Book of Future | ਇਹ ਭਵਿੱਖ ਵਿੱਚ ਵਾਪਰੇਗਾ | 100 Sakhi | Part 3 | New Punjabi Podcast

Поділитися
Вставка
  • Опубліковано 27 гру 2024

КОМЕНТАРІ • 139

  • @sikhpanth96
    @sikhpanth96 4 дні тому +1

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤

  • @tailormaster451
    @tailormaster451 3 місяці тому +43

    ਬਾਬਾ ਜੀ ਬਿਲਕੁਲ ਸਹੀ ਗੱਲ ਕਹੀ ਹੈ ਸ਼ੁਰੂਆਤ ਤਾਂ ਹੋ ਚੁੱਕੀ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸੀ ਉਹ ਸਾਰੇ ਹੀ ਹੋਣ ਵਾਲੇ ਟਾਈਮ ਵਿੱਚ ਦਿਖਾਈ ਦੇ ਰਹੇ ਹਨ ਅੱਜ ਦੇ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਪੱਗਾਂ ਬੰਨਣ ਲੱਗ ਗਏ ਹਨ ਤੇ ਸਿੱਖ ਵੀ ਬਹੁਤ ਸੱਜਣ ਲੱਗ ਗਏ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋ ਸਾਖੀ ਦੇ ਬਚਨ ਪੂਰੇ ਹੋਣ ਵਾਲੇ ਹਨ

    • @RSB143
      @RSB143 3 місяці тому +1

      Haa ye sahi hai, dekha humne

  • @sonusahmnapind4847
    @sonusahmnapind4847 4 місяці тому +75

    ਬਾਬਾ ਜੀ ਜ਼ਿਆਦਾ ਟਾਈਮ ਨਹੀਂ ਲੱਗਣਾ 2028 ਤੱਕ ਖ਼ਾਲਸੇ ਨੇ ਰਾਜ ਕਰਨਾ ਬਾਬਾ ਜੀ।

    • @proudofindiandemocracyocra1445
      @proudofindiandemocracyocra1445 3 місяці тому +6

      Bhaji Punjab vich ta migrated people hi Lagda Raaj karange

    • @lakhveersingh3243
      @lakhveersingh3243 3 місяці тому +2

      ਬਿਲਕੁਲ ਸਹੀ ਕਿਹਾ ਜੀ

    • @MrChsingh
      @MrChsingh 3 місяці тому

      ਮੂਰਖ ਖਾਲਸਾ ਹੋਣਾ ਬਹੁਤ ਉੱਚੀ ਗੱਲ ਅਜਕਲ ਦੇ ਭੇਖੀ ਖਾਲਸੇ ਨਹੀਂ

    • @gurpalsingh3720
      @gurpalsingh3720 3 місяці тому

      ਖਾਲਸੇ ਦੀ ਪਰੀਭਾਸ਼ਾ ਪਤਾ ਹੈ ਜੀ।

    • @navpreet3271
      @navpreet3271 3 місяці тому

      Acha vr ji oh kive dsdo ji

  • @Rational_Heart
    @Rational_Heart 3 місяці тому +9

    ਬਾਨ ਲਗ ਚੁੱਕਿਆ ਜੀ ਰੋਹ ਵੀ ਜਾਗ ਚੁੱਕਾ ਹੁਣ ਸਿੱਖ ਦਾ..🙏

  • @AmarjitSingh-se8yp
    @AmarjitSingh-se8yp 3 місяці тому +9

    ਖਾਲਸਾਈ ਕਰਮ ਕਰੋ ਰਾਜ‌ਕਾਇਮ ਹੋਊ ਦੂਸਰੀਆਂ ਕੋਮਾ ਦੇ ਝਾਂਸੇ ਚ ਨਾ ਆਇਓ ਤੇ ਨਾਮ ਜਪੋ ਕੁਝ ਬਚਨ ਕਾਜ਼ੀ ਰੁਕਨਦੀਨ ਨਾਲ ਗੁਰੂ ਨਾਨਕ ਦੇਵ ਜੀ ਨਾਲ ਮਕੇ ਚ ਕੀਤੇ‌ਸਨ ਓਨਾ ਦਾ ਹਵਾਲਾ ਦਿਤਾ ਇਨਾਂ ਨੇ

