Kamaal Di Vichar | Bhai Baldev Singh Ji Vadala | Gurbani Kirtan | Gurudwara Hukamsar Sahib, Ambala

Поділитися
Вставка
  • Опубліковано 18 жов 2017
  • ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Prabhbaani.Tv ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    CLICK 'cc' For TRANSLATIONS!
    / @prabhbaanitv
    Follow Prabhbaani for various programmes of wonderful Kirtan Gurbani Jathas and for all shabad kirtan listeners!
    We also provide quality live streaming of all religious programmes like bhajan, satsang.
    For Shabad gurbani kirtan live streaming contact us on
    Whatsapp 7838184336, 8368188616
    Our FB page
    / prabhbaani.tv
    Visit our Website
    www.prabhbaani.com/
    Come with us on spiritual journey on Instagram
    / prabhbaani
    #bhaibaldevsinghjiwadala #harmandirsahib

КОМЕНТАРІ • 399

  • @Pringrikt
    @Pringrikt 3 роки тому +20

    ਭਾਈ ਸਾਹਿਬ ਜੀ ਆਪ ਜੀ ਉਪਰ ਪ੍ਰਮੇਸ਼ਵਰ ਜੀ ਦੀ ਬਹੁਤ ਬਖਸ਼ਿਸ਼ ਹੈ ।। ਸੱਚ ਕਿਹਾ ਆਪ ਨੇ।।

  • @dildiyasadran2582
    @dildiyasadran2582 3 роки тому +7

    ਭਾਈ ਸਾਹਿਬ ਜੀ ਨਰੈਨੂੰ ਕੋੜਮੇ ਦਾ ਅੰਤ ਛੇਤੀ ਹੀ ਹੋਜਾਵੇਗਾ ਇੰਦਰਾਂ ਗਾਂਧੀ ਨੂੰ ਪਤਾ ਨਹੀਂ ਸੀ ਕਿ ਮੇਰਾ ਅੰਤ ਛੇਤੀ ਹੀ ਹੋਜਾਵੇਗਾ ਇੰਦਰਾਂ ਗਾਂਧੀ ਨੂੰ ਵੀ ਰੱਬ ਭੁੱਲਾ ਸੀ ਸਿਖਾਂ ਦੀ ਆਵਾਜ਼ ਛੇਤੀ ਹੀ ਰੱਬ ਸੁਣੇ ਗਾ ਵਾਹਿਗੁਰੂ ਜੀ ਪ੍ਰਚਾਰਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏🙏🙏🙏🙏🌷🌷🌷🌷🌷🌷🌷🌸🌸🌸🌸🌸🌸

    • @dassk590
      @dassk590 2 роки тому

      Waheguru.ji.kirpa.rakhni.g.sabh.te.

    • @ShivKumar-rc8lr
      @ShivKumar-rc8lr Рік тому

      HM NHI CHANGAY BURA NHI KOI

  • @dilbagkaler6103
    @dilbagkaler6103 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kashmirsingh-5313
    @kashmirsingh-5313 Рік тому +6

    ਸਾਡੇ ਗੁਰਭਾਈ ਭਾਈ ਬਲਦੇਵ ਸਿੰਘ ਵਡਾਲਾ ਜੀ ਸਾਰੀ ਭਾਈ ਗੁਰਇਕਬਾਲ ਸਿੰਘ ਜੀ ਸਾਰੇ ਜਥੇ ਦਾ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @sandeepsingh-vb5vs
    @sandeepsingh-vb5vs 3 роки тому +3

    ੴ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeshsinghbawa5697
    @harmeshsinghbawa5697 3 роки тому +2

