Sara charda punjab da Sikh taa handu verran taa behana noo happy Lorre Mubarak hoya buhat buhat sada velon from lyall pur Faisalabad city punjab Pakistan
Bilkul sach frma rahe ho ji saroya sahab. Vand to pahila yeh tyohar miljul ke manate si ji. Aap ji di soch nu selute hai ji.aap ji de naal baithe bajurga di soch nu v dil se।selute ji
My wheat has also on sittian matlab nisare te hai. Par ah bhunan wali pehli war pta lagi ai. Lohri nu sahi, Maghi nu sahi. Magh de mubark mahine te sare Panjabian nu dilon khushamdeed.
Bahut nazara aunda bai thodda programe dekh k. Charhda punjab v bilkul tuhade warge e laggda. Thoddiyan gallan sun k aiddan laggda b mere hi pind ch baithe ne. 🙏🏻
Anjum bhai Aap sub nu lohri di bhot bhot mubarak. Bhai main tuhade to aj bhot kuch sikhta , menu aj tak har har da te lohde de sahi meaning da pata nahi si. Bhai tuhada bhot bhot dhanwad.
Lohri PunJAB d aa tae Punjabian d aa pher paave koi Sikh hove Musalmaan hove ya Hindu.asi saare punjabi aa tae saanu maan hona chaida Punjabi Hon tae.love from England saroya veer.love u aa lehnde Punjab vaaleo.
Anjum veer bhut dil karda thonu milan nu bus nhi chlada thonu dekh ke thonu sun ke sab apna apna jiha mehsus hunda fer such ohi hunda jo mehsus hove love u bhayio
بھائی جان آپ کا چینل بہت اچھا کام کر رہا ہے یعنی آپ کی ویڈیو میں بہت شوق سے دیکھتا ہوں اللہ تعالی آپ کو خیریت سے رکھے آمین ❤❤❤❤❤❤
ਸਰੋਆ ਸਾਬ ਚੜ੍ਹਦੇ ਪੰਜਾਬ ਚਾ ਅੱਜ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਕੁੜੀਆਂ ਬੱਚੇ ਲੋਹੜੀ ਮਗਦੇ ਪਏ ਨੇ ਬਾਕੀ ਪਤੰਗ ਚੜ੍ਹਾਉਣ ਦਾ ਕਰੇਜ਼ ਤਾ ਬਹੁਤ ਜਾਦਾ ਲੱਖਾ ਹਜ਼ਾਰਾ ਤਾ ਪਤੰਗਾ ਤੇ ਪੈਸਾ ਖਰਚ ਦਿੰਦੇ ਨੇ 13ਜਨਵਰੀ ਦਾ ਦਿਨ ਚੜਦੇ ਪੰਜਾਬ ਲਈ ਬਹੁਤ ਬਹੁਤ ਸੋਹਣਾ ਹੁੰਦਾ ਰੋਣਕਾ ਹੀ ਰੋਣਕਾ ਡੇਰਾ ਬਾਬਾ ਨਾਨਕ ਤੂੰ ਗੋਪੀ ਗੁਰਦਾਸਪੁਰੀਆ ❤ਤੁਸਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾ ਬਜੁਰਗਾਂ ਨੂੰ
ਚੜਦੇ ਲਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ 🙏
ਵੀਰ ਜੀ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਲੋਹੜੀ ਦੀ ਲੱਖ ਲੱਖ ਮੁਬਾਰਕਾਂ
Sara charda punjab da Sikh taa handu verran taa behana noo happy Lorre Mubarak hoya buhat buhat sada velon from lyall pur Faisalabad city punjab Pakistan
ਬਹੁਤ ਬਹੁਤ ਮੁਬਾਰਕਾਂ ਸਰੋਆ ਸਾਹਿਬ,,,,,,,
ਸਰੋਆ ਸਾਹਿਬ ਨਾਸਿਰ ਢਿੱਲੋਂ ਅਤੇ ਲਵਲੀ ਸਿੰਘ ਜੀ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ। ਚੜਦੇ ਪੰਜਾਬ ਵਿੱਚ ਹਿੰਦੂ ਮੁਸਲਮਾਨ ਤੇ ਸਿੱਖ ਸਾਰੇ ਹੀ ਰਲਕੇ ਇਹ ਤਿਉਹਾਰ ਮਨਾ, ਰਹੇ ਹਨ
Saroya saab lohri dia boht boht Mubarakan g
Jione wasde rho
Happy Lohri veer,saare buzurga nu,sab bacheyan nu,sab lehnde punjaab nu
Saroya sahab apne vich koi fark hi nhi hega. Bilkul iko jiha culture , iko jehian gallan.