  • @tarsemmannp5499
    @tarsemmannp5499 2 місяці тому +4

    ਹੁਣ ਤਾ ਕੰਮ ਨੇੜ ਹੀ ਹੈ ਬਹੁਤ ਹੀ ਛੇਤੀ ਆਪਣਾ ਖਾਲਸਾ ਰਾਜ ਆਉਣ ਞਾਲਾ ਹੈ ❤❤❤❤❤❤❤❤❤❤❤❤❤

  • @baljeetsinghvirk3912
    @baljeetsinghvirk3912 3 місяці тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🙏🌷🙏

  • @sameng7003
    @sameng7003 4 місяці тому +10

    SatNaam WaheGuru ❤❤..
    Babaji Ne Sahi Keha ...Jo Guru Sahib Das gye oh Hona Hee Hona Hai ..
    Jo Khalsa Ban Gya Oh Bach Jaega..Singh Sajjo Amritdhari Bano...❤❤..

  • @m.goodengumman3941
    @m.goodengumman3941 2 місяці тому +3

    Satnam Wahaguru ji 🙏 Satnam Wahaguru ji 🙏 Satnam Wahaguru ji 🙏 Satnam Wahaguru ji 🙏🌹🪯🧡🚩

  • @BalwinderSingh-mc1lq
    @BalwinderSingh-mc1lq 3 місяці тому +12

    Baba ji bilkul right ❤ thanks

  • @RajinderSingh-r2b4y
    @RajinderSingh-r2b4y 3 місяці тому +4

    Panth tarey dea gojja joge joge panda rangea 🙏🙏🙏🙏🙏🌄🌄🌄🌄🌄 waheguro je ka kalsa waheguro je ke fatte 🙏💐💐💐💐💐

  • @JasveerSinghBrar-ru6li
    @JasveerSinghBrar-ru6li 3 місяці тому +7

    ਵਾਹਿਗੁਰੂ ਜੀ

  • @SukhVeerpal-nh9dr
    @SukhVeerpal-nh9dr 4 місяці тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।❤

  • @AvtarSingh-ep4ew
    @AvtarSingh-ep4ew 4 місяці тому +9

    Guru fathe singh ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JagdishBhinder
    @JagdishBhinder 5 днів тому +2

    Kalki avtar aun hi wala aa, naam japna shuru kar dewo.

  • @JagsirSingh-rm7mc
    @JagsirSingh-rm7mc 3 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @langeriboys
    @langeriboys 4 місяці тому +5

    Waheguru meher kern ji baba ji bilkul sach keh rehe ne eh kaum bahut jigrey wali aa

  • @amarjitsaini5425
    @amarjitsaini5425 3 місяці тому +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @bw8dm
    @bw8dm 4 місяці тому +22

    ਬਹੁਤ ਚੰਗਾ ਹੋਜੇ ਜੇ ਖਾਲਸਾ ਰਾਜ ਆ ਜਾਵੇ ਪਰ ਫਿਰ ਵੀ ਇਹ ਕਹਾਣੀਆਂ ਉਤੇ ਯਕੀਨ ਨਹੀਂ ਆ ਰਿਹਾ ਜਿਸ ਹਿਸਾਬ ਨਾਲ ਸਿੱਖੀ ਦੇ ਹਾਲਾਤ ਹੋ ਗਏ ਹਨ

    • @kaursukh6634
      @kaursukh6634 3 місяці тому +1

      Gal bilkul sahi aakhi tussi.mainu lgda sikhi khatm hoi jandi aa te khalsa raaj krna khala ji da vaada ni.

    • @Agressive1396k
      @Agressive1396k 3 місяці тому +2

      @@kaursukh6634ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਰ ਲੋਕਾ ਦੇ ਮਨਾਂ ਚੋ ਨਿਕਲ ਗਿਆ ਓਦੋ ਕਿਸੇ ਦੇਵ ਪੁਰਸ ਦਾ ਜਨਮ ਹੋਣਾ ਤੇ ਹਵਾ ਵਗਣੀ ਆ ਸਿੱਖੀ ਦੀ,ਇਕ ਵਾਰੀ ਟਾਈਮ ਖ਼ਰਾਬ ਹੋਣਾ ਕੱਟ ਵੱਢ ਹੋਣੀ ਪਰ ਖ਼ਾਲਸਾ ਰਾਜ ਜਰੂਰ ਆਯੂ,ਦੋਹਰਾ🌹ਰਾਜ ਕਰੇਗਾ ਖਾਲਸਾ ਇਵੇ ਥੋੜੀ ਪੜਿਆ ਜਾਂਦਾ🌹ਖ਼ਾਲਸਾ ਜੀ

    • @jaanchin627
      @jaanchin627 3 місяці тому +2

      ​@@kaursukh6634Sikhi waheguru ne banai hai . Koi takat khatam nahi kar sakdi . Doosre dharam khatam ho sakde hun. Dushman khatam ho jange par sikhi nahi khatam ho sakdi . Islayi soch samaj ke bolna chahida hai

    • @RSB143
      @RSB143 3 місяці тому

      ​@@kaursukh6634 je sewa krege panth dee, fer nhi khtam hunde.....