    ਵਾਹ ਭਾੲੀ ਸਾਹਿਬ ਬਹੁਤ ਵਧੀਅਾ

  • @tarseemsingh8990
    @tarseemsingh8990 2 роки тому +17

    । ਭਾਈ ਸਾਹਿਬ ਜੀ ।
    । ਆਪ ਜੀ ਤੇ ਪ੍ਰਮਾਤਮਾ ਦੀ ਬਹੁਤ ਕਿ੍ਪਾ ਹੈ ।
    ।ਬਹੁਤ ਰਸੀਲੀ ਆਵਾਜ਼ ਸ਼ਬਦ ਗਾਇਨ ਕਰ ਰਹੇ ਹੋ।
    । ਬਹੁਤ-ਬਹੁਤ ਧੰਨਵਾਦ ਜੀ ।
    । ਵਾਹਿਗੁਰੂ ਜੀ ਕਾ ਖਾਲਸਾ ।
    । ਵਾਹਿਗੁਰੂ ਜੀ ਕੀ ਫ਼ਤਿਹ । ਜੀ ।
    । 🙏🙏 ❤️❤️❤️ 🙏🙏 ।

  • @makhanbhangu3908
    @makhanbhangu3908 Рік тому +2

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਇਸੀ ਤਰ੍ਹਾਂ ਗੁਰੂ ਦੀ ਸੰਗਤ ਦੀ ਸੇਵਾ ਕਰਨ ਦੀ ਬਲ ਬਖਸ਼ਣ ਧੰਨਵਾਦ ਆਪ ਜੀ ਦਾ

  • @bikkarsingh9714
    @bikkarsingh9714 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhdeepkaur9535
    @sukhdeepkaur9535 3 роки тому +7

    Wahaguru ji wahaguru ji wahaguru ji wahaguru ji wahaguru ji 🙏🌷🙏🌷🥀🙏

  • @jasbirsingh718
    @jasbirsingh718 4 роки тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਸੁਨਣ ਆਦਧ ਪਾਓ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ

  • @user-kv1mb3we2f
    @user-kv1mb3we2f 2 місяці тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਸਾਹਿਬ ਦੇ ਸਿਰ ਤੇ ਮਹਿਰਾਂ ਭਰਿਆ ਹੱਥ ਰੱਖੋ ਜੀ

  • @RamandeepKaur-uh6of
    @RamandeepKaur-uh6of 3 роки тому +6

    Waheguru Waheguru Wahaguru Waheguru Waheguru Waheguru Waheguru 🙏🙏🙏🙏🙏🙏🙏🙏

  • @kulwantsingh688
    @kulwantsingh688 3 роки тому +2

    ਵਾਹ ਜੀ ਵਾਹ

  • @Ranjitkaur-rf8zj
    @Ranjitkaur-rf8zj 5 років тому +33

    ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗਰੁ ਜੀ ਕੀ ਫਤਹਿ

    • @KuldeepKaur-rn1se
      @KuldeepKaur-rn1se Рік тому +1

      Mui Iop000000000000000000000000000000000000000000000r431 14:45

  • @kulwantsingh4208
    @kulwantsingh4208 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ 🙏

  • @SatnamSingh-oi5bi
    @SatnamSingh-oi5bi 3 роки тому +13

    Waheguru ji 🙏🙏🙏🙏🙏

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @renuhans1
    @renuhans1 3 роки тому +11

    Amazing keertan.

  • @HardeepSingh-pn3zb
    @HardeepSingh-pn3zb 2 роки тому +5

    Waheguru ji waheguru ji waheguru ji waheguru ji waheguru ji waheguru ji

  • @lalsinghjakria816
    @lalsinghjakria816 2 роки тому +3

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @jaspreetgill8559
    @jaspreetgill8559 3 роки тому +30

    ਵਾਹ ਵੀ ਵਾਹ ਭਾਈ ਸਾਹਬ ਆਨੰਦ ਆਗਿਆ ਤੁਹਾਡੇ ਵਾਂਗ ਕੋਈ ਸੱਚ ਨਹੀਂ ਬੋਲਦਾ

  • @savindersingh2915
    @savindersingh2915 4 роки тому +7

    ਸਤਿਨਾਮ ਵਾਹਿਗੁਰੂ ...ਤਹ ਬੈਕੁੰਠ ਜਹ ਕੀਰਤਨ ਤੇਰਾ ਤੂਹ ਆਪਿ ਸ਼ਰਧਾ ਲਾਏਂ।।

  • @jaspreetkaur-bc5fl
    @jaspreetkaur-bc5fl 3 роки тому +11

    ਵਾਹਿਗੁਰੂ ਜੀ chadikala kerry ਭਾਈ sahib badala ji ਵਾਹਿਗੁਰੂ ਜੀ da ਹੱਥ ਆਪਦੇ sir te ਰੱਖਣ ਸਿਖ ਕੌਮ de ਸੇਵਾ ਕਰਦੇ reho

