ਕੀ ਸਿੱਖ ਸਿਆਸਤ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਰੱਦ ਹੋ ਚੁੱਕੇ ਬਾਦਲ ਅਕਾਲੀ ਦਲ ਦੀ ਥਾਂ ਭਰੇਗਾ?

Поділитися
Вставка
  • Опубліковано 14 січ 2025

КОМЕНТАРІ • 56

  • @NarinderSingh-od9kr
    @NarinderSingh-od9kr 3 години тому +16

    ਭਾਈ ਅੰਮ੍ਰਿਤਪਾਲ ਸਿੰਘ ਜੇਕਰ ਇਮਾਨਦਾਰੀ ਨਾਲ਼ ਚੱਲਣ ਤਾਂ ਜਿੱਤ ਪੱਕੀ ਹੈ...l l l l l

    • @chaudharytoka5533
      @chaudharytoka5533 3 години тому +3

      Jo politics mee agya wo imandar Nehi ho sakda

    • @romysandhusandhu3359
      @romysandhusandhu3359 2 години тому

      ਇਮਾਨਦਾਰੀ ਡਰਾਇਵਰਾਂ ਵਿੱਚ ਕਦੀ ਵੀ ਨਹੀ,,,,,ਇੱਕ ਟੱਬਰ ਦੀ ਪਾਰਟੀ ਪਿਉ ਪੁੱਤਰ,ਬਾਦਲ ਸੇਮ ਪਾਰਟੀ ਬਣੀ,,,,,, ਸਿਰਫ ਮਾਇਆ ਇਕੱਠੀ ਕਰਨ ਲਈ ਵੀਰੋ,,,,, ਅਮਰਤਪਾਲ ਹੀ ਕਿਉ ਉਸ ਦੇ ਨਾਲ 9 ਸਿੰਘ ਹੋਰ ਉਸੇ ਜੇਲ ਵਿਚ ਨੇ, ,,, ਇੱਕ ਬੰਦੇ ਪਬਲੀਸਿਟੀ ਕਿਉ

  • @SUKHDEVKang-f3p
    @SUKHDEVKang-f3p 3 години тому +11

    ਬਾਦਲ ਪਰਿਵਾਰ ਦੀ ਰਾਜਨੀਤੀ ਵਿੱਚ ਕੋਈ ਜਗ੍ਹਾ ਬਾਕੀ ਨਹੀਂ ਬੱਚੀ, ਖਾਲੀ ਦਲ ਬਾਦਲ ਬਣ ਗਿਆ ਹੈ, ਬਾਦਲ ਪਰਿਵਾਰ ਦਾ ਰਾਜਨੀਤੀ ਵਿੱਚੋ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ,
    ਫੱਕਰ ਏ ਕੌਮ ਦੇ ਕਾਬਿਲ ਨਹੀਂ ਬਾਦਲ ਪਰਿਵਾਰ,

  • @avtarsingh2531
    @avtarsingh2531 3 години тому +7

    ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਟੋਲੇ ਵਾਲੇ ਕਬਜ਼ਾ ਕਰਕੇ ਆਪਹੁਦਰੀਆਂ ਨਾਂ ਕਰਦੇ ਤਾਂ ਇਸ ਪਾਰਟੀ ਜਾਂ ਕੋਈ ਹੋਰ ਅਕਾਲੀ ਦਲ ਬਣਾਉਣ ਦੀ ਲੋੜ ਨਹੀਂ ਸੀ ਪੈਣੀ।

  • @JagjeetSingh-bf2dp
    @JagjeetSingh-bf2dp Годину тому +5

    ਬਾਦਲ ਅਕਾਲੀ ਦਲ ਖ਼ਾਤਮੇ ਦੀ ਕਗਾਰ ਤੇ ਪਹੁੰਚ ਚੁੱਕਾ ਹੈ,ਇਸ ਦੀ ਜਗਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਜਥੇਬੰਦੀ ਲਵੇਗੀ, ਖ਼ੇਤਰੀ ਪਾਰਟੀ ਜ਼ਰੂਰੀ ਹੈ,ਸੋ ਪੰਜਾਬ ਨੂੰ ਖੇਤਰੀ ਪਾਰਟੀ ਮਿਲ ਚੁੱਕੀ ਹੈ।

