Eko Naam Dhyae Mann Mere - Prani Eko Naam Dhyavho - Bhai Baldev Singh Vadala

Поділитися
Вставка
  • Опубліковано 29 січ 2025

КОМЕНТАРІ • 739

  • @gurdevsingh9403
    @gurdevsingh9403 Рік тому +24

    ਰਾਮਕਲੀ ਮਹਲਾ ੫ ॥
    ਬਿਰਥਾ ਭਰਵਾਸਾ ਲੋਕ ॥
    ਠਾਕੁਰ ਪ੍ਰਭ ਤੇਰੀ ਟੇਕ ॥
    ਅਵਰ ਛੂਟੀ ਸਭ ਆਸ ॥
    ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
    ਏਕੋ ਨਾਮੁ ਧਿਆਇ ਮਨ ਮੇਰੇ ॥
    ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
    ਤੁਮ ਹੀ ਕਾਰਨ ਕਰਨ ॥
    ਚਰਨ ਕਮਲ ਹਰਿ ਸਰਨ ॥
    ਮਨਿ ਤਨਿ ਹਰਿ ਓਹੀ ਧਿਆਇਆ ॥
    ਆਨੰਦ ਹਰਿ ਰੂਪ ਦਿਖਾਇਆ ॥੨॥
    ਤਿਸ ਹੀ ਕੀ ਓਟ ਸਦੀਵ ॥
    ਜਾ ਕੇ ਕੀਨੇ ਹੈ ਜੀਵ ॥
    ਸਿਮਰਤ ਹਰਿ ਕਰਤ ਨਿਧਾਨ ॥
    ਰਾਖਨਹਾਰ ਨਿਦਾਨ ॥੩॥
    ਸਰਬ ਕੀ ਰੇਣ ਹੋਵੀਜੈ ॥
    ਆਪੁ ਮਿਟਾਇ ਮਿਲੀਜੈ ॥
    ਅਨਦਿਨੁ ਧਿਆਈਐ ਨਾਮੁ ॥
    ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥🙏🙏

    • @rpofficial2052
      @rpofficial2052 11 місяців тому +1

      ਧੰਨਵਾਦ ਜੀ

    • @BabaDeepSinghCargoMovers-fd6qx
      @BabaDeepSinghCargoMovers-fd6qx 10 місяців тому +1

      ਵਾਹਿਗੁਰੂ ਜੀ

    • @kuljitkaur7866
      @kuljitkaur7866 6 місяців тому

      ਵਾਹਿਗੁਰੂ ਜੀ ਬਹੁਤ ਵਧੀਆ ਜੀ🥰🙏🏻

    • @sukhvindersingh3143
      @sukhvindersingh3143 4 місяці тому

      Waheguru.ji Maher karo Mera data.ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KaramjitKaur-kv4cy
    @KaramjitKaur-kv4cy 2 місяці тому +1

    Waheguru ji 🍓🫒🌸🌿🌺💛🍓🫒🌸🌿🌺💛🍓🫒🌸🌿🌺💛🍓🫒🌸🌺🌺💛🙏🙏🙏

  • @kuljitkaur7866
    @kuljitkaur7866 Рік тому +75

    ਭਾਈ ਬਲਦੇਵ ਸਿੰਘ ਵਡਾਲਾ ਜੀ ਇਕ ਰੱਬ ਰੂਹ ਹੈ ਜਦੋ ਮਰਜੀ ਜਿਥੇ ਮਰਜੀ ਸੁਣ ਲਾਓ ਮਿਲ ਲਉ ਬਹੁਤ ਹੀ ਨਿਮਰਤਾ ਵਿਚ ਰਹਿਣ ਵਾਲੇ ਗੁਰੂ ਜੀ ਦੇ ਸਿੱਖ ਹਨ🙏🏻ਕੋਈ ਮਾਨ ਹੰਕਾਰ ਨਹੀਂ ਸਿੱਧਾ ਜਿਵੇ ਰਬ ਨਾਲ ਤਾਰ ਜੋੜਦੇ ਨੇ 🙏🏻😔ਦਾਤਾ ਧੰਨ ਤੇਰੀ ਸਿੱਖੀ🙏🏻

