Bethak with indian Vloger Rippan at

Поділитися
Вставка
  • Опубліковано 13 жов 2024
  • Bethak with indian Vloger Ripple at ​⁠ dera | ​⁠

КОМЕНТАРІ • 324

  • @balwinderbatth5319
    @balwinderbatth5319 10 місяців тому +31

    ਸੈਮੀ ਦੀ ਅਵਾਜ ਬਹੁਤ ਸੋਹਣੀ ਵਾਹਿਗੁਰੂ ਜੀ ਤਰੱਕੀ ਬਖਸ਼ੇ

  • @InderjitSingh-hl6qk
    @InderjitSingh-hl6qk 10 місяців тому +15

    ਬੱਲੇ ਓਏ ਪੰਜਾਬੀਓ ਦੁਆ ਕਰੀਏ ਦੋਵੇਂ ਪੰਜਾਬ ਮੁੜ ਕੱਠੇ ਹੋ ਜਾਣ, ਇਹ ਇਕ ਇਤਿਹਾਸ ਰਚ ਰਹੇ ਹੋ ਭਾਊ ਜੀਓ,ਹੱਸ ਹੱਸ ਦੋਹਰੇ ਹੋ ਰਹੇ ਹਾਂ, ਅਫ਼ਰੀਕਾ ਤੋਂ,

  • @bpeo9578
    @bpeo9578 10 місяців тому +56

    ਸ਼ਾਲਾ ਮੇਰਾ ਚੜ੍ਹਦਾ ਤੇ ਲਹਿੰਦਾ ਪੰਜਾਬ ਇਕ ਹੋ ਜਾਵੇ ਦਾਤਿਆ। ਪਿਓ ਦਾਦੇ ਦੀ ਜੰਮਣ ਭੌਂ ਨੂੰ ਸੱਜਦਾ ਕਰ ਸਕੀਏ ਅਸੀ ਵੀ ਮਾਲਕਾ🙏🙏🙏 ਧੰਨਵਾਦ ਪੁੱਤਰੋ ਜਿਹੜਾ ਤੁਸੀ ਦਰਸ਼ਨ ਕਰਵਾ ਦਿੰਦੇ ਹੋ ਨਾਸਿਰ ਪੁੱਤਰ ਜੀ ਸਰੋਆ ਪੁੱਤਰ ਜੀ ਸ਼ਹਿਜ਼ਾਦੇ ਗੁਰਚੇਤ ਤੁਹਾਨੂੰ ਸੱਭ ਨੂੰ ਬਹੁਤ ਬਹੁਤ ਪਿਆਰ ❤️❤️❤️ ਇੰਝ ਬੈਠਕ ਕੀਤਿਆਂ ਮੁੱਦਤਾਂ ਬੀਤ ਗਈਆਂ ਨੇ ਜੀ ਕਦੀ ਦਾਤਾ ਮੈਨੂ ਵੀ ਇਸ ਧਰਤ ਸੁਹਾਵੀ ਤੇ ਸੱਜਦਾ ਕਰਨ ਦੀ ਬਖਸ਼ਿਸ਼ ਕਰੇਗਾ 🙏🙏🙏

    • @SurjitKaur-z8g
      @SurjitKaur-z8g 10 місяців тому +4

      Bhut hi sohna vedio blog

    • @SurjitKaur-z8g
      @SurjitKaur-z8g 10 місяців тому +3

      8chak pind v dikhao

    • @Gopy_Pannu_Turh
      @Gopy_Pannu_Turh 10 місяців тому

      Likh ta Sahi lai

    • @GurwinderSingh-mi5rs
      @GurwinderSingh-mi5rs 10 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤😂😂😂😂😂😂😂😂😂❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @baldevsidhu7719
      @baldevsidhu7719 10 місяців тому +1

      Gurpreet hor ki likhe

  • @kashmirkaur6827
    @kashmirkaur6827 10 місяців тому +18

    ਵਾਹਿਗੁਰੂ ਜੀ ਦੋਨਾਂ ਦੇਸ਼ਾਂ ਨੂੰ ਹਮੇਸ਼ਾ ਲਈ ਇਕੱਠੇ ਕਰਦੇ ਮੇਰੇ ਮਾਲਕਾ ਮਿਲਕੇ ਬੈਠਨਾ ਬਹੁਤ ਵਧੀਆ ਲਗਾ ਸਾਰੇ ਲੋਕੀਂ ਚੰਗੇ ਹਨ ਫਿਰ ਵੰਡੀਆ ਕਿਓ 😢

