Anjum Saroya Di Mulaqat Awais Ghuman Sialkoti naal Anjum de Dare Ty. | انجم سرویا تے اویس گھمن

Поділитися
Вставка
  • Опубліковано 25 лис 2024

КОМЕНТАРІ • 377

  • @bpeo9578
    @bpeo9578 5 місяців тому +32

    🙏🙏🙏 ਜੀ ਸਰੋਆ ਪੁੱਤਰ ਜੀ ਤੇ ਘੁੰਮਣ ਸਾਹਬ ਸਦਾ ਚੜ੍ਹਦੀ ਕਲਾ ਵਿੱਚ ਰਹੋ ਜੀ। ਚੜ੍ਹਦੇ ਪੰਜਾਬ ਵੱਲੋਂ ਘੁੰਮਣ ਪਰਿਵਾਰ ਯੂ ਕੇ ਅਤੇ ਨਿਊਜ਼ੀਲੈਂਡ ਵੱਲੋਂ ਲਹਿੰਦੇ ਪੰਜਾਬ ਸਰੋਆ ਬੇਟਾ ਤੇ ਘੁੰਮਣ ਸਾਹਬ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ।
    ਅੱਜ ਮੇਰੇ ਪਿਓ ਦਾਦੇ ਦੇ ਦੇਸ਼ ਤੋਂ ਘੁੰਮਣ ਸਾਹਬ ਤੇ ਸਰੋਆ ਪੁੱਤਰ ਨੂੰ ਡੇਰੇ ਤੇ ਗੁਫਤਗੂ ਕਰਦਿਆਂ ਰੂਹ ਨੂੰ ਸਕੂਨ ਮਿਲਿਆ। ਸਿਆਲਕੋਟੀਆਂ ਦੀ ਤਾਂ ਗੱਲ ਹੀ ਕਮਾਲ ਦੀ ਹੈ। ਇਲਿਆਸ ਘੁੰਮਣ ਜੀ ਨੂੰ ਵੀ ਬਹੁਤ ਬਹੁਤ ਪਿਆਰ ❤❤❤
    ਪਰਮਿੰਦਰ ਜੀਤ ਸਿੰਘ ਰਿਟਾ. ਸਿੱਖਿਆ ਅਫਸਰ
    ਨਕੋਦਰ, ਜਲੰਧਰ ਪੰਜਾਬ ਇੰਡੀਆ (ਲੰਡਨ ਯੂਕੇ )

    • @karamsingh5855
      @karamsingh5855 2 місяці тому

      ❤❤❤❤❤ Sat Sery Akal bai je Saroya & Gumman Shaib je Wahe guru je Chardikala wich rakhe je Ap je nu & Ap je de Famley Nu Zindabad Raho Je❤❤❤❤❤

    • @createworld7385
      @createworld7385 21 день тому

      Love from Pakistan 🇵🇰 panjab Sialkot to ..♥️

  • @manjindersinghbhullar8221
    @manjindersinghbhullar8221 5 місяців тому +19

    ਅੰਜੁਮ ਸਰੋਯਾ ਸਾਬ ਤੇ ਸਾਰੇ ਭੈਣਾਂ ਭਰਾਵਾਂ ਨੂੰ ਚੜਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻 🙏🏻 ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ

  • @InderjeetsethiInderjeetsethi
    @InderjeetsethiInderjeetsethi 5 місяців тому +22

    Very very good 👍 Awais ghuman saab ji 👌👌pind kharwan distic Yamunanagar Ambala Haryana punjabi 🇵🇰🇮🇳🙏🙏

