Chajj Da Vichar (1947) || ਗੁਰਲੇਜ਼ ਅਖਤਰ ਨੇ ਫਸਾਏ ਕਸੂਤੇ, ਟਹਿਣੇ ਨਾਲ ਕਿਹੜੀ ਗੱਲੋਂ ਪੰਗਾ

Поділитися
Вставка
  • Опубліковано 31 гру 2023
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 314

  • @RamandeepKaur-ye8hn
    @RamandeepKaur-ye8hn 4 місяці тому +27

    ਅੰਮ੍ਤਾ ਵਿਰਕ ਸਭ ਤੋ ਸੋਹਣੀ ਲਗਦੀ ਆ ਔਰ ਗਾਈਕੀ ਵੀ❤

  • @meet2747
    @meet2747 4 місяці тому +27

    ਮੇਰੇ ਪਸੰਦੀ ਦੀ ਅਵਾਜ਼ ਅੰਮ੍ਰਤਾ ਜੀ

  • @harpalmader1628
    @harpalmader1628 5 місяців тому +10

    ਮਿਸ ਨੀਲਮ ਸਭ ਤੋਂ ਸੁਰੀਲੀ ਅਵਾਜ਼

  • @geetabhalla5768
    @geetabhalla5768 5 місяців тому +38

    ਹਾਏ ਸੱਚੀ!! ਅੱਜ ਦੇ ਪ੍ਰੋਗਰਾਮ ਨੇ ਤਾਂ ਸਮਾਂ ਹੀ ਬਨ ਤਾ. ਬਚਪਨ ਦੀਆਂ ਕਈ ਯਾਦਾਂ ਤਾਜ਼ਾ ਹੋ ਗਈਆਂ ❤❤❤ ਟਹਿਣਾ ਸਾਹਿਬ ਵੀ ਵਧੀਆ ਫ਼ਸੇ 😂😂😂

  • @naharsingh2490
    @naharsingh2490 5 місяців тому +13

    ਟਹਿਣਾ ਸਾਹਿਬ ਜੀ ਰੰਨਾਂ ਵਿੱਚ ਧੰਨਾ ਬਣ ਕੇ ਰਹਿ ਗਏ, ਪੇਸ਼ਕਾਰੀ ਬਾਕਮਾਲ ਹੈ, ਨਵੇਂ ਸਾਲ ਦਾ ਇਹ ਸਮਾਂ ਐਸਾ ਹੋਵੇਗਾ ਕਦੇ ਸੋਚਿਆ ਵੀ ਨਹੀਂ ਸੀ।

  • @ggrewal1755
    @ggrewal1755 5 місяців тому +38

    ਦਿਲਚਸਪ ਗੱਲਬਾਤ !
    ਅੰਮ੍ਰਿਤਾ ਵਿਰਕ ਦਿਲੋਂ ਬੋਲਦੀ , ਸਿੱਧੀ ਸ਼ਪਸ਼ਟ ਗੱਲ , ਬਾਕੀ ਤਿੰਨੇ ਨਾਪ-ਤੋਲਕੇ |
    ਸਾਡਾ ਇੱਕ ਆੜੀ ਰੁਪਿੰਦਰ ਹਾਂਡਾ ਨੂੰ ਰੁਪਿੰਦਰ ਹੌਂਡਾ ਕਹਿੰਦਾ ਹੁੰਦਾ |
    ਨੀਲਮ ਤੇ ਭੁਪਿੰਦਰ ਦੀ ਜੋੜੀ ਟੁੱਟ ਜਾਣ ਦਾ ਅੱਜ ਵੀ ਅਫਸੋਸ , ਜੇ ਕੱਠੇ ਗਾਉਂਦੇ ਰਹਿੰਦੇ ਸ਼ਾਇਦ ਪੰਜਾਬੀ ਦੋ-ਗਾਣਾ ਗਾਇਕੀ ਦੇ ਸੱਭ ਤੋਂ ਮਹਿੰਗੇ ਕਲਾਕਾਰ ਹੁੰਦੇ ! ਬਹੁਤ ਸਾਲ ਪਹਿਲਾਂ ਯੂਬਾ ਸਿਟੀ ਮੇਲੇ 'ਤੇ ਬਹਿਜਾ-ਬਹਿਜਾ ਕਰਵਾ ਦਿੱਤੀ ਸੀ |

    • @shpindersandhu6172
      @shpindersandhu6172 4 місяці тому

      Sahi keha tusi ji 😊

    • @shonkipunjab
      @shonkipunjab 4 місяці тому +1

      ਸਾਡੇ ਵਿਆਹ ਲਈ ਬੁੱਕ ਕੀਤੇ ਸੀ 2008 ਚ ਵਿਆਹ ਵਾਲੇ ਦਿਨ ਨਹੀ ਸੀ ਮਿਲੇ ਤੀਸਰੇ ਦਿਨ ਖੇਤ ਚ ਅਖਾੜਾ ਲਵਾਇਆ ਸੀ, ਇਹੋ ਜਿਹਾ ਪ੍ਰੋਗਰਾਮ ਕਿਸੇ ਦੋਗਾਣਾ ਜੋੜੀ ਨੇ ਨਹੀ ਬੰਨਿਆ।