    • @RSB143
      @RSB143 3 місяці тому

      ​@@Agressive1396kkarm krna hai, sikhi dee sewa lyi dataage taa sikh bachega , nhi ty bina lade koi nhi bachyaa,
      Aaj dimag, Gyan, soch dee ladayi hai

  • @RajinderSingh-i1y
    @RajinderSingh-i1y 3 місяці тому +3

    ਬਹੁਤ ਵਧੀਆ ਜੀ ਸਿੰਘ ਜੀ ਬਹੁਤ ਵਧੀਆ ਲੱਗਿਆ ਹੈ ਜੀ

  • @Shinning_star_891
    @Shinning_star_891 2 місяці тому +1

    Jankari very good .

  • @balkarbarkandi1569
    @balkarbarkandi1569 3 місяці тому +3

    ਸਿੰਘ ਇਜ਼ ਕਿੰਗ

  • @RamnikKaur-b4r
    @RamnikKaur-b4r 4 місяці тому +5

    Waheguru ji

  • @pabloescobar-cj3mk
    @pabloescobar-cj3mk 3 місяці тому +6

    Dhan guru Gobind Singh Ji Maharaj ❤️

  • @manojkumar-im4jo
    @manojkumar-im4jo 3 місяці тому +2

    Waheguru ji chardi kala vich rakhe

  • @rajbeersingh8749
    @rajbeersingh8749 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Shinning_star_891
    @Shinning_star_891 2 місяці тому +1