  • @Deephdstudio2626
    @Deephdstudio2626 10 місяців тому +6

    ਸਾਡੇ ਵੀਰ ਜੀ ਫੋਨਾ ਨੇ ਬੇੜਾ ਗ਼ਰਕ ਕਰਤਾ ਜੀ

  • @swarnsinghbirdi6991
    @swarnsinghbirdi6991 10 місяців тому +5

    ਭੇਡ ਨੂੰ ਪਤਾਲੂ ਲਗਾਉਣ ਵਾਲੇ ਅੰਜੁਮ ਸਰੋਇਆ ਸਾਹਿਬ,, ਫੁੱਲ ਸਕਰੀਨ ਮੋਬਾਈਲ ਫੋਨ ਦੀਆਂ ਮੁਬਾਰਕਾਂ।

  • @harnekmalla8416
    @harnekmalla8416 10 місяців тому +9

    ਰਾਜੀ ਰਹੋ ਪਾਕਿਸਤਾਨੀ ਪੰਜਾਬੀਉ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @avtargrewal3723
    @avtargrewal3723 9 місяців тому +4

    ਮੇਰੇ ਵਾਹਿਗੁਰੂ ਚੜਦਾ ਤੇ ਲਾਹਿਦਾ ਪੰਜਾਬ ਇਕ ਹੋ ਜਾਵੇ ਵਾਹਿਗੁਰੂ

  • @simarpawar1997
    @simarpawar1997 10 місяців тому +16

    Old Punjab Yaad aa gya video wekh ke🎉🎉❤❤❤

  • @swarnsinghbirdi6991
    @swarnsinghbirdi6991 10 місяців тому +6

    ਕਹਾਵਤ ਹੈ ਕਿ ਉਨਾਂ ਜ਼ੋਰ ਮਿਰਜ਼ਾ ਮਾਰਨ ਨਹੀਂ ਲੱਗਿਆ ਹੋਣਾ,, ਜਿਤਨਾਂ ਜ਼ੋਰ ਮਿਰਜ਼ਾ ਗਾਉਣ ਤੇ ਲੱਗਦਾ,,ਸੈਮੀ ਜ਼ਿੰਦਾਬਾਦ ਚਾਹ ਲਿਆਉ।

  • @darshanabhanot2489
    @darshanabhanot2489 10 місяців тому +10

    ਬਾਈ ਜੀ ਆਹ ਸਿੰਗਰ ਵੀਰ ਦਾ ਕੀ ਨਾਮ ਹੈ ਅਸੀ ਏਸਦੇ ਗੀਤ ਸੁਨਣੇ ਨੇ। ਨਾਸਰ ਢਿਲੋ ਬਾਈ ਟਰੈਵਲ ਕਪਲ ਦਾ ਧੰਨਵਾਦ ਜਿੰਨਾ ਨੇ ਸਾਡਾ ਪੁਰਾਣਾ ਪੰਜਾਬ ਵਿਖਾ ਦਿੱਤਾ ❤️❤️❤️❤️🥰🥰👍🙏🙏🙏🙏🙏🙏🙏🙏🙏👌👌

  • @sarabjeetsingh6441
    @sarabjeetsingh6441 10 місяців тому +9

    Bahut pyar te Sarkar ❤❤ Lehnde Punjab Vaaleo ,, Eh border di lakeer mitte te saada saanjha punjab ikk hojje ❤️❤️🙏🙏waheguru Mehar karre

  • @jagatkamboj9975
    @jagatkamboj9975 9 місяців тому +10

    ਸੈਮੀ ਜੱਟ ਪੰਜਾਬੀਆਂ ਦੀ ਸ਼ਾਨ ❤❤

  • @chamkaur_sher_gill
    @chamkaur_sher_gill 9 місяців тому +2

    ਸਤਿ ਸਰੀ ਅਕਲ ਜੀ ਸਾਰੇ ਭਰਾਵਾ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @balwinderbatth5319
    @balwinderbatth5319 10 місяців тому +8