  • @deepbrar.
    @deepbrar. 5 місяців тому +21

    ਤੋੜ ਕੇ ਜੋੜ ਲਵੋ ਚਾਹੇ ਹਰ ਚੀਜ਼ ਦੁਨੀਆਂ ਦੀ ‬
    ‪ *ਸਭ ਕੁਝ ਕਾਬਲ-ਏ-ਮੁਰੰਮਤ ਹੈ ਇਤਬਾਰ ਦੇ ਸਿਵਾ*

  • @InderjitSingh-hl6qk
    @InderjitSingh-hl6qk 5 місяців тому +26

    ਅੱਜ ਦੇ ਪ੍ਰੋਗਰਾਮ ਦੀ 1947 ਵੀਂ ਕਿਸ਼ਤ ਅਜ਼ਾਦੀ ਦੀ ਯਾਦ,ਤੇ ਨਵੇਂ ਸਾਲ ਦੇ ਆਗਮਨ ਵਿਚ ਪੰਜਾਬੀ ਗੀਤਾਂ ਰਾਹੀਂ ਪੰਜਾਬੀ ਬੋਲੀ ਨੂੰ ਅੰਬਰਾਂ ਤੱਕ, ਚਾਰ ਚੰਨ,ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ, ਚੜ੍ਹਦੀ ਕਲਾ ਵਿਚ ਰਹੋ,❤

  • @hssekhongaming6985
    @hssekhongaming6985 4 місяці тому +3

    ਅੰਮ੍ਰਿਤਾ ਵਿਰਕ ਦੀ ਕੋਈ ਰੀਸ ਨਹੀ ਕਰ ਸਕਦਾ

  • @gurmeetsingh2654
    @gurmeetsingh2654 5 місяців тому +12

    ਕਮਾਲ ਹੋਗੀ ਅਜ ਦੇ ਵਿਚਾਰ ਵਿੱਚ ਚਾਰੇ ਉਚਕੋਟੀ ਸਖਸੀਅਤਾਂ ਨੂੰ ਇਕਠਿਆਂ ਦੇਖ ਕੇ ਜਿਨ੍ਹਾਂ ਪੰਜਾਬੀ ਸਭਿਆਚਾਰ ਨੂੰ ਖੂਬ ਿਨਖਾਰਿਆ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ ਜੀ ਰਬ ਲੰਮੀਆਂ ਉਮਰਾਂ ਬਕਸੇ

  • @InderjitSingh-hl6qk
    @InderjitSingh-hl6qk 5 місяців тому +15

    ਬਾ-ਕਮਾਲ ਅਵਾਜ਼ ਸਾਰੀਆਂ ਬੀਬੀਆਂ ਭੈਣਾਂ ਦੀ, ਬਹੁਤ ਖੂਬ,ਬਸ ਬੱਲੇ ਬੱਲੇ ਆ ਜੀ,❤

  • @randhirsingh7520
    @randhirsingh7520 5 місяців тому +16

    ਨਵੇਂ ਸਾਲ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ।ਮਾਣਯੋਗ ਟਹਿਣਾ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਤੇ ਸੁਰੀਲੀ ਅਵਾਜ਼ ਦੀ ਗਾਇਕਾਵਾਂ ਨੂੰ ਸੱਦ ਕੇ ਸਾਡੇ ਰੁਬਰੂ ਕਾਰਵਾਈਆਂ। ਰੱਬ ਸਭ ਰਾਜੀ ਰੱਖੇ।

  • @Preetsekhon2829
    @Preetsekhon2829 5 місяців тому +29

    ਬਾ-ਕਮਾਲ ਪੋ੍ਗਰਾਮ ਜੀ, ਖੁਸ਼ੀਆਂ ਮਾਣੋ, ਹੱਸਦੇ ਰਹੋ, ਸਭ ਦੇ ਮਨਾਂ ਵਿੱਚ ਵਸਦੇ ਰਹੋ, ਨਵੇਂ ਵਰ੍ਹੇ 2024 ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ🎉🎊🎉🎊🎉🎊🎉🎊🎉🎊🙏🏻🙏🏻🙏🏻

    • @LuckyJump-pj8yg
      @LuckyJump-pj8yg 5 місяців тому

      Hye Preet wish you happy new year my dear ❤️❤️🥰🥰🥰 God bless you always beby

  • @harryromana383
    @harryromana383 5 місяців тому +4

    ਅਮਿਤਾਭ ਵਿਰਕ ਬਹੁਤ ਵਧੀਆ

  • @pkenter6052
    @pkenter6052 4 місяці тому +2

    ਰੁਪਿੰਦਰ ਹਾਂਡਾ ❤ ਚੰਗੀ ਕੁੜੀ ਆ ਹਰ ਪੱਖੋਂ...
    ਇਹਨਾਂ ਦੀ ਸਮਾਇਲ ਬੜੀ ਦਿਲਕਸ਼ ਵਾ...

