਾਲੀ ਗੱਲ ਕਾਂਗਰਸ ਦੋ ਵਾਰ ਸਰਕਾਰ ਬਣਾ ਗਈ

    • @Msofficial77
      @Msofficial77 4 години тому

      Santokh singh randhawa ne kiha si indera gandhi ne jo kita bilkul theek kita sikh fer v ena nu vota paunday aa lanat aa

  • @bittuvirk1885
    @bittuvirk1885 5 годин тому +5

    ਬੇਅਦਬੀ ਤੋ ਬਾਅਦ ਪੰਜ ਸਾਲ ਤੁਹਾਡੀ ਸਰਕਾਰ ਰਹੀ ਤੂੰ ਮੰਤਰੀ ਰਿਹਾ ਕੀ ਕੀਤਾ ਤੁਸੀ ਪੂਰਾ ਜੋਰ ਲਾ ਲਿਆ ਸੁਖਬੀਰ ਨੂੰ ਅੰਦਰ ਕਰਨ ਲਈ ਜੇ ਕੋਈ ਸਬੂਤ ਹੁੰਦਾ ਛੱਡਦੇ ਹੁਣ ਇਹੋ ਜਿਹੇ ਬਿਆਨ ਦੇ ਕੇ ਕੀ ਸਾਬਿਤ ਕਰਨਾ ਚਾਹੁੰਦਾ

  • @gurpreetmanti4613
    @gurpreetmanti4613 Годину тому +1

    ਅਕਾਲ ਤਖ਼ਤ ਢਾਉਣ ਵਾਲੇ ਨੂੰ ਅਕਾਲ ਤਖ਼ਤ ਤੇ ਟਿੱਪਣੀ ਕਰਨ ਦਾ ਕੋਈ ਹੱਕ ਨੀ

  • @ChhinderpalSingh-t5z
    @ChhinderpalSingh-t5z 5 годин тому +2

    SSA ji 🙏 Sukhwinder Sidhu ji 🙏 Super episode 👍

  • @DarshanSingh-ld7mq
    @DarshanSingh-ld7mq Годину тому +1

    Very good Randhawa Saab

  • @Harpal-e3q
    @Harpal-e3q Годину тому

    ❤🎉

  • @MustaqKhan-q6l
    @MustaqKhan-q6l 24 хвилини тому

    ਰੰਧਾਵਾ ਸਾਹਿਬ ਸਿੱਧੂ ਨਾਲ ਹੱਥ ਮਿਲਾ ਕੇ ਚੱਲੋ ਅਗਰ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ

  • @jarmanbatth62
    @jarmanbatth62 Годину тому +1

    Punjab da mukh mantri sardar ਚਰਨਜੀਤ ਸਿੰਘ ਚੰਨੀ ਹੈ ਸਭ ਤੋਂ ਚੰਗਾ ਮੁੱਖ ਮੰਤਰੀ ਸੀ ❤

  • @jwalagaget8057
    @jwalagaget8057 3 години тому +2

    ਮੁੱਖ ਮੰਤਰੀ ਮੋਜੁਦਾ ਮਾਨ ਸਾਹਿਬ ਜੀ ਨਖਿਧ ਮੁੱਖ ਮੰਤਰੀ ਅਜ ਦਾ

  • @sandeepsharma-hd2ic
    @sandeepsharma-hd2ic 4 години тому

    Randhawa Ji Is Honest MP

  • @BaljodhSingh-td2xf
    @BaljodhSingh-td2xf 2 години тому +1

    Jdo tare varge admi captan nal chuthi Kasam kha ke sarkar bna ke koe kanoon na hoe

  • @Msofficial77
    @Msofficial77 4 години тому +1

    Je randhawa saab tuhaday father de byan jo akal takht sahib baray ditta jathader saab ne sadh lya 😂

  • @YadwinderSingh-b8d
    @YadwinderSingh-b8d 4 години тому

    Punjab da Babbar Sher Sukhjinder singh Randhawa

  • @SurinderSingh-wf9ot
    @SurinderSingh-wf9ot 34 хвилини тому

    Chani sahib good cm

  • @meenakshiosmsharma8090
    @meenakshiosmsharma8090 Годину тому

    Pardhan no badloga te hi party ekjot ho sakdi hai

  • @manpreetsingh-ht9vc
    @manpreetsingh-ht9vc 4 години тому +2

    ਬਿਲਕੁਲ ਸਹੀ ਰੰਧਾਵਾ ਸਾਬ ਜੀ ਦੀਆਂ ਗੱਲਾਂ, ,

  • @jwalagaget8057
    @jwalagaget8057 3 години тому +2

    ਠੀਕ ਹੈ ਰੰਧਾਵਾ ਸਾਹਿਬ ਜੀ ਅਕਾਲੀਆ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਸੁਖਬੀਰ ਬਾਦਲ ਮਜੀਠੀਆ ਲਗਾਹ ਵਰਗਿਆਂ ਨੇ ਕਿਹੜੀ ਕੁਰਬਾਨੀ ਦਿੱਤੀ ਹੈ ਜਿਹਨਾਂ ਕੁਰਬਾਨੀਆਂ ਦਿੱਤੀਆਂ ਦਿਲੋਂ ਸਲਾਮ ਪਰ ਵਿਗੜੀਆਂ ਉਲਾਦਾਂ ਕਿਓਂ ਸਿਰ ਤੇ ਬਹਿਆਈਏ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਬਾਦਲ ਨੇ ਗਲਤੀਆਂ ਮਨੀਆਂ ਨੇ ਹੁਣ ਕਿਸਦੀ ਮਨਜ਼ੂਰੀ ਮਗ ਰਿਹਾ ਹੈ ਕਰੋ F I R ਭੇਜੋ ਡਿਬਰੂਗੜ੍ਹ

  • @amriksinghsran7794
    @amriksinghsran7794 2 години тому

    Emu ban do cm

  • @bharatbhushan5887
    @bharatbhushan5887 38 хвилин тому

    Abal kuran ke file pade ha debate hone chaye Sidhu sab

  • @Sonni47
    @Sonni47 5 годин тому

    pratap bajwa bedagark kruga congress da CM de chkr vech

  • @gurjeetnagra1104
    @gurjeetnagra1104 2 години тому

    ਹੁਣ ਤਾ ਅਕਾਲੀਦਲ ਬਾਦਲ ਹੀ ਆਵੇਗਾ ਤੂਸੀ ਭੁਲਲ ਜੋ .ਕੇਪਟਨ ਨੇ ਝੂਠ ਮਾਰਕੇ .ਕੁਝ ਨਹੀ ਕੀਤਾ .ਪਰ ਹੁਣ ਨਹੀ

  • @sukhbatth9089
    @sukhbatth9089 4 години тому +1

    ਖੈਤਰੀ।ਪਾਲਟੀ।ਆਉਗੀ।ਸਿਧੂ।ਸਾਬ

  • @KulwinderSingh-lx1qf
    @KulwinderSingh-lx1qf 2 години тому

    Laal pen khoon wala

  • @BalrajSingh-g7j
    @BalrajSingh-g7j 4 години тому +1

    ਰੰਧਾਵਾ ਵੀ ਠਾਹ ਸੋਟਾ ਈ ਆ