  • @ravindersingh5133
    @ravindersingh5133 5 років тому +14

    ਸਤਿਨਾਮੁ ਵਹਿਗੁਰੂ ਜੀ।। ਰਾਗੀ ਸਿੰਘਾਂ ਮੇਹਰ ਬਣਾਈ ਰੱਖਿਓ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ ਹੈ ਜੀ।।।

  • @sukhmankapoor2750
    @sukhmankapoor2750 2 місяці тому +1

    Bhut hi pyari avaaj ch gaya shabad .. waheguru ji bhai saab nu chardikalla ch rakhan 🙏🙏

  • @ITIBanurSASNagar
    @ITIBanurSASNagar Місяць тому +2

    ਵਾਹਿਗੁਰੂ ਜੀ ਸ਼ਬਦ ਸੁਣ ਕੇ ਮਨ ਨੂੰ ਬਹੁਤ ਆਨੰਦ ਮਿਲਦਾ ਹੈ। ਮਨ ਕਰਦਾ ਹੈ ਵਾਰ ਵਾਰ ਸ਼ਬਦ ਸੁਣਦੇ ਰਹੀਏ। ਪਰਮਾਤਮਾ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ।

  • @jagjitkaur3867
    @jagjitkaur3867 Рік тому +28

    ਭਾਈ ਬਲਦੇਵ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ । ਇਸੇ ਤਰ੍ਹਾਂ ਵਹਿਗਰੂ ਜੀ ਦੇ ਰੰਗ ਵਿੱਚ ਰੰਗੇ ਰਹੋ।

  • @manojsinghkhalsaji8231
    @manojsinghkhalsaji8231 11 місяців тому +5

    Waheguru ji 🙏 🙏 bhot bahut wdiya gurbani aa jee karda sun de rava 🥰🥰🥰

  • @rashanpreetsingh1634
    @rashanpreetsingh1634 13 днів тому

    💐🌷 ਸਤਿਨਾਮ ਜੀ 🌻🌹 ਵਾਹਿਗੁਰੂ ਜੀ 🌱🌳 ਵਾਹਿਗੁਰੂ ਜੀ 🌻🌹🌱🌳 ਵਾਹਿਗੁਰੂ ਜੀ 🌱🌳🙏🙏🙏🙏🙏🙏🙏🙏🙏🙏🙏🙏🙏🙏

  • @HarnoorSingh-n6w
    @HarnoorSingh-n6w День тому +1

    DHAN DHAN SHRI GURU RAMDAS SAHIB JI WAHEGURU JI 🌹🙏🌹🙇‍♀️🌹🤲🌹🙏🌹

  • @karmjithira518
    @karmjithira518 11 місяців тому +3

    Waheguru g both khuesi mildi ha y shabad watching karke 🌹🌹🌹🌹🌹🌹

  • @payalharchandani7467
    @payalharchandani7467 Рік тому +3

    Sacche paatshah courage pura ho gaya guru nanak Dev ji aapka lakh lakh shukar h🙏🙏🙏

  • @gurnamsingh2946
    @gurnamsingh2946 10 місяців тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @Pooja-f3i
    @Pooja-f3i Рік тому +5

    Waheguru ji mehar kro ji🎉🎉

  • @baljeetkaurminhas3739
    @baljeetkaurminhas3739 Рік тому +9

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
    ਅਨੰਦ ਆ ਗਿਆ ਸ਼ਬਦ ਸੁਣ ਕੇ ❤❤

  • @BhupinderSingh-xt7rn
    @BhupinderSingh-xt7rn Рік тому +2

    Bahut Wadhaiya wadala ji , Waheguru ji aap Nu chardhikala vich rakhey

  • @LovejeetsinghDeol
    @LovejeetsinghDeol 9 місяців тому +5

    Waheguru ji mehr kryo❤❤🙌🏻🥺

  • @rohitnarang3220
    @rohitnarang3220 6 місяців тому +1

    Waheguru ji da khalsa Waheguru ji di feteh❤❤

  • @gurindersinghgurindersingh6568

    Waheguru Ji 🙏🏻🙏🏻🙏🏻🙏🏻
    Bhai Baldev Singh Ji Bahut sundar Shabad Ji😊🙏🏻

  • @baljinderkaur7844
    @baljinderkaur7844 Рік тому +3

    Satnam shri Waheguru sahib g very nice voice and Shabad hai bhai ji gbu WMK 🙏❤️🫶🙏❤️🙏❤️🙏❤️💐❤️💐❤️🙏❤️💐🙏💐❤️💐❤️💐

