PunjabPolice ਦੇ ਫਰਮਾਨ ਮਗਰੋਂ Bullet ਮਕੈਨਿਕਾਂ ਦਾ ਚੜ੍ਹ ਗਿਆ ਪਾਰਾ 'ਸਲੈਂਸਰਾਂ ਨਾਲ ਨਹੀਂ ਪੈਂਦੇ ਬੁਲਟ ਦੇ ਪਟਾਕੇ'

Поділитися
Вставка
  • Опубліковано 30 січ 2025

КОМЕНТАРІ • 243

  • @raniitsingh3915
    @raniitsingh3915 5 місяців тому +51

    ਗੱਲ ਬਿਲਕੁਲ ਸਹੀ ਐ ਵੀਰਾਂ ਦੀ ,,ਪਰ ਮਕੇਨਿੰਕ ਯੁਨੀਅਨ ਦੀ ਬਹਿਕੇ ਗੱਲ ਸੁਣ ਲਵੇ ਸਰਕਾਰ

  • @GurmeetSingh-vu4fv
    @GurmeetSingh-vu4fv 5 місяців тому +76

    ਪਟਾਕੇ ਪਾਉਣ ਵਾਲੀ ਗਾਇਕਾ ਤੇ ਵੀ ਪਰਚਾ ਕਰੋ 😅😅

    • @Simran.GorayAA
      @Simran.GorayAA 5 місяців тому +2

      Shi gll

    • @navnoor_singh
      @navnoor_singh 5 місяців тому +3

      AJ Kal de gaane vi society ch crime nu increase karde ne. Action must be taken against those

    • @ANONYMOUS-nb4zt
      @ANONYMOUS-nb4zt 5 місяців тому +2

      @@navnoor_singhall the singers are lassi

  • @gurdarshanneeta3150
    @gurdarshanneeta3150 5 місяців тому +98

    ਪਾਬੰਦੀ ਲਾਉਣੀ ਆ ਤਾਂ ਸਲੈਂਸਰ ਬਣਾਉਣ ਵਾਲੀਆਂ ਕੰਪਨੀਆਂ ਤੇ ਲਗਾਈ ਜਾਵੇ

    • @KuldeepSingh-iv4dy
      @KuldeepSingh-iv4dy 5 місяців тому +2

      😂oh, bai silencer da es vich koi roll nahi hai hrak motar sycle de wajde hai ptake

    • @Brar_entertainment
      @Brar_entertainment 5 місяців тому

      Kade Ghar to bahar nikal ke dekho, America vich har ek Banda gaddi modify karwaunda, Kai bande ta purania gadiya kharid ke onu aap upgrade karde a shok vajo, apne ethe eve roi jande a bullet de patake piche, pehla nashe ta roklo. me shaream dekhe a police nashe vichan alea de khro rishwat lendi

  • @KhushdeepBajwa-j7t
    @KhushdeepBajwa-j7t 5 місяців тому +27

    ਪਟਾਕਿਆਂ ਵਾਲਿਆਂ ਦੀ ਸਰਵਸ ਪੂਰੀ ਕਰਨੀ ਚਾਹੀਦੀ ਹੈ ਚੰਗੀ ਤਰ੍ਹਾਂ ਛਿਤਰ ਪਰੇਡ ਪਹਿਲਾਂ ਕਰਨ ਫੇਰ ਕਰਨ ਚਲਾਨ

    • @NetsatHD
      @NetsatHD 5 місяців тому +1

      Sahi gall aa.. ki lod aa eho jehe Kam krn di...

    • @SBrar
      @SBrar 5 місяців тому

      ਬਿਲਕੁਲ

  • @singhsamra5820
    @singhsamra5820 5 місяців тому +12

    ਪੁਲਿਸ ਵਾਲੇ ਕੰਪਨੀਆਂ ਵਾਲਿਆਂ ਨੂੰ ਨੋਟਿਸ ਕਿਉਂ ਨਹੀਂ ਭੇਜਦੇ ਸਲਾਂਸਰ ਵਾਲੇ ਹੋਰਨ ਵਾਲੇ ਜਾਂ ਫਿਰ ਸਪੀਕਰਾਂ ਵਾਲਿਆਂ ਨੂੰ ਕੀ ਇਹ ਸੱਚ ਹੈ ਇਹਨਾਂ ਕੰਪਨੀਆਂ ਵਾਲਿਆਂ ਦੇ ਸਿਰ ਤੇ ਪੋਲੀਟੀਸ਼ਨ ਦਾ ਇਹਨਾਂ ਦੇ ਸਿਰ ਤੇ ਹੱਥ ਆਉਂਦਾ ਹੈ

  • @Sanghera-pe1wu
    @Sanghera-pe1wu 5 місяців тому +43

    ਜਿਹੜਾ ਸਾਇਲੈਂਸਰ ਬਦਲਦਾ ਜਾਂ ਪਟਾਕਾ ਪਾਉਂਦਾ ਉਸ 'ਤੇ ਪਰਚਾ ਹੋਣਾ ਚਾਹੀਦੈ...