    KALYUG ME SATJUG WARTAOUN
    TABAH BARWAN BUP KAHAOUN
    SATGURU RAM SINGH JI

  • @gurcharanbrar4133
    @gurcharanbrar4133 4 місяці тому +4

    wahegure ji ka kahlsa 🙏🙏

  • @JaspalSingh-m2o
    @JaspalSingh-m2o 3 місяці тому +2

    Waheguru jiyo

  • @JatinderSingh-op8kr
    @JatinderSingh-op8kr 2 місяці тому +1

    ਬਾਬਾ ਗੁਰਬਾਣੀ ਗਲਤ ਪੜ੍ਹ ਰਿਹਾ

  • @LoveSingh-ne7mi
    @LoveSingh-ne7mi 3 місяці тому +1

    Bhot wadiyaa bol

  • @Shinning_star_891
    @Shinning_star_891 2 місяці тому +1

    KALYUG ME SATJUG WARTAOUN
    TABU BAWAN BUP KAHANU
    SATGURU RAM SINGH JI

  • @Rambo-hh6ow
    @Rambo-hh6ow 4 місяці тому +2

    Bahut vadia kholege hai ji

  • @BalwinderSingh-kp3oq
    @BalwinderSingh-kp3oq 3 місяці тому +1

    Shukar hai baba ji

  • @JasveerSingh-ji4sl
    @JasveerSingh-ji4sl 4 місяці тому +14

    ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ ਵੀਰੋ

    • @Rabb_mehar_kre
      @Rabb_mehar_kre 3 місяці тому +1

      Punjab de masle da hal hai Gurbani te vichar kro, apas ch ral-mil ke raho, education lvo, har gal ch religion na lai ke aavo, naa Hindu Rashtra di gal karn deo na Khalisthan di.... Punjab di gal kro...haan je Khalisthan di krni aa tan fer moujuda Punjab da 70% area ohde ch nhi auga, Malwa wala. Kyon Maharaja Ranjit Singh Ji de raaj di akhri boundary Satluj darya da north wala paasa c, jo Angrezan nal sandhi hoi c... Satluj ton south wala Sara Patiala riyasat da hissa c... Rajdhani di gal v naal krni chahidi hai k Lahore sadi rajdhani c..sab ton pehlan UN ch Jaa ke Lahore te legal Daawa krna chahida hai... Sade Sikh raaj wala 80% Punjab te sadi Rajdhani Lahore tan Pakistan ch hai.... Ki oh Sanu de denge Lahore???... Gurbani te vichar kr k changge Sikh bno pehlan, modern education lvo Science and technology di, top level dian noukrian te auhdyan ch pehlan vangu apne aap nu establish kro, army ch apni ginti vdhao, changge kirdar bnao dobara, dheean putran te nakel kso.... Lgaatar kanjar bn rhe puttan dheean nu roko....Har ikk Punjabi lyi gal krni sikho bhavein oh kise v dharam da hove.... Nihang Singh jathebandian nu majboot kro.... Singh sabha walyan ton kehra chhudvao, missionaries nu bhajao....asal Panth maryada liaaho, SGPC utte Nihang sikhs nu biraajmaan karwao...fer dekheo....sare da Sara hindostan apne magr naa laggya te keh deo.... Punjab de vich reh rhe SC bhaichare nu tan yakeen h nhi Sikh leadership te. Ohna de upliftment lyi ki kita Sade leaders ne....koi ikkalle Jatt ya kissan tan ni rehnde Punjab ch...hor v bahut varg haige aa...ohna di gal koi krda ni...bna lo Khalisthan....ikk din ni chlna...kyon k Jatt bharavan ne kise nu kuskan Dena h nhi....Khalisthan v vandya jauga fer.... Begampura bn jauga ohde cho ikk.... Fer Kambojsthan bn juga, fer Ramgarhiasthan bn juga fer Rajputsthan......pehlan insan bnjo.... Apne aalyan nu Canada, Australia, Europe cho v bhajaun lagg Pye...othe te saryan nu equal rights aa...fer kyon ho reha eh sab!!!!!. Pehlan apni soch sahi kro.... Canada ne h jyada loohti layi c Khalisthan wali...ohi Canada 70,000 students nu vapis bhej reha.... PR band kr diti...Australia pehlan e kri baitha.. pehlan asli Sikh bnjo..masandpuna chhadna paina apan nu.....fer Sara kujh apne aap hoju....oston baad kujh karn di lor ni...Sara kujh aape e mil jana.....

    • @RSB143
      @RSB143 3 місяці тому +1

      Nhi,

  • @gurbindersingh5353
    @gurbindersingh5353 3 місяці тому +1

    Waheguru waheguru Ji

  • @Shinning_star_891
    @Shinning_star_891 2 місяці тому +1

    Sant ji puri tuk pado .

  • @manjitji4495
    @manjitji4495 3 місяці тому +1

    Hanji baba ji shi keha tuc

  • @nextlevelwindenergy1.3m16
    @nextlevelwindenergy1.3m16 3 місяці тому +2

    Raj krega Khalsa aki rahe na koye khawar hoye sab milenge bache sharan Jo hoye

  • @sameng7003
    @sameng7003 4 місяці тому +4

    Baba ji Naal Ek hor Interview kro ji 100 Sakhi Bare Hor dso...❤❤..

  • @hardeepsinghcheema6956
    @hardeepsinghcheema6956 3 місяці тому +1

    🙏🙏🙏🙏🙏

  • @ParamjitSingh-ql7uu
    @ParamjitSingh-ql7uu 4 місяці тому +2

    Waheguru ji Waheguru ji Waheguru ji Waheguru ji Waheguru ji

  • @surinderpalsingh485
    @surinderpalsingh485 4 місяці тому +1

    Satnam ❤WaheGuru

  • @sukhdavesingh6554
    @sukhdavesingh6554 3 місяці тому +1

    ਬਾਬਾ ਜੀ ਅੱਜ ਵੀ ਖਾਲਸਾ ਹੈ ਪ੍ਰਤੱਖ ਹੈ ਦੇਖਣਾ ਹੈ ਤਾਂ ਭਗਤੀ ਕਰਨੀ ਪੈਂਦੀ ਹੈ ਸੱਚੇ ਮਨੋਂ ਫੇਰ ਗੁਰੂ ਸਾਹਿਬ ਆਪ ਆਉਦੇ ਹਨ ਸਦਸ਼ਨ ਦੇਣ ਅੈਵੇ ਨਹੀਂ

  • @amarjitsaini5425
    @amarjitsaini5425 3 місяці тому +1

    Khalsa Raj is coming no doubt...

  • @jaggisarpanch77
    @jaggisarpanch77 3 місяці тому +1

    Khalsa raaj dekhliye ik vaar frr chahe maharaj osee din chak leve aahi ardas krde aa aasi tn roz

  • @jasvinderkohli2031
    @jasvinderkohli2031 2 місяці тому +1

    From where we can get this. SO sakhi?