  • @gurpreetsinghgurpeetsigh2687
    @gurpreetsinghgurpeetsigh2687 3 роки тому +9

    ਭਾਈ ਬਲਦੇਵ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਰਤਨ ਅਤੇ ਕਥਾ ਕਰਦੇ ਹੋ ਸੁਣਕੇ ਅਨੰਦ ਆ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @satnamsingh3735
    @satnamsingh3735 3 роки тому +2

    Waheguru ji ka khalsa waheguru ji ki fathe

  • @vidya5003
    @vidya5003 3 роки тому +2

    ਵਾਹਿਗੁਰੂ ਵਾਹਿਗੁਰੂ ਜੀ

  • @BaljitSingh-nr4dy
    @BaljitSingh-nr4dy Рік тому +1

    Waheguru ji 🙏🙏🙏 Mehar karo ji

  • @chamkaursingh331
    @chamkaursingh331 9 місяців тому

    ਭਾਈ,ਸਾਹਿਬ, ਜੀ, ਬਹੁਤ, ਬਹੁਤ, ਧੰਨ ਵਾਦ

  • @OmPrakashSharma-ex7kf
    @OmPrakashSharma-ex7kf 3 роки тому +1

    Bhai Sahib ji tuhadi bani sach nal bharpur hai

  • @sehajdeepsinghmaan7598
    @sehajdeepsinghmaan7598 4 роки тому +7

    Bhai sahib ji very nic thought ,waheguru ji tohade te hamesha kirpa bana k rakhan.

  • @pushpinderpalkaur8184
    @pushpinderpalkaur8184 3 роки тому +2

    Waheguru Waheguru

  • @GursewakSingh-qk1qd
    @GursewakSingh-qk1qd Рік тому +1

    SIKH KOM VIRS. BHAI BALADV SINGH. SATNAM WAHU GURU JI

  • @satwinderkaur4367
    @satwinderkaur4367 Рік тому

    ਭਾਈ ਸਾਹਿਬ ਜੀ ਆਪ ਧੰਨਤਾ ਦੇ ਜੋਗ ਹੋ ਕੋਈ ਵੀ ਆਪ ਵਰਗਾ ਨਿਡਰ ਅਤੇ ਸਹਾਸੀ ਨਹੀ ਹੈ ਸਕਦਾ ਆਪ ਜੀ ਵਰਗੀ ਸਚਾਈ ਕੋਈ ਵੀ ਬਿਆਨ ਨਹੀ ਕਰ ਸਕਦਾ ਗੁਰ ਰਾਮਦਾਸ ਜੀ ਨੇ ਆਪ ਜੀ ਦੇ ਸਿਰ ਹਥ ਰਖਿਆ ਹੈ ਗੁਰ ਰਾਮਦਾਸ ਜੀ ਹੋਰ ਵੀ ਚੜਦੀਕਲ ਬਖਸ਼ਿਸ਼ ਕਰਨ ਜੀ🙏🙏👍👍

  • @baljeetgoraya145
    @baljeetgoraya145 2 роки тому +7

    May waheguru ji bless you more strength to bring truth to the sangat.🙏🏼🙏🏼🌺

  • @Roger-ci4tp
    @Roger-ci4tp 3 роки тому +10

    WaheGugu ji ... Bhai ji is Truly Blessed. WaheGuru ji ehna nu chaddi kala vich rakhan !! We are also blessed as we get chance to listen to Bhaiji ...

