Aaj z khan nu aaag lag gyi jido sonu sto wala, nokodar stage te entry kiti te sari duniya khadi hogi or ehna nu aag lag gyi ehdi vedio kati pehla bad cha baizti
Wa Ji wa satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
ਬਾਗੀ ਤਾ ਬਾਗੀ ਅਸੀ ਵੀ ਬਾਗੀ ਦੇ ਨਾਲ ਹਾ ਸੋਨੂੰ ਸੀਤੋ ਵਾਲਾ ਬਹੁਤ ਵਧੀਆ ਇਨਸਾਨ ਏ
ਵਾਹਿਗੁਰੂ ਜੀ,ਸੋਨੂੰ ਵੀਰ ਤੇ ਬਾਗ਼ੀ ਵੀਰ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਹੀ ਵਧੀਆ ਇੰਨਸਾਨ ਏ,ਸੋਨੂੰ ਤੇ ਬਾਗ਼ੀ ਵੀਰ🙏🙏🥰❤️🥰🙏🙏
ਸੋਨੂੰ ਸੀਤੋਂ ਫੱਕਰ ਆ ਬਾਗ਼ੀ ਜੀ ਤੁਸੀ ਵੀ ਬਹੁਤ ਵਧਿਆ ❤❤ 🎉
ਸੋਨੂੰ ਨੇ ਮੇਲਾ ਲੁੱਟ ਲਿਆ 👍❤
ਜੇ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆਂ ਕਿਸੇ ਨੇ ਸੱਚ ਹੀ ਕਿਹਾ ਉਹ ਚਾਹਵੇ ਤਾਂ ਭਿਖਾਰੀ ਨੂੰ ਰਾਜਾ ਬਣਾ ਸਕਦਾ ਰਾਜੇ ਨੂੰ ਭਿਖਾਰੀ ਜੇ ਤੁਸੀਂ ਸਹਿਮਤ ਹੋ ਕਮੈਂਟ ਨੂੰ ਲਾਈਕ ਜਰੂਰ ਕਰਿਓ
Gal te eh v sahi aa bro 😊
D, pa missing, nn,n
ਬਾਗੀ ਤੇਰਾ ਬਹੁਤ ਬਹੁਤ ਧੰਨਵਾਦ ਸੋਨੂ ਦਾ ਸਾਥ ਦੇਣ ਲਈ ਭਗਤ ਬੰਦਾ ਸੋਨੂ 😢❤
ਵਾਹਿਗੁਰੂ ਜੀ ਸਭਨਾਂ ਨੂੰ ਖੁਸ਼ੀਆਂ ਬਖਸ਼ਣ
ਖੁੱਸ ਦਿੱਲ ਰੁਹ ਹੈ ਇਹੋ ਜਿਹੀਆਂ ਬੱਚਿਆਂ ਦੀ ਰੱਬ ਸਿਧੀ ਸੁਣਦਾਂ ਹੈ ਇਹਨਾਂ ਨੂੰ ਕਿਸੇ ਤਪੱਸਿਆ ਦੀ ਲੋੜ ਨਹੀਂ ਹੁੰਦੀ ਏਦਾਂ ਦੇ ਭੌਲੇ ਬੱਚਿਆਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਏਦਾਂ ਦੇ ਬੱਚਿਆਂ ਦੀ ਇੱਕੋ ਹਾਅ ਤੇਹਸ ਨੇਹਸ ਕਰ ਦਿੰਦੀ ਹੈ
ਬਾਗ਼ੀ ਬਾਈ ਜੀ ਧੰਨਵਾਦ ਬਹੁਤ ਬਹੁਤ ਜੀ ❤
Kinni respect ditti a baggi veer ne Sonu sitto wala nu❤❤❤
ਰੱਬ ਦਾ ਕੋਈ ਪਤਾ ਨਹੀਂ ਕਿੱਥੋਂ ਕਿੱਥੇ ਲੈ ਜਾਵੇ
ਵਾਹ ਸੋਨੂੰ ਕਿਆ ਬਾਤਾਂ ਨੇ🎉 ਮੇਹਰ ਕਰੇ ਵਾਹਿਗੁਰੂ ਭਰਾ ਤੇ ਰੱਬ ਦਾ ਭਗਤ ਸੋਨੂੰ,ਬਾਗੀ ਵੀਰ ❤❤ ਦਿਲ ਦਾ ਸੱਚਾ ਬੰਦਾ🎉🎉
Hello
👋 jassu dear
Sahi gal aa ji ❤
Your are right mam
Shi inshan aa
ਜਿਹੜੇ ਥੱਲੇ ਬੈਠੇ ਹੱਸਦੇ ਉਹ ਮੈਨੂੰ ਸੋਨੂੰ ਤੋਂ ਕੁੱਝ ਜ਼ਿਆਦਾ ਸਿਆਣੇ ਲੱਗਦੇ 🤔
Pehla naal wadhia ho gia Sonu . Sonu da saath den Wale vir sachi rabb da roop hi han . Rabb tuhanu Raji rakhe viro❤❤❤❤
Dilo slam Aya veer sonu 💯👍
ਜੋ ਵੀ ਆ ਦਿਲ ਦਾ ਸਾਫ ਮੁੰਡਾ love you sonu pani
❤❤❤ very nice 👍 waheguru Ji 🙏🙏🌹