  • @waheguru3632
    @waheguru3632 3 місяці тому +2

    Waheguru ji please help to find link for kudndali tut bani . Thanks

  • @dehal2k7
    @dehal2k7 2 місяці тому +1

    ਇਹ ਤਾਂ ਸਭਨਾਂ ਨੂੰ ਪਤਾ ਹੀ ਹੈ! ਕੋਈ ਨਵੀਂ ਗੱਲ ਨਹੀਂ ਦੱਸੀ, ਇਹ ਮੈਸੇਜ ਬਹੁਤ ਘੁੰਮਦਾ ਰਿਹਾ ਹੈ ਵਾੱਟਸਐਪ ਤੇ! ਕਿਰਪਾ ਕਰਕੇ ਕੋਈ ਹੋਰ ਵਚਨ ਵੀ ਸੁਣਾਉ ਸੌ ਸਾਖੀ ਦਾ!

  • @gurmeetsingh9201
    @gurmeetsingh9201 3 місяці тому +1

    🙏🙏

  • @Rambo-hh6ow
    @Rambo-hh6ow 4 місяці тому +3

    100 sakhi sarian serial vige sunao ji

  • @surinderpalsingh485
    @surinderpalsingh485 3 місяці тому +1

    Bai g ,Eh gallan sunan nu bahot achian lagdiya ne ,Per Juttian ta sadi kaom nu pai hi rahian ne ,Aglea ne Na Granth chadea na Panth ,Pata nahi eh Sau saakhi diya galla kadon sachian hovan giya?

  • @Shinning_star_891
    @Shinning_star_891 2 місяці тому +1

    Taking barwan but kahanu

  • @balkarbarkandi1569
    @balkarbarkandi1569 3 місяці тому +2

    ਐਤਕੀਂ 27 ਚ ਸਾਰੇ mla khalistani ਪੱਖੀ ਬਣਨਗੇ

  • @SandeepSingh-js9uv
    @SandeepSingh-js9uv 3 місяці тому +2

    Khalsa Raj jandbad

  • @ravinderhundal-yr6hk
    @ravinderhundal-yr6hk 3 місяці тому +4

    ਜਿਹੋ ਜਿਹਾ ਬਾਬਾ ਯਬਲੀਆਂ ਮਾਰ ਰਿਹਾ ਏਹੋ ਜਿਹੇ ਯਬਲ ਨੇ ਜੋ ਲਿਖਿਆ ਹੈ ਸੁਣਾ ਰਿਹਾ ਭਵਿੱਖ ਸਿਰਫ ਰੱਬ ਜਾਣਦਾ ਹੈ ਲਿਖਣ ਵਾਲੇ ਬੜਾ ਕੁਝ ਲਿਖ ਦਿੰਦੇ ਹਨ ਲੱਗਭੱਗ ਝੂਠ ਹੀ ਲਿਖਿਆ ਹੁੰਦਾ ਜੋ ਲਿਖਿਆ ਹੁੰਦਾ ਗੁਰਬਾਣੀ ਹੀ ਸੱਚ ਹੈ ਸਤਿਗੁਰੂ ਦੀ ਬਾਣੀ ਹੀ ਮਨੋ ਬੱਸ ਹੋਰ ਲਿਖੇ ਤੇ ਯਕੀਨ ਨਾ ਕਰੋ ਨਾ ਡਰੋਂ ਸਤਿਗੁਰੂ ਦੀ ਬਾਣੀ ਹੀ ਮਨੋ ਤੇ ਉਸਤੋਂ ਹੀ ਭੈਅ ਮੰਨੋ ਹੋਰ ਗੱਲਾਂ ਤੇ ਯਕੀਨ ਨਾ ਕਰੋ ਕਦੇ ਵੀ ਪਤਰਕਾਰ ਵੀ ਆਪਣੇ ਚੈਨਲ ਤੇ ਤਰਸ ਕਰੇ ਇਹੋ ਜਿਹੇ ਨਕਾਰਾਤਮਿਕ ਬੰਦਿਆ ਨੂੰ ਨਾ ਦਿਖਾਈਆ ਕਰੇ ਨਹੀਂ ਤੇਰੇ ਚੈਨਲ ਦਾ ਭੱਠਾ ਬੈਠ ਜਾਵੇਗਾ

    • @dhillon11
      @dhillon11 3 місяці тому

      Bhut Vadia Likhya 👍🏼
      Ehna Nu Asa Di Vaar Da Kirtan Sun Na Chahida, Guru Nanak Ji Ne Sare Bhulekhe Door Krte, Eda Diya Kitaba Guru Sahiban De Sachkhand Jan Ton Bhut Baad Likhiya, Jehri Gal Guru Granth Sahib Di Kasvati Te Ni Utar Di Os Di Sikhi Vich Koi Jagah Nai,