Bilkul sahi gal kahi saroya bhai jaan je har koi tuhadi tara sochan lagg jaye ta eh dharti swaarg ban jawe
ਸਰੋਆ ਸਾਹਿਬ ਬਿਲਕੁਲ ਸੱਚੀਆਂ ਗੱਲਾਂ ਤੁਹਾਡੀਆਂ ਵਾਹਿਗੁਰੂ ਸੱਭ ਨੂੰ ਸਮੱਤ ਬਖਸ਼ਣ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸਰੋਇਆ ਸਾਬ। ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ।
Sanu de lohri, Teri jiwe jori. Happy lohri to all our Pakistani brother's.
ਮੇਰੇ ਬਲੋ ਸਾਰੇ ਪੰਜਾਬੀਆਂ ਨੂੰ ਲੋੜੀ ਤੇ ਮਾਘੀ ਮੇਲੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਸਾਰੇ ਪੰਜਾਬੀ ਇਕ ਹੋ ਜਾਣ ਇਹੋ ਦਿਲੋ ਚਾਹੁੰਦੇ ਆ❤️❤️❤️❤️
ਸਰੋਆ ਸਾਬ ਜੀ ਚੜ੍ਹਦੇ ਪੰਜਾਬ ਵਲੋਂ ਆਪ ਨੂੰ ਅਤੇ ਲਹਿੰਦੇ ਪੰਜਾਬ ਨੂੰ ਲੋਹੜੀ ਦੀਆਂ ਢੇਰ ਸਾਰੀਆਂ ਮੁਬਾਰਕਾਂ l
Lehnde Punjab nu Lohri Mubarak ji ...from Village Daduwal (jallander)
Bahut bahut Mubarak Saroyan sahib .ek hor step dove punjab nu nede Karan lai keep it up 🙏🙏
ਸਰੋਏ ਸਾਹਿਬ ਜੀ ਬਹੁਤ ਬਹੁਤ ਮੁਬਾਰਿਕ ਜੀ ਸਾਰੇ ਲਹਿਦੇ ਪੰਜਾਬ ਵਾਸੀਆਂ ਨੂੰ ਜੀ ❤❤❤❤🎉🎉🎉🎉🎉❤🎉🎉❤
Bilkul sach frma rahe ho ji saroya sahab. Vand to pahila yeh tyohar miljul ke manate si ji. Aap ji di soch nu selute hai ji.aap ji de naal baithe bajurga di soch nu v dil se।selute ji
ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਬਜੁਰਗਾਂ ਨੇ।। ਲੋਹੜੀ ਦੀਆਂ ਬਹੁਤ ਬਹੁਤ ਮਬਾਰਕਾਂ
Thanks g.hindu te Sikh dono hi mnade ne.g
Jaswinder Bains chrda Punjab Disst Fateh garh Sahib
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਵੀਰ ਅੰਜੁਮ ਸਰੋਆ ਨੇ ਲੋਹੜੀ ਬਾਰੇ
Kya baat hai anjum vir love you bai dill khush ho janda tuhade gal sunke
ਸਰੋਆ ਸਾਹਿਬ ਤੁਹਾਨੂੰ ਵੀ ਲੋਹੜੀ ਮੁਬਾਰਕ ਜੀ🎉❤❤❤
Bohut badhia te sachian gallan kitian Anjum kaka ji ne.jiunde wasde raho.Allah sada khush abad rakhey Ameen
Happy lohri to all Pakistan from India ❤❤❤❤❤🎉🎉🎉🎉
Tuhanu v Lohri mubarak hove... Rabb saryan nu sukhi rakhe.... Rabb sare veham chakk deve lokan de...