    • @mrharry9554
      @mrharry9554 5 місяців тому +3

      Sari Ramayan sun lai aje v veere samaj NAI laggi tuhanu ke problem silencer nai problem engine Ch aa ohne pataka maarna he aa

    • @kulwindersidhu5096
      @kulwindersidhu5096 5 місяців тому

      Good decision Very good

    • @RashpalGill-l6n
      @RashpalGill-l6n 5 місяців тому

      ਤੈਨੂੰ ਹਜੇ ਪਤਾ ਨਹੀਂ ਲੱਗਾ ਕੇ ਸਇਲੈਂਸਰ ਪਟਾਕੇ ਨਹੀਂ ਮਾਰਦਾ ਪਿਸਟਨ ਕਿੱਕ ਕਰਦਾ ਹੈ ਹਵਾ ਨੂੰ।

  • @gurnamsingh9813
    @gurnamsingh9813 5 місяців тому +27

    ਪਟਾਕਾ ਸੱਭਿਆਚਾਰ ਰੋਕੋ . ਪਟਾਕਾ ਮਾਰਨਾ ਗਲਤ ਹੈ

  • @HSKHAIRA
    @HSKHAIRA 5 місяців тому +54

    ਇਹਨਾਂ ਮਕੈਨਕਾਂ ਦਾ ਟੈਕਨੀਕਲ ਪੁਆਇੰਟ ਸਹੀ ਹੈ। ਪਰ ਟਰੈਕਟਰਾਂ ਤੇ ਬਹੁਤ ਵੱਡੇ-ਵੱਡੇ ਉੱਚੀ ਆਵਾਜ਼ ਵਿਚ ਡੈਕ ਲਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।।

  • @Bahadurshergil1965
    @Bahadurshergil1965 5 місяців тому +13

    ਪੰਜਾਬ ਪੁਲਿਸ ਨੇ ਰਿਸ਼ਵਤ ਵੈਣ ਦਾ ਕੋਈ ਨਾਂਕੋਈ ਤਰੀਕਾ ਲੱਭ ਲਿਆ ਜਾਂਦਾ ਐ

  • @gurnamsingh9813
    @gurnamsingh9813 5 місяців тому +21

    ਸੋਚ ਕੇ ਵੇਖੋ। . ਬੁਢਾਪੇ ਵਾਲੀ ਜਨਤਾ ਦਾ ਕੀ ਹਾਲ ਹੁੰਦਾ ਹੈ ਜਦੋਂ ਬੁਲੇਟ ਵਾਲਾ ਪਟਾਕਾ ਮਾਰਦਾ ਹੈ. ਲਗਭਗ ਹਰ ਘਰ ਵਿੱਚ ਬਜ਼ੁਰਗ ਲੋਕ ਰਹਿੰਦੇ ਹਨ। ਜੇ ਇਹ ਸੱਚ ਹੈ ਤਾਂ ਕਿਰਪਾ ਕਰਕੇ ਜਵਾਬ ਅਤੇ ਟਿੱਪਣੀਆਂ ਕਰੋ

    • @harry6105
      @harry6105 5 місяців тому

      Sahi keha veer
      Par asal gal eh hai k eh lok sirf mohraa ne
      Actual ch bullet di sale bhut ghat gayi hai samjlo v band hon di kagaar te hai bullet motorcycle
      Jo bullet din ch kine kine bikde c oh hun kayi dina magro 1 pc bikda
      Wajah hegi ehe kanoon jo bneya jo k sahi bneyaa bilkul
      Eh mechnic hai pta nhi nahi pr kalle pataake naal nhi
      Sago jdo mateer tez krke nikldi bullet silencor change wale naal ta awaaj eni teekhi te uchi hundi ik var ta muhoo gaalan hi nikladiyaan ne
      Socho bajurga te bacheya te ki asar penda houga
      Ehe company ne paise de k peje hai v ehe kanoon vapis krao ta jo sakda v sale vad jawe

    • @navnoor_singh
      @navnoor_singh 5 місяців тому

      Bilkul sahi keha

    • @ANONYMOUS-nb4zt
      @ANONYMOUS-nb4zt 5 місяців тому

      @@harry6105ha vi ki a bullet ch me bathere saal rakheya . Hun harley a mere kol. 2 lac lake vi bullet ch kujh chajj di chiz ni mildi .

  • @raghveersingh153
    @raghveersingh153 5 місяців тому +7

    ਪਟਾਕਿਆਂ ਵਾਲਿਆਂ ਨੂੰ 20 ਸਜ਼ਾ ਕਰੋ cm ਸਾਹਿਬ ਜੀ 🎉

  • @BaljinderSingh-ri9gw
    @BaljinderSingh-ri9gw 5 місяців тому +26

    ਪਟਾਕੇ ਬੰਦ ਕਰੋ

  • @harindersinghjohal835
    @harindersinghjohal835 5 місяців тому +8

    ਇਸ ਸਬੰਧੀ ਕੋਰਟ ਵਿੱਚ ਜਾਣਾਂ ਚਾਹੀਦਾ ਹੈ ਜੀ

  • @AvneetpalSingh7855
    @AvneetpalSingh7855 4 місяці тому +1

    They are absolutely correct and not every person who is riding bullet will fire pataka and harass people instead its a great bike to have feel of that motorcycle
    While police should not harass bullet riders and other than that
    And it’s absolutely rubbish rule by goverment

  • @RMNewton992
    @RMNewton992 5 місяців тому +19

    ਇਕ ਧਰਮ ਦੇ ਲੋਕ ਟ੍ਰਕਾਂ ਉਤੇ ਉੱਚੀ ਉੱਚੀ ਡੀ ਜੇ ਲਗਾ ਕੇ ਸਾਰੇ ਪੰਜਾਬ ਵਿੱਚ ਲੰਘਦੇ ਰਹੇ, ਉਹਨਾ ਉਤੇ ਕੋਈ ਚਲਾਨ ਨਹੀ ਕੀਤਾ। ਕਾਨੂਨ ਸਾਰਿਆ ਲਈ ਬਰਾਬਰ ਲਾਗੂ ਹੋਣਾ ਚਾਹਿਦਾ ਹੈ।

    • @surindersingh_A25
      @surindersingh_A25 5 місяців тому

      Jehre lok zarda bidi pi k market ch gand paunde a oh sahi a? Othe tan tusi bolde ni
      Smoking naal kise nu koi nuksaan ni hunda.
      Je Inna hi fikr a tan sarkar nu kyon ni force karde tusi lok
      Naale kehre dharm di gal karde o tusi khul k dasso......

