Weekend Classic Radio Show | Didar Sandhu Special | HD Songs | Rj Khushboo
Вставка
- Опубліковано 29 лис 2017
- Click on the timing mentioned below to listen to the particular song in the above video
00:00:53 Phatak Kolakpure Da | Hits Of Punjabi Artists
00:03:24 Bari Barsi | Sada Punjab Didar Diyan Yadan Didar Sandhu Volume 3
00:07:00 Ghata Kaliyan Chhaiyan Ve | Ik Kudi Pataka
00:10:11 Nazar Pher Geya Ve | Hits Of Didar Sandhu
00:14:02 Punje Deor Kuware | Desi Raakad Didar De Rang Punjab
00:17:05 Na Maar Jalan Ve | Didar Diyan Yaadan
00:22:15 Yaara Ve | Desi Raakad Didar De Rang Punjab
00:25:30 Tenu Le Ke Titar Ho Javan | Bemisaal Didar Sandhu And Other Artist Volume 3
00:29:25 Ghagre Di Ve Laun Bhij Gaye (1973) | Virsa Volume 2
00:32:15 Haal Ve Rabba | Hits Of Didar Sandhu
00:35:52 Jorhi Jadon Chubare Chardi | Virsa Volume 2
00:38:44 Ghutkoon Kabootar Bole | Didar Sandhu And Amar Noorie Naa Maar Jalma Ve
00:41:54 Jal Te Phool Tarda | Bari Barsi Sadique Didar Sandhu
00:44:53 Sukh Mangdi Drivera Main Teri | Hits Of Didar Sandhu
00:48:06 Koi Na Jane Anjaan - 1999 | Hits Of Didar Sandhu
00:50:27 Gall Sun Deora | Sada Punjab Phatak Kotakpure Da Volume 2
00:53:39 Botal Varga Gall Ve | Puniyan Di Raat Didar Sandhu
00:57:00 Bulian Te Cheer | Desi Raakad Didar De Rang Punjab
01:00:18 Reh Gaye Bha Puchde | Jad Main Doli Char Gai Vichhore De Geet Sad Duets
Label :: Saregama India Limited
To buy the original and virus free track, visit www.saregama.com
For more videos log on & subscribe to our channel :
/ saregamapunjabi
For more updates Follow us on Facebook:
/ saregama
Follow us on Twitter:
