ਖੱਟੇ ਟਰੈਕਟਰ ਨਾਲ਼ ਸਿਖ਼ਰਾਂ ਦਾ ਪਿਆਰ ਬਾਬੇ ਦਾ| Harbhej Sidhu| Chand Singh | Sukhjinder Lopon| Tractor|

Поділитися
Вставка
  • Опубліковано 13 сер 2020
  • #harbhej_sidhu#hisdustan_tractor #sukhjinderlopon #oldtractor #zeter_tractor
  • Розваги

КОМЕНТАРІ • 264

  • @tharmindersingh897
    @tharmindersingh897 3 роки тому +77

    ਬਾਪੂ ਜੀ ਦਾ ਟ੍ਰੈਕਟਰ ਬਹੁਤ vadia ਪਰਮਾਤਮਾ ਲੰਬੀ ਉਮਰ ਬਕਸ਼ੇ

  • @brarvlogs5531
    @brarvlogs5531 3 роки тому +93

    ❤ ❤ ਪੁਰਾਣੇ ਬਜੁਰਗ ਅਾਪਣੇ ਬਲਦਾ , ਟਰੈਕਟਰਾਂ ਨੂੰਂ ਪੁੱਤ ਵਾਂਗ ਸਮਝਦੇ ਸਨ ॥ ਅੱਜਕਲ ਦੀ ਬਹੁਤੀ ਮੰਡੀਰ ਨੂੰਂ ਸਿਰਫ ਐਮਪ ਤੱਕ ਮਤਲਬ ਆ !

    • @satvirsingh229
      @satvirsingh229 3 роки тому +4

      Shi gal a

    • @jeetsingh6667
      @jeetsingh6667 3 роки тому +5

      ਛੋਟੇ ਭਰਾ ਇਹਨਾਂ ਨੂੰ ਬਾਈ ਜੀ ਨਹੀ ਬਜੁਰਗ ਨੇ ਇਹ ਇਹਨਾਂ ਨੂੰ ਤਾਇਆ ਚਾਚਾ ਅੰਕਲ ਕੁੱਝ ਵੀ ਕਹਿ ਸਕਦਾ ਹੈ ਇਹ ਤੁਹਾਡੇ ਪਿਤਾ ਸਮਾਨ ਨੇ

    • @jobandhaliwal4521
      @jobandhaliwal4521 3 роки тому +2

      Shai gal aa

    • @sandeepsinghsingh9302
      @sandeepsinghsingh9302 3 роки тому

      ਸਹੀ ਆ ਬਿਲਕੁਲ ਵੀਰ ਸਾਡੇ ਕੋਲ ਐਮਪ ਮੁੱਲ ਦਾ ਟਰੈਕਟਰ ਆ

    • @user-wd7zy5xe9v
      @user-wd7zy5xe9v 3 роки тому

      @@jeetsingh6667 bilkul sahi veer ji 👍

  • @user-pe8ip1tf7z
    @user-pe8ip1tf7z 3 роки тому +26

    ਬਾਪੂ ਸਿਰੇ ਦਾ ਇਨਸਾਨ ਹੈ ਤੇ ਬਾਪੂ ਦਾ ਟਰੈਕਟਰ ਵੀ ਸਿਰਾ

  • @balvirdhaliwal6440
    @balvirdhaliwal6440 3 роки тому +32

    ਬਾਈ ਜੀ ਇਹ ਟਰੈਕਟਰ ਦੇਖ ਕੇ ਰੂਹ ਖੁਸ਼ ਹੋ ਗਈ। ਧੰਨਵਾਦ। ਬਾਈ ਜੀ ਇਹ ਟਰੈਕਟਰ ਹੜੱਬੇ ਤੇ ਬਹੁਤ ਜਿਆਦੇ ਕਾਮਯਾਬ ਸੀ।