  • @manjitkaurkundra6301
    @manjitkaurkundra6301 2 роки тому +22

    Wahe guru g 🙏 bohat piara shabad meethi awaz very smoothly 👌 guru ramdas g hameshan apni mehar kirpa bna k rakhan chardi kla vich rakhan 🙏🌹💐🥀🪻🌴🌻🌼🪷💓

    • @ChhinderpalKaler
      @ChhinderpalKaler Рік тому

      ਕੱਲ੍ਹ ਹੈਲੋ ਭਾਈ ਵਧਾਵਾ ਸਿੰਘ ਜੀ ਸੋਢੀ ਸ਼ਬਦ ਗੁਰਬਾਣੀਂ ਦਾ ਇਹ ਨਾਮ ਧਿਆਇ ਮਨ ਮੇਰੇ ਕਾਰਜ ਹੋ ਗਏ ਪੂਰੇ ਬਹੁਤ ਗੁਰਬਾਣੀ ਦਾ ਰਸ ਭਰਿਆ ਇਹ ਸਭ ਦਾ ਦਿਲ ਸਾਡਾ ਕੋਟਿ-ਕੋਟਿ ਧੰਨਵਾਦ

  • @SukhpreetSingh-gq8rp
    @SukhpreetSingh-gq8rp 5 місяців тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤❤❤❤❤❤🛐🛐🛐🛐🛐🛐🛐🛐🎉🎉🎉🎉🎉🎊🎊💕💕❤🙏🙏🙏🙏⚘⚘⚘⚘⚘⚘

  • @khalsakathasagar1313
    @khalsakathasagar1313 Рік тому +1

    🙏🙏🙏🙏🙏🙏🙏🙏🙏🙏🙏waheguru g app g da sukar hai. Appna hath hamesha sade sir te rakheo.Waheguru waheguru g

  • @22july..
    @22july.. 7 місяців тому +2

    Satnam shree waheguru sahib ji 🙏❣️❣️

  • @ramneetkaur3016
    @ramneetkaur3016 4 роки тому +10

    Bhai ji tusi great ho rbb ne tuhanu chngi soji bkhshe ha
    Waheguru ji

  • @roshanlal8877
    @roshanlal8877 18 днів тому

    Wahe guru ji Rajouri Garden ❤❤❤❤❤ 🙏

  • @JaswinderKaur-uz7om
    @JaswinderKaur-uz7om Рік тому +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਆਪਣੀ ਸਭ ਤੇ

    • @kuljitkaur7866
      @kuljitkaur7866 2 місяці тому

      ਵਾਹਿਗੁਰੂ ਜੀ 🙏🏻

  • @SantoshKumar-yi2mf
    @SantoshKumar-yi2mf 3 роки тому +15

    🙏🙏Waheguru agey Ardaas sabh da BHALA karo 🙏🙏🙏🙏

  • @balbirkaur22
    @balbirkaur22 2 роки тому +1

    Wahegurug ka khalsha wahegurug ki fateh wahegurug kirpa karog bhai sahibg nu darbar sahib bulalaug wahegurug🙏🙏🙏🙏🙏🌹🌹🙏🙏🌹🌹🌹🌹🙏🙏

  • @KuluKaur-nh2og
    @KuluKaur-nh2og Рік тому +2

    Bahut sohna shabad aa❤️❤️❤️🙏🙏🌹🌹🌹🥰🥰

  • @sabhhtgg8835
    @sabhhtgg8835 Рік тому

    Waheguru ji Waheguru ji Waheguru ji Waheguru ji Waheguru ji guru ramdas ji meher kro sab te sarbatt da bhla kro bhute bura time chal riha jagg te🙏🙏🙏🙏

  • @kulbirkaur7077
    @kulbirkaur7077 Рік тому +1

    Waheguru ji Dhan Dhan sri guru ram dash ji sorbate da bhla kroh ji ❤🌹❤🌻❤💮❤🌺❤🌷❤🏵❤🌼❤🌹❤🌺❤💮❤🌷🙏🙏🙏🙏🙏🙏🙏🙏🙏🙏🙏❤

  • @ramanpreetkaurppf2761
    @ramanpreetkaurppf2761 4 роки тому +1

    Waheguru tuhada shukar hai ji......aapne charani layi rakhna......