/ saregamaglobal
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ua-cam.com/video/T4zRGrtwm0I/v-deo.html
¹¹1111¹1111
😊😊😊😊😊😊😊😊😊😊😊😊😊😊😊😊😊😊😊😊😊😊😊
Ik i😊😅@@AnwarKhan-bw9ev
ਨਹੀਂ ਜੰਮਣਾ ਕੋਈ ਦੀਦਾਰ ਜਿਹਾ ਕਿਉਕਿ ਦੀਦਾਰ ਤਾਂ ਦੀਦਾਰ ਈ ਸੀ
ਮੈਨੂੰ ਸੁਣਨਾ ਬਹੁਤ 👍💯ਵਧੀਆਂ ਲੱਗਦਾ ਕਿਆ ਬਾਤ ਐ 47
ਠੀਕ ਹੈ ਜੀ ।
didar sadhu is a sun raij c khashbo ji asi sandhu ji ko hamesha zad rakhege sada dil c voh
ਦੀਦਾਰ ਜੀ ਦੀਆ ਜਾਦਾ ਹੀ ਰਹਿ ਗਈ ਆ
ਹੋਰ ਕੋਈ ਗਾਇਕ ਨਹੀ ਗਾ ਸਕਦਾ ਜੀ
ਪੁਰਾਣੀਆਂ ਯਾਦਾਂ ਪੁਰਾਣਾ ਪੰਜਾਬ ਜ਼ਿੰਦਾਬਾਦ
ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀ ਗੱਲ ਹੁੰਦੀ ਸੀ
ਬਹੁਤ ਹੀ ਖ਼ੂਬਸੂਰਤ
ਦੀਦਾਰ ਸੰਧੂ ਦੀ ਗਾਇਕੀ ਅਖਾਣਾਂ ਨਾਲ ਭਰਪੂਰ ਹੈ ।
Me dedar no 1978 to surda
ਬਹੂਤ ਵਦੀਆ ਪੂਰਾਨਾ ਸਁਗੀਤ ਅਜ ਕਲ ਤੇ ਗੀਤਕਾਰਾ ਨੇ ਤਾ ਗਁਦ ਈ ਪਾਇਆ ਪਰ ਸਾਰਿਆ ਨੇ ਨਹੀ ਕੂਛ ਕੂਛ ਨੇ
ਬਾਈ ਜੀ ਉਹ ਵੀ ਦਿਨ ਸੀ ਜੀਦੋ ਸੋਨੀ ਟੋਨ ਦੀਆਂ ਟੇਪਾਂ ਵਿੱਚ ਦੀਦਾਰ ਸੰਧੂ ਦੀਆਂ ਕੈਸਟਾਂ ਬਜਦੀਆਂ ਹੁੰਦੀਆਂ ਸੀ
ਜਿੱਥੇ ਦੀਦਾਰ ਸੰਧੂ ਸਾਬ੍ਹ ਦੇ ਗੀਤਾਂ ਵਿੱਚ ਹੋਰ ਬਹੁਤ ਸਾਰੀਆਂ ਖੂਬੀਆਂ ਓਥੇ ਇਹ ਵੀ ਬਹੁਤ ਵੱਡੀ ਖ਼ੂਬੀ ਹੈ ਕਿ ਕਿਤੇ ਵੀ ਬਦਮਾਸ਼ੀ ਵੈਲ ਪੁਣੇ ਅਤੇ ਅਸਲੇ ਦਾ ਨਾਮੋ ਨਿਸ਼ਾਨ ਵੀ ਨਹੀਂ ਇਹ ਬਹੁਤ ਵੱਡੀ ਗੱਲ ਹੈ।
ਅਸੀਂ ਭੀ ਦੀਦਾਰ ਸੰਧੂ ਜੀ ਦੇ ਫ਼ੈਨ ਆਂ ਜੀ।
ਬਹੁਤ ਵਧੀਆ ਗੲਨੇ
ਦੀਦਾਰ ਸੰਧੂ ਦੀਦਾਰ ਹੀ ਸੀ ਦੀਦਾਰ ਜੈਸਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ ਦੀਦਾਰ ਦੇ ਗਾਣੇ ਦਾ ਕੋਈ ਸੰਕੇਤ ਹੁੰਦਾ ਸੀ ਉਸ ਦਾ ਕੋਈ ਨਤੀਜਾ ਹੁੰਦਾ ਸੀ ਬਹੁਤ ਹੀ ਵਧੀਆ ਕਲਾਕਾਰ ਸੀ ਦੀਦਾਰ ਓਸ ਦੇ ਗਾਣੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ
Shama chahal
ਵਾਹ ਕਿਆ ਬਾਤ ਹੈ ਵਧੀਆ ਕਲਾਕਾਰ ਸੀ ਦੀਦਾਰ ਸੰਧੂ ਕਲਮ ਦਾ ਧਨੀ ਇਨਸਾਨ ਸੀ
ਬਹੁਤ ਵਧੀਆ ਜੀ ਧੌਨਵਾਦ
ਬਹੁਤ ਖ਼ੂਬਸੂਰਤ ਦੁਗਾਣਾ ਜੋੜੀ
ਧੰਨਵਾਦ ਖੁਸ਼ਬੂ ਜੀ old is good 👍
ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ
ਬਹੁਤ ਵਧੀਆ
ਸਾਡਾ ਵੀਰ ਦੀਦਾਰ ਸਿੰਘ ਸੰਧੂ ਮੈ ਕੁਰਬਾਨ ਜਾਵਾਂ ਸੰਧੂ ਤੋਂ।
ਬਬਹੁਤ।ਅਛਾ। ਪ੍ਰੋਗਰਾਮ।ਹੈ। ਬਹੁਤ। ਧਨਵਾਦ
ਆਲ ਰਾਉਂਡਰ ਦੀਦਾਰ ਅੱਤ
ਬਹੁਤ ਹੀ ਵਧੀਆ, ਖੁਸ਼ ਰਹੋ ਜੀ.