Asin charde punjab de Punjabi aaa asin Lohri poore bhaar na mnaade aaa ❤❤❤❤❤❤
Lohdi diyan bhut bhut Mubarka sab nu❤🎉
Anjum veer bahut bahut Mubaraka veer khush raho love u from India....
ਕੀ ਚੜਦਾ ਪੰਜਾਬ ਕੀ ਲਹਿੰਦਾ ਪੰਜਾਬ ਆਪਾਂ ਸਾਰੇ ਇੱਕ ਹੀ ਹਾਂ ਯਾਰੋ ਆਪਣੀ ਧਰਤੀ ਇੱਕ ਬੋਲੀ ਇੱਕ ਸਾਡੇ ਜਜਬਾਤ ਭਾਵਨਾਵਾਂ ਇੱਕ
ਆਵਾਮ ਦੀ ਕੋਈ ਲੜਾਈ ਨਹੀਂ ਲੜਾਈ ਕੁਝ ਕੁ ਕੁੱਤੇ ਲੀਡਰਾਂ ਨੇ ਪਾਈ ਹੋਈ ਹੈ ਉਹਨਾਂ ਆਪਣੇ ਫਾਇਦੇ ਲਈ.. ਰੱਬ ਰਾਖਾ🙏🙏
Mubarka Mubarka Anjum saroya Bhaisahab Love from Haryana❤❤
Saroya veer ji aap buht ashe insan he ese hi rahna aap buht tarki karoge
Janab saroya ji saria gula thik ne lohari di Mubarak ji
My wheat has also on sittian matlab nisare te hai. Par ah bhunan wali pehli war pta lagi ai. Lohri nu sahi, Maghi nu sahi.
Magh de mubark mahine te sare Panjabian nu dilon khushamdeed.
Great Anjum Bhai Lohari and Vaisakhi or Baisakhi r all regions and it is cultural festivals.
Anjum veer mein punjab charde to bol rahi hai tusi hamesha khus raho te tuhadi umar tandrusti wali lambi howe lohri Mubarak ji
Thanks bhaji same to you
Lohri Mubarak paji bohat piyari vedio jiooooo
Tuhanu b boht boht mubarkan Lohri dian🎉🎉🎉
Bahut bahut mubaraka lohri diya Sare hi bhen bharava nu
Bilkul sahi keha Saroya ji...
Tuhanu v lohadi mubark bai ji
From Punjab ,bathinda ton😊
ਵੀਰ ਜੀ ਵਧਾਈਆਂ ਲੋਹੜੀ ਦੀਆਂ ❤ ਜਲੰਧਰ ਤਲਵਣ
Bahut nazara aunda bai thodda programe dekh k. Charhda punjab v bilkul tuhade warge e laggda. Thoddiyan gallan sun k aiddan laggda b mere hi pind ch baithe ne. 🙏🏻
ਲੋਹੜੀ ਦੀਆਂ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ
Anjum bhai Aap sub nu lohri di bhot bhot mubarak.
Bhai main tuhade to aj bhot kuch sikhta , menu aj tak har har da te lohde de sahi meaning da pata nahi si.
Bhai tuhada bhot bhot dhanwad.