    ਬਹੁਤ ਵਧੀਆ ਕੰਮ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਮਹਿਫਲ ਦੇਖਕੇ ਜੀ ਕਰਦਾ ਕਿ ਕਿਹੜਾ ਵੇਲਾ ਹੋਵੇ ਮੈਂ ਵੀ ਸਭ ਕੁੱਝ ਵੇਖਾਂ ਸਾਡੇ ਬਾਪ/ ਦਾਦੇ ਦਾ ਜਨਮ ਸਥਾਨ ਨੂੰ ਸਿਜਦਾ ਕਰ ਸਕਾਂ❤ ਸਾਡਾ ਪੁਰਾਣਾ ਪਿੰਡ ਤੁਹਾਡੇ ਕੋਲ ਕਰਬਾਠ ਪਿੰਡ ਲਹੌਰ ਨੇੜੇ ਹੈ🙏🏻😍😊

  • @prince9876686793
    @prince9876686793 10 місяців тому +2

    ਚਾਹ ਆ ਗਈ ਕੇ ਨਹੀਂ।
    😊 ਖ਼ੁਸ਼ ਰਹੋ ਆਬਾਦ ਰਹੋ।

  • @LakhwinderSingh-tp8oy
    @LakhwinderSingh-tp8oy 10 місяців тому +8

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @buntisingh7350
    @buntisingh7350 10 місяців тому +6

    ਸੁਆਦ ਆ ਗਿਆ ਬਾਈ

  • @baljitkaur292
    @baljitkaur292 9 місяців тому +1

    ਬਹੁਤ।ਹੀ।ਵਧੀਆ।ਗਾਇਆ।ਮੀਰਾਂਜਾ।ਵੀਰ।ਰੱਬ।ਕਰੇ।ਵਾਪਸ।ਇੱਕ।ਹੋ।ਜਾਣ।ਦੋਨੋਂ।ਮੁਲਖ।🙏🙏❤

  • @1585wale
    @1585wale 9 місяців тому +2

    ਵੀਰ ਦੀ ਵਾਜ ਬਹੁਤ ਹੀ ਵਧੀਆ ਮੇਰੀ ਜਾਨ ਆ ਸਾਰੇ ਵੀਰ ਲੈਦਾ ਪੰਜਾਬ love you ❤❤

  • @janggill3439
    @janggill3439 10 місяців тому +5

    ਅਸਲੀ ਨਜਾਰੇ। ਜਿੰਦਗੀ। ਦੇ। ਬਾਈ ਜੀ

  • @harkeetsinghsaroya725
    @harkeetsinghsaroya725 10 місяців тому +4

    ਬਹੁਤ ਵਧੀਆ ਜੀ, ਖ਼ੁਸ਼ੀਆਂ ਮਾਣੋ

  • @sukhwindersingh2162
    @sukhwindersingh2162 9 місяців тому

    ਸੈਮੀ ਬਾਈ ਦੀ ਅਵਾਜ਼ ਬੜੀ ਸੋਹਣੀ ਹੈ ਰੱਬ ਤਰੱਕੀਆਂ ਬਖ਼ਸ਼ੇ

  • @jssidhu2743
    @jssidhu2743 10 місяців тому +3

    ਜਿਉਂਦੇ ਰਹੋ ਬਾਈ ਬਾਬਾ ਚੜਦੀ ਕਲਾ ਰੱਖੇ...ਰੰਗ ਬੰਨਦੇ ਰਹੋ..🎉❤॥ਜੇ ਐਸ ਸਿੱਧੂ ਪਟਿਆਲੇ ਤੋਂ

  • @jasskaur-pe3hv
    @jasskaur-pe3hv 9 місяців тому +5

    ਮੈਂ ਪਹਿਲੀ ਵਾਰ ਦੇਖਿਆ... ਕੇ ਜਿਸ ਤਰਾਂ 2 ਪੰਜਾਬ ਇਕ ਇਕੱਠੇ ਬੇਠੇ ਹੋਣ. ਬਹੁਤ ਵਧਿਆ ਲੱਗਾ ❤❤❤❤❤

  • @msf5937
    @msf5937 10 місяців тому +5

    ਬਾਈ ਲਹਿਦੇ ਪੰਜਾਬ ਦੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਸੋਲਾ ਦਰੀ ਵਿਚ ਬੈਠੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @kanwalrandhawa-3020
    @kanwalrandhawa-3020 10 місяців тому +2