ਪੁਰਾਣੇ ਪੰਜਾਬ ਦੇ ਇਸ ਕਲਚਰ ਦੇ ਨਹੀਂ ਕੋਈ ਤੁੱਲ ।
ਗੂਡ ਜੀ ਗੁਡ
ਕਿਸੇ ਵੇਲੇ ਗਾਇਕ ਸੰਗੀਤ ਵਿਚ ਰਾਜ ਕੀਤਾ ਦਿਦਾਰ ਸੰਧੂ ਨੇ
ਪੰਜਾਬੀ ਗਾਇਕ ਦੀਦਾਰ ਸਿੰਧੂ ਦਾ ਕੋਈ ਸਾਨੀ ਨਹੀਂ ਹੈ।
ਖੂਬਸੂਰਤ ਗੀਤਾਂ ਦਾ ਰਚਨਹਾਰਾ ਤੇ ਗਾਇਕ ਸੀ ਦੀਦਾਰ ਸੰਧੂ।
Old is gold Desire Sandhu Warga Koi gayak Haj Karda Nahin Ban Sakta
ਸਦਾ ਬਹਾਰ ਗੀਤ ਦੀਦਾਰ ਸੰਧੂ
ਸਦਾ ਬਹਾਰ ਰੁੱਤ ਦੇ ਗੀਤ
ਦੀਦਾਰ ਸੰਧੂ
Bahut bahut bahut khoob
ਇਸ ਪੰਜਾਬੀ ਸਿੰਗਰ ਤੇ ਲੇਖਕ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
I miss you Sandhu sab.
ਸੰਧੂ ਜੀ ਦੇ ਗਾਣੇ ਮੈਨੂੰ ਬਹੁਤ ਸੋਹਣੇ ਲਗਦੇ ਨੇ ਜੀ
ਤੁਹਾਡਾ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲਗਿਆ ਜੀ
ਧੰਨਵਾਦ
ਬਹੁਤ ਵਧੀਆ ਜੀ
Sare bhagre paoo ji love all 💕💕💕💕💕 💕💕💕 I
ਮੇਰੇ ਹਰਮਨ ਪਿਆਰੇ ਕਲਾਕਾਰ ਸਨ ਦੀਦਾਰ ਸੰਧੂ ਜੀ ਮੈਂ 1980 ਤੋਂ ਪਹਿਲਾਂ ਵੀ ਅਤੇ ਅੱਜ ਵੀ ਬਹੁਤ ਪਿਆਰ ਨਾਲ ਸੁਣਦੇ ਹਾਂ
ha ji
ਯਾਰੀ ਟੁੱਟ ਕੇ ਦੁਸ਼ਮਣੀ ਪੈ ਜੇ
ਨੀ ਤੇਰੀ ਮੇਰੀ ਜਿੰਦ ਬਚ ਜੂ ਸੋਹਣੀਏ
ਦਿਲੋਂ ਨਾ ਭੁਲਾਈਂ ਸੰਧੂ ਨੂੰ ਨੀ
ਮਰ ਜਾਣੀਏਂ
ਬਹੁਤ ਬਹੁਤ ਬਹੁਤ ਹੀ ਸੋਹਣਾ ਉਪਰਾਲਾ ਜੀ ਤੁਹਾਡਾ ...ਇਸ ਨੂੰ ਬਰਕਰਾਰ ਰੱਖਿਆ ਜਾਵੇ ਜੀ....ਬਹੁਤ ਹੀ ਸੁਰੀਲੀ ,ਸਮਝ ਚ ਆਉਣ ਵਾਲੀ,ਅਤੇ ਸੱਭਿਆਚਾਰਕ ਗਾਇਕੀ ਅਤੇ ਮਨ ਨੂੰ ਮੋਹਣ ਵਾਲਾ ਸੰਗੀਤ
AZ
@@majorsinghwaraich1224 QC Ò
🙏🏽🙏🏽 ਵਾਹ ਜੀ ਵਾਹ ਕਿਆ ਵਾਤ ਆ ਸਵਾ: ਸ੍: ਦੀਦਾਰ ਸਿੰਘ ਸੰਧੂ ਸਾਹਿਬ ਵਰਗਾ ਗਾਇਕ ਤੇ ਗੀਤਕਾਰ ਕੋਈ ਵਿਰਲਾ ਹੀ ਹੋ ਸਕਦਾ ❤❤
!!!!a!a!q1q11f
Bhut vadia gg jo anmol hire sabb rakhe aa
ਸਦਾ ਬਹਾਰ ਗੀਤ। ਬਹੁਤ ਵਧੀਆ ਸੰਧੂ ਸਾਹਿਬ ਜੀ🌷🏵🌷
So nice
Aap g da bahout dhanwad ehna nu saamb k rakhan lai
ਧੰਨਵਾਦ ਜੀ ਪੁਰਾਣੀਆ ਯਾਦਾਂ ਤਾਜ਼ੀਆ ਕਰਾਉਣ ਲਈ।।।।
Jagtar.d
Tari..baba .thanks.of.didar.sandhu.