ਬਹੁਤ ਵਧੀਆ ਸਰੋਆ ਸਾਬ ਕੋਈ ਸੱਕ ਨਈ ਏਸ ਤਰਾ ਹੀ ਮਨੋਦੇ ਨੇ ਅੱਜ ਵੀ ਲੋਹੜੀ ਧਰਮ ਤੇ ਜਾਤਾ ਖਾ ਗਈਆ ਤਿਓਹਾਰਾ ਨੂੰ ਜਿਉਦੇ ਵੱਸਦੇ ਆਬਾਦ ਰਹੋ ਮੇਹਰਵਾਨੀ ਸੁਕਰੀਆ
Bht wdia glbaat kiti tuci bhai sahb,lohri Mubarak waheguru chrde lehnde nu chrdi kla vich rkhe,
ਮੁਬਾਰਕਾਂ ਜੀ ਮੁਬਾਰਕਾਂ ਬੱਡੇ ਵੀਰ ਅੰਜੁਮ❤❤
ਸਰੋਆ ਸਾਬ ਬਹੁਤ ਵਧੀਆ ਤੁਹਾਡਾ ਗੱਲ ਕਰਨ ਦਾ ਤਰੀਕਾ ਪੰਜਾਬੀ ਖੂਬ ਆ ਸਾਡਾ ਵੀ ਪਿੱਡ 203 ਚੱਕ ਲਾਇਲਪੁਰ ਸੀ ਵੇਖਣ ਆਵਾਂਗੇ ਜ਼ਰੂਰ ਰੱਬ ਰਾਖਾ
ਬਹੁਤ ਵਧੀਆ ਗੱਲਾ ਨੇ ਆਪ ਦੀਆ ਸਰੋਆ ਸਾਹਿਬ ਜੀ
مبارک ہو ماگھی۔
ਸਰੋਆ ਸਹਿਬ ਲੋਹੜੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਜੋ ਤੁਹਾਡੇ ਪਿਛੇ ਕੁਦਰਤ ਦਾ ਸੰਗੀਤ ਚਲ ਰਿਹਾ ਬਹੁਤ ਵਧੀਆ ਲਗਦਾ ❤
Haapy Lohri @Anjum Saroya Saab
Happy lohri saroya Sahib Congratulations all
Saroya sahab tusi bahot vadia galla karda o Allah tuhanu lambi Umar baksha
❤❤❤❤ very good bhai g. Sade walon tussa wan dhair Sara Salam .
Sahi gall aa saroya Saab bache bout enjoy karde charde Punjab vich agle din manghi da Mela dekhn ge paise othe kharchde ne
Saroya Jatt you have recollected all traditional feelings of the past.More we are educated more we are going away from culture and heritage.
Anjum sahab very nice no words to explain 💐
ਸਰੋਆ ਸਾਹਿਬ ਵੰਡ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਤਾ ਵੀਰ ਲੋਹੜੀ ਮੁਬਾਰਕ ਜੀ
Happy lohri to all my brothers waheguru ji bless you always
ਬਿਲਕੁੱਲ ਚੜ੍ਹਦੇ ਪੰਜਾਬ ਵਿੱਚ ਅਸੀ ਸਾਰੇ ਤਿਓਹਾਰ ਰਲ ਮਿਲ ਕੇ ਮਨਾਉਂਦੇ ਹਾਂ ਰਾਤ ਅਸੀ ਸਾਡੀ ਦੋਹਤੀ ਦੀ ਲੋਹੜੀ ਮਨਾਈ ਸਾਰੇ ਧਰਮਾਂ ਦੇ ਲੋਕ ਵਧਾਈ ਦੇਣ ਆਏ ❤
ਸਰੋਆ ਸਾਹਿਬ ਜੀ ਲੋਹੜੀ ਤੇ ਮਾਗੀ ਦੀ ਲੱਖ ਲੱਖ ਮੁਬਾਰਕਾਂ 🙏
Bahut wadiya saroya sahib
Hapy lohri Indian Panjabi vero 🇮🇳🇮🇳. 🇵🇰🇵🇰
Same two you veer ji❤❤❤❤❤
Same to you brother
Same to you meri jaan
Tuhanu vi mubarka bai g 🎉❤
Happy lohri brother ❤❤
Lohri PunJAB d aa tae Punjabian d aa pher paave koi Sikh hove Musalmaan hove ya Hindu.asi saare punjabi aa tae saanu maan hona chaida Punjabi Hon tae.love from England saroya veer.love u aa lehnde Punjab vaaleo.