  • @janggill3439
    @janggill3439 5 місяців тому +11

    ਇਹ ਦੁਨੀਆਂ ਕਿੰਨੀ ਪਿਆਰੀ ਏ ਮੁਹੱਬਤ ਕਰਨ ਵਾਲੇ ਹੀ ਮੁਹੱਬਤ ਸਮਝ ਸਕਦੇ ਨੇ ਇਹ ਪਿਆਰ ਦੀਆਂ ਪੀਘਾਂ ਚੜੀਆਂ ਰਹਿਨ ਫੁੱਲਾਂ ਦੀਆਂ ਕਿਆਰੀਆਂ ਖੜੀਆਂ ਰਹਿਣ ਸਾਡੇ ਦਿਲਾਂ ਦੀਆਂ ਤਾਂਗਾਂ ਰੂਹ ਸੱਜਣਾਂ ਦੀ ਇਨਾਂ ਦੋਨਾਂ ਪੰਜਾਬਾਂ ਵੱਸ ਜਾਵੇ ਤੇ ਅੱਲਾ ਕਰੇ ਫਿਰ ਇੱਕ ਪੰਜਾਬ ਬਣ ਜਾਵੇ ਸਰੋਆ ਸਾਹਿਬ ਅੱਲਾ ਤੁਹਾਨੂੰ। ਉੱਮਰ ਲਾਵੇ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 5 місяців тому +46

    ਅਵੈਸ ਘੁੰਮਣ ਜੀ ਦਾ ਆਖਣਾ ਕਿ ਜਿੱਥੇ ਅੱਜ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਲੋਕ ਬਹਿ ਕੇ ਚਲੇ ਗਏ ਤੇ ਕਿੰਨਿਆਂ ਨੇ ਸਾਡੇ ਤੋਂ ਬਾਅਦ ਏਥੇ ਬਹਿਣਾ ਹੈ, ਇਸ ਬਾਰੇ ਹਜ਼ਾਰ ਸਾਲ ਪਹਿਲਾਂ ਸ਼ੇਖ਼ ਫ਼ਰੀਦ ਜੀ ਦਾ ਲਿਖਿਆ ਹੇਠਲਾ ਸ਼ਬਦ ਮਨੁੱਖ ਦੀ ਹੋਣੀ ਨੂੰ ਵਧੀਆ ਤਰੀਕੇ ਨਾਲ਼ ਬਿਆਨ ਕਰਦਾ ਹੈ:
    ਆਸਾ ॥ ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥ ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥ ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥ ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥ ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥ ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥ ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥ {ਪੰਨਾ 488}

  • @DhanSingh-zg6cn
    @DhanSingh-zg6cn 5 місяців тому +32

    ਅੱਜ ਤਾਂ ਦਿਲ ਬਾਗੋਂ ਬਾਗ ਹੋ ਗਿਆ ਦੋ ਹੀਰੇ ਇਕੱਠੇ ਬੈਠੇ ਦੇਖ ਕੇ

  • @OkkhaadkuKhaadkuok
    @OkkhaadkuKhaadkuok 5 місяців тому +17

    ਬਹੁਤ ਵਧੀਆ ਬਣਾਇਆ ਜੀ ਬਲੋਕ 🌺🥀🌷🌹🌻💐🌼🌴🌱🌳🍓🍉

  • @irfansipra2870
    @irfansipra2870 5 місяців тому +13

    ماشاءاللہ، وی لاگ دی چس آ گئی۔۔ دونویں پنجابی دے سچے موتی❤❤

  • @SarbjeetSingh-u2w
    @SarbjeetSingh-u2w 5 місяців тому +3

    ਅਵੈਸ ਘੁੰਮਣ ਸਾਹਿਬ ਜੀ ਸਾਰੇ ਹੀ ਚੜ੍ਹਦੇ ਪੰਜਾਬ ਵੱਲੋਂ ਤੁਹਾਨੂੰ ਅਤੇ ਅੰਜੁਮ ਸਰੋਯਾ ਸਾਹਿਬ ਜੀ ਨੂੰ ਬਹੁਤ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤❤❤❤❤❤❤❤❤🙏🙏🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌻

  • @KulwantSinghKulwantsingh-v4d
    @KulwantSinghKulwantsingh-v4d 5 місяців тому +6