    • @Nonchalant-c8l
      @Nonchalant-c8l 5 місяців тому +1

      Bilkul ਸਹੀ ਕਿਹਾ ਵੀਰ ਜੀ! Party koi ਵੀ ਹੋਵੇ ਸਾਰੇ ਬਹੁਗਿਣਤੀ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਤੇ ਘੱਟ ਗਿਣਤੀ ਨੂੰ ਦੱਬਣ ਤੇ.! Main gall vote bank di aa saari

    • @BhupinderSingh-bq4lp
      @BhupinderSingh-bq4lp 5 місяців тому +1

      ਟਰੱਕ ਵਿੱਚ ਕਿੱਥੋਂ ਘੜੀਸ ਲਏ ਕਿਹੜਾ ਟਰੱਕ ਵਾਲਾ ਉੱਚੀ ਆਵਾਜ਼ ਵਿਚ ਡੈੱਕ ਲਾ ਕੇ ਚਲਦਾ ਟਰੈਕਟਰ ਕਹੋ

    • @BhupinderSingh-bq4lp
      @BhupinderSingh-bq4lp 5 місяців тому +1

      ਗਣੇ ਕਿ ਕਿਸੇ ਇੱਕ ਧਰਮ ਲਈ ਹੁੰਦੇ ਹਨ ਹਰੇਕ ਗੱਲ ਵਿੱਚ ਧਰਮ ਨੂੰ ਨਾ ਖਿੱਚਿਆ kro

    • @Randhawa5911w
      @Randhawa5911w 5 місяців тому

      ਘੂਸੇ ਸਾਰੇ ਧਰਮ ਵੱਲ ਨੂੰ ਜਾਂਦੇ
      ਚੰਗੇ ਮਾੜੇ ਲੋਕ ਤਾਂ ਇਕੋ ਘਰ ਚ ਵੀ ਹੁੰਦੇ
      ਇਕ ਮਾਂ ਦੇ ਦੋ ਪੁਤ ਇਕੋ ਜੇ ਨਹੀਂ ਹੁੰਦੇ

  • @Sidhumoosewala-wp2ux
    @Sidhumoosewala-wp2ux 5 місяців тому +13

    ਘੱਟੀ ਆ ਸਿਸਟਮ ਆ ਮੁਲਕ ਦਾ ਤਾਹੀ 200 ਸਾਲ ਪਿੱਛੇ ਆ ਕਮਾਲ ਹੋ ਗਈ ਯਾਰ ਕਈ ਸਟੀਕਰ ਲਾਹ ਦਿੰਦੇ ਆ ਕਮਾਲ ਹੋ ਗਈ ਯਾਰ ਚਿੱਟੇ ਵਾਲੇ ਫੜ ਦੇ ਨਹੀਂ ਸਕੂਲ ਕਾਲਜ ਹੌਸਪੀਟਲ ਏਰੀਆ ਰੌਲੇ ਵਾਲੇ ਨਾਂ ਜਾਨ ਬਹਾਰ ਦੇ ਮੁਲਕਾਂ ਚ ਜੀਦਾ ਮਰਜੀ ਤੁਸੀਂ ਖੁੱਲ੍ਹੇ ਸੱਲਸਰ ਪਾਓ ਕੋਈ ਚੱਕਰ ਨਹੀਂ ਬੱਸ ਏਰੀਏ ਆ ਉਨ੍ਹਾਂ ਚ ਨਹੀਂ ਲੈਜਾ ਸੱਕਦੇ ਤੁਸੀਂ ਏ ਐਵੇ ਉਹ ਗੋਰੇ ਦਿਓ ਇਸ ਮੁਲਕ ਦੀ ਬਾਗ ਡੋਰ 🙌👍

  • @MaanBrar7007
    @MaanBrar7007 5 місяців тому +7

    ਸਰਕਾਰ ਤੇ ਕਾਨੂੰਨ ਨੇ ਚੱਜ ਦਾ ਕੰਮ ਤਾਂ ਕਰਨਾ ਨੀ, ਨਸ਼ਾ ਬੰਦ ਨੀ ਕੀਤਾ ਗਿਆ

    • @Deepsaab33
      @Deepsaab33 5 місяців тому

      Koi kam kre sarkar Nasha v nhi chaida , te gande ptake v bullet de nhi chaide

  • @kamalpreetsingh1686
    @kamalpreetsingh1686 5 місяців тому +5

    ਪਟਾਕੇ ਪਾਉਣ ਵਾਲੇ ਨੌਜਵਾਨਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰੇ ਪੁਲਸ..... ਲਾਠੀਚਾਰਜ ਜ਼ਰੂਰੀ ਆ ਦੋਸਤੋ

  • @dharminderkumar2392
    @dharminderkumar2392 5 місяців тому +32

    ਗਾਣੇ ਤੋ ਪਹਿਲਾ ਤਾ ਕਿਸੇ ਨੇ ਪਟਾਕਾ ਕਦੀ ਪਾਇਆ ਨੀ ਸੀ 😂

  • @captainsingh6721
    @captainsingh6721 5 місяців тому +3

    ਪਟਾਕੇ ਪੈਣ ਨਾਲ ਕੋਈ ਮਰਦਾ ਤਾਂ ਨੀ, ਚਿੱਟੇ ਨਾਲ ਅੱਧਾ ਪੰਜਾਬ ਖਾਲੀ ਹੋ ਗਿਆ,ਤਸਕਰਾਂ ਤੇ ਕਾਰਵਾਈ ਕਰਦਿਆਂ ਡੀਜੀਪੀ ਦੀ ਫਟਦੀ ਕਿਓ ਆ,