  • @manjitsingh-xc4tv
    @manjitsingh-xc4tv 2 місяці тому +1

    ਸੌ ਸਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਨਹੀਂ ,,
    ਭਵਿੱਖ ਦਾ ਕਿਸੇ ਨੂੰ ਕੁਝ ਨਹੀਂ ਪਤਾ ,,

  • @Shub345
    @Shub345 4 місяці тому +2

    1984 to satyaug de vechka4le same bare daso

  • @dilbagsinghsidhu8528
    @dilbagsinghsidhu8528 2 місяці тому +1

    Baba je bani diya tuka sahi parho

  • @GurdeepSingh-yo4dg
    @GurdeepSingh-yo4dg 4 місяці тому +2

    Raj karega khalsa

  • @joginderkaur4692
    @joginderkaur4692 3 місяці тому +1

    Mai aap ji nu eh kehna chahundi han ki j guru sahib pehla hi likh gye hn ki asin guru de bhane nu mann rhe han agar guru sahib di likhat nu na mann ki vair virodh kyon kr rhe han eh Akalpurkh di moj hai guru sahib ne eh tan nhi likhiya ki katleaam Krna hai guru sahib ne eh nhi likhya ki hamla krn wale nu mar dio bhane ch tan nhi rhe

  • @ramsingh8533
    @ramsingh8533 3 місяці тому +3

    Khalsa raj ucha te sucha hona

  • @JatinderSingh-op8kr
    @JatinderSingh-op8kr 2 місяці тому +1

    ਚੈਨਲ ਵਾਲੇ ਨੂੰ ਬੇਨਤੀ ਆ ਅਨਪੜ੍ਹ ਬਾਬਿਆਂ ਦੀ ਇੰਟਰਵਿਊ ਨਾ ਕਰਿਆ ਕਰੋ ਜੀ 🙏

  • @ragipartapsinghji
    @ragipartapsinghji 4 місяці тому +11

    ਗੁਰਬਾਣੀ ਕੋਡ ਨਾ ਕਰੋ ਤੁਸੀ ਗਲਤ ਪੰਗਤੀਆਂ ਬੋਲਦੇ ਹੋ ਜਾਂ ਪਹਿਲਾਂ ਸੰਥਿਆ ਲੈ ਲਉ ਕਿਸੇ ਵਿਦਵਾਨ ਕੋਲੋਂ

    • @JatinderSingh-op8kr
      @JatinderSingh-op8kr 2 місяці тому

      ਇਹਨਾਂ ਨੂੰ ਕੁਝ ਨਹੀਂ ਪਤਾ

  • @worldwideservices248
    @worldwideservices248 4 місяці тому +1

    Any specific time date please clear

  • @narinderpalsingh4369
    @narinderpalsingh4369 3 місяці тому +1

    वाहेगुरु जी 🙏🙏

  • @JasPinder-gx3xs
    @JasPinder-gx3xs 3 місяці тому +1

    BADL VURGE SARE HUTN KHRRHE KURKE HURMUNDER SAHIB VICHO BAHR AA GUE SUN CHAURASI VICH RSDHALIWALL FDK ❤

  • @arwindersinghaujla7218
    @arwindersinghaujla7218 3 місяці тому +2

    ਬਾਬਾ ਜੀ ਦਾ ਨੰਬਰ ਦਿਉ ਜੀ।

  • @RanjitSingh-rs9rg
    @RanjitSingh-rs9rg 2 місяці тому +1

    Share karke tenu ki milu

  • @SirUbermensch
    @SirUbermensch 3 місяці тому +2

    😂😂

  • @jassajattsangha3784
    @jassajattsangha3784 4 місяці тому +2

    Baba ji bas Jani di Jani di ghat kya kro

  • @babbu6151
    @babbu6151 3 місяці тому +1

    Kyu murka ali glla krdy ohh geo politics smjho bhut kuch kita jaa skda bhut kuch hon tu rokia jaa skda

  • @YaadBrar-u8u
    @YaadBrar-u8u 3 місяці тому +2

    जे, साखी दा, अर्थ हर, कोई अपने हिसाब नाल,कढदा, है पर, राज तां, खालसे दा,हि, औना, खालसे दा मतलब है जी निखालस, प्योर,सब,नू, इक समंजन, वाला सिख, हिन्दू, ईसाई, मुस्लिम सब,एक, झंडे के नीचे होंगें, जी वो, खालसे का,राज, आयेगा जी