Bhut vdiya ਉਪਰਾਲਾ ਸਰੋਆ ਸਾਹਿਬ ਜੋਂ ਤੁਸੀ ਪੰਜਾਬੀਅਤ )ਲੀ ਕਰ ਰਹੇ o ❤
ਅੰਜੁਮ ਭਾਊ ਤੈਨੂੰ ਦਿਲੋਂ ਮੁਹੱਬਤ ਤੇ ਸਲਾਮ ਹੈ, ਤੂੰ ਬੰਦਾ ਕਾਰੀਗਰੀ ਹੈ, ਗੱਲਾਂ ਬਾਤਾਂ ਦੇ ਜਿੰਦੇ ਈ ਲਾਈ ਜਾਂਦੇ ਓ, ਦਿਲੋਂ ਧੰਨਵਾਦ, ਅਫ਼ਰੀਕਾ ਤੋਂ ❤
Very nice explanation Saroya Saab.. Happy Lohri from Jalandhar, Punjab 🇮🇳
Aap g nu v lohri Mubarak g anjum saroya Sahib, bhaji eh lohri ta sare he mav
Tuhadee, sadee, sub di sanjhi lohri. Khush rehan sare
Anjum Veer tainu, tere sare pariwar nu and sare vedio dekh rahe Veera nu *Happy Lohri*
Anjum Saroya Paji J Punjab Phir ton ek ho jave tan Phir Apan Lohri te Eid Mubarak mil kar Manaya karange, Jioude Vasde raho Pak waleyo 👍👍👍👍👍👍👍
Very Nice Saroya Sahib.Thank you So Much 🙏🙏🙏🙏
Saroya sahib Lohri mubark MohanLal Salhan Charda punjab
❤ਸਰੋਆਂ ਵੀਰ ਲੋਹੜੀ ਤਿਉਹਾਰ ਤੇ ਮਾਘੀ ਦੇ ਮੇਲੇ ਦੀ ਵਧਾਈ❤, ਲੋਹੜੀ ਮਨਾਉਣ ਲਈ ਲੜਕਾ ਲੜਕੀ ਦੇ ਜਨਮ ਤੇ ਮਨਾਉਂਦੇ ਰਿਸ਼ਤੇਦਾਰ ਇਕੱਠੇ ਹੁੰਦੇ ਤੇ ਪਿੰਡ ਦੇ ਵਸਨੀਕ ਵੀ,ਲੱਕੜ ਗੋਹੇ ਦੀਆ ਥਾਪੀਆਂ ਦੀ ਧੂਣੀ ਲਾ ਕੇ ਤਿਲ,ਫੁੱਲੇ ਪਾਉਂਦੇ ਆ ਨਾਲ ਰਾਤੀ ਖਿੱਚੜੀ ਬਣਾ ਕੇ ਅਗਲੇ ਦਿਨ ਖਾਦੇ ਆ ਪਿੰਡਾਂ ਵਿੱਚ ਹੁਣ ਵੀ ਕਹਾਵਤ ਆ ਪੌਹ ਰਿੱਧੀ ਮਾਘ ਚ ਖਾਦੀ, ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਹੁਤ ਵੱਡਾ ਲੱਗਦਾ ਆ ਸੰਗਤ ਦਰਸ਼ਨ ਕਰਦੀ ਹੈ ਗੁਰੂਘਰ ਜੀ ਦੇ ,ਮਾਘੀ ਮੇਲੇ ਤੇ ਹਰ ਨਸਲ ਦੇ ਜਾਨਵਰ ਪਤਾ ਨੀ ਕੀ ਕੀ ਹੁੰਦਾ ਮਸ਼ੀਨਰੀ ਨਵੀ ਫਸਲ ਦੇ ਬੀਜ ਸਭ ਜੋ ਕਿਰਸਾਨੀ ਨਾਲ ਸਬੰਧਿਤ ਹਨ 🎉, ਤਿਉਹਾਰ ਸਭ ਦੇ ਸਾਂਝੇ ਨੇ ਰੱਬ ਦਾ ਸ਼ੁਕਰ ਐ ਦੋਵੇ ਪੰਜਾਬ ਵੱਸਦੇ ਰਹਿਣ 🙏🙏🙏