    • @Deepsaab33
      @Deepsaab33 5 місяців тому

      DGP savere karvayi kru , tu ds kithe karvai krni aa , DGP ta tuhada sara tabbar ik min ch thaaane liya skda

  • @harman7192
    @harman7192 5 місяців тому +6

    ਪੁਰਾਣੇ ਬੁੱਲਿਟ ਮੋਟਰਸਾਇਕਲ ਕੰਪਨੀ ਤੋਂ ਸੋਧ ਕਰਕੇ ਲੋਕਾਂ ਨੂੰ ਦਿਵਾਓ ਜਦ ਕੰਪਨੀ ਦਾ ਫਾਲਟ ਹੈ ਤਾਂ ਜੁਰਮਾਨਾ ਕੰਪਨੀ ਨੂੰ ਲਾਗਣਾਂ ਚਾਹੀਦਾ ਹੈ

  • @SunilKumar-lu4ou
    @SunilKumar-lu4ou 5 місяців тому

    Good

  • @HappySingh-bx2jh
    @HappySingh-bx2jh 5 місяців тому +1

    ਮਕੈਨੀਕਲ ਫੋਰਮੇਨ ਗੁਡ ਸੋਚ ਧੰਨਵਾਦੀ ਵੀਰ ਜੀ
    👉ਪੁਲੀਸ ਤਾ ਹਲਕੇ ਕੁੰਤੇ ਵਾਲੇ ਕੰਮ ਕਰ ਰਹੀ ਹੈ

  • @Sksksk-v5y
    @Sksksk-v5y 5 місяців тому +8

    ਕੁਝ ਨਈ ਬਦਲਿਆ, ਸਰੇਆਮ ਪਟਾਕੇ ਪਾ ਰਹੀ ਹੈ ਮੁੰਡੀਰ, ਬਾਈਕ ਪੱਕੇ ਤੌਰ ਤੇ ਜਬਤ ਹੋਣਾ ਚਾਹੀਦਾ ਹੈ, ਤੇ ਓਹੀ ਬਾਈਕ ਪੀਸੀਆਰ ਨੂੰ ਦੇ ਦਿੱਤਾ ਜਾਵੇ, ਤੇ ਸਜ਼ਾ ਹੋਣੀ ਚਾਹੀਦੀ ਹੈ, ਵੀਡਿਓ ਬਣਾ ਕੇ,

  • @currencypedia_5aab
    @currencypedia_5aab 5 місяців тому +6

    ਇੰਜਨ ਓਨ ਆਫ ਸਵਿਚ ਨੂੰ ਹੀ ਡ੍ਰਿੰਕਟ ਕਰ ਦਿਓ ਨਾ ਕੰਮ ਕਰੇਗੀ ਨਾ ਪਟਾਕਾ ਵੱਜੇਗਾ

    • @Minsecond
      @Minsecond 5 місяців тому +6

      Bai chabi bnd krke Mari Jaan ge

    • @currencypedia_5aab
      @currencypedia_5aab 5 місяців тому +1

      @@Minsecond ਠੀਕ ਐ ਬਾਈ, ਪਰ ਪੁਲਸ ਤੋ ਬਚ ਸਕਦੇ ਐ ਜੀ

    • @Minsecond
      @Minsecond 5 місяців тому +3

      @@currencypedia_5aab hanji sahid

    • @ANONYMOUS-nb4zt
      @ANONYMOUS-nb4zt 5 місяців тому +1

      @@currencypedia_5aabnahi bach skde . Khade de chabi naal marne sokhe a .
      Naale maarne walle nu koi ni rok skda . Padd maarn walle padd maar jande seena paad ke pathra da .

  • @sanju-topic9023
    @sanju-topic9023 5 місяців тому

    Right 👍❤️

  • @manjindersinghsidhu1275
    @manjindersinghsidhu1275 5 місяців тому +14

    ਸਾਰੀ ਮਕੈਨਕੀ ਸਿਰਫ ਸਾਇਲੈਂਨਸਰ ਤੇ ਆ ਗਈ

  • @deepdhillon4724
    @deepdhillon4724 5 місяців тому

    Good job

  • @shardarani6751
    @shardarani6751 5 місяців тому +2

    ਸਾਰੇ ਖੁਸ਼ ਨਹੀਂ ਹੋ ਸਕਦੇ

  • @parmjitsingh3850
    @parmjitsingh3850 5 місяців тому +18

    ਇਹ ਹੂਲਰਬਾਜ ਕੱਲੇ ਪੰਜਾਬ ਵਿੱਚ ਹੀ ਕਿਉ ਨੇ

    • @jeetaark7349
      @jeetaark7349 5 місяців тому

      Check in haryana delhi himachal and up

    • @narvir_4966
      @narvir_4966 5 місяців тому

      Tainu ek comment wich nahi samja sakda

    • @ANONYMOUS-nb4zt
      @ANONYMOUS-nb4zt 5 місяців тому

      Kyuki kamm krna ni nashe krde ne . Kudiya piche lagg ke apni 2 kaudi di aukaat bhul jande ne . Fer paake saste cheap clothes fukriya krde ne ki eh cool a . Leke sasta gariba wallla bike splendor hulladbazi krde ne

  • @rajanarora1110
    @rajanarora1110 5 місяців тому +4

    ਬੁੱਲੇਟ ਤੇ ਟੈਕਸ ਹੋਰ ਵਧਾਓ...3ਲੱਖ ਤੋਂ start ਹੋਵੇ ..