ਬਹੁਤ ਹੀ ਵਧੀਆ ਗਾਇਕ ਸੀ
dhan a bhai didar ji
mai didar uncle ji de song sune aa bahut vadiya ne ,Mai 24 saal da
Khushbu ji ehna.da village kehra aa
Pra m 20 saal da aa
ਹੁਣ ਕਦੋਂ ਦਿਦਾਰ ਸੰਧੂ ਅਤੇ ਸਨੇਹ ਲਤਾ ਨੂੰ ਸਟੇਜਾਂ ਤੇ ਵੇਖਾਗੇਂ ਸੁਪਨਾ ਈ ਹੋਗੇ
ਸਹੀ ਗੱਲ ਐ ਵੀਰ
ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਪਹਿਲਾਂ ਕੋਲ ਜਾ ਕੇ ਬੈਠ ਜਾਂਦੇ ਸੀ
Purane pbi gaane saade sabhiachar da oh srmaya vaa jdon v sunde han ruh khird jandi aa
Great Didar Sandhu and Sneh Lata
Old is gold.. Purane din yaad aa Gaye... Jagpal from Nairobi Kenya
Sahi gall a ji
Dhyan rakhi 22 apna
Sada bahar songs but young generations going away from this type songs
Bai Ji Sidhu Mussewala Bai V eda Hi Vajo 50 Saal Baad.
ਬਚਪਣ ਦੇ ਦਿੰਨ ਯਾਦ ਆ ਗਏ ਬਹੁਤ ਖੂਬ ਜੀ👌👌
ਮੈਂ ੧੯੭੪ ਵਿਚ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਅਖਾੜਾ ਆਪਣੇ ਰਿਸ਼ਤੇ ਦਾਰ ਦੇ ਵਿਆਹ ਵਿੱਚ ਲੈਕੇ ਆਇਆ ਸੀ ਉਸ ਸਮੇਂ ਤੋਂ ਉਨ੍ਹਾਂ ਦਾ ਫੈਨ ਹਾਂ
ਬਹੁਤ ਚੰਗਾ ਲਗਿਆ ਬੀਤਿਆ ਸਮਾ ਅਖਾਂ ਨਾਲ ਦੇਖ ਲਿਆ ਧੰਨਵਾਦ ਕਾਬੂ ਪਰਯੋਗ ਰਾਮ ਖੁਸਬੂ
Tuhada bahut bahut dhanbad tusi puranian yadan taza karain han asi v didar sandhu ji de fain aa ji
ਸਦਾ-ਬਹਾਰ ❤️
ua-cam.com/channels/4ZlELNXfjc9rItZdTE6V4Q.html
Great writer's great singer and great character. He sings with many female's singer, just do his job, never touch never look at cosigner only looking at front.
Didar Sandhu diyan yadan long life Nice g 👌👌👌👌👌❤️❤️❤️❤️👍👍👍👍
ਦੀਦਾਰ ਸੰਧੂ ਨਹੀਂ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ
🙏🌻🙏
Didar sandhu g mere dada g papa g t hun mere febret singer ne mere tin pedeya nu ena de song nice lagde ne
Pp
ਕੋਈ ਨਹੀਂ ਰੀਸ ਕਰ ਸਕਦਾ,, ਏਨਾ ਪੁਰਾਣੇ ਗੀਤਾ ਦੀ
ਸਦਾਬਹਾਰ ਗੀਤ ਹਨ ਇਕੱਲੇ ਇਕੱਲੇ ਟੱਪੇ ਦੀ ਸਮਝ ਆਉਂਦੀ ਹੈ 🙏🏼
Thank u khusbu didi & saregam karva 😘
ਮੇਰੇ ਮਨ ਪਸੰਦ ਕਲਾਕਾਰ ਹੈ ਦੀਦਾਰ ਸੰਧੂ , ਇੱਕ ਗਾਇਕ , ਗੀਤਕਾਰ ਹੋਣ ਦੇ ਬਾਵਯੂਦ ਦੀਦਾਰ ਆਪ ਪਿੰਡ ਭਰੋਵਾਲ ਦਾ ਅਠਾਰਾਂ ਸਾਲਾਂ ਤੱਕ ਸਰਬਸਮਤੀ ਨਾਲ ਸਰਪੰਚ ਵੀ ਰਿਹਾ ਹੈ ,
Hi Iiijjkkiibb
Tusi kitho ho
Didar sandu sadi rishtedari cho aa
ਮਘ੍ਰਠਠਡ ਇਸ ਖੇਡ ਦਲ ਦ
@@BittuSingh-xc7mx ,ਆਹ ਬਾਈ, ਤੇਰਾ ਲਿਖਿਆ ਸਮਝ ਹੀ ਨਹੀਂ ਆਇਆ।