  • @cheemapargat4663
    @cheemapargat4663 3 роки тому +36

    ਦਿਲ ਖੁਸ਼ ਹੋ ਗਿਆਂ ਦੇਖ ਕੇ ❤️❤️❤️

  • @Jatt.zimidar88
    @Jatt.zimidar88 3 роки тому +45

    ਅੱਜ ਵੀ ਗੱਬਰੂ ਪੈਲੀ ਵਾਉਂਦਾ ਹਿੰਦੁਸਤਾਨ ਟਰੈਕਟਰ ਨਾਲ 🔥🔥🔥

    • @rajwinderdhaliwal5390
      @rajwinderdhaliwal5390 3 роки тому

      ਬਾਈ ਜੀ ਰੰਗ ਨਾਲ ਦਾ ਨਹੀਂ ਹੈ ਮਗਰੋ ਰੰਗ ਕੀਤਾ ਹੋਇਆ ਹੈ ਕਿਊ ਝੂਠ ਬੋਲ ਦੇ ਹੈ

  • @AmandeepSingh-tx4ww
    @AmandeepSingh-tx4ww 3 роки тому +2

    ਕਿਆ ਬਾਤ ਐ ਬਾਪੂ ਜੀ ਸਿਰਾ ਈ ਕਰਾ ਰੱਖਿਆ ਬਹੁਤ ਸ਼ੌਕ ਨਾਲ ਰੱਖਿਆ ਟਰੈਕਟਰ

  • @karanmaankaransingh3167
    @karanmaankaransingh3167 3 роки тому +13

    ਬਾਪੂ ਦਾ ਟਰੈਕਟਰ ਬਹੁਤ ਵਧੀਆ ਤੋਰਾ ਵੀ ਬਹੁਤ ਬਾਪੂ ਦਾ ਪਹਿਰਾਵਾ ਵੀ ਸਿਰਾ

  • @sandeepsinghsingh9302
    @sandeepsinghsingh9302 3 роки тому +2

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ ਹੋ ਗਈ। ਦਿਲ ਦੇ ਹੀਰੇ ਨੇ ਬਾਪੂ ਜੀ। ਕਿੰਨੀਆਂ ਮਿਹਨਤਾ ਕੀਤੀਆਂ ਨੇ ਬਜੁਰਗਾਂ ਨੇ ਵਾਹਿਗੁਰੂ ਮੇਹਰ ਕਰੇ।

  • @ballumahi4935
    @ballumahi4935 3 роки тому +45

    ਜਿਉਂਦਾ ਰਹਿ ਓ ਬਾਬਾ

  • @simarsidhu9011
    @simarsidhu9011 3 роки тому +26

    ਰੂਹ ਖ਼ੁਸ਼ ਹੋ ਗਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ।

  • @dilbaghsekhon9766
    @dilbaghsekhon9766 3 роки тому +12

    ਇਕ ਹਾਥ ਚਾਲਣ ਨਾਲ ਟਰੈਕਟਰ ਖਰਾਬ ਨੀ ਹੂੰਦਾ ਸਾਰੀ ਉਮਰ ਬਾਈ ਬਾਬੇ ਨੇ ਕਮਾਲ ਕਰਤੀ ਵੈਰੀ ਗੋਂਡ

  • @gurjitsingh2325
    @gurjitsingh2325 3 роки тому +3

    ਬਾਪੂ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ। ਸਹੀ ਗੱਲ ਟਰੈਕਟਰ ਤੇ ਨਹਾ ਕੇ ਚੱਲਣਾ ਚਾਹੀਦਾ ਹੈ। ਆਪ ਇਸ ਦੀ ਕਮਾਈ ਖਾਂਦੇ ਹਾਂ GOOD