  • @AmitSingh-ve3nc
    @AmitSingh-ve3nc 5 місяців тому +7

    ਸਿੱਧੂ ਸੋਅ ਬਾਰੇ ਸਹੀ ਗੀਤ ਗਾ ਗਿਆ ਸੋਹ ਬਾਰੇ

  • @jantajanta2892
    @jantajanta2892 5 місяців тому +6

    ਟਹਿਣਾ ਜੀ ਤੇ ਹਰਮਨ ਥਿੰਦ ਜੀ ਤੇ ਚਾਰੇ ਚੋਟੀ ਦੇ ਰੱਬ ਵਰਗੇ ਕਲਾਕਾਰਾਂ ਨੂੰ ਨਵੇਂ ਵਰ੍ਹੇ ਦੀ ਆਮਦ ਦੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਰਛਪਾਲ ਸਿੰਘ ਸਮਾਲਸਰ

  • @BaljitKaur-gg6os
    @BaljitKaur-gg6os 5 місяців тому +5

    ਇੱਕ ਤੋ ਵੱਧ ਕੇ ਇੱਕ ਬਹੁਤ ਖੂਬ ਜੀ ਗੁਰਲੇਜ ਹੁਣਾ ਨੂੰ ਤਾ ਮੈ ਬਹੁਤ ਸੁਣਦੀ ਆ ਰੱਬ ਸਭ ਖੁਸ਼ ਰੱਖੇ ਨਵਾ ਵਰਾ ਖੁਸ਼ੀਆ ਲੈਕੇ ਆਵੇ ਰੱਬ ਰਾਖਾ 🙏❤️

  • @gurjantsidhu1708
    @gurjantsidhu1708 5 місяців тому +11

    ਨਵਾ ਸਾਲ ਮੁਬਾਰਕ ਜੀ,ਇੱਕ ਤੋਂ ਇੱਕ ਬੁਲੰਦ ਅਵਾਜ ਦੀ ਮਾਲਕ,very nice all singers

  • @user-oq9ty8gd6r
    @user-oq9ty8gd6r Місяць тому

    ਤੁਹਾਡੇ ਸਾਰਿਆਂ ਦੇ ਪਰੋਗਰਾਮ ਬਹੁਤ ਸੋਹਣੇ ਲੱਗਦੇ ਆ

  • @BaldevSingh-vt9bm
    @BaldevSingh-vt9bm 5 місяців тому +4

    ਨਵਾ ਗਾਣਾ ਕੋਈ ਕੱਡਣ ਚਾਰੇ ਭੈਣਾਂ ਕੱਠੀਆ ਬਹੁਤ ਵਧੀਆ ਲੱਗੂ ਵੀਰ ❤🎉😊

  • @harnekbrar1681
    @harnekbrar1681 5 місяців тому +7

    15:16 ❤ ਉੰਂਝ ਤਾਂ ਚਾਰੇ ਕਲਾਕਾਰ ਮੈਡਮਾਂ ਬਹੁਤ ਹੀ ਵਧੀਆ ਗਾਉਂਦੀਆਂ ਹਨ , ਪਰ ਇਹਨਾਂ ਚਾਰਾਂ ਵਿਚੋਂ ਇਕ ਗਾਇਕਾ ਸਾਊ ਸੁਭਾਅ ਦੀ ਸੀ । ਬਾਕੀ ਸਾਰੇ ਸ਼ਰਾਰਤੀ ਸੀ । ਅੱਜ ਟਹਿਣਾ ਸਾਹਿਬ ਨੂੰ ਵੀ ਕਸੂਤਾ ਘੇਰਾ ਪੈਗਿਆ ਸੀ ਮਸਾਂ ਹੀ ਬਚਕੇ ਨਿਕਲਿਆ ਪੰਜਾਂ ਦੇ ਘੇਰੇ ਵਿੱਚੋਂ।
    ਸਾਨੂੰ ਅੰਮ੍ਰਿਤਾ ਵਿਰਕ ਸਾਊ ਜੇ ਸੁਭਾਅ ਦੀ ਲੱਗੀ ।

  • @user-rk7qy1us8t
    @user-rk7qy1us8t 4 місяці тому +1

    ਟਹਿਣਾ ਸਾਬ ਤੁਸੀਂ ਮਹਾਨ ਸ਼ਖ਼ਸੀਅਤਾਂ ਨੂੰ ਇਕੱਠਾ ਕੀਤਾ ਇਹ ਬਹੁਤ ਵਧਿਆ ਗੱਲ ਹੈ

  • @BHANGUVIDEOSUK
    @BHANGUVIDEOSUK 5 місяців тому +4

    ਸਾਡੀ ਪੰਜਾਬੀ ਬੋਲੀ ਦੀਆਂ ਪੁਜਾਰਨਾਂ ਇਹ ਸੁੰਦਰੀਆਂ ਨੇ ਜੋ ਅਣਥੱਕ ਮਿਹਨਤ ਕਰਕੇ ਸੰਗੀਤ ਜਗਤ ਦੀਆਂ ਪਰੀਆਂ ਬਣੀਆਾਂ ਨੂੰ ੨੦੨੪ ਨਵਾਂ ਸਾਲ ਬਹੁਤ ਬਹੁਤ ਮੁਬਾਰਕ। ਬੜਾ ਮਨ ਕਰਦਾ ਮੇਰੇ ਲਿਖਿਆਂ ਚਾਰ ਪੰਜ ਸੋ ਗੀਤਾਂ 'ਚੋਂ ਇੱਕ ਜਾਂ ਦੋ ਦੋ ਗੀਤਾ ਨੂੰ ਆਪਦੀਆਂ ਸੁਰੀਲੀਆਂ ਅਵਾਜ਼ਾਂ ਨਾਲ ਸ਼ਿੰਗਾਰਨ ।