  • @sukhmindersohali8570
    @sukhmindersohali8570 4 роки тому +8

    ਵਾਹਿਗੁਰੂ ਜੀ🙏🌷🙏

  • @harjitsingh7083
    @harjitsingh7083 2 роки тому +2

    God blessyou veer ji

  • @labhsingh9055
    @labhsingh9055 11 місяців тому +1

    Very very nice kirtan god bless you with family 🎉🎉🎉🎉🎉

  • @talwinderkaur2287
    @talwinderkaur2287 2 роки тому +2

    ਵਾਹਿਗੁਰੂ ਜੀ ਸੁੱਖ ਰੱਖੀ ਬਹੁਤ ਵਧੀਆ ਕੀਰਤਨ

  • @BalwinderSingh-th2jv
    @BalwinderSingh-th2jv Рік тому

    Wah ji wah bhut vdia vichar bhai vdala ji than hn waheguru kirpa rkhn

  • @GurdeepSingh-rb5qt
    @GurdeepSingh-rb5qt 2 роки тому +1

    Very nice wadala jee

  • @baljeetsingh1643
    @baljeetsingh1643 Рік тому

    🙏🏻🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @davindersinghbatth8026
    @davindersinghbatth8026 4 роки тому +3

    ਬਿਲਕੁਲ ਸਹੀ ਵਾਹਿਗੁਰੂ ਜੀ

  • @GurpreetSingh-ew2fc
    @GurpreetSingh-ew2fc 5 років тому +12

    Akalpurakh aap ji ta mahar kara aap ji koam di seva karda raho Chardikala baksha

  • @charanjitsingh794
    @charanjitsingh794 Рік тому

    Waheguru ji da kahlsa waheguru ji fahte veer ji chrdi kahla vech

  • @everythinghear221
    @everythinghear221 2 роки тому

    Guru granth sahib ji nu sacha payar karan bale

  • @GurdeepSingh-oz7ei
    @GurdeepSingh-oz7ei Місяць тому

    Waheguru ji mehar Karo ji 🙏❤️🌹

  • @GurmeetSingh-od3cu
    @GurmeetSingh-od3cu 5 років тому +18

    ਬਹੁਤ ਵਧੀਆ ਕਿਰਤਨ ਤੇ ਵਿਚਾਰ ਕੀਤੀ ਜੀ ਭਾਈ ਸਾਹਿਬ ਜੀ ਨੇ

  • @harkiratkaur5786
    @harkiratkaur5786 4 роки тому +3

    Waheguru waheguru waheguru waheguru waheguru

  • @avtarsingh2014
    @avtarsingh2014 2 роки тому +1

    Waheguru.wadala.sacha

  • @gurmeetsingh8743
    @gurmeetsingh8743 3 роки тому +1

    🙏🙏

  • @charanjitsingh8142
    @charanjitsingh8142 3 роки тому +2

    Whaeguru g 🙏🙏

  • @RamandeepKaur-uh6of
    @RamandeepKaur-uh6of 3 роки тому +1

    Parmatam Chardikla vich rakhe bhai Saab g Thanu Wahaguru Ji Thanu Chardikla vich rakhae 🙏🙏🙏

  • @sandhuphotographybababakal1028
    @sandhuphotographybababakal1028 2 роки тому +2

    Satnam waheguru ji Bhai baldev singh ji dhanvad ji

  • @user-lh4ft3go4l
    @user-lh4ft3go4l 5 років тому +10

    ਵਾਹਿਗੁਰੂ ਚੜ੍ਦੀ ਕਲਾ ਬਖਸ਼ੇ ਜੀl

  • @kashmirkaur8114
    @kashmirkaur8114 5 років тому +4

    Ful spoter baba g de 100 persent such.

  • @harmeetkaur5199
    @harmeetkaur5199 2 місяці тому

    Waheguru ji aapni maher banai rakhna ji

  • @ManjitKaur-vi7uz
    @ManjitKaur-vi7uz 2 роки тому +1

    Dhanwadji

  • @labhsingh9055
    @labhsingh9055 11 місяців тому

    Satnam Waheguru ji 🙏🙏🙏🙏❣️❣️❤️❤️😘😘😘😘🎉🎉🎉🎉

  • @rajinderkaur771
    @rajinderkaur771 3 роки тому +1

    Very nice bhai sahib hi Waheguru ji tahnu chhrrdi kaka bakhesha,SGPC noo amjad kerbal said ra tahano eh hi bandit he