  • @pushpinderkaur1920
    @pushpinderkaur1920 Рік тому +1

    Waheguru Ji 🙏. Boht he Sona shabad gurbani hai.

  • @ManjitChahal16
    @ManjitChahal16 Рік тому +2

    ਏਕੋ ਨਾਮ ਧਿਆਏ ਮਨ ਮੇਰੇ❤❤

  • @BhupinderpartapGill
    @BhupinderpartapGill Рік тому +2

    Bhai Sahib Ji Iss Tra Sewa Kerde Rehna Ji. Satnaam Sri waheguru ji.

  • @JashandeepSingh-z9f
    @JashandeepSingh-z9f 4 місяці тому

    ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @BalrajSingh-zm6nb
    @BalrajSingh-zm6nb 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤❤❤

  • @kulveersinghdarshansinghku4155

    Wahaguru ji mehar kro sab te parmatma ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajvirsingh86
    @rajvirsingh86 4 роки тому +5

    ਸ਼ਬਦ ਸੁਣ ਕੇ ਸਾਰੀ ਟੈਨਸ਼ਨ ਦੂਰ ਹੋ ਗੀ 👌👌👌👌👌👌

  • @KIRANBala-e1r
    @KIRANBala-e1r Місяць тому

    Wahe Guru Ji 🙏🙏🙏 Shukrana Guru Ji 🙏🙏🙏

  • @BaljinderSingh-zc8wl
    @BaljinderSingh-zc8wl 3 роки тому +5

    Thiara California USA likes Sri Baldev Singh’s melodious voice very much Dhan Dhan Sri Guru Nanak Dev ji Dhan Dhan Sri Guru Ramdasji

  • @Lalitagrover7077
    @Lalitagrover7077 6 місяців тому

    Waheguru ji tuhada shukr h ji🙏🙏🌹🌹🙇‍♀️🙇‍♀️

  • @harry76panesar
    @harry76panesar 4 роки тому +10

    Very Spiritual... No words to explain... Only Can feel

  • @SatnamSingh-km3gd
    @SatnamSingh-km3gd Рік тому +1

    Waheguru Ji,,,, man noo sakoon den wala sabad hai, Bahut hi mithi awaj hai bhai sahib di

  • @bindermamohtra3032
    @bindermamohtra3032 6 років тому +5

    Waheguru ji ka khalsa waheguru ji ki fteh beerji eh shabd mainu bhut bhut psand hai ur m rojana hi free time ch sundi aa tuhadi awaj bhut mitthi hai malik tuhanu hmesha chrdi clah ch rakhe

  • @sukhmankapoor2750
    @sukhmankapoor2750 2 місяці тому

    Waheguru ji ka Khalsa waheguru ji ki fateh 🙏

  • @mohankaur7556
    @mohankaur7556 10 місяців тому

    Waheguru waheguru waheguru ji 🙏🙏♥️
    Man Shant ho gia

  • @ranjitkaur9729
    @ranjitkaur9729 Рік тому +2

    Satnam Sri Waheguru Sahib ji Mehar Karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤

  • @gursharankaur5112
    @gursharankaur5112 7 місяців тому +1

    ਵਾਹਿਗੁਰੂ ਜੀ ਮਿਹਰ ਕਰੋ🙏🏻🌸🙏🏻🌸

  • @BalwinderkaurBrar-m9t
    @BalwinderkaurBrar-m9t Місяць тому

    Dhan hanshri ramadssahi jimadaraj❤❤❤❤❤

  • @amanjotnirmaan2924
    @amanjotnirmaan2924 4 місяці тому +1

    Dhan Dhan Shri Guru Ramdas Sahib Maharaj Ji ❤️🙏🥺

  • @salujaminoo3988
    @salujaminoo3988 4 роки тому +1

    How can someone hv courage to dislike shabad ...that's grt...y don't u leave it as it is.... really feeling guilty for those wat an approach towards shabad ...wow