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpalSingh-jr2sr
    @GurpalSingh-jr2sr 5 місяців тому +5

    ਵਧੀਆ ਪ੍ਰੋਗਰਾਮ ਹੈ, ਮਿੱਠੀਆਂ ਮਿੱਠੀਆਂ ਸੁਰਾਂ ਅਲਾਪਣ ਵਾਲੇ ਮਸਤਾਨੇ ਰੂਪਾਂ ਦੀਆਂ ਮੁਸਕਾਨਾਂ ਵੇਖ
    ਕੇ ਦਿਲ ਖੁਸ਼ ਹੋ ਗਿਆ ਅਤੇ ਮੂੰਹ ਵਿਚੋਂ ਇਉਂ ਸਵਾਦ ਆਉਣ ਲੱਗ ਪਿਆ ਜਿਵੇਂ ਇਲੈਚੀਆਂ ਮਿਸ਼ਰੀ ਖਾਦੀਆਂ ਹੋਣ, ਅਤੀ ਸਤਿਕਾਰਯੋਗ ਏਹਨਾਂ ਸਾਰੀਆਂ ਪਿਆਰੀਆਂ ਕਲਾਕਾਰਾਂ ਨੇ ਪੰਜਾਬ ਦੇ ਅਨੇਕਾਂ ਘਰਾਂ ਵਿੱਚ ਆਪਣੀ ਆਵਾਜ਼ ਜ਼ਰੀਏ ਖ਼ੁਸ਼ੀਆਂ ਵੰਡੀਆਂ ਹਨ ਤੇ ਹਾਲੇ ਹੋਰ ਬੜਾ ਕੁਝ ਬਾਕੀ ਜ਼ੋ ਇਹਨਾਂ ਨੇ ਆਪਣੇ ਆਰਟ ਰਾਹੀਂ ਕਾਇਮ ਕਰਨਾ ਹੈ ਸਗੋਂ ਇਸ ਸਿਆਣੀ ਉਮਰ ਵਿਚ ਸਾਡੀ ਗਾਇਕੀ ਦਾ ਕੱਦ ਕਾਠ ਹੋਰ ਉੱਚਾ ਕਰਨਾ ਹੈ ਹੀ ਇਹਨਾਂ ਕਲਾਕਾਰਾਂ ਹੱਥ ਹੈ,ਸਾਰੀਆਂ ਜੁਗ ਜੁਗ ਜੀਵਨ।

  • @baljitmehta8153
    @baljitmehta8153 Місяць тому

    ਆਪਣੀ ਆਪਣੀ ਜਗਾ ਤੇ ਸਾਰੀਆਂ ਞਧੀਅ ਨੇ ਸਨਮਾਨਿਤ ਹਨ।

  • @jagwindersinghjagwindersin4633
    @jagwindersinghjagwindersin4633 5 місяців тому +1

    ਚਾਰੇ ਹੀ ਪੂਰੇ ਵਰੜ ਦੀ ਆ ਸੰਗੀਤ ਕੋਇਲਾ ਨੇ ਇੱਕ ਤੋ ਇੱਕ

  • @gurandittasinghsandhu5238
    @gurandittasinghsandhu5238 5 місяців тому +5

    ਸਵਰਨ ਟਹਿਣਾ ਤੇ ਬੇਟੀ ਹਰਮਨ ਥਿੰਦ ਜੀ ਤੇ ਸਾਰੀਆਂ ਪ੍ਰਸਿੱਧ ਗਾਇਕਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ । ਟਹਿਣਾ ਜੀ ਮੇਰਾ ਇੱਕ ਗੀਤ ਰੁਪਿੰਦਰ ਹਾਂਡਾ ਨੇ ਗਾਇਆ ਕਿਵੇਂ ਝੱਲਾਂ ਵਿਛੋੜੇ ਨੂੰ ਦਿਲ ਵਿਚ ਵਸਦਿਆ ਮਾਹੀਆ ਚੱਜ ਵਿਚਾਰ ਮੇਲੇ ਵਰਗਾ ਬਣ ਗਿਆ ਅੱਜ ਦਾ ਵਿਚਾਰ ਬੜਾ ਚੰਗਾ ਲੱਗਿਆ।

  • @SonysinghChauhan
    @SonysinghChauhan 2 місяці тому

    ਟਹਿਣਾ ਸਾਬ ਇਹ ਮੈਡਮ ਸੋਡੀ ਮੈਰਿਜ ਹੋਈ ਜਿਹੜੇ ਸੋਡੇ ਨਾਲ ਬੈਠੇ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਮੈਡਮ ਵਧੀਆ ਗੁਰਲੇਜ਼ ਘਟੀਆ

  • @prabhjitsinghbal1090
    @prabhjitsinghbal1090 5 місяців тому +11

    22:57 ਟਹਿਣਾ ਸਾਬ੍ਹ ਦਾ ਤਾਂ ਖੁਸ਼ਵੰਤ ਸਿੰਘ ਵੀ ਬੀਬੀਆਂ ਨੇ ਬੋਲਣ ਨੀ ਦਿੱਤਾ 😂 ਇਹਨੂੰ ਕਹਿੰਦੇ ਨਾਰੀ ਸ਼ਕਤੀ ਜਿੰਦਾਬਾਦ