  • @GurpreetSingh-o9v2p
    @GurpreetSingh-o9v2p 3 місяці тому +1

    96 ਕਰੋੜ ਜਾਂ 96 ਲੱਖ

    • @captainsandhu7079
      @captainsandhu7079 3 місяці тому +1

      96 ਕਰੋੜ

    • @GurpreetSingh-o9v2p
      @GurpreetSingh-o9v2p 3 місяці тому

      @@captainsandhu7079 punjabiya di kul aabadi 3-4 crore aa ohde ch sikha ohh v ghat te 96 crore kitho ange

  • @sidhumoosewala-sn3ld
    @sidhumoosewala-sn3ld 3 місяці тому +2

    ਸਿੱਧਾ ਕੰਮ ਦੀ ਗੱਲ ਤੇ ਆਇਆ ਕਰੋ 👎

  • @saytruth1382
    @saytruth1382 3 місяці тому +1

    From where that KHALSA COMES.Here,we have been seeing majority of Sikhs are looting the Gurudwaras.

  • @KashmirSingh-x4d
    @KashmirSingh-x4d 2 місяці тому +1

    Jhooth, not to believe 100 sakhi and janam sakhi. Both the Brahman (one janeu wala and the other gaytre wala) badly misguide people. They have destroy sikh jagat. Always believe gurbani and live life as per gurbani.

  • @ramneekkaur7518
    @ramneekkaur7518 3 місяці тому +1

    Guru gobind singh ji khud akalpurakh aw
    Ohna d bhgti nu Aurangzeb di bhgti nl compare na kro
    Kalgidhar aap akalpurakh aye c
    Ohna nu Ki lod c bhgti krn di
    Misinterpretation aw Kise Mahapurakh dsya c guru sahib dasve patshah akalpurakh aye

  • @JasPinder-gx3xs
    @JasPinder-gx3xs 3 місяці тому +1

    KUNG NA TERI BHAIN DA BISENUS HAI OUH NE KURNA HEE HAI BAITHHA GUPP MARI JANAI KHA KE GOLIAAN RS DHALIWALL FDK PUNJAB ❤

  • @RanjitSingh-rs9rg
    @RanjitSingh-rs9rg 2 місяці тому +1

    So foolish, don't talk so wrong

  • @kanwarjitsidhu8678
    @kanwarjitsidhu8678 4 місяці тому +2

    100 sakhi is a fake book as language is very poor. Guru sahib was not such a poor quality writer

    • @47ksr
      @47ksr 3 місяці тому

      Its real book , British were afraid hence made a propaganda that it's fake

    • @kanwarjitsidhu8678
      @kanwarjitsidhu8678 3 місяці тому

      @@47ksr British afraid of what ? ut is language of book which is poor and it surfaced in mid 80s after attack on GT. only baseless claims in it

    • @47ksr
      @47ksr 3 місяці тому

      @@kanwarjitsidhu8678 All the stories are facts. It was written earlier but got prominence in the British period

    • @kanwarjitsidhu8678
      @kanwarjitsidhu8678 3 місяці тому

      @@47ksr Ur wrong, no one knew about it till 84. i grew up in Patiala and knew many scholars but never heard about this 100 sakhi. very poor writing style and nothing about future only past

    • @47ksr
      @47ksr 3 місяці тому

      @@kanwarjitsidhu8678 You didn't knew doesn't mean others also didn't knew about it

  • @harpreetsinghthind2816
    @harpreetsinghthind2816 3 місяці тому +3

    🙏🚩ਵਾਹਿਗੁਰੂ,,, ਏ ਬਾਬਾ ਜੀ ਕੌਣ ਹਨ, ਮੋਬਾਈਲ, ਪਤਾ ਦਸਣ ਦੀ ਕਿਰਪਾ ਕਰਨੀ ਜੀ,, ਤਾਂ ਜੋ ਦਰਸ਼ਨ ਕਰ ਲੀਏ ਜੀ 🌹🙏