  • @parvinderkaurnavu3589
    @parvinderkaurnavu3589 11 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @Ranjitsingh-sg6gd
    @Ranjitsingh-sg6gd 4 роки тому +17

    waheguru waheguru waheguru waheguru waheguru waheguru waheguru waheguru waheguru waheguru waheguru waheguru waheguru ji kirpa karo ji

  • @dilrajsingh116
    @dilrajsingh116 5 років тому

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ

  • @mitendarrawat1332
    @mitendarrawat1332 Місяць тому

    Jay guruji shukrana shukrana shukrana guru ji shukrana guru ji 🙏🙏🌹🌹🦋🦋

  • @prabhjotsingh1831
    @prabhjotsingh1831 4 роки тому +13

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @paramjitkaur1017
    @paramjitkaur1017 3 роки тому

    Waheguru Ji 🙏🙏 v.nice kirtan.

  • @lokeshdharmshalani217
    @lokeshdharmshalani217 Рік тому +1

    ❤ thank you bhai sahab ji Satnam Shri waheguru ji

  • @sagarkumar-it1fg
    @sagarkumar-it1fg Рік тому

    Waheguru ji mehar bani rakho sab te ❤❤❤

  • @varinderkaur4914
    @varinderkaur4914 Місяць тому

    Satnam Sri waheguru sahib ji mehar karo ji ❤❤

  • @singhtarlochan3463
    @singhtarlochan3463 4 роки тому +2

    Great Bhai saw ji
    Bahut Hi Anandmi kirtan
    Barri Kirpa Date D Aapte
    Wahegur Ji Aap Nu Hmesha Rahemta Bakhshan🙏🙏🌹

  • @singhsaab6992
    @singhsaab6992 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @BhupinderSingh-xt7rn
    @BhupinderSingh-xt7rn Рік тому +2

    Dhan dhan Shri Guru Ram Dass Sahib ji 🙏🙏

  • @kaurjosan4966
    @kaurjosan4966 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏

  • @SurinderKaur-xr7mm
    @SurinderKaur-xr7mm Рік тому +1

    Waheguru Tera shukr aa malka ❤️❤️ v nice shabd g 🙏🙏

  • @GurpreetMahal-zj4ku
    @GurpreetMahal-zj4ku Рік тому +1

    Satnam Sri waheguru ji Dan Dan Sri guru Ramada ji mharaj 🙏❤🌺🙏❤🌷🙏❤🌹🙏❤🌺🌺🌺🌺🌺🌺🌺🌺🌺🌺🌺🙏❤

  • @makhan9803
    @makhan9803 9 місяців тому +2

    ਵਾਹਿਗੁਰੂ ਜੀ

  • @rpofficial2052
    @rpofficial2052 Рік тому +1

    Bhai Baldev Singh Ji ❤

  • @sahibsingh6600
    @sahibsingh6600 3 роки тому +9

    Bhut anad aunda ji shabad sun k🙏🙏 waheguru ji

  • @gurpreetkamboj1384
    @gurpreetkamboj1384 3 місяці тому

    Satnam Shri waheguru ji ❤🎉

  • @user-preet301
    @user-preet301 Рік тому +2

    ਵਾਹਿਗੁਰੂ ਜੀ 🙏🙏

  • @SUKHWINDERKAUR-tl8ds
    @SUKHWINDERKAUR-tl8ds 2 роки тому +10

    Satnam sri waheguru ji 🙏Waheguru ji mehar krna 🙏 very soothing voice..God bless you bhai sahib 🙏👏👏👏

  • @fgFg-h9v
    @fgFg-h9v 4 місяці тому

    Don't worry about anything because God is merciful whatever he does , does for a cause🙏🙏🙏🙏

  • @SukhdevSingh-iu3df
    @SukhdevSingh-iu3df Рік тому +2

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @nimmirajani1668
    @nimmirajani1668 Рік тому +1

    SACHY patsha Sada meher Karoji ❤❤🎉❤❤🎉❤❤🎉

  • @ravindersingh-kw4ji
    @ravindersingh-kw4ji 5 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sabhhtgg8835
    @sabhhtgg8835 Рік тому