  • @RamandeepKaur-uh6of
    @RamandeepKaur-uh6of 3 роки тому +1

    Waheguru Ji ki Khalsa Waheguru Ji Ki father🙏 Waheguru Ji jo jo Tuci eha Jo India vich ho rahaya Sikh kom vich. 💯 % ringt 👍

  • @davindersinghhappy5917
    @davindersinghhappy5917 3 роки тому +3

    Waheguru Waheguru Waheguru Waheguru Waheguru Waheguru

  • @gurmitminhas6461
    @gurmitminhas6461 Місяць тому

    Waheguru chardikala Rekhe

  • @kripalsingh2980
    @kripalsingh2980 3 роки тому

    Wg g, bahut badiya bichar.

  • @jasbirkaur1592
    @jasbirkaur1592 3 роки тому +1

    Waheguru ji 3yrs before 2sroop sn te hun 264 eh bout hi beimaan nikle. Guru Sahib toh bilkul nahi derde.

  • @jastejsingh3455
    @jastejsingh3455 3 роки тому +2

    good

  • @kssardar7543
    @kssardar7543 3 роки тому +1

    Aap k vichar ati utam good

  • @bkaur9945
    @bkaur9945 3 роки тому +3

    waheguru ji

  • @chamkoursinghsingh6469
    @chamkoursinghsingh6469 5 років тому +11

    Beautiful voice and great message

  • @satnamkaur4465
    @satnamkaur4465 8 місяців тому

    Mehar kare baba ji 🙏🙏🙏🙏👍

  • @balbirsingh9886
    @balbirsingh9886 4 роки тому +14

    ਭਾਈ ਸਾਹਿਬ ਜੀ ਜੇਕਰ ਸਾਰੇ ਆਗੂ ਤੁਹਾਡੇ ਵਾਲੀ ਸੋਚ ਰਖਣ ਤਾਂ ਸਿਖਾਂ ਦਾ ਕੁਝ ਬਣ ਸਕਦਾ ਹੈ, ਨਹੀਂ ਤਾਂ ਸਿਖਾਂ ਦਾ ਬਹੁਤ ਨੁਕਸਾਨ ਹੋਵੇਗਾ, ਪਰ ਸਿਖਾਂ ਨੇ ਨਹੀਂ ਜਾਗਣਾ ।

  • @HarjinderSingh-fc6kc
    @HarjinderSingh-fc6kc 5 років тому +4

    वाहेगुरू जी दा खालसा वाहेगुरू जी दी फतेह फतेह

  • @bikramjitrathi8876
    @bikramjitrathi8876 Рік тому

    ਵਾਹਿਗੁਰੂ ਜੀ ਕਿਰਪਾ ਕਰਣਗੇ। ਤੁਹਾਡੇ ਬੋਲ ਵਾਹਿਗੁਰੂ ਜੀ ਸਪੂਰਣ ਕਰਣਗੇ।

  • @dharmsingh1126
    @dharmsingh1126 5 років тому +7

    ਭਾਈ.ਸਹਿਬ.ਜੀ.ਦੀ.ਚੜਦੀ.ਕਲਾ.ਹੋਵੇ.ਜੀ

  • @dhantarsingh8401
    @dhantarsingh8401 3 роки тому +1

    Waheguru kripa kro ji

  • @surinderkaur2661
    @surinderkaur2661 2 роки тому +2

    ਜੰਗਲ ਵਿੱਚ ਗਿਦੜ ਤਾਂ ਬਹੁਤ ਹੁੰਦੇ ਹਨ
    ਪਰ
    ਸ਼ੇਰ ਇਕੋ ਹੀ ਹੁੰਦਾ ਹੈ

  • @happyparmar2707
    @happyparmar2707 4 роки тому +1

    Parmatma chardikla vich rkhe bhai saab g tuhanu ... kaum nu bhut lod tuhade vrge parcharka di