  • @vanshdeepsingh9438
    @vanshdeepsingh9438 5 місяців тому +2

    ਨਵੇਂ ਸਾਲ ਦੀਆਂ ਮੁਬਾਰਕਾਂ ਟੈਣਾ ਸਹਿਬ ਸਾਰਿਆਂ ਭੈਣਾਂ ਨਵੇਂ ਸਾਲ ਦੀਆਂ ਮੁਬਾਰਕਾਂ ਪਿਆਰੀ ਭੈਣਾ ਸਰਿਆ ਦੇ ਗੀਤ ਸੁਣਦੇ ਹੁੰਦੇ ਹਾ ਬਹੁਤ ਵਧੀਆ ਧੰਨਵਾਦ ਜੀ

  • @nagindersingh4119
    @nagindersingh4119 4 місяці тому +1

    ਟੈਹਣਾ ਜੀ ਛਾਗੇ।
    ਜਦ ਟੈਹਣਾ ਜੀ ਮਹਿਫਲ ਦੋਸਤਾਂ ਦੀ ਚ ਆਗੇ।
    ਚੰਗਾ ਲੱਗਿਆ ਹੈ ਖੁਸ਼ ਰਹੋ ਅਤੇ ਆਬਾਦ ਰਹੋ ਜੀ

  • @ParamjeetSingh-bh4ws
    @ParamjeetSingh-bh4ws 5 місяців тому +3

    Amrita Virk ji soooooooooo beautiful 🌹❤️❤️❤️❤️❤️🌹🌹🌹🌹🌹 love you Amrita ji my fevrrat singer ji

  • @bansal077
    @bansal077 5 місяців тому +1

    ਜੋੜੀ ਨੂੰ ਮਿਲਣਾ ਮੁਸ਼ਕਲ ਲੱਗਦਾ ਇਨ੍ਹਾਂ ਨੂੰ ਛੱਡ ਕੇ ਮੈਂ ਸਭਨਾਂ ਨੂੰ ਚੰਗੀ ਤਰ੍ਹਾਂ ਮਿਲਦਾ ਰਿਹਾ

  • @MD-ht2xr
    @MD-ht2xr 5 місяців тому +2

    ਬਲਜਿੰਦਰ ਰਿੰਪੀ ਨਾਲ ਵੀ ਮੁਲਾਕਾਤ ਕਰੋ

  • @HarjinderSingh-ef7tk
    @HarjinderSingh-ef7tk 5 місяців тому +3

    ਬਹੁਤ ਵਧੀਆ ਪ੍ਰੋਗਰਾਮ ਜੀ ਪੰਜਾਬੀ ਸੰਗੀਤ ਜਗਤ ਦੀਆਂ ਮਾਣਮੱਤੀਆਂ ਗਾਇਕਾਵਾਂ ਨੂੰ ਇੱਕੋ ਜਗ੍ਹਾ ਗੱਲਬਾਤ ਕਰਦਿਆਂ ਬਹੁਤ ਵਧੀਆ ਲੱਗਾ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ

  • @SandeepSingh-qx9ke
    @SandeepSingh-qx9ke 5 місяців тому +5

    Respected Amrita virk ji 🙏🏿🙏🏿

  • @pkenter6052
    @pkenter6052 4 місяці тому +2

    ਮਿਸ ਨੀਲਮ ਦੇ ਬੈਠਣ ਦਾ ਢੰਗ ਸਰਵੋੱਤਮ 👌👌

  • @beantsingh994
    @beantsingh994 5 місяців тому +4

    Jo Jo veh program vekh riha a mere vlo nve saal dea bhot2 vadeia

  • @RajvinderSingh-wl9tu
    @RajvinderSingh-wl9tu 5 місяців тому +2

    ਬਾਈ ਜੀ ਸਵਰਨ ਸਿੰਘ ਤੁਸੀ ਬਹੁਤ ਚੰਗੇ ਲਗਦੇ ਓ ਨਾਲ ਹੀ ਹਰਮਨ ਜੀ ਵੀ ਬਾਹ ਕਮਾਲ ਜੋੜੀ ਆ ਜੀ

  • @naharsingh2490
    @naharsingh2490 5 місяців тому +2

    ਟਹਿਣਾ ਸਾਹਿਬ ਜੀ ਰੰਨਾਂ ਵਿੱਚ ਧੰਨਾ ਬਣ ਕੇ ਵੀ ਤਾਰੀਫ਼ ਦੇ ਕਾਬਲ ਹਨ

  • @user-dk6yi9ye7o
    @user-dk6yi9ye7o 5 місяців тому +1

    ਇੰਗਲਿਸ਼ ਵਿੱਚ ਸ਼ਬਦ, ਜ਼ਿਆਦਾ ਨੇ,ਜੀ, ਧੰਨਵਾਦ, ਕਲਾਕਾਰ ਪੰਜਾਬੀ ਦੇਨੇ

  • @kirpalsingh-rj6ne
    @kirpalsingh-rj6ne 4 місяці тому

    Very very super hit video program ch sab singer merian sisters number one kalakaar te sabna nu iksaath dekh ke bahut hi vadia lagga mazza aa gia