    Waheguru ji Waheguru ji Waheguru ji Waheguru ji Waheguru ji 🙏🙏🙏🙏🙏

  • @ranjitkaur9729
    @ranjitkaur9729 Рік тому +1

    Satnam Sri Waheguru Sahib ji Mehar Karo ji Waheguru ji ❤

  • @RajKumar-b8e7g
    @RajKumar-b8e7g 5 місяців тому

    Satnaam Shri Waheguru ji 🙏🙏

  • @uniquetouch1824
    @uniquetouch1824 3 роки тому +4

    Satnam waheguru ji 😊
    Kirpa kro ji❤️🙏🏻

  • @LaxmiDevi-pi3hr
    @LaxmiDevi-pi3hr Рік тому

    Jai Guruji 🦋🌹🙏🌹 Shukrana har pal ka mere Guru Maharaj ji 🥰🌹🙏🌹💙😇

  • @GurpreetMahal-zj4ku
    @GurpreetMahal-zj4ku Рік тому

    Waheguru ji Dan Dan Sri guru Ramada ji mharaj waheguru ji waheguru ji Dan Dan waheguru ji 🙏🙏🙏🙏🙏🌺🌹🌻🌺🌹🌻🌺🌹🌻🌺🌹❤

  • @charanjeetsingh5953
    @charanjeetsingh5953 Рік тому +3

    Waheguru ji sab da bhala karo ji 🙏🙏🙏🙏🙏

  • @truckingvlogsukcomingsoon5964
    @truckingvlogsukcomingsoon5964 3 місяці тому

    Satnaam shri waheguru ji 🙏

  • @rakshpalsingh7459
    @rakshpalsingh7459 Рік тому

    Waheguru Ji sab ty maher krna 🙏

  • @veerpalchahal2487
    @veerpalchahal2487 4 роки тому +2

    Bhai sahib ji tusi bahut sohna kirtan krde o dil krda suni hi jama

  • @HarpreetKaur-v5v8h
    @HarpreetKaur-v5v8h 11 місяців тому +2

    Dhan dhan baba deep singh ji 🙏🙏🙏🙏

  • @darshankumar3713
    @darshankumar3713 2 роки тому +1

    Satsriakal ji waheguru ji ka khalsa waheguru ji ki fateh .rasbhinna
    Kirtan. Sirf ik waheguru nu dhai

  • @poonamkhurana913
    @poonamkhurana913 Рік тому

    Shukrana waheguru ji🌹🌹🌹🌹🌹🙏🙏🙏🙏🙏❤❤

  • @manpreetsethi5466
    @manpreetsethi5466 2 роки тому

    Waheguru chardikala bakshis karan 🙏

  • @veenachawla8468
    @veenachawla8468 3 роки тому

    Tera ak naam taarey sansaar wahaguru satnam ji🙏🙏🙏🙏🙏🙏🙏🙏🙏🙏🙏🙏🙏🙏

  • @ਹਰਨੇਕਸਿੰਘਸਰਬਜੀਤਕੌਰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarpreetKaur-gc7oh
    @HarpreetKaur-gc7oh Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jyoti3859
    @jyoti3859 3 роки тому +5

    Har jiyo khsm pyre waheguru ji❤️🥰🥰🙏🙏

  • @parmjeetkaur1875
    @parmjeetkaur1875 5 років тому +1

    ਕਲਜੁਗ ਮਹਿ ਕੀਰਤਨ ਪਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ

  • @amritrawal3312
    @amritrawal3312 2 роки тому

    Waheguru ji tuhi Waheguru ji 🙏tuhi Waheguru ji tuhi Waheguru ji 🙏tuhi bahut sunder lovely sweet voice gurbani melodious love 💘❤♥💖with heart and respect and regards thanks 💘❤💖♥

  • @ਕਰੋੜੀਬੁੱਢਾਦਲ

    ਵਾਹਿਗੁਰੂ ਗੁਰੂ ਜੀ🙏🙏🙏🙏

  • @navneetpunj128
    @navneetpunj128 Рік тому +3

    धन धन सतगुरु ❤