    • @jeetaark7349
      @jeetaark7349 5 місяців тому +1

      Hor companies v hun bht aa fir oh vikne start ho jaane.. competition ch eda rate nhi vda skde

    • @ANONYMOUS-nb4zt
      @ANONYMOUS-nb4zt 5 місяців тому

      Emi te le lende ne

  • @arvinderkang3552
    @arvinderkang3552 5 місяців тому

    Bilkul shi gal veera di.......sab ako jha nhi hunda
    apni apni thinking a sab di

  • @Gabrubeat
    @Gabrubeat 5 місяців тому +1

    Sunanda Sharma Hazirrrrrr hoooooo😂😂😂😂😂😂😂😂😂😂😂

  • @gurpreetrandhawa2230
    @gurpreetrandhawa2230 5 місяців тому

    ਸਲੰਸਰ ਬਣਾਉਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਪੁਲਿਸ ਤੋਂ ਜੁਗਾੜੂ ਰੇਹੜੇ ਤਾਂ ਬੰਦ ਨਹੀਂ ਹੋਏ

  • @kamaljitsingh1582
    @kamaljitsingh1582 5 місяців тому +3

    ਆਹ ਪੁਲਸੀਯੇ ਬੁਲਟ ਮੋਟਰਸਾਈਕਲ ਰੋਕ ਕੇ ਧੱਕੇ ਨਾਲ ਲੋਕਾਂ ਦੇ ਮੋਟਰਸਾਇਕਲਾ ਦੇ ਪਟਾਕੇ ਵਜਾਏ ਜਾ ਰਹੇ ਨੇ ਜਦੋਂ ਕੀ ਹਰ ਇਕ ਬੁਲਟ ਮੋਟਰਸਾਈਕਲ ਚਲਾਉਣ ਵਾਲੇ ਪਟਾਕੇ ਨਹੀਂ ਵਜਾਉ ਦੇ ਪਰ ਪੁਲਿਸ ਧੱਕੇ ਨਾਲ ਲੋਕਾਂ ਨੂੰ ਪਰੇਸਾਨ ਕਰਦੀ ਹੈ

  • @tarlokchand2369
    @tarlokchand2369 5 місяців тому +7

    ਪਟਾਕੇ ਪੌਣ ਵਾਲਿਆ ਦੇ ਕੰਨਾਂ ਤੇ ਪਟਾਕੇ ਪਾਏ ਜਾਣ

  • @harjindersandhu2433
    @harjindersandhu2433 5 місяців тому

    Sahi gall veer ji ❤

  • @praisethelord3829
    @praisethelord3829 5 місяців тому +7

    ਸਰਕਾਰ ਦਾ ਫ਼ੈਸਲਾ ਸਹੀ ਹੈ।

  • @deepamotorgarage1342
    @deepamotorgarage1342 5 місяців тому

    Bilkul 101% sahi gall aa singer te v parcha chahida c sarkaar nu

  • @sushilbansal8399
    @sushilbansal8399 5 місяців тому +9

    Ptake walia da bullet jabat kita jawe

  • @GurpiarSingh-re2hr
    @GurpiarSingh-re2hr 5 місяців тому

    ਸਹੀ ਐ ਵੀਰ ਜੀ

  • @Rajindersidhu2914
    @Rajindersidhu2914 5 місяців тому +1

    Nase ne jo jawaka de ptake pye hoye aa ohi band karle pehla police

  • @DAVINDERSINGH-nw8xi
    @DAVINDERSINGH-nw8xi 5 місяців тому

    Waheguru Ji Mahr karn

  • @patiala_touch_reels
    @patiala_touch_reels 5 місяців тому

    gud y

  • @Garryattewali
    @Garryattewali 5 місяців тому

    ਬਿਲਕੁਲ shi ਗੱਲ aa pataka jado to bullet dyo extra switch ਆਈ handle vaali ohdi help naal bajda na k silencer naal

  • @gagandeepsinghrandhawa8036
    @gagandeepsinghrandhawa8036 5 місяців тому +2

    Factory band karo

  • @DaljitSingh-vn8fr
    @DaljitSingh-vn8fr 5 місяців тому +1

    Balli bhaji tusi ta sunanda Sharma de fatte chak te bahut vadiea gal kitti

  • @PARDEEPSINGH-ic2cw
    @PARDEEPSINGH-ic2cw 5 місяців тому +2

    ਮੋਟਰਸਾਈਕਲ ਦੇ ਪਟਾਕੇ ਤਾਂ ਮਿਸਤਰੀ ਹੀ ਪਵਾਉਣ ਲਗਾਉਂਦੇ ਨੇ

  • @tehalsingh6046
    @tehalsingh6046 5 місяців тому +2

    ਪੁਲਿਸ ਰੇਸ ਮੁੱਠੇ ਵਾਲੇ ਪਾਸੇ ਦਾ ਲਾਲ ਰੰਗ ਦਾ ਇੰਜਣ ਬੰਦ ਕਰਨ ਵਾਲ਼ਾ ਸਵਿੱਚ ਤੋੜ ਦੇਵੇ ,ਉਸ ਸਵਿੱਚ ਤੋਂ ਹੀ ਪਟਾਕਾ ਵਜਦਾ।ਸਾਈਲੈਂਸਰ ਦਾ ਕੋਈ ਕਸੂਰ ਨਹੀਂ।