  • @ManbirMaan1980
    @ManbirMaan1980 3 роки тому +45

    ਬਾਪੂ ਡਰਾਈਵਰ ਵੀ ਬਹੁਤ ਵਧੀਆ, ਸਿਆੜ ਬਾਪੂ ਦੇ ਤੱਕਲੇ ਵਾਗੂੰ ਸਿੱਧੇ ਪਏ ਆ

    • @UnexploredCoordinates
      @UnexploredCoordinates 3 роки тому +4

      main aahi chez note kr reha c

    • @gurjeetsingh597
      @gurjeetsingh597 3 роки тому +2

      Veer jii siyarh ki hunda

    • @navjotsingh2405
      @navjotsingh2405 3 роки тому +1

      @@gurjeetsingh597 ha ki hunda pravo

    • @sandeepsinghsingh9302
      @sandeepsinghsingh9302 3 роки тому +1

      @@gurjeetsingh597 ਸਿਆੜ ਵੀਰ ਲਾਈਨਾਂ ਜਹੀਆ ਜਦੋ ਹੱਲ ਨਾਲ ਵਹੁਣ ਤੇ ਬਣਦੀਆ

    • @dhaliwal350
      @dhaliwal350 3 роки тому +1

      ਜਦੋਂ ਕਿਤੇ ਕੋਈ ਸਿਆੜ ਟੇਡਾ ਹੋ ਜਾਣਾ daddy ਨੇ ਦੇਖ ਗੁੱਸੇ ਹੋ ਜਾਣਾ ਵਈ ਖੇਤ ਸੋਹਣਾ ਨੀ ਲੱਗਦਾ। miss u daddy

  • @gurvindersinghbawasran3336
    @gurvindersinghbawasran3336 2 роки тому +1

    ਬਾਬਾ ਜੀ ਦੀਆ ਗੱਲਾ ਸੁਣ ਕੇ ਰੂਹ ਖ਼ੁਸ਼ ਹੋ ਗਈ,,,,, ਬਾਬਾ ਜੀ ਸਾਡੇ ਨੇੜੇ ਦੇ ਪਿੰਡ ਦੇ ਆ 🙏🏻🙏🏻❤️

  • @hrmn.x1_
    @hrmn.x1_ 3 роки тому +11

    ਅੱਜ ਵੀ ਗੱਬਰੂ ਪੈਲੀ ਵਾਊਦਾ ਹਿੰਦੂਸਤਾਨ ਟਰੈਕਟਰ ਨਾਲ

  • @Kingnamberdar
    @Kingnamberdar 3 роки тому +29

    ਚਾਚਾ ਚੰਦ ਸਿੰਘ ਪਿੰਡ ਦੋਧਰ। ਬਹੁਤ ਵਧੀਆ ਜੀ

  • @JagroopSingh-no7xy
    @JagroopSingh-no7xy 3 роки тому +2

    ਪੱਤਰਕਾਰ ਵੀਰ ਤੂੰ ਵੀ ਪੰਜਾਬੀ ਪਹਿਰਾਵਾ ਤੇ ਪੱਗ ਬੰਨ ਵੀਰ ਤੈਨੂੰ ਵੇਖ ਕੇ ਹੋਰ ਵੀ ਪੰਜਾਬੀ ਸਭਿਆਚਾਰ ਵੱਲ ਮੁੜਨਗੇ

  • @khalsaji7541
    @khalsaji7541 3 роки тому +3

    Bahut vadia tractor a yaar thoda dhooian v nai marda balle bapu jeonda vasda reh .dil kush ho gya bapu ji dia gallan Sun k

  • @979797ist
    @979797ist 3 роки тому +10

    Dil kosh ho gaya sardar gee Love from Punjab Pakistan

  • @gillagropb2994
    @gillagropb2994 3 роки тому +23

    ਇਹ ਟ੍ਰਰੇਟਰ ਮੈ ਵੀ ਬਹੁਤ ਚਲਾਇਆ ਗਿਆਰ੍ਹਵੀਂ ਵਾਲੀਆਂ ਦੇ ਗੁਰੂ ਘਰ ਚ ਇਹ ਟ੍ਰਰੇਟਰ ਦੀ ਸਿਟ ਦੇ ਪਿਛਲੇ ਪਾਸੇ ਗਰੀਬ ਦਾ ਗੱਡਾ ਲਿਖਿਆ ਹੋਇਆ