    ਮੁਬਾਰਕ ਹੋਵੇ ਮੇਰੇ ਵੱਲੋਂ ਕਿ ਸੁਦਾਮਾ। ਚੜ੍ਹਦਾ ਪੰਜਾਬ ਦੇ ਧਨਵਾਦ ਢਿਲਵਾਂ ਕਪੂਰਥਲਾ

  • @MuhammadImran-sl7nv
    @MuhammadImran-sl7nv 5 місяців тому +7

    توانووں دونوں نو لکھ لکھ مبارکاں اللہ توانووں دونوں نوں خوش رکھے آمین( عمران کویت توں ) تے پاکستان لا لہ موسے توں

  • @BalwantSingh-wm6zy
    @BalwantSingh-wm6zy 2 місяці тому +4

    ਬਹੁਤ ਵਧੀਆ ਜੀ ਦੋਵਾਂ ਵੀਰਾਂ ਨੂੰ ਘੁੰਮਣ ਸਿਆਲਕੋਟੀ ਤੇ ਸਰੋਆ ਸਾਹਿਬ ਜੀ ਰਹਿਮੇ ਸਾਹ 24:04

  • @gurlalsinghvirkvirk877
    @gurlalsinghvirkvirk877 5 місяців тому +5

    Bauth bauth dil khush huya jado v Pakistan. Da sada veer Anjam veer nu dekhta a love u paji ❤❤❤❤ and twada Ustaad nu v truck behar k love u a ji always hasda wasda reho ❤❤❤❤❤

  • @reshamsingh7609
    @reshamsingh7609 5 місяців тому +4

    Bahut badhiya Saroya Saheb...Tusi Punjabi maa boli and Punjabi culture di sewa kar rahey ho.... Allah aap sab tey Mehar karey.... khush raho abaad raho.....

  • @RiazAhmad-xx3nj
    @RiazAhmad-xx3nj 2 місяці тому +4

    Shala wasda Rahay panjab Mera shahzaday veer awais ghumman s and Anjam Bhai love from Saudi Arabia 🇸🇦🇵🇰 Gujarat Pakistan

  • @shahrozsroya1292
    @shahrozsroya1292 5 місяців тому +5

    Two legends of jutt Family IN One Frame ❤ MA SHA ALLAH ♥️

  • @samiashabbir7265
    @samiashabbir7265 5 місяців тому +6

    MA SHA ALLAH....High light dekh li ab free ho k full vlog dekhain ge....anjum bhai mzay ki bat ya ha k ap k vlogs ma zmeendari k liye khas tor pr bht information hoti ha...lakin aam log b bht hi shok sa ap k vlogs dekhte han or daily routeen life ki bht c achi batain mil hi jati han ap ki guftgoo sa.....direct ya indirect....ise kehte hain maloomat or mza dono ak sath....😊
    "Aamoo k aam or gutliyon k b daam" ....👍🏻👍🏻👍🏻👍🏻🤭Ma Sha Allah wa Tbarak Allah.
    Samia minhas.sialkot punjab 🇵🇰

  • @shakilnasir3829
    @shakilnasir3829 5 місяців тому +3

    Maa Shaa Allah
    Subhan Allah
    Two Panjabi great legends.

  • @HafizSadam-xs4jo
    @HafizSadam-xs4jo 3 місяці тому +4

    Dhillon,Hanjra,Saroya, Bhinder,Ghumman punjabi super star now a days in Pakistan punjab Allah bless you All jeonday wasday raho Punjab day Sheroo

  • @kashifmehmood467
    @kashifmehmood467 5 місяців тому +12

    زبردست جی گھمن صاحب سرویا صاحب تسی لوگ ساڈا سرمایا تہاڈی وڈیو ویکھ سکون آندا اے

  • @harpindersingh7906
    @harpindersingh7906 5 місяців тому +15

    ਬਹੁਤ ਵਧੀਆ ਲੱਗਿਆ ਭਰਾਵਾਂ ਦਾ ਮੇਲਾ ❤

  • @TheKingHunter8711
    @TheKingHunter8711 Місяць тому +4

    ❤ ਪੰਜਾਬੀ ਮਾਂ-ਬੋਲੀ ❤
    Mother Language Panjabi
    ❤❤❤❤❤❤❤❤❤❤
    from__________east PANJAB