    Wah ji wah purana ਪੰਜਾਬ ਯਾਦ ਆ ਗਿਆ

  • @ghulamjillani620
    @ghulamjillani620 9 місяців тому

    واہ جی واہ کیا بات ھے چک دوو پھٹے اک گل تے دسو سیمی کول کپڑیاں دا اک ای جوڑا اے

  • @BalwinderSingh-gy1fm
    @BalwinderSingh-gy1fm 9 місяців тому

    ਬਹੁਤ ਵਧੀਆ ਲੱਗਦਾ ਤੁਹਾਡੇ ਵਲੋਗ ਦੇਖ ਕੇ

  • @GurjitKaur-nm4ed
    @GurjitKaur-nm4ed 10 місяців тому +3

    Schi asi ena agge nikl k v khush nhi Pakistan ch Punjabi virsa sambalia pia rooh khush ho gyi lg hi nhi riha k Pakistan a Eve feel hnda sada apna Punjab a oh time schi nice c aj asi enna age nikl gye pr oh sb miss kr rhe ,pr es vdo nu dekh k Eve lgda jive asi ap es pind ch es ekth ch baithe haa,schi bot hi vdia vdo

  • @shawindersingh6931
    @shawindersingh6931 10 місяців тому +1

    ਬਾਈ ਜੀ ਅੱਜ ਦੀ ਮਹਿਫਲ ਦੇਖ ਕੇ ਬਹੁਤ ਵਧੀਆ ਲਗਾ ਨਜ਼ਾਰਾ ਆਗਿਆ l ਜਿਉਂਦੇ ਵਸਦੇ ਰਹੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਓ l

  • @Aulakhfaujicouple
    @Aulakhfaujicouple 9 місяців тому

    Veere ne gl bhaut vdiya kahi a ki je ਨਸ਼ੇ ਨੂੰ ਖਾਣਾ ਤਰੱਕੀ ਕਹਿੰਦੇ a ਅਸੀਂ ਇਸ ਦੀ ਤਰੱਕੀ ਨਾਲੋ ਏਦਾ ਪਛੜੇ ਚੰਗੇ ਆ

  • @peaceofmind5515
    @peaceofmind5515 10 місяців тому +4

    ਵੀਰ ਇਕੱਲਾ ਨਸ਼ਾ ਪੱਤਾ ਹੀ ਨਹੀਂ ਸਾਡੇ ਇੱਥੇ, ਮਤਲਬ ਇਹ ਨਹੀਂ ਕਿ ਸਾਡੇ ਇੱਥੇ ਸਾਰੇ ਹੀ ਨਸ਼ੇੜੀ ਹੋ ਗਏ। ਬਾਈ ਸਾਡੀਆਂ ਕੁਝ ਹੋਰ ਮਜਬੂਰੀਆਂ ਜਿਨ੍ਹਾਂ ਕਰਕੇ ਸਾਡੇ ਬੰਦੇ ਬਾਹਰ ਨੂੰ ਭੱਜ ਰਹੇ ਆ.... ਹਾਲਾਂਕਿ ਉਹਨਾਂ ਦਾ ਇਹ ਫ਼ੈਸਲਾ ਕੋਈ ਬਹੁਤਾ ਵਧੀਆ ਨਹੀਂ....... ਪਰ ਸਿਰਫ਼ ਨਸ਼ੇ ਨਾ ਸਾਡੇ ਸਿਰ ਪਾਓ

    • @baldevsidhu7719
      @baldevsidhu7719 10 місяців тому +1

      Rss and Jinnah both came from Maharashter ਇਨਾ ਨੇ Punjab Kashmir, Bengal . ਬਾਨੀਏ ਦੋਨੇ ਪਾਸੇ ਇਕ ਉਰਦੂ ਵਾਲਾ ਦੂਸਰਾ ਹਿਦੀ ਵਾਲਾ ਵਪਾਰ ਮੁਬਈ ਕਰਾਚੀ ਰਾਹੀ ਉਜਾੜ ਪੰਜਾਬ ਕਰਤਾ! Educated Punjabi had no choice but to leave for the west ! ਮੇਰੇ ਤਾਇਆ ਜੀ 1956 ਚ student visa ਤੇ Canada ਆਏ ਸੀ ਫਿਰ ਸਾਰੇ ਆ ਗਏ!