    • @avtarsamra2823
      @avtarsamra2823 3 роки тому

      ਪੈਂਤੀ ਦਾ ਖੱਟਾ ਏ ਸੰਡੇ ਮੋਗਾ ਵਲ ਇਸ ਨੂੰ ਸੁਪਰ ਦਾ ਬਚਾ ਵੀ ਆਖਦੇ ਆ

  • @gindakhalifewal5366
    @gindakhalifewal5366 3 роки тому +17

    ਬਾਪੂ ਰੱਬੀ ਰੂਹ ਦਾ ਮਾਲਕ ਆ

  • @harshgrewal5579
    @harshgrewal5579 3 роки тому +3

    Love you Bapu Ji♥️

  • @rupindersinghgill7402
    @rupindersinghgill7402 3 роки тому +2

    Mera pind Galib kalan Bahut vadia lagea.Apna pind yaad aa gya tuhada vir France wich aa.Lamia uumarra deve Bapu ji nu.Love you Punjab

  • @ravikumarkajla3412
    @ravikumarkajla3412 2 роки тому +1

    बहुत ही सुन्दर ट्रैक्टर और फिर से आपका बहुत बहुत धन्यवाद भाई harbhej

  • @rajwindersingh4962
    @rajwindersingh4962 3 роки тому +2

    ਸ਼ੌਂਕ ਦਾ ਮੁੱਲ ਕੋਈ ਨਾ, ਟਰੈਕਟਰ ਰੋਜੀ ਵੀ ਆ ਯਾਰ ਵੀ ਆ ਥੋਡਾ ਬਾਈ ਜੀ ,ਕਿੰਨੀ ਜਾਇਦਾਦ ਬਣਾਈ ਬਾਕੀ 20-30 ਹਜ਼ਾਰ ਚ ਇੰਜਣ ਹੋ ਜਾਂਦਾ 7-8 ਸਾਲ ਕਿਧਰੇ ਨੀ ਮਰਦਾ ਕੰਮ ਦਿਊ ਨਵੇ ਵਰਗਾ

  • @gurpinderdhillon4703
    @gurpinderdhillon4703 3 роки тому +8

    ਬਾਪੂ ਤੇ Tractor ਬਹੁਤ ਸੋਹਣੇ ਹਨ 💪

  • @sandeepsuthar6277
    @sandeepsuthar6277 3 роки тому +4

    Pyr dekho kse nal bhe ho sakda h . Bapu g da Pyar bhe bhoot sohna AA..