  • @BhupinderSingh-yg8cg
    @BhupinderSingh-yg8cg 5 місяців тому +2

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ।

  • @gurpreetbawa1314
    @gurpreetbawa1314 4 місяці тому

    Ke kahiye hun tenu sidhu moose wala lenged jatt jindabad miss you jatta

  • @BakhshishBisa-gq5lz
    @BakhshishBisa-gq5lz 4 місяці тому +4

    ਸੁਆਦ ਆ ਗਿਆ ਅੱਜ ਦੀ ਮਹਿਫ਼ਲ ਦਾ❤
    ਪੂਰੀ ਗੱਲਬਾਤ ❤
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🌹

  • @nirbhaisingh6456
    @nirbhaisingh6456 5 місяців тому +2

    ਇਸਤੋਂ ਅਗਲੀ ਪੀੜ੍ਹੀ ਕੀ ਯਾਦਾਂ ਸਣਾਇਆ ਕਰੋ ਇਸਤੋਂ ਅਗਲੇ ਸਮੇਂ ਦੀਆਂ

  • @SandeepSingh-vt5me
    @SandeepSingh-vt5me 4 місяці тому

    ਰੁਪਿੰਦਰ ਹਾਡਾ ਜੀ ਸਭ ਦੀ ਪਸੰਦ ਹਨ🙏💐❤️💕🤲

  • @jaswinderromana4075
    @jaswinderromana4075 5 місяців тому +5

    ਅਮ੍ਰਿਤਾ ਜੀ ਸ਼ਭ ਤੋਂ ਪਹਿਲਾਂ ਇਹ ਦੱਸੋ ਕਿ ਭਾਰ ਕਿਵੇ ਘਟਾਇਉ ਹੈ ਜੀ ਤੁਸੀਂ??

    • @Kiran37369
      @Kiran37369 4 місяці тому

      Eat less food

    • @MrSingh-wg9qy
      @MrSingh-wg9qy 2 місяці тому +1

      ਰੋਣ ਵਾਲੇ ਗਾਣੇ ਸੁਣੋ
      ਅੰਮ੍ਰਿਤਾ ਜੀ ਦੇ

  • @InderjitSingh-hl6qk
    @InderjitSingh-hl6qk 5 місяців тому +4

    ਸਵਰਨ ਸਿੰਹਾਂ ਅੱਜ ਤਾਂ ਸੱਚੀਂ ਮੁੱਚੀਂ,,, ਕੁੱਛ ਹੈ ਗੱਲ ਬਾਤ 😂

  • @kashmirsingh6562
    @kashmirsingh6562 4 місяці тому +1

    Rupinder Honda song, Mere Pind de ghere marda is very lovely song

  • @user-ef5lq3ti2f
    @user-ef5lq3ti2f 5 місяців тому +3

    ਟਹਿਣਾ ਰੰਨਾਂ ਚ ਧੰਨਾ

    • @user-of9sx5ih7r
      @user-of9sx5ih7r 4 місяці тому +1

      ❤️❤️❤️❤️🌹🌹🌹🌹👌👌👌👌👌

    • @JasvirSingh-mr5lg
      @JasvirSingh-mr5lg 3 місяці тому

      🌹🌹🌹👍👍👍

  • @jatinkahlon2724
    @jatinkahlon2724 Місяць тому

    Miss Neelam ❤ Amrita virk ❤

  • @ParamjeetSingh-bh4ws
    @ParamjeetSingh-bh4ws 5 місяців тому +2

    Amrita Virk ji soooooooooo beautiful 🌹❤️❤️❤️❤️🌹🌹🌹🌹🌹 love you Amrita ji my fevrrat singer ji Happy New year ji

  • @NarinderKumar-uz4hy
    @NarinderKumar-uz4hy 4 місяці тому +2

    Amrita ji very best, awaz talli vang tanakdi hai.

  • @ramsangha3521
    @ramsangha3521 5 місяців тому +3

    we miss Sidhu Moosewala

  • @jaswinderjassa2637
    @jaswinderjassa2637 3 місяці тому

    ਅਮ੍ਰਿਤ ਵਿਰਕ 👑👌🥰🤗

  • @harbanskhehra4444
    @harbanskhehra4444 5 місяців тому +2

    Amart virk thabol sonka mano bahout sakoon milda❤

  • @pushpinderkaurtv
    @pushpinderkaurtv 5 місяців тому +7

    Bht mazza ayaa program dekh k, saare parivaar nu new year dian lakh lakh mubarka ❤❤👌👌👍🙏🙏

  • @parmjeetsingh4650
    @parmjeetsingh4650 4 місяці тому +2

    Amarta vrk super singer good 👍

  • @user-xd9vs9kl8z
    @user-xd9vs9kl8z 4 місяці тому +1

    ਚਾਰੇ ਭੈਣਾਂ ਨੂੰ ਮੇਰੇ ਵੱਲੋਂ ਸਲਾਮ।

  • @BaljitSingh-zn1ix
    @BaljitSingh-zn1ix 5 місяців тому +1

    ਓਹੋ ਬਾਈ ਜੀ ਨਵੇਂ ਵਰ੍ਹੇ ੨੦੨੪ 'ਤੇ ਤੁਹਾਨੂੰ ਸਭ ਨੂੰ ਪਿਆਰ ਭਰੀਆਂ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਹੋਣ ਜੀ!