  • @IftikharAhmedSahi.
    @IftikharAhmedSahi. 2 місяці тому +3

    السلام علیکم آپ سب کو
    اللّٰہ تعالیٰ آپ سب کو سلامت رکھے-
    آپ سب اچھی طرح کام کر رہے ہیں - اللّٰہ بری نظر سے بچائے - آمین

  • @ludhianapigeonflyingclub9815
    @ludhianapigeonflyingclub9815 5 місяців тому +9

    ਪੰਜਾਬੀ ਭਾਸ਼ਾ ਸਾਡੀ ਪਹਿਚਾਣ ਹੈ ਦੇਸ਼ ਦੀ ਵੰਡ ਹੋਈ ਆ ਦਿਲਾਂ ਦੀ ਸਾਂਝ ਨਹੀਂ 🫂💌

  • @bpannu7780
    @bpannu7780 5 місяців тому +9

    Punjabi nu pyar karan waliyan wallon tuhada bahut dhanwad. ❤

  • @MuhammadIrfan-nc3qq
    @MuhammadIrfan-nc3qq 5 місяців тому +6

    ما شاء الله، اللّٰہ پاک آپ سب کو سلامت رکھے امین ثم امین

  • @BabajiSongh
    @BabajiSongh 5 місяців тому +7

    ਅਵੈਸ ਘੁੰਮਣ ਦਾ ਭਲਾ ਕਰੇ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਅਜਮੂ ਸਰੋਯਾ sat sri akal anjum saroya

  • @AfzaalChaman
    @AfzaalChaman 4 місяці тому +1

    Allah pak soraya sb or awas guman sb ap ko or zeyada kamyabi or izzat dy both acha program hai

  • @narsiram8316
    @narsiram8316 3 місяці тому +7

    I Love Anjum Saroya from the core of my heart by God

  • @AbuHameed-wb6gh
    @AbuHameed-wb6gh Місяць тому

    Mashallah kmaaaal 👌 Ghuman sahib de guftagu kea baat ay Mashallah ❤
    Allah Pak isi Tarah Muskurata rakhy
    Ronkain lagean rehan❤❤❤

  • @ranjitsingh_
    @ranjitsingh_ 5 місяців тому +11

    ਜਿਓਦੇ ਵਸਦੇ ਰਹੋ ਪੰਜਾਬੀਓ ❤❤🌹🌹🙏🙏❤️❤️

  • @narsiram8316
    @narsiram8316 25 днів тому +2

    I Love Jebi Hanjra from the beginning of my life by God 🎉🎉🎉🎉🎉😢😢😢😢😢😮😮😮😮😮

  • @mac3355
    @mac3355 2 місяці тому +2

    Absolutely right talking Ghuman and Saroya sahib

  • @AdnanAli-ke4ok
    @AdnanAli-ke4ok 5 місяців тому +11

    ماشاء اللہ سرویا صاحب بہت زبردست ❤

  • @gursharansingh2688
    @gursharansingh2688 5 місяців тому +4

    Brother he is very nice person i love this man he is a rab da banda

  • @mohammadshoaib7966
    @mohammadshoaib7966 2 місяці тому +2

    AOA BOTHS are natural persons Stay blessed brother's.