ਪੰਜਾਬੀਆਂ ਤੋਂ ਵੱਡਾ ਪਾਗਲ ਕੋਈ ਹੋ ਸਕਦਾ ? ਉਸ ਬੰਦੇ ਨੂੰ ਪ੍ਰਮੋਟ ਕਰ ਰਹੇ ਜਿਸਨੂੰ ਸੁਰਤਾਲ ਨਾਲ ਕੋਈ ਲੈਣਾ ਦੇਣਾ ਨਹੀਂ
❤❤❤❤very nice ❤❤ waheguru Ji 🙏🙏🙏🙏
Singer baghi bahut vadhia msg dege salute baghi veere ajkl ta himat har nojwan hn
ਬਾਗੀ ਬਾਈ ਵਾਹ ਕਿਆ ਬਾਤ ❤❤❤❤
ਬਾਗ਼ੀ ਵੀਰ ਨੇਂ ਲਾਸਟ ਵਿੱਚ ਮੂਸੇ ਵਾਲ਼ੇ ਦੀਆਂ ਬੋਲੀਆਂ ਹੋਈਆਂ ਗੱਲਾਂ ਬੋਲੀਆਂ
Sonu sitto wala very good song bai 💯💯💯👌👌🙏🙏👍👍👍👍
Rabbi rooh bohat spot kete veer singer nu mara thanks ❤❤❤❤❤
ਫੱਕਰ ਬੱਦਾ ਸੋਨੂ ❤❤❤
Rab raji khushi rakhe veer bagi ty Sonu seeto nu
Very great 👍
ਬਹੁਤ, ਬਹੁਤ, ਵਦੀਆ, ਬਾਜੀ
Bhaagi te fer bhaagi big fan bai da love you dilo ❤❤
Nice Veere aapane bahut Achcha Kara❤❤❤❤
ਯਾਰ ਕੋਈ ਦਸੁ ਗਾ ਕੇ ਇਹ ਗੰਜਾ ਬੰਦਾ ਕੌਣ ਯਾਂ ਬੀ ਪ੍ਰਾਕ ਯਾਂ ਕੋਈ ਹੋਰ ਹੀ ਯਾਂ ਹਰ ਬੇਲੇ ਸੋਨੂੰ ਨਾਲ ਹੁੰਦਾ ਯਾਂ ਕੌਣ ਯਾਂ ਵੀਰ ਕੋਈ ਦਸਿਓ ਜੀ
ਵੀਰ ਜੀ ਇਹ ਸੋਨੂੰ ਦਾ ਸਾਲਾਂ ਆ ਜੀ,
@@JaskaranSingh-d4l ਓ ਨਹੀਂ ਯਾਰ ਕਯੋਂ ਮਜ਼ਾਕ ਕਰਦਾ ਵੀਰ ਨਹੀਂ ਯਾਰ ਓਹਦਾ ਤਾਂ ਹਾਲੇ ਵਿਆਹ ਨੀ ਹੋਇਆ ਬੇਚਾਰੇ ਦਾ ਪਰ ਯਾਰ ਇਹ ਗੰਝਾ ਜੇਹਾ ਲੱਗਦਾ ਤਾਂ ਬੀ ਪਰਾਕ ਬਰਗਾ ਮੈ ਤਾਂ ਬੀ ਪਰਾਕ ਹੀ ਸਮਜੀ ਜਾਂਦਾ ਬੋਹਤ ਦਿਨਾਂ ਤੋਂ
Baaghi 22 tusi bahut katt o sonu sito wala nu sport kite
Rabb Khush Rkhy Veer g ❤
Bi love you bagghi ji
Aaj z khan nu aaag lag gyi jido sonu sto wala, nokodar stage te entry kiti te sari duniya khadi hogi or ehna nu aag lag gyi ehdi vedio kati pehla bad cha baizti
ਬਾਗੀ ❤ਸੀਨੂੰ ❤
ਬਹੁ ਭੇਖ਼ ਕੀਆ ਦੇਹੀ ਦੁੱਖ ਦੀਆ, ਗੁਰਬਾਣੀl ❤❤❤
Wa Ji wa satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
ਉਸਤਾਦ ਜੀ
ਕਿਆ ਬਾਤ❤
Sonu veer nu ve dil to pyar va baggi veer nu ve bhut sona ganna goda va❤❤❤🙏
❤❤❤❤❤❤❤❤very.nice❤❤
Super.sonu. good 💯😊👍
Waheguru Ji🙏🏻
❤sonu❤
WAHEGURU JI
Ghaint bnde aa Dono ❤️❤️
Baaghi ta fir baaghi ae love you baaghi jaan @baaghiofficial451 ❤