  • @RamSingh-kw7gn
    @RamSingh-kw7gn 5 місяців тому +4

    ਨਵੇਂ ਸਾਲ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨੂੰ ਸੁਣਕੇ
    ਦੇਖਕੇ ਬੜਾ ਆਇਆ ਨਜ਼ਾਰਾ।
    ਪੰਜ ਬੀਬੀਆਂ ਦੇ ਚੁੰਗਲ ਵਿੱਚ ਫਸ ਗਿਆ ਇਕੱਲਾ
    ਅੱਜ ਟਹਿਣਾ ਸਾਹਬ ਬੇਚਾਰਾ।
    ਗੁਰਲੇਜ਼ ਅਖ਼ਤਰ,ਰੁਪਿੰਦਰ ਹਾਂਡਾ,ਅਮ੍ਰਿਤਾ ਵਿਰਕ,
    ਨੀਲਮ ਸੁਰੀਲੀਆਂ ਫ਼ਨਕਾਰਾ।
    ਇਨ੍ਹਾਂ ਚੰਗੀ ਗਾਇਕੀ ਨੂੰ ਅਪਣਾਇਆ ਹੈ ਜੀਹਨੂੰ
    ਇੱਕਠਾ ਬੈਠ ਸੁਣੇਂ ਟੱਬਰ ਸਾਰਾ।
    ( ਰਾਮ ਸਿੰਘ ਅਲਬੇਲਾ )

  • @vinderdhaliwal9807
    @vinderdhaliwal9807 4 місяці тому +3

    Amrita dee rees ni kar sakde na rupinder na gurlel

  • @NavBajwa-zc5ls
    @NavBajwa-zc5ls 5 місяців тому +3

    I love am Amrita Virk ji ❤🎉

    • @user-of9sx5ih7r
      @user-of9sx5ih7r 4 місяці тому

      ❤️❤️🌹🌹🌹👌👌👌👌👌

  • @user-pe5df9hw4f
    @user-pe5df9hw4f 5 місяців тому +6

    ਅੱਜ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਪਤਾ ਨਹੀਂ ਕਿਉਂ ਵਾਰ ਵਾਰ ਵਾਰ ਖੁਸ਼ਵੰਤ ਸਿੰਘ ਦਾ ਨਾਵਲ "ਰੰਨਾਂ ਵਿਚ ਧੰਨਾ" ਯਾਦ ਆਈ ਜੰਦਾ।

  • @naranjansingh3727
    @naranjansingh3727 4 місяці тому

    ਬਹੁਤ ਵਧੀਆ ਪਰੋਗਰਾਮ ਹੈ ਟਹਿਣਾ ਸ਼ਾਹਿਬ ਨੂੰ ਵਧਾਈਆਂ ਸਾਰੀਆਂ ਭੈਣਾਂ ਜੁਗ ਜੁਗ ਜੀਣ

  • @Karmjitkaur-gk1xq
    @Karmjitkaur-gk1xq 5 місяців тому +3

    ਵਾਹ ਟਹਿਣਾ ਵੀਰ ਅੱਜ ਤਾਂ ਰੰਗ ਬੰਨ ਦਿੱਤਾ ਸਾਰੀਆਂ ਭੈਣਾਂ ਨੇ ਨਵੇਂ ਸਾਲ ਦੀਆ ਬਹੁਤ ਬਹੁਤ ਵਧਾਈਆਂ 🙏🙏🎉🎉💞💞🌷🌷🌷🌷🌷🌷👌👌✨️✌️

  • @boharsingh7725
    @boharsingh7725 5 місяців тому +4

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @kaurgill8088
    @kaurgill8088 Місяць тому

    Amrita virk bhut surili awaaz❤

  • @atindersingh8853
    @atindersingh8853 5 місяців тому +3

    ਅੱਜ ਦੇ ਵਿਚਾਰ ਨੂੰ ਵਧੀਆ ਚੱਜ ਲੱਗਾ ਗੱਲਬਾਤ ਓ ਕੇ ਆ ਜੀ 😊😊ਰਹੋ
    ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ

  • @user-vq3fk8li7o
    @user-vq3fk8li7o 4 місяці тому

    Rupinder handa my favourite

  • @AnwarKhan-je6xh
    @AnwarKhan-je6xh 5 місяців тому +2

    ਟਹਿਣਾ ਸਾਬ ਅੱਜ ਤਾ ਨਜ਼ਾਰਾ ਆ ਗਿਆ

  • @sukhysukhy9782
    @sukhysukhy9782 4 місяці тому

    ਮੈਨੂੰ ਮਾੜੀ ਕਹਿਣ ਲੱਗ ਪਿਆ song rojana do tin bar sun lai da jii

  • @sutanterdullat9163
    @sutanterdullat9163 5 місяців тому +1

    ਅੱਜ ਤਾਂ ਸਿਰਾ ਗੱਲਬਾਤ ਹੈ ਜੀ

  • @bharbhurkang1755
    @bharbhurkang1755 5 місяців тому +1

    ਬਹੁਤ ਵਧੀਆ ਪ੍ਰੋਗਰਾਮ

  • @OnkarSingh-zw2lv
    @OnkarSingh-zw2lv 5 місяців тому +2

    Bahut hi badhiya program lga bda mja aya

  • @user-wp9sy7lf9i
    @user-wp9sy7lf9i 5 місяців тому +1

    ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ ਬਹਤ ਵਧੀਆ ਲੱਗਾ ਸਾਰਿਆ ਦੀਆ ਗੱਲਾ ਸੁਣ ਕੇ