  • @azeemfarm
    @azeemfarm 5 місяців тому +6

    آپ ہمارا ورثہ ہیں اللہ پاک آپ سب کو سلامت رکھے آمین یارب العالمین
    پیر غلام ناصر چشتی جمالپورٹاہلی المشہور ٹاہلی ٹوانہ پاکپتن شریف

  • @IrfanSaif-c6g
    @IrfanSaif-c6g 21 день тому +1

    ❤سوھنا دیس پنجاب پنجابیاں دا
    جیوندے وسدے رہو پنجابی بولی نوں ذندہ کردتہ تسی خوش رھو آ باد رھو❤

  • @HardeepSingh-tr5qb
    @HardeepSingh-tr5qb 5 місяців тому +2

    Awais naal saroya saab tuhadi mulakat buhit changi lgi ji.tuhada dil to dhanwad ji.❤deepa bathinda to.❤❤❤

  • @ArifHussain-iy2hm
    @ArifHussain-iy2hm 5 місяців тому +3

    Lovely to see you both together
    Masha ALLAH

  • @ameekprakashsinghwaraich3173
    @ameekprakashsinghwaraich3173 5 місяців тому +7

    Bahut Vadhia Veer

  • @HarshLubana-g7r
    @HarshLubana-g7r Місяць тому +1

    GHUMAN Bhai Good Very Good Very nice LUDHIANA PUNJAB INDIA INDIA ❤❤❤❤❤❤❤❤❤❤❤❤❤❤❤

  • @Aesthetics6909
    @Aesthetics6909 5 місяців тому +3

    Guman sab ty anjum sab Rana sab ❤❤❤❤ ajj tahno nall whykh ky dill Khush hoo gaya jindy rakhoo ty salamat rahooo❤❤❤❤❤❤❤❤❤❤❤

  • @karimbajwa4263
    @karimbajwa4263 5 місяців тому +9

    اویس گھمن صاحب نے صیح بات کہی ہر گز کسی سے حسد نہ کیا جائے بلکہ ہم سبکو ہر ایک سے اللہ تعالیٰ کے لیے ہر ایک سے محبت کرنی چائیے خواہ کوئی ہو فرام جرمنی

  • @AR-fr8br
    @AR-fr8br 10 днів тому

    اویس گھمن صاحب علم کا سمندر ہیں۔ ایسے لوگ عقل و دانش کا سرچشمہ ہیں اور یہ خداداد صلاحیت ہر کسی کے پاس نہیں ہے۔ اللہ آباد رکھے❤

  • @Daske.WaleSahi
    @Daske.WaleSahi 5 місяців тому +4

    Asi te Awais Ghuman Bhaa te Anjum Saroya Bhaa de bde Vadde Fan aan Charde Panjab ton ❤

    • @GhhGgg-d1q
      @GhhGgg-d1q 5 місяців тому

      ❤🎉❤ زبردست جناب آپ

  • @sikandersingh8147
    @sikandersingh8147 5 місяців тому +3

    Ghuman sahib, saroya sahib jdo aoge tan please message krna ji. Tuhanu guru sahiban di dhrti de darshan kravange ji, benti hai ji.
    Ghuman sahib dhanwad ji bdia vjndar gllan kitian. Allah tuhanu umran vakhshe

  • @irfanyounas7375
    @irfanyounas7375 5 місяців тому +4

    Ma sha Allah both living legend

  • @NaveediqbalTahir
    @NaveediqbalTahir 5 місяців тому +1

    Cary on

  • @chamkaur_sher_gill
    @chamkaur_sher_gill 5 місяців тому +4

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤

  • @javedgill4182
    @javedgill4182 5 місяців тому +2

    Zeberdust I'm from Sialkot Love You all

  • @Samundrivlogger533
    @Samundrivlogger533 5 місяців тому +3

    Bahut khoob Anjam bhai❤🎉

  • @dhillontravelchannel2946
    @dhillontravelchannel2946 4 місяці тому +1

    Very nice
    Saroya sabb bhut chnga vlog baneya may tohada vlog har roj dekhda

  • @chamkaur_sher_gill
    @chamkaur_sher_gill 5 місяців тому +2

    sat sri akll anjum veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JasveerSingh-uu1ee
    @JasveerSingh-uu1ee 5 місяців тому +2