    • @peaceofmind5515
      @peaceofmind5515 10 місяців тому

      @@baldevsidhu7719 ਬਿਲਕੁਲ, ਮੈਂ ਵੀ ਇਹੋ ਕਿਹਾ ਕਿ ਸਾਡੇ ਕੁਝ ਹੋਰ ਮਸਲੇ ਆ ਜਿਹਨਾਂ ਕਰਕੇ ਸਾਡੇ ਲੋਕਾਂ ਨੂੰ ਬਾਹਰ ਦੇ ਦੇਸ਼ਾਂ ਵਲ ਜਾਣਾ ਪੈ ਰਿਹਾ ਹੈ।

  • @Sarlochan
    @Sarlochan 10 місяців тому +16

    ਇਹ ਸਾਰਾ ਇਕੱਠ ਦੇਖਕੇ ਨਜ਼ਾਰਾ ਆ ਗਿਆ 🙏🏼

  • @gulabsidhu-nb6sl
    @gulabsidhu-nb6sl 10 місяців тому +3

    Bale oe punjab betha rl ke dil khus krta vasde rho punjab wale oe i am from punjab malout india

  • @manjitkour1885
    @manjitkour1885 10 місяців тому +5

    Very nice poem words thanks

  • @NirmalSingh-yh8kk
    @NirmalSingh-yh8kk 10 місяців тому +5

    Waheguru Maher karn ji app te ❤❤🙏🙏

  • @jaggaaddk7191
    @jaggaaddk7191 9 місяців тому +2

    ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ❤❤❤❤❤❤❤❤❤❤

  • @bainsvlogs1139
    @bainsvlogs1139 10 місяців тому +3

    Sammi Bai lai dua baba awaj buland rakhe mainu Gana sun k Apni Purani seli di yaad agi ❤❤❤❤

  • @pammazaildarusa330
    @pammazaildarusa330 10 місяців тому +3

    ਸਿਰਾ ਜੱਟਾ ਲਵ ਯੂ ❤punjab india ❤

  • @Rajrobin-t7h
    @Rajrobin-t7h 10 місяців тому +5

    Dil happy happy hugya dekh k 😇

  • @loveguru4554
    @loveguru4554 10 місяців тому +1

    Yaar mja aa gya dekh ke aj ta mehfil puri lgi hai mera dil bhut krda aap othe hunda

  • @jagtarsingh3429
    @jagtarsingh3429 10 місяців тому +3

    Love from charda Punjab ❤ ❤ ❤

  • @chaudhrymajeed7602
    @chaudhrymajeed7602 9 місяців тому +1

    bohot vadia its remind me my young ager eara from chicago

  • @kuldeepthegreat
    @kuldeepthegreat 10 місяців тому +2

    lehnde punjab wale veera nu india to bahot sara pyar ❤

  • @ashokkkumar6835
    @ashokkkumar6835 10 місяців тому +1

    Kya bat 16 dari di mahfil diya na sir veer sroasab ripan shami ate Sare veer i love you❤❤❤❤❤❤

  • @SK-io4gd
    @SK-io4gd 10 місяців тому +4

    Excellent,keep it up brothers: Nasir,Anjum, Rippan,Bhana
    Salute

  • @maqsoodahmad7913
    @maqsoodahmad7913 10 місяців тому +1

    Punjab veer ral baethy. Ty eh baethak boht hi khoob soorat lag Di hy.sohna Rab eh malap hamaesha rahy.