  • @user-rn7nl7xf2b
    @user-rn7nl7xf2b 4 місяці тому

    Nahi g nahi app sare bohat hi pysre kalakar ho Malik di kirpa de nall app g bland awaj de Malik ho Malik tuhanu hamesa khus rakhe

  • @user-kf2ff9cr1c
    @user-kf2ff9cr1c 5 місяців тому +3

    ਟਹਿਣਾ ਬਾਈ ਤੇ ੫ ਦੇਵੀਆਂ ਨੂੰ ਸਤਿ ਸ਼੍ਰੀ ਅਕਾਲ ਜੀ

  • @JarnailSingh-ci8iz
    @JarnailSingh-ci8iz 5 місяців тому +1

    ਬਹੁਤ ਵਧੀਆ ਪ੍ਰੋਗਰਾਮ ਬਹੁਤ ਮਜਾ ਆਇਆ

  • @rakeshbajaj9869
    @rakeshbajaj9869 4 місяці тому +1

    Very nice ji

  • @sujansinghsujan
    @sujansinghsujan 4 місяці тому

    ਬਹੁਤ ਹੀ ਵਧੀਆ ਲਗਾ ਹੈ ਜੀ ।ਧੰਨਵਾਦ ਸੁਜਾਨ ਸਿੰਘ ਸੁਜਾਨ

  • @avtarsinghsandhu9338
    @avtarsinghsandhu9338 5 місяців тому +2

    ਬੀਬਾ ਜਿਊਦੀ ਆ ਵਸਦੀਆਂ ਰਹੋ ,ਟਹਿਣਾ ਜੀ ਤੇ ਹਰਮਨ ਜੀ ਪਿਆਰ ਸਤਿਕਾਰ ਕਰਦੇ ਹਨ, ਮਾਣ ਸਤਿਕਾਰ ਕਰਿਆ ਕਰੋ ਜੀ ,ਜਿੰਦੜੀ ਕੁੱਝ ਦਿਨ ਦੀ ਮਹਿਮਾਨ ਹੈ ਜੀ , ਹੱਸ ਖੇਡ ਕੇ ਜਿ਼ੰਦਗੀ ਬਤੀਤ ਕਰੋ , ਦੁਨੀਆ ਦਾ ਦਸਤੂਰ ਕੋਈ ਚੰਗਾ ਨਹੀ ਆ ਜੀ ।।

  • @Aarambhseantttak
    @Aarambhseantttak 4 місяці тому

    ਬਹੁਤ ਵਧੀਆ ਨਜ਼ਾਰੇ ਬੰਨ੍ਹੇ

  • @A12aman12
    @A12aman12 4 місяці тому +2

    Jananiyan nal beh ke karda chuglian, show naam rakhya - chazz da .....😂 sidhu sahi khenda c...
    Sidhu moosewala da koi Tod ni ❤

  • @user-gq6gu8gg3s
    @user-gq6gu8gg3s 5 місяців тому +2

    Many many Congratulations to Thena sahib and All Ladies Singers Daughter's of Punjab

  • @inderghumman7449
    @inderghumman7449 4 місяці тому

    ਬਾ-ਕਮਾਲ ਗਾਈਕੀ ਆ ਸਾਰੀਆਂ ਬੀਬੀਆਂ ਦੀ, ਪਰ ਅਮ੍ਰਿਤਾਂ ਵਿਰਕ ਜੀ ਤਾਂ ਅਮ੍ਰਿਤਾਂ ਵਿਰਕ ਨੇ🔝🥇

  • @sukhwinderkaur7145
    @sukhwinderkaur7145 5 місяців тому +2

    ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹਰਮਨ ਜੀ🎉🎉🎉🎉🎉❤❤❤❤❤

  • @user-xg4qs3xs7g
    @user-xg4qs3xs7g 5 місяців тому +3

    Sidhumusa295

  • @jagmohansingh5213
    @jagmohansingh5213 5 місяців тому +1

    ਬਹੁਤ ਵਧੀਆ ਜੀ

  • @amandeepkaur8315
    @amandeepkaur8315 4 місяці тому +1

    Sab ton best Amrita virk mam aa .nature vise v te singing vich v .jeonde raho mam

  • @jagmeetteona6186
    @jagmeetteona6186 5 місяців тому +1

    ਬਹੁਤ ਵਧੀਆ ਇੰਟਰਵਿਊ 🙏

  • @kuldeepkaur2465
    @kuldeepkaur2465 5 місяців тому +1

    Very nice ਬਾ ਕਮਾਲ ਅਵਾਜ਼ਾਂ ❤

  • @amritpalsingh3494
    @amritpalsingh3494 4 місяці тому +1

    Gurlez akhtar is legendary artist

  • @surinderkataria9315
    @surinderkataria9315 5 місяців тому +2

    miss neelam and amrita virk ❤❤

  • @sukhjeetsarpanchsingh5368
    @sukhjeetsarpanchsingh5368 5 місяців тому +2

    Maja a gea parmatama lame omer hove

  • @user-mw3rc6ul8t
    @user-mw3rc6ul8t 5 місяців тому +3

    Gurlaj akhtar gark gee

  • @sarojkainth-ip9xw
    @sarojkainth-ip9xw 4 місяці тому +1

    Doordarshan jlandr te new year di wait hundi c udo