Baghi bai great person ❤❤ fan of you by jail break song salam bai di soch nu Bhai amritpal singh Khalsa ji nu support krn lai shukria
ਜ਼ਬਰਦਸਤ ਗੱਲਬਾਤ ਸੋਨੂੰ ਸੋਨੂੰ ਹੋਈ ਪਈ ਆ 😂😂😂
Baghi bhi bahut sohni soch veer di
Bhai bagi sirra banda
Love you baggi veera 🙏🙏👌👌👌👌👍👍
ਸੋਨੁੰ ❤❤❤❤
Mela ban geha ❤️❤️❤️❤️❤️❤️
Baggi veer ji love you veer nu❤❤❤
Surila ho gya pehla nalo sonu ❤❤
ਬਿਲਕੁਲ ਸਹੀ ਹੈ ❤❤❤❤
ਬਾਗ਼ੀ ਤਾਂ ਫੇਰ ਬਾਗ਼ੀ ਆ ❤️❤️❤️❤️
Sira Sonu bai❤❤
Baagi bro siraa ❤
God bless you brother
Sonu 👍👍👍👍👍👍👍👍
God bless Dono 22ji❤🎉
pehla khajala fer baagi love u ❤
Salute a baagi veer ❤
Waheguru ji 👏
Good
Who very good Sonu g ❤
Sonu vre bagii vre waheguru ji maher kre ji
Bhagat banda a sonu sito.wala vadh ton vadh support Karo bro
Love you baaghi praa ❤
Bahut vdia banda yr
Waheguru ji 🙏 mehar karn es veer te
Super
ਮੰਤਰੀ ਵਾਂਗੂੰ ਸੋਨੂੰ ਸੀਤੋ ਵਾਲੇ ਨੂੰ ਵਰਤ ਕੇ ਨਾ ਛੱਡ ਦਿਓ
That’s why I love my Punjab.
Love you bro ❤
Sonu Veer Very nice ji ❤️
ਕਯੋਂ ਬੇੜਾ ਗਰਕ ਕਰਨ ਤੇ ਲਗਿਓ ਅਗਲੀ ਪੀੜ੍ਹੀ ਨੂੰ ਕੀ ਦਸੋਗੇ ਕਿ ਆਹ ਸੀ ਸਾਡੇ ਸਿੰਗਰ ਜਿਵੇਂ ਆਪਣੀ ਪੁਰਾਣੀ ਪੀੜ੍ਹੀ ਤੇ ਅਸੀ ਮਾਣ ਕਰਦੇ ਆ ਸਰਦੂਲ ਸਿਕੰਦਰ ਵਰਗੇ ਫ਼ਨਕਾਰਾ ਤੇ ਕਿ ਆਪਣੀ ਅਗਲੀ ਪੀੜ੍ਹੀ ਕਰੁ ਮਾਣ ਇਹਨਾ ਤੇ
Baaghi bai❤❤❤❤❤
ਵਾਹ ਵੀ ਵਾਹ ਜੀ ਵਾਹ ਧਰਤੀ ਖਾ ਬਹੁਤ
Sidhu bai❤❤❤❤❤
Ha Sonu bhi jannn apni ❤❤❤
Bagi ne. Dilo ijat kita aa.baki ta savad linde aa
Waheguru ji❤❤❤❤❤ love you sonu bai
Nice
ਵੀਰਾ ਨੂੰ ਦੱਸਣਾ ਚਣੋ ਕੀ ਮੈ ਵੀ ਸਿੰਗਾਰ ਹਾ ਸਪੋਰਟ me ❤❤❤
End aa
❤ ਬਾਗੀ ਬਾਗੀ ਆ ❤
Baghi veera ❤
Baaghi dil dar pra aa❤
Sonu jindabad
ਮਸਤਾਨਾ ਵੀਰ ❤
ਖਿੱਚੀ ਰੱਖੋ ਭਾਈ ਕੰਮ ਅਸੀਂ ਸੋੜੇ ਨਾਲ ਆ ਭਾਈ
God bless you bro❤❤❤❤
Baaghi banda kaint a ❤❤
Bhaghi ne dill jit liya ❤
Bhagi y tu v bhaut rab roop hi aa love you y
ਪੰਜਾਬ ਸਰਕਾਰ ਨੂੰ ਜੈਡ ਫੋਰਸ ਸੋਨੂ ਨੂੰ ਦੇਣੀ ਚਾਹੀਦੀ ਹੈ ਕਿਤੇ ਮੂਸੇ ਵਾਲੇ ਵਾਂਗੂੰ ਚੰਗਾ ਕਲਾਕਾਰ ਗਵਾਹ ਨਾ ਲਈਏ