  • @rajivkumar2905
    @rajivkumar2905 10 місяців тому +1

    ਬਹੁਤ ਖੁਸ਼ੀ ਹੋ ਤੁਹਾਡੇ ਰਾਤ ਦੀ ਮੈ ਹਫ ਲ ਸੁਣਕੇ

  • @parminderjitsidhu4622
    @parminderjitsidhu4622 10 місяців тому +4

    Mere veer Anjum Saroya sahib bahut Dil kerda tenu Millen nu

  • @farridar3213
    @farridar3213 10 місяців тому +1

    عمدہ بیٹھک❤ سردی میں بیٹھے ہیں آگ جلا لیتے۔

  • @satnamsingh011
    @satnamsingh011 10 місяців тому

    ਬਹੁਤ ਵਿਧੀਆਂ ਲਗਿਆ

  • @paramjotsingh2923
    @paramjotsingh2923 10 місяців тому +2

    Very nice vlog veer g sada v bahut dil karda pakistan aan nu

  • @parvindersingh9781
    @parvindersingh9781 9 місяців тому

    bhai mirza ne ta kheel tain love from NABHA charda punjab

  • @SonuKumar-ti4fu
    @SonuKumar-ti4fu 9 місяців тому

    Nasir 22 nu tan me like kita sroya Saab v bada Kamal da actor he

  • @gogavirk3403
    @gogavirk3403 10 місяців тому +4

    Very nice blog god blessed we love this blog keep going on dhillo sahib ji my blessings are always with you god blessed again ❤❤❤❤❤❤❤❤❤

  • @gurpalsingh221
    @gurpalsingh221 10 місяців тому +1

    Sara Punjab kahli ho gya hai. Thory din pehla delhi airport gya c. Eh lgda c javy sara Punjab hi foreign jann chlya hai. Rabà Mehar kari dovy punjba te.yar vakhy hi pind d bhut yaad ondi hai. Ik mnt da vehal nai hai. Zindagi vch bhut kush kusda jnda lgda hai.

  • @gamdoorbrar3417
    @gamdoorbrar3417 10 місяців тому

    ਆਹ ਸੱਭਿਆਚਾਰ ਸਾਡੀ ਪੀੜੀ ਨੇ ਤਾਂ ਵੇਖਿਆ ਹੈ, ਅਜੋਕੀ ਪੀੜੀ ਸਿਰਫ਼ ਤੁਹਾਡੇ ਵਲੌਗ ਵਿੱਚ ਹੀ ਵੇਖ ਸਕਦੀ ਹੈ,, ਬਾਕੀ,, ਗੱਲ ਤੁਹਾਡੇ ਮਾਈਕ ਤੋਂ ਇਲਾਵਾ ਦੂਜੇ ਮਾਈਕਾਂ ਦੀ ਆਵਾਜ਼ ਬਹੁਤ ਘੱਟ ਆ ਰਹੀ ਹੈ,, ਨਾਸਿਰ ਵੀਰ ਦੀ ਅਵਾਜ਼ ਬਹੁਤ ਘੱਟ ਆ ਰਹੀ ਹੈ,

  • @Jkaroraofficial
    @Jkaroraofficial 10 місяців тому

    Kamal he ji aap sab da menu eyen lagda ki m aap ji naal ha salaam h sab nu ta selut ripan pahji da ❤❤❤❤❤❤

  • @RajaKahlon-wf3nu
    @RajaKahlon-wf3nu 10 місяців тому +3

    Veer g hon te dil krda har vele tuhade hi vilog dekhi jaiye

  • @darshangill26
    @darshangill26 10 місяців тому +5

    ਰਿਪਨ। ਤੇ। ਨਾਸਰ। ਜੀ। ਤਹਾਡੀ। ਮਹਿਫਲ। ਬਹੁਤ। ਵਧੀਆ। ਲੱਗ। ਰਹੀ। ਮੈ। ਵੀ। ਘਰ। ਬੇਠਾ। ਮਹਿਫਲ। ਚ। ਬੇਠਾ। ਮਸੂਲ। ਕਰ। ਰਿਹਾ। ਹਾ

  • @neerubajwa66
    @neerubajwa66 10 місяців тому +2

    veer ji menu eve feel ho reha jive me tuhade naal hova kaash me v aa paava pakistan

  • @zahidgujjar0008
    @zahidgujjar0008 10 місяців тому +3

    بہت اچھا کام کر رہے نے سرویا تے ناصر ماشاءاللہ🎉

  • @RajaKahlon-wf3nu
    @RajaKahlon-wf3nu 10 місяців тому +2

    Dhillon bhai,bhinder bhai,saroya bhai love you aal family members

  • @zahidgujjar0008
    @zahidgujjar0008 10 місяців тому +1

    بہت جی دار بندے جے یار سارییاں ویڈیو ویکھی دییاں نے❤

  • @KashmirSingh-se9ej
    @KashmirSingh-se9ej 10 місяців тому

    Asli mehfal te eh hai sade nase te devalment te hor asi apne charde Punjab de kee karna lehnde Punjab de mahoul ese bahut sahi hai thank you Sare veera nu

  • @SatnamSingh-kh6sg
    @SatnamSingh-kh6sg 10 місяців тому

    Buhut sohne lagde sare veer ikhathe bethe Inj he mehfala lagdia rehen masha allah

  • @jaswinder1035
    @jaswinder1035 9 місяців тому +3

    I like sense of humor of Anjam Saroya !