ਬਹੁਤ ਬਹੁਤ ਵਧੀਆ ਕਲਾਕਾਰ ਸਦਾ ਬਹਾਰ 🌹🌹🌹🌹💖💖💖👌👌👌
🎉❤🎉❤🎉 old is gold songs g , Sultanpur Lodhi Kapurthla Punjab , 🎉❤🎉❤🎉
👍👍👍👍
ਨਿੱਕੇ ਹੁੰਦਿਆਂ ਤੋਂ ਈ ਮੈਂ ਦੀਦਾਰ ਸੰਧੂ ਹੁਣਾਂ ਦੀ ਗਾਇਕੀ ਅਤੇ ਗੀਤਕਾਰੀ ਦਾ ਮੁਰੀਦ ਹਾਂ।
ਦੀਦਾਰ ਸੰਧੂ ਬਹੁਤ ਵਧੀਅਾ ਗਾੲਿਕ ਸੀ ਅਤੇ ਪਿੰਡ ਦਾ ਸਰਪੰਚ ਵੀ ਸੀ
Great singar and writers and village bhopal sarpench
ਸਾਫ ਸੁਥਰੀ ਗਾਇਕੀ ਦੀਦਾਰ ਸਿੰਘ ਸੰਧੂ ਜੀ ਦੀ ਖੁਸ਼ਬੂ ਜੀ ਤੁਹਾਡੀ ਵੀ ਅਵਾਜ਼ ਸਾਫ ਸੁਥਰੀ ਹੈ ਜੀ ,👏👏👏🙏🙏
Didar e didar he aa 🙏🙏🙏👍👍👍❤️❤️❤️👌👌👌👏👏👏
Very good Bai gurgant singh gi 👋,,
Miss u didar saab ,,🙏🙏
ਚੜਦੀ ਜਵਾਨੀ ਵਿੱਚ ਸਭ ਤੋਂ ਜਿਆਦਾ ਸੁਣਿਆ ਸੀ ਦੀਦਾਰ ਸੰਧੂ ਅੱਜ ਵੀ ਯਾਦ ਆਉਂਦਾ ਐ
ਪ੍ਰਾਣੀਆਂ ਯਾਦਾ
Naic song
ਦੀਦਾਰ ਸੰਧੂ ਜੀ ਬਹੁਤ ਹੀ ਵਧੀਆ ਲੇਖਕ ਅਤੇ ਗੀਤਕਾਰ ਤੇ ਗਾਇਕ ਸਨ ਜੋ ਸਾਡੇ ਸੰਸਾਰਕ ਰਿਸ਼ਤੇਆ ਪਰਿਵਾਰ ਰਿਸ਼ਤਿਆਂ ਨੂੰ ਵਿਆਨਾ ਕਰਦੇ ਸਨ
Kiya baaat kiya baat sir ji nice song...
1973 suneyan.dekheya seventh class vich see
Super ਜੋੜੀ miss you ਦਿਦਾਰ veer
ਦੀਦਾਰ ਜੀ ਦੀ ਗਾਇਕੀ ਦਾ ਕੋਈ ਜਵਾਬ ਨਹੀਂ
12-04-2020 4-46 p.m. Balbir Chand Village Mehtabpur Teh Garhshankar Distt Hoshiarpur Punjab India old is gold
mast songs bhai ji didar sandhu
I solute Didar sandu ji because I have seen many Live Akhara of Didar sandu ji with surinder kaur and snehlata and Amar Noori and kuldeep Kaur and sukhwant Kaur
ਇਹ ਗੀਤ ਮੁੜ ਨਹੀਂ ਲਭਣੈ
👌👌👌👌
Greatest Artist .I like him too much
Love to our brothers and sisters punjab in India... From lahore
Thks 22
We love Pakistani artists too
Love you Pakistananio veero
Salute to you my great brother we all belong to same soil political system devided us in two different countries but music always binds us
Punjab punjabi punjabiat jindabaad sara punjab saanja ya
Very sweets and different from
al others singers songs
Congratulatins
ਕਿਆ ਬਾਤ ਐ ਜੀ
ਵਾਹ ਬਈ ਵਾਹ
Your are extra ordanary singersthan others
Didar Sandhu very good
My Favourite Singer.
ਕਯਾ ਗਾਣੇ ਹੁੰਦੇ ਸੀ ਪੁਰਾਣੇ
GHANT Jatt Didar Sandhu Singer OLD is Gold 🥇
Really very nice and menu ve bahut majja aunda hai jad tusy sweet, sweet bolde ho. These songs are evergreen and will be evergreen.