  • @narinderpalsingh4086
    @narinderpalsingh4086 5 місяців тому +3

    ਬਿੱਲਕੁੱਲ ਪਟਾਕਾ ਨਹੀ ਪੈੰਦਾ ਜੇਕਰ ਕੰਪਨੀ ਦਾ ਅਸਲੀ ਸਾਇਲੰਸਰ ਪਾਇਆ ਜਾਵੇ ।

  • @gurjeetnagra1104
    @gurjeetnagra1104 5 місяців тому

    ਇਹਨਾ ਵੀਰਾ ਨੂੰ ਕੂਝ ਵੀ ਨਹੀ ਪਤਾ ਇਕ ਵੀਰ ਕਹਿ ਰਿਹਾ ਹੈ ਕੀ ਜੀ ਪਟਰੋਲ ਜਮਾ ਹੋਕੋ ਬਲਾਸਟ ਹੋਜੇਗਾ ਚੋਕ ਵਿੱਚ .ਇਹਨਾ ਕੋੲਈ ਨਦੀ ਨਹੀ ਪਟਰੋਲ ਦੀ ਵਗਦੀ ਸਿਰਫ ਹਵਾ ਪਟਰੋਲ ਨਾਲ ਮਿਕਸ ਹੂੰਦੀ ਹੈ ਇਹਨਾ ਵੀਰਾ ਨੂੰ ਕੱਖ ਵੀ ਪਤਾ ਨਹੀ ਹੈ ਇਹ ਤਾ ਸਲੈਸਰਵੇਚਣ ਦਾ .ਪਟਾਕੇ ਪਾਣ ਵਾਸਤੇ ਜੋ ਮਕੈਨਿਕ ਮੌਟੀ ਕਮਾੲਈ ਕਰਦੇ ਨੇ ਨੋਜਵਾਨ ਮੁੰਡਿਆ ਤੋ ਟਾਈਮ ਸੈਟ ਕਰਾਣ ਦਾ

  • @AnilKumar-qx1ke
    @AnilKumar-qx1ke 5 місяців тому +1

    Macknik ekta jindabad 🙏🫡💪

  • @chobbar8141
    @chobbar8141 5 місяців тому +1

    👌🙏

  • @Prince_vlogs2147
    @Prince_vlogs2147 5 місяців тому

    Right sir ji Sare ni ponde patake ❤ I agree sunanda sharma te parcha kro

  • @baljitraikot9334
    @baljitraikot9334 5 місяців тому +2

    ਇਹ ਮੁੰਡੀਰ ਨੂੰ ਭੜਕਾ ਰਹੇ ਨੇ ਜੇਕਰ ਮਕੈਨਿਕ ਚਾਹੇ ਤਾਂ ਹੱਲ ਸਾਰੇ ਹੋ ਜਾਂਦੇ ਨੇ ਜੇ ਕੰਪਨੀਆਂ ਚਾਹੁਣ ਤਾਂ

  • @karamjitsingh7431
    @karamjitsingh7431 5 місяців тому +2

    ਵਧੀਆ ਕੀਤਾ police ਨੇ।ਇਹਨਾਂ ਮਕੈਨਿਕਾ ਨੂੰ ਵੀ ਮੋਟਾ ਜੁਰਮਾਨਾ ਹੋਣਾ ਚਾਹੀਦਾ ਹੈ

  • @VarinderSingh-bc3rp
    @VarinderSingh-bc3rp 5 місяців тому

    ਛੋਟੇ ਮੋਟਰਸਾਈਕਲ ਤੇ ਵੱਡੇ ਵੱਡੇ ਹਾਰਨ ਲਾ ਕੇ ਗਲੀਆਂ ਚ ਤੁਰੇ ਫਿਰਦੇ ਨੇ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ,ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ,ਕਿਉਂ ?

  • @SBrar
    @SBrar 5 місяців тому

    4:38 ਐਵੇਂ ਬੇਵਕੂਫ਼ ਬਣਾ ਰਿਹਾ ਅੱਗੇ ਬੁਲਟ ਦੇ ਇੰਜਣ ਫੱਟਣ ਨਾਲ ਕਿੰਨੇ ਲੋਕਾ ਦੀ ਮੌਤ ਹੋਈ ਆ? ਕੀ ਅਜਿਹਾ ਅੱਜ ਤੱਕ ਰਿਪੋਰਟ ਹੋਇਆ।

  • @AvtarGill-mm1yi
    @AvtarGill-mm1yi 5 місяців тому

    Sarkar ne vadia gal kete

  • @parmeetbadshah2961
    @parmeetbadshah2961 5 місяців тому

    Gal bilkul sahi aw. Aaj kal bullet lain nu dil ve nhe krda. Kyuki challan he hoona.. har Banda hulladbaj nhe hunda..

  • @jeetasingh9510
    @jeetasingh9510 5 місяців тому +1

    There should be no let up as this nuisance is disturbing common citizens. Govt should fine heavily to these violators.

  • @jatinderchaudhary4851
    @jatinderchaudhary4851 5 місяців тому

    Please tell old bullet 2008 model da legal company wala silencer kehra hai

  • @paramjitsinghgill2971
    @paramjitsinghgill2971 5 місяців тому +1

    Manufacturer of such equipment should be taken for a ride by the police

  • @sushilbansal8399
    @sushilbansal8399 5 місяців тому +5

    Verry good action by police

  • @SBrar
    @SBrar 5 місяців тому

    ਛੋਟੇ ਬੱਚੇ ਸੜਕ ਤੇ ਮਾਵਾਂ ਨਾਲ ਜਾਂਦੇ ਨੇ ਤੇ ਲੋਕ ਪਟਾਕੇ ਪਾ ਕੇ ਬੱਚਿਆਂ ਬੁੱਢਿਆਂ ਨੂੰ ਡਰਾਉਂਦੇ ਨੇ ਪਟਾਕੇ ਪਾ ਕੇ