  • @karandeepbhangu1943
    @karandeepbhangu1943 3 роки тому +4

    ਰੂਹ ਖੁਸ਼ ਕਰਤੀ ਬਾਈ ਵੀਡੀਓ ਦੇ ਸ਼ੌਟਸ ਨੇ ਅਤੇ ਜੱਟ ਦੀਆਂ ਬਾਤਾਂ ਨੇ

  • @rafeeqahmad7945
    @rafeeqahmad7945 3 роки тому +29

    Atttt bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

    • @amritpalrandhawa8401
      @amritpalrandhawa8401 3 роки тому +2

      Love from punjab bro ♥️

    • @hardeepharry9872
      @hardeepharry9872 3 роки тому +1

      Rafeeq ahmad love you tooo brother

    • @Sandhusaab56
      @Sandhusaab56 3 роки тому

      @Hackstar Gaming o tu ethe v mareya saleya😂😂😂😂

    • @Sandhusaab56
      @Sandhusaab56 3 роки тому

      @Hackstar Gaming 😂😂👍🏻👍🏻chl koi ni pra

    • @jagtarsingh3429
      @jagtarsingh3429 3 роки тому

      Asi v bahut miss krde ha tuhanu bhai jaan

  • @manjinderkumar9152
    @manjinderkumar9152 3 роки тому +4

    Bahut sohna c punjab mera purane sameya ch..i love punjab

  • @manojkaushal5042
    @manojkaushal5042 3 роки тому +1

    NICE VIDEO 👌👌👏 👏 BABA G NE VOHT VDEYA GLLAN KITIYAN BABA NE.BABA G NU PERE PAINA WAHEGURU G MEHAR KROO SAB TE

  • @AmanThindNY
    @AmanThindNY 3 роки тому +2

    ਬਹੁਤ ਵਧਿਆ ਟਰੈਕਟਰ ਵਾ ਸਾਡੇ ਕੋਲ 2511 ਸੀ 60 ਕਿੱਲੀਆਂ ਦੀ ਵਾਈ ਤੇ ਜ਼ਮੀਨ ਪੱਧਰੀ ਕੀਤੀ ਇਨਾ ਚਰੈਕਟਰਾ ਦਾ ਕੋਰੀ ਜਵਾਬ ਨਹੀਂ 1982 ਮਾਡਲ ਸੀ 1994 ਜਾਕੇ ਇੰਜਣ ਖੁਲਿਆ ਸੀ ਤੇ ਗੇਅਰ ਬਕਸ ਨੂੰ ਹੱਥ ਨਹੀਂ ਸੀ ਲਾਇਆ ਤੇ ਬ੍ਰੇਕਾਂ ਹਾਈਡਰੋਲਕ ਵਾਲ਼ੀਆਂ ਸੀ

  • @sahuputtmaada4233
    @sahuputtmaada4233 3 роки тому +4

    ਗੱਲ਼ਾਂ ਬਹੁਤ ਵਧੀਆ ਕੀਤੀਆਂ ।

  • @simarsandhu232
    @simarsandhu232 3 роки тому +6

    Saamb boht kiti bapu ne tractr di👌👌👌

  • @deepnarwal4844
    @deepnarwal4844 3 роки тому +4

    Eh hunde jatt
    Bs pyar a tractor nl

  • @DaljitSingh-ho9rx
    @DaljitSingh-ho9rx 3 роки тому +1

    ਬਹੁਤ ਵਧੀਆ ਬਹੁਤ ਮਜਾ ਆਇਆ ਸੁਣ ਕੇ।

  • @gurmeetmangat279
    @gurmeetmangat279 3 роки тому +2

    ਇਹ ਟਰੈਕਟਰ ਬਹੁਤ ਵਧੀਆ ਸਨ ਸਾਡੇ ਕੋਲ ਵੀ 2511 ਟਰੈਕਟਰ 1978 ਮਾਡਲ ਰਿਹਾ ਬਹੁਤ ਕੰਮ ਲਿਆ ਬਹੁਤ ਕਰਾਹਾਂ ਵੀ ਲਾਈਆਂ ਬਹੁਤ ਵਧੀਆ ਟਰੈਕਟਰ ਨੇ

  • @bajsingh5323
    @bajsingh5323 3 роки тому +12

    Chadar vale gal v, att👌👍👍

  • @borntorule2872
    @borntorule2872 3 роки тому +4

    Wah babaji kya baaat h.. nazara agaa

  • @Baljindersingh-sy6uj
    @Baljindersingh-sy6uj 3 роки тому +7

    Bapu kaim aa pura👍👍👍💪💪

  • @amansandha5356
    @amansandha5356 3 роки тому +11

    ਬਹੁਤ ਵਧੀਆ

  • @SukhdevSingh-pp6zv
    @SukhdevSingh-pp6zv 3 роки тому +2

    ਹਿੰਦੋਸਤਾਨ 35ਅਐਚਪੀ ਟਰੈਕਟਰ ਦੇਖਕੇ ਸਾਡੀ ਵੀ ਭਲੇ ਦਿਨਾਂ ਦੀ ਯਾਦ ਤਾਜ਼ਾ ਹੋ ਗੲੀ। ਜਦੋਂ 1960 70ਦੇ ਦਹਾਕੇ ਦੌਰਾਨ ਸਾਡੇ ਵੀ ਬਜ਼ੁਰਗਾਂ ਨੇ ਇਹ ਟਰੈਕਟਰ ਤਕਰੀਬਨ 27000 ਰੁਪਏ ਵਿਚ ਖਰੀਦਿਆ ਸੀ ਪਰੰਤੂ ਅੱਜ ਸਾਡਾ ਪਿੰਡ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ

  • @NavtejsinghgmailcomDhillion
    @NavtejsinghgmailcomDhillion 3 роки тому +4

    ਵਾਹਿਗੁਰੂ ਮੇਰ ਕਰੇ ਬਜ਼ੁਰਗਾਂ ਤੇ🙏🙏

  • @rahulchikara8516
    @rahulchikara8516 3 роки тому +1

    जवाब नहीं है बापू जी da🙏🙏🙏🙏🙏🙏

  • @JasveerSingh-xl8nn
    @JasveerSingh-xl8nn 3 роки тому +2

    Hindustan ki dharkan hindustan trecter👌👌👌👌🙏🙏🙏

  • @KashmirSingh-zf1bv
    @KashmirSingh-zf1bv 3 роки тому +2

    Veer ji me thresar Te chalea Bahut badiya 35 Hindustan

  • @vickydhillon7155
    @vickydhillon7155 3 роки тому +6

    siraa gal bat👌👌bappu g

  • @lavi9136
    @lavi9136 3 роки тому +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @khushdeepsingh1028
    @khushdeepsingh1028 3 роки тому +1

    Bahut vdiaa veer

  • @kalasaini4316
    @kalasaini4316 3 роки тому +3

    ਬਹੁਤ ਵਧੀਆ ਬਾਬਾ ਜੀ

    • @tersemsingh4181
      @tersemsingh4181 3 роки тому +1

      ਬਹੁਤ ਵਧੀਆ ਬਾਬਾ ਜੀ

  • @nimabrar9872
    @nimabrar9872 3 роки тому +5

    ਬਾਈ ਜੀ ਮੇਰੀ ਉਮਰ46.ਸਾਲ ਦੀ ਹੋ ਗਈ ਆ ਤੇ ਆਪਾਂ ਵੀ ਨਾਹ ਕੇ ਮੱਥਾ ਟੇਕ ਕੇ ਸਟਾਰਟ ਕਰੀ ਦਾ

  • @jaswindergalib
    @jaswindergalib 3 роки тому +1

    Thanx bai harbhej bai Ji

  • @gurshantjohal8358
    @gurshantjohal8358 3 роки тому +4

    Waheguru khush rakhe baapu g nu hmesha

  • @DARSHANDARSHAN-ej5mv
    @DARSHANDARSHAN-ej5mv 3 роки тому +1

    I am Thank full to you. Very nice Tractor. God bless you.