    Veri good common Sahab

  • @gurbhejsingh2142
    @gurbhejsingh2142 2 місяці тому

    Bai maza aa gya vedio wekh ke panjab panjabiat zindabad 💪💪🙏

  • @zahoorahmed4913
    @zahoorahmed4913 4 місяці тому +1

    Mashallah very nice mehfil

  • @kimmitohani603
    @kimmitohani603 5 місяців тому +1

    Aj sadi murad poori keti ji thanks veerji. Great person ghuman shab

  • @TheKingHunter8711
    @TheKingHunter8711 Місяць тому +1

    💥 PANJAB Zindabad 💥
    east west PANJAB Ek Kro
    🌿🌿🌿🌿🌿🌿🌿🌿🌿🌿

  • @IrfanSaif-c6g
    @IrfanSaif-c6g 21 день тому

    ❤اویس گمن صاحب انجم سرویا صاحب تے ناصر ڈھلوں صاحب بہت بہت سلام توانوں سب نوں❤

  • @pak-japantv3228
    @pak-japantv3228 29 днів тому

    Love you from JAPAN anjum saab te awais ghuman saab ma v sialkoti ah ❤❤❤❤❤

  • @big649
    @big649 4 місяці тому +2

    Very nice friends look so beautiful

  • @arshadjamil4977
    @arshadjamil4977 5 місяців тому +1

    سرویا صاحب تسیں تے ھے ای ھے اویس گھمن صاحب ماشاءاللہ وڈے بندے دل دے صاف محبتاں ونڈن والے بندے 🌹🌹🌹🌹🌹🌹

  • @usmanshokat4538
    @usmanshokat4538 5 місяців тому +2

    Zabardast yaar 2 naan nou love you

  • @iloveAllah1507
    @iloveAllah1507 5 місяців тому +6

    Love you saroya sab

  • @Villageobserver0786
    @Villageobserver0786 5 місяців тому +1

    45 minutes me bhi Bohat kouch sekney ko Mila sukria bhi jan

  • @HarjindersinghBrar-s2m
    @HarjindersinghBrar-s2m 5 місяців тому +2

    Jiondr raho pAnjabi juban de wariso❤❤❤

  • @mastansinghshant4691
    @mastansinghshant4691 5 місяців тому +1

    بہت اچی ویڈیو ساڑی ورنا نیو واہگورو جی ہمیشا خوش رکھے جی 🙏👍🇮🇳❤️❤🫶

  • @sawarnsingh9989
    @sawarnsingh9989 5 місяців тому +1

    Good video anjum bhai sawarn Singh from UK

  • @mohammadabid531
    @mohammadabid531 5 місяців тому +3

    Panjaab dy doo inmol ratan anjum saroyia ghuman sahab zinda bad ❤❤❤

  • @gursewakdhillon7773
    @gursewakdhillon7773 5 місяців тому +3

    ਸਤਿ ਸ੍ਰੀ ਅਕਾਲ ਵੀਰ

  • @karamsingh5855
    @karamsingh5855 2 місяці тому

    Awais Gumman je Sat Sery Akal je Wahe guru je Chardikala wich rakhe je Ap je nu ❤❤❤❤❤❤ Gumman Shaib Je Well Come Punjab ( India) Wich Ap je Da ❤❤❤❤❤