  • @rajindernewschannel9568
    @rajindernewschannel9568 3 місяці тому +1

    Guru govind singh maharaj ji tartee te aa gye me darshan kite

  • @jasbirdhillon6460
    @jasbirdhillon6460 4 місяці тому +1

    ❤❤❤❤

  • @MS-nt8cx
    @MS-nt8cx 3 місяці тому +2

    ਕਿਸ ਗ੍ਰੰਥ ਦਾ ਸੱਚ ਮੰਨੀਏ?? ਕਲਕੀ ਅਵਤਾਰ ਵਾਲੇ ਭਵਿੱਸ਼ ਮਲਿਕਾ ਵਾਲੇ ਕਹਿੰਦੇ ਚੀਨ-ਪਾਕਿਸਤਾਨ ਸਮੇਤ 13 ਮੁਸਲਿਮ ਦੇਸ਼ ਭਾਰਤ ਤੇ ਹਮਲਾ ਕਰਨਗੇ 33 ਕਰੋੜ ਬਚਣਗੇ ਬਾਕੀ ਮਰਨਗੇ ਰਸ਼ੀਆ ਭਾਰਤ ਦੀ ਮਦਦ ਲਈ ਆਪਣੀ ਆਰਮੀ ਭੇਜੇਗਾ ਤੇ ਚੀਨ ਨੂੰ ਹਰਾ ਕੇ ਕਈ ਦੇਸਾਂ ਚ ਤੋੜੇਗਾ। ਫਿਰ ਰਸ਼ੀਆਂ ਹਿੰਦੂ ਰਾਸ਼ਟਰ ਬਣੇਗਾ ਤੇ ਪੂਰੀ ਦੁਨੀਆਂ ਚ ਸਨਾਤਨ ਧਰਮ ਫੈਲ ਜਾਏਗਾ। ਸਿੱਖ ਆਖੀ ਜਾਂਦੇ 96 ਕਰੋੜ ਸਿੰਘ ਸੱਜਣਗੇ ਖਾਲਿਸਤਾਨ ਬਣੇਗਾ। ਮੁਸਮਮਾਨ ਕਹਿ ਰਹੇ ਗਜਵੇ-ਹਿੰਦ ਮਤਲਬ ਭਾਰਤ ਚ ਇਸਲਾਮ ਦਾ ਰਾਜ ਹੋਵੇਗਾ। ਪਤਾ ਕਿਸੇ ਨੂੰ ਵੀ ਨਹੀਂ ਕੀ ਹੋਣਾ ਏਨਾ ਜਰੂਰ ਏ ਤੀਜਾ ਵਿਸ਼ਵ ਯੁੱਧ ਹੋਣਾ ਕਰੋੜਾਂ ਲੋਕ ਮਰਨੇ ਹੜ-ਭੂਚਾਲ ਬਿਮਾਰੀਆਂ ਫੈਲਣਨੀਆਂ ਨੇ ਪਰਮਾਣ ਬੰਬ ਫੱਟਣਗੇ ਧਰਤੀ ਦਾ ਤਾਪਮਾਨ ਵਧੇਗਾ ਬਹੁਤ ਕੁੱਝ ਹੋਣਾ2035 ਤੱਕ

  • @SewaSingh-e8y
    @SewaSingh-e8y 2 місяці тому +1

    Waheguru ji waheguru ji waheguru ji waheguru ji waheguru ji waheguru ji waheguru ❤❤❤❤

  • @mithudhaliwal8148
    @mithudhaliwal8148 2 місяці тому +1

    ਵਾਹਿਗੁਰੂ ਜੀ

  • @Punjab3883
    @Punjab3883 4 місяці тому +6

    Waheguru ji 🙏

  • @parmindergosal2080
    @parmindergosal2080 3 місяці тому +1

    🙏🙏

  • @AmarjitSingh-fk6tc
    @AmarjitSingh-fk6tc 3 місяці тому +2

    Waheguru ji❤❤❤

  • @vakeel2692
    @vakeel2692 3 місяці тому +2

    Waheguru g

  • @kuldeepkaur2311
    @kuldeepkaur2311 4 місяці тому +1

    Waheguru ji 🙏

  • @jassajattsangha3784
    @jassajattsangha3784 4 місяці тому +1

    Waheguru ji

  • @allinonevideos7185
    @allinonevideos7185 3 місяці тому +3

    waheguru ji🙏🙏

  • @baljitsingh8394
    @baljitsingh8394 3 місяці тому +1

    Waheguru ji 🙏🙏🙏🙏🙏

  • @PrabhjitsinghSingh-ju7uo
    @PrabhjitsinghSingh-ju7uo 2 місяці тому +1

    Waheguru ji

  • @KamaljeetKaur-xt2kf
    @KamaljeetKaur-xt2kf 2 місяці тому

    Waheguru ji