Happy Lori, everyone Pakistani brother, sister and kids,,🙏🌹 from sanfrancio California USA 🙏🙏🌹🌹
🙏🙏🙏🙏❤
ਲੋਹੜੀ ਮੁਬਾਰਕਾਂ ਬਾਈ ਜੀ ❤ ਸਤਿ ਸ੍ਰੀ ਆਕਾਲ ਤੇ ਪਿਆਰ ਭਰੀ ਸਲਾਮ ਵੀਰੇ
Saroya Zindabad 👍👏🏻👏🏻 khushian labhania paindian aape ni aaundia sabhiacharan di sanjh Sabh di hundi aa
Baut vadiya veer ji Maja aa janda Tuhade video dekh ke LOVE YOU aa Veer tenu
Jeonda vasda Reh
Waheguru ji Tuhanu sada chardi kala vch rakhan ji 🙏
Mubarka sroya veer ji
ਚੜਦੇ ਲਹਿੰਦੇ ਪੰਜਾਬੀਆਂ ਨੂੰ ਤੇ ਦੇਸ ਪ੍ਰਦੇਸ਼ ਵਸਦੇ ਸਾਰੇ ਪੰਜਾਬੀਆਂ ਨੂੰ ਲੋਹੜੀ ਮੁਬਾਰਕ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਲੰਬੀ ਉਮਰ ਬਖਸ਼ੇ ਜੀ❤❤
Tanu sroya kiven salut kran yaar mai ek sikh family vichon han ji
Lohri Mubarak ji saroya Saab ji .from Daduwal jallander
Amritsar to lohri mubarak 🎉🎉🙏🏼🙏🏼hindustan zindabad
ਸਰੋਆ ਸਾਹਬ ਲੋਹੜੀ ਮੁਬਾਰਕ ਹੋਵੇ 🔥❤️🙏
ਸਰੋਆ ਬਾਈ ਤੁਹਾਨੂੰ ਵੀ ਚੜ੍ਹਦੇ ਪੰਜਾਬ ਵੱਲੌ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ|
Anjum veer bhut dil karda thonu milan nu bus nhi chlada thonu dekh ke thonu sun ke sab apna apna jiha mehsus hunda fer such ohi hunda jo mehsus hove love u bhayio
ਦੁਲੇ ਤੇ ਨੱਥੂ ਖੈਹਰੇ ਵਾਲੀ ਕਹਾਣੀ ਪੰਜਾਬ ਚ ਪਿਆਰ ਤੇ ਸਾਂਝੀਵਾਲਤਾ ਦਾ ਸਬੂਤ ਹੈ
Happy lohri brother. God bless you
.bhut vadea explanation kitya ji tuci lohri de. Happy lohri again veere from India ludhiana pujab
Saroya Saab tuhanu te tuhade naal de sare Bhrawan nu Charde Punjab de Bhrawan wallon Lohri dian bahut bahut Mubarakan ❤❤ Love you yaaro
ਬਾਈ ਮੈਂ ਵੀ ਪੰਜਾਬ ਤੋਂ ਹਾਂ ਤਹਿਸੀਲ ਪੱਟੀ ਬਹੁਤ ਵਧੀਆ ਗੱਲ ਕੀਤੀ
U R great anjum Soraya happy lohri
ਮੈਂ ਢਾਹਵਾਂ ਦਿੱਲੀ ਦੇ ਕਿੰਗਰੇ
ਦੁੱਲਾ ਭੱਟੀ
ਦੁੱਲਾ ਸਾਂਝੇ ਪੰਜਾਬ ਦਾ ਨਾਇਕ ਹੋਇਆ ਹੈ ਜਿਸਨੂੰ ਪੰਜਾਬੀ, ਲੋਹੜੀ ਦੇ ਦਿਨਾਂ ‘ਚ ‘ਸੁੰਦਰ-ਮੁੰਦਰੀਏ ਤੇਰਾ ਕੋਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ’ ਕਹਿ ਕੇ ਯਾਦ ਕਰਦੇ ਹਨ।ਭੱਟੀਆਂ ਜ਼ਿਲ੍ਹਾ ਫੈਸਲਾਬਾਦ ਦਾ ਮਾਂ ਲੱਧੀ ਅਤੇ ਪਿਉ ਫਰੀਦ ਦਾ ਪੁੱਤਰ ਦੁੱਲਾ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦਾ ਸੂਰਮਾ ਸੀ ਜਿਸਦਾ ਸਿਰ, ਧੜ੍ਹ ਤੋਂ ਵੱਖ ਕਰਕੇ ਲਾਹੌਰ ਸ਼ਾਹੀ ਕਿਲੇ ਦੇ ਦਰਵਾਜ਼ੇ ਨਾਲ ਟੰਗਿਆ ਗਿਆ ਸੀ। ਉਸ ਤੋਂ ਪਹਿਲਾਂ ਉਸਦੇ ਪਿਤਾ ਅਤੇ ਦਾਦਾ ਨੇ ਵੀ ਰਜਵਾੜਾਸ਼ਾਹੀ, ਜਬਰੀ ਮੁਆਮਲਾ ਵਸੂਲੀ ਵਿਰੁੱਧ ਖੜ੍ਹੇ ਹੋ ਸ਼ਹਾਦਤ ਪ੍ਰਾਪਤ ਕੀਤੀ ਸੀ। ਬਹਾਦਰੀ ਦੇ ਨਾਲ-ਨਾਲ ਅਣਖ, ਉੱਚੇ ਸੁੱਚੇ ਜੀਵਨ ਅਤੇ ਆਚਾਰ ਦੇ ਇਸ ਸੂਰਮੇ ਨੂੰ ਸਰਕਾਰਾਂ ਭਾਵੇਂ ਡਾਕੂ ਕਹਿੰਦੀਆਂ ਸਨ ਪਰ ਉਹ ਲੁੱਟ-ਮਾਰ ਦੇ ਮਾਲ ਨਾਲ ਲੋੜਵੰਦ ਦੀ ਮੱਦਦ ਕਰਦਾ ਸੀ ਜਿਸਦੀ ਸ਼ਾਹਦੀ ਸੁੰਦਰੀ ਅਤੇ ਮੁੰਦਰੀ ਵਾਲਾ ਲੋਕ-ਗੀਤ ਭਰਦਾ ਹੈ। ਇਹਨਾਂ ਦੋਹਾਂ ਹਿੰਦੂ ਭੈਣਾਂ ਨੂੰ ਅਕਬਰ ਦੇ ਅਹਿਲਕਾਰਾਂ ਤੋਂ ਛੁਡਾ ਕੇ ਦੁੱਲੇ ਨੇ ਧਰਮ ਪਿਤਾ ਬਣ ਇਹਨਾਂ ਨੂੰ ਵਿਆਹ ਕੇ ਘਰ ਤੋਰਿਆ।
ਦੂਜੀ ਘਟਨਾ ਅਨੁਸਾਰ ਦੁੱਲੇ ‘ਤੇ ਚੜ੍ਹ ਕੇ ਆਏ ਅਕਬਰ ਦੇ ਜਰਨੈਲ ਨੂੰ ਜਦੋੰ ਦੁੱਲੇ ਦੇ ਰੂਪ ‘ਚ ਮੌਤ ਸਾਹਮਣੇ ਦਿਸੀ ਤਾਂ ਉਹ ਆਪਣੀ ਜਾਨ ਬਖ਼ਸ਼ੀ ਲਈ ਦੁੱਲੇ ਦੀ ਮਾਂ ਲੱਧੀ ਦੇ ਪੈਰਾਂ ‘ਚ ਜਾ ਡਿੱਗਿਆ। ਦੁੱਲੇ ਨੇ ‘ਸ਼ਰਨ ਪਏ ‘ਤੇ ਸ਼ਸ਼ਤਰ ਨਾ ਉਠਾਉਣ ਦੇ ਵਚਨ’ ‘ਤੇ ਪਹਿਰਾ ਦਿੰਦਿਆਂ ਉਸਨੂੰ ਬਖ਼ਸ਼ ਦਿੱਤਾ। ਉਸ ਜਰਨੈਲ ਨੇ ਦੁੱਲੇ ਨੂੰ ਧਰਮ ਭਰਾ ਕਹਿ ਕੇ ਭਰਮਾ ਲਿਆ ਅਤੇ ਉਸਨੇ ਹੀ ਦੁੱਧ ਵਿੱਚ ਜ਼ਹਿਰ ਮਿਲਾ ਦੁੱਲੇ ਨੂੰ ਬੇਹੋਸ਼ ਕਰਕੇ ਅਕਬਰ ਦੇ ਹਵਾਲੇ ਕਰ ਦਿੱਤਾ। ਦੁੱਲੇ ਦਾ ਸਿਰ ਧੜ੍ਹ ਤੋਂ ਵੱਖ ਕਰਕੇ ਉਸ ਵਿੱਚ ਤੂੜੀ ਭਰ ਕੇ ਤਿੰਨ ਦਿਨ ਤੱਕ ਲਾਹੌਰ ਦੇ ਸ਼ਾਹੀ ਕਿਲੇ ਦੇ ਦਰਵਾਜ਼ੇ ‘ਤੇ ਲਟਕਾਇਆ ਗਿਆ। ਭਾਵੇਂ ਇਹ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਸੀ ਪਰੰਤੂ ਪੰਜਾਬੀਆਂ ਨੇ ਉਸਨੂੰ ਸਦਾ ਸਦਾ ਲਈ ਯਾਦ ਕਰਨ ਹਿੱਤ ਲੋਕ ਗੀਤਾਂ ‘ਚ ਗੁੰਦ ਆਪਣੇ ਜਹਿਨ ਵਿੱਚ ਵਸਾ ਲਿਆ।
ਅਸੀਂ ਤਾਂ ਸਾਡੇ ਵੱਡ ਵਡੇਰਿਆਂ ਨੂੰ ਲੋਹੜੀ ਮੌਕੇ ਦੁੱਲੇ ਭੱਟੀ ਦੇ ਗੀਤ ਗਾਉਂਦੇ, ਗੁੜ-ਮੂੰਫਲੀ ਛਕਦੇ ਆਪਸੀ ਮੋਹ ਪਿਆਰ ਵੰਡਦੇ ਹੀ ਦੇਖਿਆ ਹੈ ਜਿਸ ਵਿੱਚ ਉਹ ਆਪਣੇ ਨਵੇਂ ਵਿਆਹੇ/ਜੰਮੇ ਜਵਾਕਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਸਨ।
ਹਥਲੀ ਤਸਵੀਰ ਲਾਹੌਰ ਦੇ ਮਿਆਣੀ ਸਾਹਿਬ ਵਿੱਚ ਬਣੀ ਦੁੱਲੇ ਦੀ ਕਬਰ ਦੀ ਹੈ, ਜਿਸ ‘ਤੇ ਲਿਖਿਆ ਹੈ,
“ਮੈਂ ਢਾਹਵਾਂ ਦਿੱਲੀ ਦੇ ਕਿੰਗਰੇ”
TNX saroya Saab ❤❤ from India punjab
Happy lohri anjum saroya bai tayrian sidian galan jeoday vasay raho🎉🎉
Tuhanu bhi bai ji Lohri deean Lukh Lukh badhaian🌹🌹🙏🙏