  • @AdvUmrinderSinghChahal
    @AdvUmrinderSinghChahal 9 місяців тому

    ਸੈਮੀ ਨਜ਼ਾਰਾ ਲਿਆ ਦਿੱਤਾ ਵੀਰ ...❤

  • @pritpal207
    @pritpal207 10 місяців тому

    Love u Saroya Vir Nasir Virji.....Sami vir di awaz oh geet ek din LOKGEET Ban Javega....

  • @DarshanSingh-d8e
    @DarshanSingh-d8e 10 місяців тому

    Bahut jyada pyar de Rahane lende Punjab Wale veer ji

  • @billa_oye_24
    @billa_oye_24 9 місяців тому

    Waheguru ji chadikala ch bakshan Sara veera nu .

  • @sawarnsingh9989
    @sawarnsingh9989 10 місяців тому +1

    Good vedio
    Sammy you too good
    god bless you all of you sawarn Singh from UK

  • @jagjeetsran
    @jagjeetsran 10 місяців тому +2

    Waa ji waa Mazza aa gyaa dekh k Veera nu

  • @bandnasidhu
    @bandnasidhu 10 місяців тому +1

    BAI BAHNA SIDHU JI and ANJUM SAROYA JI , COUSIN BROTHERS , 😄 MASSIAN DEH PUTT .

  • @amarjitsidhu5124
    @amarjitsidhu5124 10 місяців тому

    ਬਾਈਜੀ ਕੁਛ ਵੀ ਕਹੋ ਐਸੀ ਮਹਿਫਲ ਇਕ ਅਰਸੇ ਬਾਦ ਦੇਖੀ ਆ ਜਿਉਂਦੇ ਵਸਦੇ ਰਹੋ

  • @pawankumar2742
    @pawankumar2742 10 місяців тому

    Sira da gaiyk Sira voice bahut hi vdhia song Sira maifle

  • @JagjeetSingh-cw1is
    @JagjeetSingh-cw1is 9 місяців тому

    ਬਹੁਤ ਵਧੀਆ 🎉🎉

  • @KulwinderKaur-us9jy
    @KulwinderKaur-us9jy 9 місяців тому

    Bhoot mazedaar vlogs 🤗🤗🙌😊

  • @sukhdevmalhi
    @sukhdevmalhi 10 місяців тому +1

    very nice...I waana visit pak-punjab...love u
    guys

  • @JasveerSingh-ew2vv
    @JasveerSingh-ew2vv 10 місяців тому +3

    Sami very nice song ❤❤🎉

  • @mooslmoosl8389
    @mooslmoosl8389 10 місяців тому +1

    Dil bag bag ho gya,Nasir jdo India Aayea ik din sady kol rehna

  • @GaganChahal-y8r
    @GaganChahal-y8r 9 місяців тому

    ਨਾਸਰ ਬਾਈ ਹੱਸਦਾ ਵਾਲਾ ਵਧੀਆ ਲੱਗਦਾ ਮੈ ਪਹਿਲਾ ਵੀ ਬਹੁਤ ਵੀਡੀਉ ਚ ਦੇਖਿਆ ❤

  • @BalvirSingh-sk1dt
    @BalvirSingh-sk1dt 10 місяців тому

    Waheguru chardikalan Rekhe aap sub nu very good very nice 👍

  • @syedwajidali6509
    @syedwajidali6509 10 місяців тому

    very nice video and velager charday punjab sada aunday raho from apni desi life chanle pak

  • @jaswinderkaur3696
    @jaswinderkaur3696 10 місяців тому +1

    ਵੀਰੇ ਸਤਿ ਸ੍ਰੀ ਅਕਾਲ ਜੀ ਸਭ ਨੂੰ ।ਬਹੁਤ ਵਧਿਆ ਲੱਗਿਆ ਤੁਹਾਡੀਆ ਗੱਲਾ ਸੁਣ ਕੇ ਸਾਡੇ ਪੁਰਖੇ ਵੀ ਪਾਕਿਸਤਾਨ ਤੋ ਹੀ ਗਏ ਸੀ ਲਾਇਲਪੁਰ ਚੱਕ 388 ਤੋ