  • @MaanBrar7007
    @MaanBrar7007 5 місяців тому

    ਸਾਰਾ ਪੰਗਾ ਸੁਨੰਦਾ ਦੇ ਗਾਣੇ ਨੇ ਪਾਇਆ ਸਹੀ ਐ ਪਹਿਲਾਂ ਕੋਈ ਨੀ ਪਾਉਂਦਾ ਸੀ ਪਟਾਕਾ

    • @GurjaapSingh-ny9xi
      @GurjaapSingh-ny9xi 5 місяців тому

      Veere pehla he ptake vajde c taahi taa ohne gana kaddeya

  • @nitishkumarsharma5969
    @nitishkumarsharma5969 5 місяців тому +5

    ਪੇਸੈ ਪਿੱਛੇ ਕੀ ਕੀ ਕਰਦੇ ਨੇ

  • @kulvindersarao5221
    @kulvindersarao5221 5 місяців тому +1

    ਸਲੈਂਸਰ ਦਾ ਪੂਰਾ ਰੋਲ ਆ ਕੰਪਨੀ ਵਾਲਾ ਸਲੈਂਸਰ ਬਿਲਕੁਲ ਅਞਾਜ ਨਹੀਂ ਕਰਦਾ

    • @Itsharmansidhu13
      @Itsharmansidhu13 5 місяців тому

      ਮੇਰੇ bullet ਤੇ original silent sylincer ਲੱਗਿਆ, fuddu ਪੁਲਸ ਵਾਲੇ ਪਟਾਕੇ ਮਾਰ ਮਾਰ ਵੇਖਦੇ ਆ, ਹੁਣ original sylincer ਤੇ ਵੀ ਪਟਾਕੇ ਮਾਰਨ ਲੱਗ ਗਿਆ

  • @AllOne-u4x
    @AllOne-u4x 5 місяців тому +7

    Police ne bahut changa kadam chukkya

  • @thebadboy8325
    @thebadboy8325 5 місяців тому +3

    2014 to bullet rakhya . bullet wale jatt 😊😊😊.. ...rahi gal police di ,,,, SALYO CHITTA ROKO ,PTAKE PAUNA V GALT A..PAR KHALI SADAK TE PA LO

  • @manjindersinghsidhu1275
    @manjindersinghsidhu1275 5 місяців тому +5

    ਜਿਸ ਬੁਲਟ ਤੇ ਪਟਾਕਾ ਲਾਇਆ ਪੈਟਰੋਲ ਪੰਪ ਉਸ ਚ ਤੇਲ ਨਾ ਪਾਉਣ

  • @manjinderaulakh4637
    @manjinderaulakh4637 5 місяців тому

    Bahut vadiya action police da.

  • @Stepgrow777
    @Stepgrow777 5 місяців тому

    Punjab police da bahut badhiya Kam,

  • @darshanbadesha560
    @darshanbadesha560 5 місяців тому

    ਧੰਨ ਨੇ ਪੰਜਾਬ ਦੇ ਲੋਕ ਜਿਹੜੇ ਮਿੰਟ ਵਿੱਚ ਗੰਗਾ ਰਾਮ ਮਿੰਟ ਵਿੱਚ ਯਮਨਾ ਰਾਮ ਜਿਹੜਾ ਪੱਲੜਾ ਭਾਰੀ ਹੁੰਦਾ ਉਸ ਪਾਸੇ ਦੀ ਗੱਲ ਕਰ ਦਿੰਦੇ ਹਨ ਪੰਜਾਬੀਆਂ ਨੂੰ ਕੰਟਰੋਲ ਤਾ ਸਿਰਫ ,,,,,,,,,,,,

  • @sarmukhsingh2075
    @sarmukhsingh2075 5 місяців тому +1

    ਮੈਕੇਨਿਕਾ ਨੂੰ ਥਾਣੇ ਖੜ ਕਿ ਸਨਮਾਨਿਤ ਕਰਨਾ ਚਾਹੀਦਾ ਸਘੋ ਜਿਨ੍ਹਾਂ ਇਹੋ ਜਿਹੀ ਕਾਡ ਕੱਡੀ ਪਟਾਕੇ ਪਾਉਣ ਵਾਲੀം

  • @barjiinder
    @barjiinder 5 місяців тому

    Bullet ਦੇ ਪਟਾਕੇ ਬੰਦ ਕੀਤੇ ਜਾਣ, ਨਾਕੀ bullet

  • @NarinderSingh-qk6cz
    @NarinderSingh-qk6cz 5 місяців тому +1

    We support our police.

    • @Altroz5219
      @Altroz5219 5 місяців тому

      😂😂 tu v chorr lgda.

  • @sukhmohansingh7260
    @sukhmohansingh7260 5 місяців тому +1

    Bank account +2 certificate adhaar passport band karo sab thik ho Jaya ga

  • @SBrar
    @SBrar 5 місяців тому

    ਸਰਕਾਰ ਤੇ ਪੰਜਾਬ ਪੁਲਿਸ ਬਹੁਤ ਜਿਆਦਾ ਵਧੀਆ ਕੰਮ ਕੀਤਾ ਜਾ ਰਿਹਾ। ਇਹੋ ਜਿਹੇ ਲੋਕ ਸਰਕਾਰ ਤੇ ਦਬਾਅ ਬਣਾ ਰਹੇ ਨੇ, ਸਰਕਾਰ ਨੂੰ ਇਹਨਾਂ ਦੇ ਦਬਾਅ ਹੇਠ ਨਹੀਂ ਆਉਣ ਚਾਹੀਦਾ। ਭਗਵੰਤ ਮਾਨ ਜਿਹੜਾ ਜੁਗਾੜੂ ਰੇਹੜੀਆਂ ਤੇ ਰੋਕ ਲਾਈ ਸੀ ਉਹ ਬਹੁਤ ਵਧੀਆ ਸੀ ਪਰ ਬਾਅਦ ਵਿੱਚ ਭਗਵੰਤ ਮਾਨ ਨੇ ਉਹ ਫੈਸਲਾ ਵਾਪਸ ਲੈ ਲਿਆ ਜੋ ਬਿਲਕੁਲ ਗਲਤ ਕੀਤਾ, ਮੈਂ ਕਾਂਗਰਸ ਨੂੰ ਵੋਟ ਪਾਉਣ ਪਰ ਉਹਨਾਂ ਦੇ ਇਸ ਫੈਸਲੇ ਨੇ ਮੈਨੂੰ ਆਪਣਾ ਵੋਟਰ ਬਣਾ ਲਿਆ ਸੀ ਪਰ ਫਿਰ ਫੈਸਲਾ ਵਾਪਸ ਲੈ ਲਿਆ ਕਿਉ? ਕਾਨੂੰਨ ਦੇ ਅਨੁਸਾਰ ਕੰਮ ਕਰੋ