  • @kuldeepkaur2311
    @kuldeepkaur2311 2 місяці тому

    Waheguru ji ❤

  • @amritsandhu9102
    @amritsandhu9102 5 років тому +8

    ਵਾਹਿਗੁਰੂ ਜੀ ਭਾਈ ਸਾਬ ਤੂਹਾਡੇ ਨਾਲ ਹਾ ਜੀ

  • @paramjeetkaur3091
    @paramjeetkaur3091 2 роки тому

    Bht vadiya veer g 🙏🙏🙏saaade kaum vich sach bolna sab pul gaye ne Waheguru mehr karn🙏🙏

  • @jasbirkaur7567
    @jasbirkaur7567 Рік тому

    Waheguru. Ji. Tusi. App. Hi. Bulwa. Rhe. Ho. Ive. Lugde . Bahut. Vadhia

  • @KuldeepKaur-gl2kt
    @KuldeepKaur-gl2kt 3 роки тому

    Waheguru ji ka khalsa waheguru ji ki fateh ji . Waheguru ji aap ji da kirtan jina marji sun lo par man ni perda.

  • @baljindersingh5925
    @baljindersingh5925 5 років тому +4

    ਸਤਿਨਾਮ ਵਾਹਿਗੁਰੂ ਜੀ

  • @kulwinderkaur3348
    @kulwinderkaur3348 Рік тому

    Wahaguro ji Wahaguro ji mahar karne ji sab ta

  • @sarbjitkaur4382
    @sarbjitkaur4382 3 роки тому +2

    I like this vedio, waheguru2 very nice

  • @reshamsingh4493
    @reshamsingh4493 2 місяці тому +1

    ਭਾਈ ਸਾਹਿਬ ਜੀ ਕੀਰਤਨ ਬਹੁਤ ਵਧੀਆ ਜੀ ਇਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਔਖੇ ਸੌਖੇ ਇਕੱਠੇ ਹੋ ਜਾਓ Sgpc ਦੀਆਂ ਚੋਣਾਂ ਵਿੱਚ

  • @singhb4575
    @singhb4575 5 років тому +3

    Waheguru ਮੇਹਰ ਕਰੇ ਜੀ

  • @aseeskour6823
    @aseeskour6823 3 роки тому

    he nirnkar swroop sri guru Nank sahib ji mharaj. sache patsha dsm pita. dan dan sri guru Granth sahib ji Gdhi te birajman sat guru wahe guru dan guru

  • @kulveersinghdarshansinghku4155
    @kulveersinghdarshansinghku4155 2 роки тому

    Wahaguru ji mehar kro sab te parmatma ji 🙏🙏🙏🙏🙏🙏🙏🙏🤲🤲🤲🤲🤲🤲✍🏻✍🏻✍🏻🙏🙏🍎🍎🍎

  • @gurdeepkaur6889
    @gurdeepkaur6889 4 роки тому +2

    Bahut sach keha
    Waheguru g

  • @raminderkaur1338
    @raminderkaur1338 4 роки тому +1

    Waheguru ji meher keran tuhade ton aap sewa len Shri Amritser Darbar Sahib di Waheguru ji

  • @BalwinderSingh-eh5jg
    @BalwinderSingh-eh5jg 6 років тому +15

    Bhai Sahib ji tusi mahan hu

  • @SukhchainSingh-ry4sk
    @SukhchainSingh-ry4sk 6 років тому +17

    Waheguru ji tuhade te mehra karan

  • @kamaljitsingh9739
    @kamaljitsingh9739 3 роки тому +1

    Waheguru waheguru waheguru waheguru waheguru waheguru waheguru waheguru ji

  • @gurpalsinghsandhu4668
    @gurpalsinghsandhu4668 3 роки тому +1

    bahi
    vandals
    ji

  • @preetybajwa4231
    @preetybajwa4231 3 роки тому +4

    WAHEGURU JI KIRPA KARO JI

  • @shivlalsinghdhanjal6972
    @shivlalsinghdhanjal6972 Рік тому +1

    Lakh Lakh Namashkar Sant ji Tusa Di
    souch nu, pls keep it .waheguru ji

  • @PritamSingh-ro3qe
    @PritamSingh-ro3qe Рік тому

    ਵਾਹਿਗੁਰੂ ਜੀ

  • @lakhwindersingh5480
    @lakhwindersingh5480 3 роки тому +1

    I will support till life