  • @veerSingh-jr5hb
    @veerSingh-jr5hb 10 місяців тому +6

    😢 ਬਾਜ਼ੀ ਆਪਣੇ ਤਰੱਕੀ ਜੀਨੀ ਮਾਰਜੀ, ਆਪਣੇ 80.% ਡੱਪਰੇਸਨ ਚਾ ਚਲੇ ਗਏ ਨੇ

  • @anitakamboj2665
    @anitakamboj2665 10 місяців тому

    Semi vera thude voice bout vadiya,and I love old Punjab

  • @sarabjitkaur3367
    @sarabjitkaur3367 10 місяців тому

    Very nice vedeo bahut bahut danwad sarea veera da ❤❤❤ italy

  • @Karamjitsingh-tp3xv
    @Karamjitsingh-tp3xv 9 місяців тому

    Yr Bhut dil krda sada v

  • @hargopalsharma6601
    @hargopalsharma6601 10 місяців тому

    Nasir dhillon good person l u from ferozpur Punjab

  • @BalwinderSingh-b9p4p
    @BalwinderSingh-b9p4p 9 місяців тому

    Sare vira bajurga nu peyar bhari sat sri akal ❤❤tuhanu jorarn da sadan huka sda lai chalda rhe vir ek kam kro5 sadeya 11 bache control kro 2ja3 bache bahut hunde ucha jiwan banao yar bahut peyare lagde ho jug jug jevo asi ek ha love you ❤❤❤❤❤

  • @abidwali6582
    @abidwali6582 9 місяців тому

    Maza agya mashlla abid jatt karachi

  • @gurjindersandhu3723
    @gurjindersandhu3723 10 місяців тому

    Bhot vadia lga ekthe bathe dak k..chd de punjab ch eh sb kuj khtm ho chlea..lhnde punjab ch hje eh chej hagi a dak k miss krde a asi eh chej

  • @AsifKhan-e9v8f
    @AsifKhan-e9v8f 10 місяців тому

    Toba toba bht maza Aya ha ap ki video dekh ke

  • @narsiram8316
    @narsiram8316 2 місяці тому

    I love Anjum Saroya from the core of my heart by God

  • @GurnamSingh-i3e
    @GurnamSingh-i3e 10 місяців тому +1

    Bhai tuhada Punjab bhut vadia lagda

  • @charanjeetsingh7150
    @charanjeetsingh7150 10 місяців тому +2

    ਰਿਪਨ ਵੀਰ ਗੁੱਸਾ ਨਾ ਕਰਿਉ ਤੁਹਾਨੂੰ ਚੜਦੇ ਪੰਜਾਬ ਨੂੰ ਡਿਫੈਡ ਕਰਨਾ ਨਹੀਂ ਆਇਆ
    ਚੜਦੇ ਵਾਲੇ ਜ਼ਿਆਦਾਤਰ ਸਿੱਖ ਕਮੀਉਨਟੀ ਨੂੰ ਬਲੋਂਗ ਕਰਦੇ ਨੇ ਮਤਲਬ ਘੱਟ ਗਿਣਤੀ ਨੇ ਘੱਟ ਗਿਣਤੀ ਕੌਮਾਂ ਨੂੰ ਸਰਕਾਰਾਂ ਹਮੇਸ਼ਾਂ ਬਦਨਾਮ ਕਰਦੀਆ ਨੇ ਨਸ਼ਿਆ ਚ ਡੌਬਿਆ ਜਾਂਦਾ ਉਹਨਾਂ ਦਾ ਪ੍ਰਵਾਸ ਕਰਨ ਲਈ ਮਜਬੂਰ ਕੀਤਾ ਜਾਂਦਾ ਮੁਸਲਿਮ ਪਾਕਿ ਚ ਧਾਰਮਿਕ ਤੌਰ ਤੇ ਘੱਟ ਗਿਣਤੀ ਨਹੀਂ ਹਨ

  • @GurpreetsinghSandhu-o3k
    @GurpreetsinghSandhu-o3k 10 місяців тому +1

    Nasir,Anju,Sehmi,Ripan love you all.

  • @baljindersingh7802
    @baljindersingh7802 10 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji