ਸੰਗਤ ਦੀ ਫਰਮਾਇਸ਼ 'ਤੇ ਸੁਣਾਇਆ ਆਹ ਸ਼ਬਦ, ਜੈਕਾਰੇ ਗੱਜੇ || Bhai Baldev Singh Vadala live

Поділитися
Вставка
  • Опубліковано 23 січ 2025

КОМЕНТАРІ • 610

  • @ajitpalsingh849
    @ajitpalsingh849 6 місяців тому +132

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਬਦ ਦਾ ਕੀਰਤਨ ਕੀਤਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwinderkaur9981
    @balwinderkaur9981 6 місяців тому +61

    ਇਹ ਸ਼ਬਦ ਅੰਦਰ ਨੂੰ ਟੁੰਬ ਜਾਂਦਾ ਹੈ ਅਵਾਜ਼ ਬਹੁਤ ਸੁਰੀਲੀ ਹੈਂ ਪਰਮਾਤਮਾ ਚੜ੍ਹਦੀ ਕਲਾ ਕਰੇ

  • @gurdevsingh-zc5xw
    @gurdevsingh-zc5xw 6 місяців тому +68

    ਸਤਿਗੁਰੂ ਰਾਮਦਾਸ ਸਾਹਿਚ ਜੀ ਦੀ ਅਪਾਰ ਬਖਸ਼ਿਸ਼ ਹੈ । ਸਤਿਗੁਰੂ ਜੀ ਰਹਿਮਤਾਂ ਬਖਸ਼ਣ ਭਾਈ ਸਾਹਿਬ ਜੀ ਤੇ ਜਲਦੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਮੁਕੱਦਸ ਸਥਾਂਨ ਸ਼੍ਰੀ ਦਰਬਾਰ ਸਹਿਬ ਚ ਕੀਰਤਨ ਦੀ ਹਾਜਰੀ ਭਰਨ ।

  • @sukhgill5913
    @sukhgill5913 6 місяців тому +66

    ਭਾਈ ਸਾਹਿਬ ਜੀ ਸ਼ਬਦ ਪੜ੍ਹ ਕੇ ਸਾਨੂੰ ਕੀਲ ਲੇਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjeetjkaur8723
    @amarjeetjkaur8723 6 місяців тому +37

    ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ🙏🏽🙏🏽

  • @kakabullethomeroyalenfield7297
    @kakabullethomeroyalenfield7297 6 місяців тому +31

    🙏🌹ਵਡਾਲਾ ਜੀ ਬਹੁਤ ਕਿਰਪਾ ਹੈ ਆਪਜੀ ਤੇ ਅਕਾਲ ਪੁਰਖ ਦੀ 🌹🙏

  • @JassiJarahan
    @JassiJarahan 6 місяців тому +25

    ਵਾਹਿਗੁਰੂ ਜੀ, ਬਹੁਤ ਮਿੱਠੀ ਅਵਾਜ਼ ਭਾਈ ਸਾਹਬ ਦੀ। ਵਾਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ।🙏❤️👏🌹🌺

  • @baggasingh9234
    @baggasingh9234 6 місяців тому +15

    ਮੇਰਾ ਮਨੁ ਕਰਦਾ ਹੈ ਕਿ,, ਕੀਰਤਨ ਕਰਨ ਵਾਲੇਆ ਦੇ ਚਰਨਾਂ ਵਿਚ ਸ਼ੀਸ਼ ਰੱਖ ਦਿਆ ਜੀ,,, ਵਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rachandeepsingh7020
    @rachandeepsingh7020 6 місяців тому +31

    ਬਹੁਤ ਹੀ ਸੁਰੀਲੀ ਅਵਾਜ ਹੈ ਭਾਈ ਸਾਹਿਬ ਜੀ ਦੀ🙏🏼🙏🏼🙏🏼🌹🌹🌹🌹🌺🌺🙏🏼🙏🏼

  • @ShamsherSingh-s3r
    @ShamsherSingh-s3r 6 місяців тому +22

    ਵਾਹ ਵਾਹੋ ਵਾਹੋ ਜੀ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਜੀ ਵਡਾਲਾ ਸਾਹਿਬ ਨੂੰ ਤੱਤੀ ਵਾਅ ਨਾ ਲੱਗੇ ਇਹ ਮਹਾਂਨ ਮਹਾਂ ਪੁਰਖ ਨੂੰ

  • @sardaarji1474
    @sardaarji1474 2 місяці тому +3

    ਸੱਚ ਦੀ ਆਵਾਜ਼ ਨੂੰ ਅੱਜ ਤੱਕ ਸਾਰੇ ਦਬ ਦੀ ਕੋਸ਼ਿਸ ਕਰਦੇ ਰਹੇ ਮੇਰੇ ਵਾਹਿਗੁਰੂ ਮੇਹਰ ਸਦਕਾ ਦਬਾਂ ਨਹੀਂ ਦਿੰਦਾ। ਵਾਹਿਗੁਰੂ ਜੀ ਆਵਾਜ਼ ਨੂੰ ਦੁੱਗਣਾ ਕਰ ਕੇ ਬੁਲੰਦ ਕੀਤਾ। ਵਾਹਿਗੁਰੂ ਐਵੇਂ ਹੀ ਭਾਈ ਸਾਹਿਬ ਤੋਂ ਸੇਵਾ ਲੈਂਦੇ ਰਹਿਣ ਔਰ ਭਾਈ ਸਾਹਿਬ ਨੂੰ ਲਮਿਆ ਉਮਰਾ ਬਖਸ਼ਣ ਔਰ ਦਰਬਰ ਸਾਹਿਬ ਮੁੜ ਦਰਬਾਰ ਚ ਹਾਜਰੀ ਵਿੱਚ ਬੁਲਾ ਲੈਣ। ਇਹੀ ਅਰਦਾਸ ਆ ਗੁਰੂ ਸਾਹਿਬ ਅੱਗੇ।🙏🙏❤

  • @Rajbir-b4k
    @Rajbir-b4k 2 місяці тому +4

    ਧਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🎉🥀🏵️🪷🌺🌸💮💐🌼🌷♀️🪻🌻🙏🎉🙏🎉

  • @bachitarsingh5106
    @bachitarsingh5106 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasveerSingh-db6se
    @JasveerSingh-db6se 6 місяців тому +13

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @AvtarSingh-wu2zu
    @AvtarSingh-wu2zu 6 місяців тому +17

    ਬਹੁਤ ਅਨੰਦ ਮਈ ਕੀਰਤਨ ❤❤❤❤❤
    ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ 🙏🙏🙏🙏🙏

  • @robindeepsingh6609
    @robindeepsingh6609 6 місяців тому +14

    ਬਹੁਤ ਹੀ ਪਿਆਰਾ ਸ਼ਬਦ

  • @ParamjitSingh-ts1kx
    @ParamjitSingh-ts1kx 6 місяців тому +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।

  • @vajindersingh88268
    @vajindersingh88268 4 місяці тому +3

    ਸਵੇਰ ਵੇਲੇ ਭਾਈ ਸਾਹਿਬ ਜੀ ਦਾ ਗਾਇਆ ਸ਼ਬਦ ਸੁਣਿਆ ਬਹੁਤ ਅਨੰਦ ਆਇਆ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ।

  • @Rajbir-b4k
    @Rajbir-b4k 2 місяці тому +2

    ਧੰਨ ਧੰਨ ਗੁਰੂ ਰਾਮਦਾਸ ਜੀ ਜਿਨ ਸਿਰੀਐ ਤਿਨਾ ਸਵਾਰਿਆ ਪੁਰਿ ਹੋਇ ਕਰਮਤਾ ਆਪ ਸਿਰਜਨ ਹਰਿ ਦਰੀਆ॥ 🥀🏵️🪷🌺🌸💮🌼🌷♀️🪻🌻🎉🌹🌹

  • @manjeetsinghmanjeet1127
    @manjeetsinghmanjeet1127 6 місяців тому +14

    ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਹੁਤ ਪਿਆਰ ਦੇ ਨਾਲ ਸ਼ਬਦ ਕੀਰਤਨ ਕੀਤਾ ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ

  • @Rajbir-b4k
    @Rajbir-b4k 2 місяці тому +2

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌻🪻♀️🌷🌼💐💮🌸🌺🪷🏵️🥀🎉🌹🙏

  • @balwinderkahlon2111
    @balwinderkahlon2111 6 місяців тому +8

    Waheguru ji ਬਹੁਤ ਵਧੀਆ ਸਬਦ ਆ ਮਨ ਨੂੰ ਸ਼ਾਂਤੀ ਆ ਜਾਦੀ ਆ 🙏🙏🙏🙏🇺🇸🇺🇸🇺🇸

  • @gurmailsingh78658
    @gurmailsingh78658 6 місяців тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ

  • @JaspalSingh-ne7ww
    @JaspalSingh-ne7ww 6 місяців тому +13

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji ka khalsa waheguruji ki fateh

  • @jarnailsingh2279
    @jarnailsingh2279 2 місяці тому +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਖਸ਼ਣਹਾਰ ਦਾਤਾਰ ਬਖਸ਼ੋ ਜੀਓ

  • @Rajbir-b4k
    @Rajbir-b4k 2 місяці тому +2

    ਧੰਨ ਧੰਨ ਗੁਰੂ ਨਾਨਕ ਦੇਵ ਜੀ 🎉🌻🪻♀️🌷🌼💐💮🌸🌺🪷🏵️🥀🌹🙏

  • @MomiBrother
    @MomiBrother 6 місяців тому +8

    ਵਾਗਿਗੁਰੂ ਜੀ 🙏ਇਹ ਸਬਦ ਆਦਰਾ ਮਾਨ ਮੇਰੇ ਬੇਟੇ ਦੀ ਅੰਤਿਮ ਅਰਦਾਸ ਤੇ ਆਏ ਸੀ ਮੈਨੂੰ ਇਹ ਸਬਦ ਬਹੁਤ ਹੀ ਸੋਹਣਾ ਲੱਗਦਾ ਤੇ ਮਨ ਨੂੰ ਸਾਤੀ ਮਿਲਦੀ ਹੈ ਤੁਸੀ ਇਹ ਸਬਦ ਨਹੀ ਬੋਲਿਆ
    ਇਹ ਸਬਦ ਯੂ ਟਿਊਬ ਤੋ ਸੁਣਦੀ ਆ

  • @Rajbir-b4k
    @Rajbir-b4k 2 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ 🌺🌻🪻♀️🌼🌼💮☺️🌺🪷🏵️🥀🙏💐🌹

  • @dayasingh2414
    @dayasingh2414 6 місяців тому +9

    ਇਹ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਰੰਗ ਵਿੱਚ ਰੰਗੇ ਹੋਏ ਹਨ ਜੀ

  • @sukhjinderjassar6780
    @sukhjinderjassar6780 6 місяців тому +4

    ਬਹੁਤ ਪਿਆਰਾ ਸ਼ਬਦ ਹੈ ਜੀ, ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਵਿੱਚ ਅਨੰਦ ਆ ਗਿਆ ਜੀ, ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ।

  • @sardulsingh4468
    @sardulsingh4468 6 місяців тому +4

    ਗੁਰੂ ਰਾਮ ਦਾਸ ਜੀ ਕੀਰਤਨ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣ ਜੀ 🙏

  • @ParminderKaurGrewal-l8l
    @ParminderKaurGrewal-l8l 6 місяців тому +10

    ਵਾਹਿਗੁਰੂ ਜੀ,ਇਹ ਸ਼ਬਦ ਸੁਣ ਕੇ ਮਨ ਸ਼ਾਂਤੀ ਮਿਲ ਜਾਂਦੀ ਹੈ

  • @SatnamSingh-xc5pc
    @SatnamSingh-xc5pc 5 місяців тому +1

    ਰਾਗੀ ਬਲਦੇਵ ਸਿੰਘ ਬਹੁਤ ਵਧੀਆ ਕੀਰਤਨੀਏ ਹਨ ਜੀ ਵਾਹਿਗੁਰੂ ਇਨਾ ਨੰ ਹੋਰ ਬਲ ਬਖਸ਼ੇ ਜੀ।

  • @arvinderbhatia7626
    @arvinderbhatia7626 6 місяців тому +1

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,ਆਪ ਜੀ ਦੀ ਫੈਨ ਹਾਂ ਜੀ
    ,ਆਪ ਜੀ ਦੀ ਆਵਾਜ਼ ਬਹੁਤ ਹੀ ਮਿੱਠੀ ਹੈ। ਵਾਹਿਗੁਰੂ ਜੀ ਦੀ ਮੇਹਰ ਬਨੀ ਰਹੇ

  • @Gurwinderkaur-rd9qv
    @Gurwinderkaur-rd9qv 6 місяців тому +12

    ਬੁਹਤ ਪਿਆਰਾ ਸ਼ਬਦ

  • @sakinderpal7956
    @sakinderpal7956 4 місяці тому +1

    ਬਹੁਤ ਸੋਹਣਾ ਸ਼ਬਦ ਹੈ ਵਾਹਿਗੁਰੂ ਤੁਹਾਨੂੰ ਹੋਰ ਤਾਕਤ ਬਖਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @HariSingh-bh9mx
    @HariSingh-bh9mx 6 місяців тому +2

    ਵਡਾਲਾ ਸਾਹਿਬ ਗੁਰੂ ਸਾਹਿਬ ਚੜਦੀ ਕਲਾ ਬਖ਼ਸ਼ਣ

  • @tejwindersingh2959
    @tejwindersingh2959 4 місяці тому +2

    Waheguru ji tandrusti bakhshan g Baldev Singh ji

  • @gursewaksingh-po5on
    @gursewaksingh-po5on 6 місяців тому +3

    Sach di avaj hamesha buland rahe ge guru sahib bhai sahib te mehar prya hath rakhn🙏🏻🤲

  • @SukhdevSingh-d4n
    @SukhdevSingh-d4n 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਿੱਠੀ ਆਵਾਜ਼ ਵਾਹਿਗੁਰੂ ਜੀ❤

  • @ParveenKaur-v8q
    @ParveenKaur-v8q 6 місяців тому +2

    Asi Bhai Sahib ji di awaj sunan nu tars gye

  • @avinashkaur1588
    @avinashkaur1588 6 місяців тому +3

    Waheguruji maher karan bhai sahab darbar saib jaldi hajro bharan❤❤❤❤❤😢😢

  • @SharanjitKaur-n1l
    @SharanjitKaur-n1l 6 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਨ

  • @brinderdhillon7904
    @brinderdhillon7904 6 місяців тому +3

    ਬਹੁਤ ਵਧੀਆਂ ਭਈ ਸਾਬ ਰੂਹ ਖੁਸ਼ ਹੋ ਗਈ 🙏🏻🙏🏻🙏🏻🙏🏻

  • @dalwinkaur1919
    @dalwinkaur1919 3 місяці тому +2

    Dil dia gehraia to 🙏🙏bht bht satkar bhai sahib nu

  • @rabinderkaur5974
    @rabinderkaur5974 6 місяців тому +4

    ਬਹੁਤ ਅਨੰਦ ਆਉੰਦਾ ਹੈ ਭਾਈ ਸਾਹਿਬ ਦਾ ਕੀਰਤਨ ਸੁਣ ਕੇ ਜੀ

  • @HarbansKaur-w3r
    @HarbansKaur-w3r 4 місяці тому +1

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏

  • @harafangle9473
    @harafangle9473 6 місяців тому +8

    ਬਹੁਤ ਚੰਗਾ ਲਗਦਾ ਏ ਸਬਦ ਮਨ ਸਕੂਨ ਮਿਲਦਾ ਹੈ ਵਾਹਿਗੁਰੂ ਜੀ 🙏🙏🙏🙏

    • @GurdeepSingh-tk1py
      @GurdeepSingh-tk1py 6 місяців тому +1

      ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਤੁਹਾਡਾ ਸ਼ਬਦ ਸੁਣਿਆ ਬਹੁਤ ਚੰਗਾ ਲਗਾ। ਪ੍ਰਾਣੀ ਇਕੋ ਨਾਮ ਧਿਆਯੋ
      Pathankot

  • @bhupindersingh9506
    @bhupindersingh9506 6 місяців тому +2

    ਬਹੁਤ ਵਧੀਆ ਸ਼ਬਦ ਹੇ ਵਹਿਗੂਰੂ ਪਲਾ ਕਰੇ

  • @jaswantkaur7323
    @jaswantkaur7323 2 місяці тому

    Bhut wadia ਆਵਾਜ਼। ਵਾਹਿਗੁਰੂ ਜੀ

  • @ArnavSandhu-lw9jk
    @ArnavSandhu-lw9jk 6 місяців тому +3

    ਬਹੁਤ ਵਧੀਆ ਸ਼ਬਦ ਗਾਇਆ ਭਾਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉

  • @gursewakmatharu2675
    @gursewakmatharu2675 6 місяців тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @davinderjitkaur1379
    @davinderjitkaur1379 6 місяців тому +3

    ਵਾਹਿਗੁਰੂ ਜੀ। ਚੱੜਦੀ ਕਲਾ ਵਿਚ ਰੱਖਣ ਭਾਈ ਸਾਹਿਬ ਜੀ ਨੂੰ। 🙏🏻🙏🏻

  • @HarjinderKaurDhaliwal-pw8oo
    @HarjinderKaurDhaliwal-pw8oo 6 місяців тому +4

    Waheguru siri waheguruji bhai sahib nu tanrusti te chardikala bakhsana ji

  • @harnoor8the670
    @harnoor8the670 6 місяців тому +4

    ਵਾਹਿਗੁਰੂ ਜੀ, ਵਾਹਿਗੁਰੂ ਜੀ,

  • @sukhrajkaurgrewal3782
    @sukhrajkaurgrewal3782 5 місяців тому +1

    ਬਹੁਤ ਹੀ ਸਹੋਣਾ ਸਬਦ ਹੈ ਜੀ ਬਹੁਤ ਸੁੰਦਰ ਅਵਾਜ਼ ਨਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @palsingh2828
    @palsingh2828 6 місяців тому +2

    ਵਾਹ ਵਾਹ ਭਾਈ ਵਡਾਲਾ ਜੀ ❤ਤੋ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @DrjaswantSingh-u7z
    @DrjaswantSingh-u7z 6 місяців тому +1

    Bahut hi vairaagmy shabd a ji.waheguru chardi kla baxan.wahegur waheguru waheguru waheguru waheguru waheguru waheguru waheguru waheguru waheguru waheguru satnam shree waheguru ❤❤❤❤❤❤❤

  • @HariSingh-bh9mx
    @HariSingh-bh9mx 2 місяці тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @sukhrajkaurgrewal3782
    @sukhrajkaurgrewal3782 6 місяців тому +1

    ਭਾਈ ਸਾਹਿਬ ਜੀ ਬਹੁਤ ਵਧੀਆ ਕੀਰਤਨ ਕਰਦੇ ਹੱਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @Ashmeetdhanju
    @Ashmeetdhanju 6 місяців тому +4

    Waheguru ji ka khalsa waheguru ji ki Fateh

  • @hardeepkaur7477
    @hardeepkaur7477 6 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sharanjeetkaur5797
    @sharanjeetkaur5797 6 місяців тому +4

    ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramangrewal6053
    @ramangrewal6053 4 місяці тому +1

    Bhut hi ras bhini awaz sun ke bhut Anand aunda hai waheguru ji Bhai sahib ji nu sda tandrusti ate chardi kla bakhshan 🙏🙏♥️

  • @amarjitkaur1023
    @amarjitkaur1023 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਹੀ ਸੁਰੀਲੀ ਆਵਾਜ਼ ਐ ਸ਼ਬਦ ਸੁਣ ਕੇ ਅਨੰਦ ਆ ਗਿਆ ਭਾਈ ਸਾਹਿਬ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ

    • @avinashkaur1588
      @avinashkaur1588 6 місяців тому +1

      ❤❤❤❤❤❤❤❤❤❤❤❤❤❤

  • @amanverr7695
    @amanverr7695 5 місяців тому +1

    ਬਹੁਤ ਵਧੀਆ ਸੁਣਾਇਆ ਜੀ ਵਾਹਿਗੁਰੂ ਮੇਹਰ ਕਰਨ। ਜੀ❤

  • @sukhrajsingh6727
    @sukhrajsingh6727 6 місяців тому +1

    ਵਾਹਿਗੁਰੂ ਮੇਹਰ ਭਾਈ ਸਾਹਿਬ ਜਲਦੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨ। ।

  • @SurjitSingh-w7b
    @SurjitSingh-w7b 6 місяців тому +1

    ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਸਰੀਲੀ ਹੈ ਜੀ। ਪਰਮਾਤਮਾ ਦੀ ਬਖਸ਼ਿਸ਼ ਹੈ ਜੀ।

  • @Khalsaforever-ou5cr
    @Khalsaforever-ou5cr 6 місяців тому +2

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩

  • @veerpalkaur6017
    @veerpalkaur6017 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉❤❤❤

  • @billagirgla8233
    @billagirgla8233 6 місяців тому +1

    Shikshaa walla Good nice shabad ji

  • @dpgstinna
    @dpgstinna 6 місяців тому +1

    Waheguru ji maher kran Bhai ji te❤

  • @baldavsingh6615
    @baldavsingh6615 6 місяців тому +2

    Sabad gaoun da bhout vadia salika a bhai saihb da ji

  • @GavyDhillon-sg4ih
    @GavyDhillon-sg4ih 6 місяців тому +3

    Waheguru ji tohada kot kot sukrana ji waheguru ji

  • @zirazira6166
    @zirazira6166 6 місяців тому +5

    Waheguru ji waheguru ji 🙏 waheguru ji waheguru ji 🙏 waheguru ji waheguru ji 🙏 waheguru ji waheguru ji 🙏 waheguru ji waheguru ji 🙏

  • @kuldipjhajj5085
    @kuldipjhajj5085 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @SukhrajSingh-q9j
    @SukhrajSingh-q9j 6 місяців тому +1

    ਬਹੁਤ ਵਧਿਆ ਜੀ ਵਹਿਗੁਰੂ ਕਿਰਪਾ ਕਰਨ👍👍👍👍👍🙏🙏🙏🙏👏👏👏👏👏

  • @gurmeetkaur9773
    @gurmeetkaur9773 6 місяців тому +2

    Waheguru Waheguru Waheguru Waheguru ji 🙏 🎉

  • @avtarkaur9132
    @avtarkaur9132 6 місяців тому +3

    ਬਹੁਤ ਰਸ ਭਿੰਨਾ ਕੀਰਤਨ। ਅਨੰਦ ਆ ਗਿਆ।

  • @EkamjotsinghSingh-rf1ij
    @EkamjotsinghSingh-rf1ij 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kanwaljitkaur6317
    @kanwaljitkaur6317 6 місяців тому +2

    Waheguru ji waheguru ji waheguru ji waheguru ji waheguru ji waheguru ji

  • @harmitsingh9086
    @harmitsingh9086 6 місяців тому +1

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ

  • @amarjitkaur-p9t
    @amarjitkaur-p9t 5 місяців тому +1

    So sweet shabad prmatma tuhanu tandrustya bakhshan

  • @ashoksingh9480
    @ashoksingh9480 2 місяці тому

    Waheguru ji ka khalsa Waheguru ji ki Fateh Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jaswantkaur9875
    @jaswantkaur9875 6 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏

  • @AVTARSINGH-jc7bu
    @AVTARSINGH-jc7bu 6 місяців тому +1

    Very Good Kirtan.
    Carry on bhai Sahib.
    Rabb Raji Rakhey!!

  • @BabaMLABabaMLA
    @BabaMLABabaMLA 6 місяців тому +4

    ਵਾਹਿਗੁਰੂ ਜੀ ਮੇਹਰ ਕਰੋ

  • @BalbirSingh-op6kl
    @BalbirSingh-op6kl 6 місяців тому +3

    Waheguru ji bhai jee te hor mehar karna ji

  • @gurpalsinghsidhu8826
    @gurpalsinghsidhu8826 6 місяців тому +1

    ਸਤਿਨਾਮ ਵਾਹਿਗੁਰੂ ਜੀ

  • @maninderbirkaur4396
    @maninderbirkaur4396 6 місяців тому +1

    ਵਾਹਿਗੁਰ ਜੀ ਚੜਦੀ ਕਲਾ ਰੱਖਣ

  • @LakhveerSingh-o7b
    @LakhveerSingh-o7b 5 місяців тому +2

    Waheguru waheguru waheguru dhan waheguruji 🙏

  • @satwinderkaur4367
    @satwinderkaur4367 Місяць тому

    Waheguru ji very very nice ji buteful sweet awaj ji waheguru ji mahrkarn ji 👏👏🌹🌹👍

  • @kunalsharma-yx3uu
    @kunalsharma-yx3uu 6 місяців тому +1

    Waheguru ji ka Khalsa waheguru ji kai fatey

  • @mandeepdeol5952
    @mandeepdeol5952 3 місяці тому

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸ਼ਬਦ ਦਾ ਗਈਨ ਕੀਤਾ

  • @sukhrajkaurgrewal3782
    @sukhrajkaurgrewal3782 4 місяці тому +1

    ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖਿਉ

  • @KuldeepSingh-vq5eo
    @KuldeepSingh-vq5eo 6 місяців тому +1

    ਬਹੁਤ ਵਧੀਆ ਸ਼ਬਦ

  • @malkiatkaur6605
    @malkiatkaur6605 Місяць тому

    ਇਹਸਬਦ।ਬਾਰ। ਬਾਰ।ਸੁਣਨ।ਨੂੰਮਨ।ਕਰਦਾ

  • @ਗੁਰਮੀਤਕੌਰ-ਸ5ਯ
    @ਗੁਰਮੀਤਕੌਰ-ਸ5ਯ 6 місяців тому +1

    ❤❤❤❤❤ sweet gurvani kirtan namaskar waheguru

  • @HarbansKaur-w3r
    @HarbansKaur-w3r Місяць тому

    ਵਾਹਿਗੂਰ ਜੀ❤

  • @arjunrandhawa3371
    @arjunrandhawa3371 6 місяців тому +1

    🙏🏼🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