  • @jagjeetsingh8282
    @jagjeetsingh8282 5 місяців тому +1

    ਵਿਕਦੇ ਨੇ ਉਥੇ ਪਾਬੰਦੀ ਲਾਉ

  • @JaswinderSingh-nl2ld
    @JaswinderSingh-nl2ld 5 місяців тому

    ਇਸ ਤਰ੍ਹਾਂ ਦੇ ਕਾਨੂੰਨ ਰੋਜ ਬਣਦੇ ਨੇ,ਅਮਲ ਕਿਸੇ ਤੇ ਵੀ ਨਹੀਂ ਹੁੰਦਾ।

  • @PROUD-HUMANS-STUDIO
    @PROUD-HUMANS-STUDIO 5 місяців тому

    Nve j series da engine te efi 350 twinspark kde v pataka nhi maarda par avaz increase karn de bahut zariye ne silencer charge krke bs bs6 de bend na change na kro.👍

  • @amrinderrorian8388
    @amrinderrorian8388 5 місяців тому

    Diwali nu ni Loka nu attack hunda 💣 nal

  • @navreetgolu2586
    @navreetgolu2586 5 місяців тому

    Sunanda sharma 😊

  • @AryanKumar-fg7rc
    @AryanKumar-fg7rc 5 місяців тому +4

    Rod te jande sme patake nal hor two wheels vehicle wala dr ke accident b kr sakda tusi oh slensr na vecho tusi tuhadia dikana slensr vechke hi chldia ne jihrhi cheej d nuksan aaoh na vechoge ta bhukhebmrn lge aa tusi kmal de bande aa tusi vechna band kro factory wale aape banana band kr den ge

  • @ashpreetsingh156
    @ashpreetsingh156 5 місяців тому

    Harley nu ve ban kro
    Super bike nu ve ban kro

  • @AnilKumar-qx1ke
    @AnilKumar-qx1ke 5 місяців тому +1

    Kach singer ne kach Marti 😂😂

  • @Sidhumoosewala-wp2ux
    @Sidhumoosewala-wp2ux 5 місяців тому +1

    ਪਟਾਕਾ ਚਾਹੇ ਸਕੂਟਰੀ ਦਾ ਮਾਰ ਦਿਓ ਪਰ ਇੰਨਾ ਸਮਾਜਵੇ ਕੌਣ ਬੰਦ ਢੋਲਕੀ ਵਾਲੇ ਰੇਸਾ ਦੇ ਦੇ ਪਟਾਕੇ ਮਾਰ ਦੇ ਭੈਣ ਚੋਂ ਅੱਗ ਲੱਗ ਗਈ ਫਟ ਗਿਆ ਆਪ ਨਾਲ ਆਪਣਾ ਨੁਕਸਾਨ ਕਰਨਾ ਇੰਨਾ ਪੁਲਿਸ ਵਾਲੇ ਨੇ 🙌

  • @AmritpalSingh-d9u
    @AmritpalSingh-d9u 5 місяців тому

    Sahil gal a sardar sahab ji ki

  • @Deshkikhatir
    @Deshkikhatir 5 місяців тому +3

    mechanic , young mandeer te parents r responsible.

  • @Dil-Sacha-hai
    @Dil-Sacha-hai 5 місяців тому +2

    Punjab Police bilkul sahi kar rahi hai....ehe loka nu je problem nhi a ta fer khade kyu a.....

  • @Deep-thinkar
    @Deep-thinkar 5 місяців тому

    Mera left kan bahut sensetive hai uchi awaz wala horn ja bullet de patake kolon di wajake langda hai koi tan kan dard karn lag janda hai

  • @pardeepsinghbajwa5097
    @pardeepsinghbajwa5097 4 місяці тому

    Berozgar kive ho jnge jad silencer eh bdlde i ni

  • @GurpiarSingh-re2hr
    @GurpiarSingh-re2hr 5 місяців тому

    ਮਕੈਨਿਕ ਦਾ ਕੀ ਕਸੂਰ ਹੈ

  • @Khushwakhat
    @Khushwakhat 5 місяців тому +2

    Full support bullet machine kae

  • @mr.harman5757
    @mr.harman5757 5 місяців тому

    Rajasthan tu 😁😁 ਪਾਓ ਲੈਂਦੇ ਬਠਿੰਡਾ ਆਲੇ ਤਾਂ

  • @Gur969
    @Gur969 5 місяців тому

    Y bullet di tour hi add aa 😂😂😂

  • @rajpalsingh4459
    @rajpalsingh4459 5 місяців тому +1

    बुलेट मोटर साइकिल मशहूर ही आवाज तों सी, हुंन बुलेट डग डग नहीं करदा ते बुलेट दी टोर ई खत्म हो गई है 😡😡😡💪💪💪

  • @kamardeepsingh8031
    @kamardeepsingh8031 5 місяців тому

    ਲੱਡੀ ਪੂਚੀ ਬੁੱਲਟ ਲਈ ਫਿਰਦੀ ਆ

  • @HarjinderSingh-hg8hz
    @HarjinderSingh-hg8hz 5 місяців тому

    Mechanic da rab Roop hundey