  • @aliasjad6833
    @aliasjad6833 5 місяців тому +1

    Masha allah allah pak salamat rkhy ameen

  • @ajmaljutt6030
    @ajmaljutt6030 17 днів тому

    Thanks to spread our Punjabi ❤❤❤

  • @mod726
    @mod726 5 місяців тому +3

    Punjabi boli great ❤❤❤

  • @mehboobehlai2533
    @mehboobehlai2533 5 місяців тому +1

    ماشاءاللہ جی سواد آیا ویڈیو ویکھ کے👌

  • @harjinderkhangura8038
    @harjinderkhangura8038 5 місяців тому +1

    Ma as gi veer

  • @KaptanSingh-nn2hi
    @KaptanSingh-nn2hi 5 місяців тому +1

    Att kary jande j jatta

  • @BalvinderSingh-zx6hi
    @BalvinderSingh-zx6hi 5 місяців тому +3

    Sat sri akl ji awais ghuman ta anjum ji

  • @KaranLubana-b5c
    @KaranLubana-b5c 5 місяців тому +2

    Anjam saroya awais ghuman nasirr dhilon ek hor j zindabad

  • @ManmohanGill-jh7mh
    @ManmohanGill-jh7mh 5 місяців тому +1

    Lots respect to punjabi legends together

  • @jillgill7364
    @jillgill7364 5 місяців тому +1

    Aways Gumanji and Saroyaji, may God bless you. You guys ate doing the best service of Punjab I. We are very grateful of your service.

  • @rshundle
    @rshundle 5 місяців тому +1

    Excellent Excellent Excellent

  • @outspoken3297
    @outspoken3297 5 місяців тому +2

    سوہنی تے سنکھی پنجابی اویس گھمن صاحب ماشاءاللہ

  • @jagvirsinghbenipal5182
    @jagvirsinghbenipal5182 5 місяців тому +2

    ਸਤਿ ਸ਼੍ਰੀ ਸਰੋਏ ਵੀਰ ਜੀ 🙏🙏

  • @ParvinderKaur-b4k
    @ParvinderKaur-b4k 5 місяців тому +2

    Nice video from charda Punjab jalalabad west

  • @muhammadarshadjaved4415
    @muhammadarshadjaved4415 5 місяців тому

    گھمن صاحب اچھے بندے ھیں۔ذات پات چوہدری سردار ملک جاگیرداروں کی باتیں کرنے والے یو ٹیوبر ھیں ۔اچھے کھلی انصاف کی بات کرنے والے بہترین انسان ھیں۔🎉🎉🎉

  • @AmarjitSingh-zl6ew
    @AmarjitSingh-zl6ew 4 місяці тому

    Very nice video , Awais Ghummn and Saroya ji you both are doing great job for Punjabi language. You both have great style of conversation like famous old timer Radio artist Nizamdeen Sahib, (zamhoor di awaaz waley) , I wish best of luck to all of you.

  • @abdulsamad9137
    @abdulsamad9137 5 місяців тому +2

    Masha allah Pai awais te Pai anjam tusi Panjab di shan o bbar sheer o zinda bad Bhai g

  • @DaljeetSingh-wh4rs
    @DaljeetSingh-wh4rs 5 місяців тому +1

    Love you lots saroya sahib rana sahib

  • @ManminderAulakh
    @ManminderAulakh 5 місяців тому +1

    ❤Hello brother Sat Sri akal ki hall ha❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @haroongoraya7144
    @haroongoraya7144 5 місяців тому +1

    Mashallah Bohat Ala

  • @harsimransharma4392
    @harsimransharma4392 5 місяців тому +1

    Two Family In One Frame Good

  • @KanwalKamboj-h4h
    @KanwalKamboj-h4h 5 місяців тому +1

    Ghuman Saab india vlo bhut bhut pyar 😊

  • @Jindowala
    @Jindowala 5 місяців тому +2

    ماشاء اللّٰہ ۔ دو چمکتے دمکتے تارے اللّٰہ سلامت رکھیں ۔

  • @LehndaPunjab83
    @LehndaPunjab83 5 місяців тому +1

    Wadiea g janab ❤❤

  • @outoftheboxryk
    @outoftheboxryk 5 місяців тому +1

    InshAllah zaroor Milan gay ❤❤

  • @asghargujjar8323
    @asghargujjar8323 5 місяців тому +1

    Zabardast❤

  • @sajidmanj9192
    @sajidmanj9192 5 місяців тому +1

    Mash Allah ❤❤

  • @premkhatana3591
    @premkhatana3591 5 місяців тому +1

    Tusi Pak me rah kar ma boli punjabi liye bahut hi achha kaam kar rahe ho i aap sabhi ko Salaam namaste sat Shri aakal