  • @GurumeetSingh-yj1lp
    @GurumeetSingh-yj1lp 2 години тому +3

    ਪੱਟੀ ਸਾਹਿਬ ਜੇ ਬਹੁਤ ਹੀ ਵਧੀਆ ਵਿਚਾਰ ਬਿਲਕੁਲ ਸੱਚ ਬੋਲਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਲੰਮਾ ਚੌੜਾ ਮੈਸੇਜ ਨਹੀਂ ਕਰਨਾ ਸਿਰਫ ਇੱਕ ਛੋਟੀ ਜਿਹੀ ਵਿਚਾਰ ਭੱਟੀ ਸਾਹਿਬ 47 ਤੋਂ ਲੈ ਕੇ ਹੁਣ ਤੱਕ ਲੀਡਰੀ ਦੇ ਨਾਂ ਤੇ ਪੰਥਤੇ ਪੰਜਾਬ ਨਾਲ ਧੋਖਾ ਹੋਇਆ ਤੇ ਹੁਣ ਵੀ ਇਹੋ ਹੀ ਉਮੀਦ ਦਿਸਦੀ ਹੈ ਜੇ ਅੰਮ੍ਰਿਤ ਪਾਲ ਦੀ ਗੱਲ ਕਰੀਏ ਸਾਲ ਦੋਵਾਂ ਸਾਲਾਂ ਚ ਦੁਬਈ ਤੋਂ ਆ ਕੇ ਇਥੇ ਫੇਮਸ ਹੋ ਜਾਣਾ ਇਹਦੇ ਕੀ ਕਾਰਨ ਹਨ ਦੂਜੇ ਪਾਸੇ ਸਾਡੇ ਕੋਲ ਬੜੇ ਹੰਡੇ ਵਰਤੇ ਲੀਡਰ ਜਿਹੜਾ ਪੰਥ ਦਾ ਪੰਜਾਬ ਦਾ ਦਰਦ ਰੱਖਣ ਵਾਲੇ ਨੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਨਾ ਉਹ ਗਾੜੀ ਲੱਗੇ ਇਹਦਾ ਕੀ ਕਾਰਨ ਹੈ ਭੱਟੀ ਸਾਹਿਬ ਗੁਰੂ ਕਿਰਪਾ ਕਰੇ ਲੇਕਿਨ ਭਵਿੱਖ ਦੇ ਵਿੱਚ ਅੰਧੇਰਾ ਦਿਸਦਾ ਜੇ ਸਿੱਖ ਸਭ ਤੋਂ ਪਹਿਲਾਂ ਪੰਥ ਦਾ ਜੇ ਭਲਾ ਚਾਹੁੰਦੇ ਹਨ ਤੇ ਆਪਣੇ ਡੰਡੇ ਝੰਡੇ ਛੱਡ ਕੇ ਇੱਕ ਮੁੱਠ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਇਹ ਸਾਰਾ ਸਿਸ ਬਾਦਲ ਦੇ ਗੁੰਡਿਆਂ ਕੋਲੋਂ ਆਜ਼ਾਦ ਕਰਵਾਇਆ ਜਾਵੇ ਤੇ ਪੂਰਨ ਗੁਰ ਮਰਿਆਦਾ ਅਤੇ ਪੰਥ ਪ੍ਰਵਾਣਤ ਮਰਿਆਦਾ ਜਿਹੜੀ ਲਾਗੂ ਕੀਤੀ ਜਾਵੇ ਨਾਨਕਸਾਹੀ ਕੈਲੰਡਰ ਲਾਗੂ ਕੀਤਾ ਜਾਵੇ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਸਾਡਾ ਜਥੇਦਾਰ ਹੋਵੇ ਤੇ 50ਸ ਸਾਡੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਪਰ ਇਧਰ ਕਿਸੇ ਦਾ ਧਿਆਨ ਨਹੀਂ ਤੇ ਨਾ ਹੀ ਦੀ ਸਟੇਟ ਚਾਹੁੰਦੀ ਹੈ ਕਿ ਸਿੱਖਾਂ ਦਾ ਧਿਆਨ ਹੋਵੇ

  • @mpsdhillon9
    @mpsdhillon9 2 години тому +1

    very nice reporting 👍👍👍

  • @Jagirsinghpatwari
    @Jagirsinghpatwari 2 години тому +3

    ਜਸਵੀਰ ਸਿੰਘ ਪੱਟੀ ਜ਼ਿੰਦਾਬਾਦ ਸਿਆਣੇ ਪੱਤਰਕਾਰ ਹਨ

  • @RandhirMann-i1u
    @RandhirMann-i1u 3 години тому +4

    ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ

  • @lakhmirsinghkhalsa8282
    @lakhmirsinghkhalsa8282 2 години тому +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਅਕਾਲੀ ਦਲ ਵਾਰਸ ਪੰਜਾਬ ਦੇ ਜਿੰਦਾਬਾਦ ਜਿੰਦਾਬਾਦ ਜੂਨ ੮੪ਸਿੱਖ ਸੰਘਰਸ਼ ਲਖਮੀਰ ਸਿੰਘ ਖਾਲਸਾ🚩🚩🚩🚩🚩

  • @avtarsinghthind5775
    @avtarsinghthind5775 3 години тому +4

    ਜੈਸੀ ਕੋਕੋ ਤੈਸੈ ਬਚੇੇ,
    ਦੀ ਜਗਤ ਵਿੱਚ ਫੈਲੀ ਕਹਾਵਤ ਝੂਠੀ ਨਹੀਂ ਹੋ ਸਕਦੀ!
    ਪੱਟੀ ਸਾਹਬ ਜੀ ਸੁਖਬੀਰ ਬਾਦਲ ਨੂੰ ਸਾਰੀ ਟਰੇਨਿੰਗ ਪਰਕਾਸ਼ ਸਿੰਘ ਬਾਦਲ ਦੀ ਹੀ ਹੈ ਕਿ ਲਖਾਂ ਝੂਠ ਬੋਲ ਲਵੀਂ ਪਰ ਅਕਾਲੀ ਦਲ ਦੀ ਪਰਧਾਨਗੀ ਨਾ ਛਡੀ,,,,,,,,

  • @lakhmirsinghkhalsa8282
    @lakhmirsinghkhalsa8282 2 години тому +2

    ਅਕਾਲੀ ਦਲ ਵਾਰਸ ਪੰਜਾਬ ਦੇ ਜਿੰਦਾਬਾਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਸਿੱਖ ਸੰਘਰਸ਼ ਜਨ ੮੪ਪਿੰੰਡੇ ਹੰਢਾਇਆ ੫ਸਾਲ ਜੇਲ੍ਹ ਕੱਟੀ ਲਖਮੀਰ ਸਿੰਘ ਖਾਲਸਾ🚩🚩🚩🚩🚩

  • @GurbachanSingh-n7j
    @GurbachanSingh-n7j Годину тому

    ਬਾਪੂ ਸੁਰਤ ਸਿੰਘ ਦੀ ਸਿਖ ਕੋਮ ਲਈ ਬਹੁਤ ਵੱਡੀ ਕੁਰਬਾਨੀ ਹੈ ਧੰਨਵਾਦ

  • @amarjitkaur3694
    @amarjitkaur3694 3 години тому +1

    ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਮਨੁੱਖਤਾ ਦੀ ਸੇਵਾ ਸੰਸਥਾ ਹੈ ਦੇਖਣ ਯੋਗ ਪ੍ਰਬੰਧ ਹੈ ਜੀ ਬਾਪੂ ਜੀ ਦਾ ਬਹੁਤ ਦੁੱਖ ਹੈ ਸਾਡੇ ਨਾਲ ਹੀ ੳਹਨਾਂ ਦਾ ਪਿੰਡ ਹਸਨਪੁਰ ਹੈ ਜੀ

  • @SukhwinderSingh-bo2xo
    @SukhwinderSingh-bo2xo 4 години тому +2

    Jasvir Singh Pattii sab very good information 🙏

  • @rashpalsingh8767
    @rashpalsingh8767 2 години тому +1

    ' ਅਕਾਲੀ ਦਲ ਭਗੌੜਾ ' -----ਮੁਰਦਾਬਾਦ, ਮੁਰਦਾਬਾਦ --

  • @SukhwinderSingh-bo2xo
    @SukhwinderSingh-bo2xo 4 години тому +3

    Very nice Discussion Manohar Singh ji 🙏

  • @paramjitdhamrait5185
    @paramjitdhamrait5185 4 години тому +2

    Waheguru ji bless you both. Love from Holland.

  • @BalwinderKaur-qu9ls
    @BalwinderKaur-qu9ls 2 години тому +2

    I already predicted it that Sukha will deny all this senerio held on Shri Akal Takhat

  • @sukhdarshansingh6027
    @sukhdarshansingh6027 59 хвилин тому

    Waheguru ji waheguru ji waheguru ji waheguru ji waheguru ji waheguru ji waheguru ji

  • @savindersingh4724
    @savindersingh4724 2 години тому +1

    ਜਮੀਰ ਮਰੇ ਵਾਲੇ ਰੋ ਕਹਿੰਦਾ ਸੀ ਵੈਲੀ ਚਾਹੁੰਦੇ ਆ ਚੰਗਾ ਬੰਦਾ ਨਹੀਂ ਆਉਂਦਾ

  • @BalwinderSinghSidhu-b4b
    @BalwinderSinghSidhu-b4b Годину тому

    Good 👍

  • @sukhpalsinghbrar5711
    @sukhpalsinghbrar5711 2 години тому +1

    Badal Akali Dal should be taken as gadare Akali Dal.

  • @iskanderabad
    @iskanderabad 3 години тому

    Good discussion.

  • @balbindrasinghbalbindra5692
    @balbindrasinghbalbindra5692 3 години тому +1

    ❤❤❤❤❤ Bhai Amritpal Singh Khalsa Ji Di Akalidal Varas punjab De Nu Pura punjab Sport karda Hai Sikhkaum di Full Sport ❤❤❤❤❤❤❤❤❤❤❤

  • @jagdishsingh-uc7ud
    @jagdishsingh-uc7ud 2 години тому

    Waheguru ji

  • @balbindrasinghbalbindra5692
    @balbindrasinghbalbindra5692 3 години тому +2

    Sakuni Mama Daljeet Cheema Ne Akaltakht Sahib Nu Matt den lag gya A Apne Aap Nu Upar Samjhan lag pya par Ana Da Rahna kakkh Nahi Mattha Lake Bahut maada keeta Sikhkaum De Dila te Satt Vajji Khalsapanth Kadi V Maaf Nahi karega

  • @gursewak22pro93
    @gursewak22pro93 3 години тому +1

    ਮਾਨ ਤਾਂ ਸਰਕਾਰੀ ਕਾਲੀ ਦਲ ਵਾਲਾ ਹੈ ਜੀ ਕਿਉਕੇ ਇੱਕ ਪੈਰ ਲੋਕ ਸਭਾ ਵਿੱਚ ਇੱਕ ਪੈਰ ਕਾਲੀ ਦਲ ਵਿਚ ਹੈ ਜੀ ਪੰਜਾਬੀ ਕਾਲੀ ਦਲ ਕੋਈ ਨਹੀ ਜੀ ਕਿਸਾਨਾਂ ਦੀ ਮਝਦੂਰਾਂ ਦੀ ਕੋਈ ਗਲ ਨਹੀ ਜੀ

  • @balbindrasinghbalbindra5692
    @balbindrasinghbalbindra5692 3 години тому +1

    ❤❤ Akalidal Varas punjab De Da Pura punjab Sath davega sariya Jathebandiya Ne Katthe Hoke Savidhan likhna hai Es party' Da Bahut sohna Kamm Sab lokka to Salah lae jayegi ❤❤❤❤❤❤❤❤❤❤❤❤❤❤❤❤❤❤❤❤❤❤🎉🎉🎉❤❤❤

  • @Balwindersingh-oj2eb
    @Balwindersingh-oj2eb 3 години тому

    ਸਤਿ ਸ੍ਰੀ ਅਕਾਲ ਜੀ

  • @gurnamsingh2052
    @gurnamsingh2052 2 години тому +1

    Akali dal badal sun down

  • @jagtarsidhu3758
    @jagtarsidhu3758 3 години тому +1

    Wait till bhai Amritpal Singh khalsa will be out from jail. He is a chosen one by Guru sahib. Waheguru sahib geo bless Punjabies with chardikla and spiritual understanding.

  • @balbindrasinghbalbindra5692
    @balbindrasinghbalbindra5692 3 години тому +1

    Sukhbir Insa khatam

  • @narbhindersingh8008
    @narbhindersingh8008 Годину тому

    ਪਿੰਡ ਪੱਧਰੀ ਕਲਾਂ ਵਿੱਚ ਅਕਾਲੀ ਦਲ ਦੇ ਐਮ ਐਲ ਏ ਨੇ ਸਲਵਿੰਦਰ ਸਿੰਘ ਦੇ ਪਰਿਵਾਰ ਉੱਤੇ 15 ਤੋਂ ਵੱਧ ਫ਼ਰਜ਼ੀ ਕੇਸ ਦਰਜ ਕਰਵਾਏ। ਕਿਉਂਕਿ ਉਹ ਉਹਨੀਂ ਦਿਨੀਂ ਕਾਂਗਰਸ ਦੇ ਨਾਲ਼ ਸੀ।ਪਰਕਾਸ਼ ਸਿੰਘ ਤੇ ਸੁਖਬੀਰ ਬਾਦਲ ਨੇ ਵਿਸ਼ੇਸ਼ ਤੌਰ ਤੇ ਭੂਮਿਕਾ ਨਿਭਾਈ ਸੀ।ਇਹਨਾਂ ਕੇਸਾਂ ਚ ਇਕ ਕੇਸ 307 ਅਧੀਨ ਦਰਜ ਕੀਤਾ ਗਿਆ ਜਦੋਂ ਕਿ ਕੋਈ ਝਗੜਾ ਹੀ ਨਹੀਂ ਸੀ ਹੋਇਆ।ਪੁਲਿਸ ਦਾ ਬਣਿਆ ਫ਼ਰਜ਼ੀ ਕੇਸ ਦੋ ਸਾਲ ਦੀ ਲੰਬੀ ਜਾਂਚ ਪਿੱਛੋਂ ਖਾਰਿਜ ਹੋਇਆ ਸੀ।

  • @SukhwinderSingh-lx6cv
    @SukhwinderSingh-lx6cv 3 години тому

    Dona Vira nu Ssa ji

  • @satmindersinghgrewal2029
    @satmindersinghgrewal2029 3 години тому +1

    Badal akali dal nhi par jyada lok varis akali dal nu v pasand nhi krnge

  • @balbindrasinghbalbindra5692
    @balbindrasinghbalbindra5692 3 години тому +1

    Sukhbir Akaltakht Sahib To Bhagoda Ho Gya Mattha La Riha Ada Rahna kakkh Nahi A Paapi Ne

  • @JoyfulSandcastle-cf7gg
    @JoyfulSandcastle-cf7gg 2 години тому

    ਬਾਦਲ ਦੱਲ ਨੇ 1996 ਦੇ ਮੋਗਾ ਐਲਾਨਨਾਮੇ ਰਾਹੀ ਪੰਥ ਪ੍ਰਤੀ ਸਮਰਪਤਾ ਤਿਆਗ ਦਿੱਤੀ ਸੀ ਤੇ ਸਮੇਂ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਢਾਹ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।
    ਖ਼ਾਲਸਾ ਪੰਥ ਨੇ ਇਸ ਮੁਖੋਟੇ ਵਾਲੇ ਢੋਗੀ ਦੱਲ ਨੂੰ ਸਮਝਣ ਵਿੱਚ ਸਮਾਂ ਤਾਂ ਲਿਆ ਪਰ 2017 ਦੀ ਵਿਧਾਨ ਸਭਾ ਚੋਣ ਤੋਂ ਸੁਰੂ ਹੋ ਕੇ 2024 ਦੀ ਲੋਕ ਸਭਾ ਚੋਣ ਤੱਕ ਪੰਜਾਬੀਆਂ ਖਾਸ ਕਰ ਪੰਥ ਪ੍ਰਸਤਾਂ ਨੇ ਇਸ ਮੁਖੋਟਾ ਧਾਰੀ ਲੋਟੂ ਦੱਲ ਨੂੰ ਧੂੜ ਚੱਟਾਂ ਦਿੱਤੀ।
    ਪੰਥ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਅਕਾਲੀ ਦੱਲ (ਵਾਰਿਸ ਪੰਜਾਬ) ਦਾ ਹੋਂਦ ਵਿੱਚ ਆਉਣਾ ਖ਼ਾਲਸਾ ਪੰਥ ਲਈ ਸੁਭ ਸੰਕੇਤ ਹੈ।

  • @amrikwahla
    @amrikwahla Годину тому

    Sikh in punjab understand that don't expect any thing from Modi raj unless the old leaders of sikh not get to gether of all parties

  • @hakamsinghbrar6014
    @hakamsinghbrar6014 2 години тому

    Ehna panjabia da te sikhi da Etna nuksaan kita jina ajj tkk mugla ne ni kita.

  • @ArjindersinghArjindersin-cq8do
    @ArjindersinghArjindersin-cq8do Годину тому

    JEA KAL NU SUKHBIR MATA PAS KARKE KAHE KE AKAL TAKHAT BADAL FAMILY NU DE DEO TA KIAKAL TAKHAT BADLA NU DE DEOGE

  • @SawarnSingh-i4h
    @SawarnSingh-i4h 55 хвилин тому

    Amrrit ager sachai te chalega fer kaamyab hovega lalch swarth yalobh beach raj neeti karega ta fail hovega sache mann naal punjjab ate panth ddi sava karega ta chardi kala hovega

  • @GianSingh-e8p
    @GianSingh-e8p 2 години тому

    Cema ne bolia bakte parrdan

  • @jagdishsingh-uc7ud
    @jagdishsingh-uc7ud 2 години тому

    Badal de sambandh panth dokhia narak dharia nam dharia radha Soami bhaniara vale ashutosh Sauda sadh cong panth dokhia shiv sena BJP nal riha