  • @mandeepsingh-rl2vm
    @mandeepsingh-rl2vm 3 роки тому

    Eh t genuine jatt labbhea tu bai .....es nu asal pyaar aa tractor naal

  • @tarlochansingh6793
    @tarlochansingh6793 3 роки тому +5

    Sira trector aa baba g

  • @rupinderdhillon7030
    @rupinderdhillon7030 3 роки тому +1

    ਸਤਿ ਸ੍ਰੀ ਅਕਾਲ ਜੀ
    ਬਹੁਤ ਹੀ ਵਧੀਆ ਲੱਗਾ ।
    ਇਵੇਂ ਲੱਗਦਾ ਜਿਵੇ ਚਲਾਇਆ ਨਹੀ ਹੁੰਦਾ ।

  • @Tyagi.1223
    @Tyagi.1223 3 роки тому +2

    Hindustan zindabad
    Wahe guru hi da khalsa
    Wahe guru hi de fateh

  • @ghummanharinder6335
    @ghummanharinder6335 3 роки тому +8

    AJJ V BAPU PAILI WOUNDA HINDUSTAN TRACTOR NALL 👍🏽👍🏽👍🏽👍🏽

  • @hukmatvlogs9906
    @hukmatvlogs9906 3 роки тому +1

    Sidhu sab ki push de ooh Dil gardan 2 ho gy aa end aa cam carry on

  • @rajacement3411
    @rajacement3411 3 роки тому

    ਹਰਭੇਜ ਸਿੰਧੂ ਬਾ ਕਮਾਲ ਤੂਹਾਡੀ ਵੀਡੀਓ

  • @sukhpalsingh3275
    @sukhpalsingh3275 Рік тому

    ਬਹੁਤ ਵਧੀਆ ਹਰਭੇਜ ਵੀਰ

  • @chyasirslife1225
    @chyasirslife1225 3 роки тому +8

    Sidhu veer ji ssa salam ady ch koi shak nahi tusi aj buht Vadiya banday nal gal bat Kari ay ma dillo sardar ji horanu ssa salam 🙏👍💖Karna buht pyar kar dy na apnay tractor nal sardar ji very nice personality mashallah buht he vadiya ta beautiful video sada goendy wasday rahan saday Punjabi veer ta buzarg 😍🙏zetor tractor 💪best sillanwali sargodha Punjab Pakistan

  • @kuldeeprai2414
    @kuldeeprai2414 3 роки тому +1

    Baba g da sba bhot sohna lga main bro te Phrava

  • @Jaswinderbhullar217
    @Jaswinderbhullar217 3 роки тому +4

    Sidhu saheb sade kol vee Hindustan 36 Honda see, bahut kamyab tractor hai.
    Ansi 1998 ch sale kita.

  • @healthfit9431
    @healthfit9431 3 роки тому +2

    Bot sohni video's bnonde ho tusi veer ji last vch trector di performance dikhaya kro jive ah video vch bot vdia kam.. rab kirpa kru twade te

  • @avtarsinghdhiman2485
    @avtarsinghdhiman2485 3 роки тому +6

    ਯਾਰ ਮੈਨੂੰ ਵੀ ਆਪਣਾ ਬਚਪਨ ਚੇਤੇ ਆ ਗਿਆ। ਮੈਂ ਇਹ ਟਰੈਕਟਰ ਪੰਦਰਾਂ ਸਾਲ ਚਲਾਇਆ ਸੀ

    • @surjitseeti6450
      @surjitseeti6450 Рік тому

      ਬਹੁਤ ਵਧੀਆ ਹੁੰਦਾ ਹਿੰਦੋਸਤਾਨ ਟਰੇਕਟਰ

  • @faisaltehseen3728
    @faisaltehseen3728 3 роки тому +3

    Buhat wadiya veer je

  • @Arshdeepsingh-ej1sx
    @Arshdeepsingh-ej1sx 2 роки тому

    ਬਾਈ ਲੋਪੋ ਅਲਿਆ ਆਪ ਬਣਾ ਲਿਆ ਕਰ ਬਾਈ ਵੀਡਿਉ ਉਹ ਗੱਲ ਨੀ ਬਣਦੀ ਹਰਭੇਜ ਬਾਈ ਤੋਂ

  • @sarbjeetaulakh2980
    @sarbjeetaulakh2980 3 роки тому +2

    Bahut vadya tractor aa veer ji

  • @baldevsinghgill4075
    @baldevsinghgill4075 3 роки тому +4

    Whrguru kirpa rhkhe old is gold

  • @bpbawakambojkamboj7564
    @bpbawakambojkamboj7564 3 роки тому +2

    Aap di vierast nu kamyab jimidar de put nu Rakhni cahidi h wah bade bayie ji teri vadi umar hovye guru tayre tarkter va tery te kirpa karaye

  • @AmandeepSingh-zk5ot
    @AmandeepSingh-zk5ot 3 роки тому +3

    Mere kol zetor 50 super model 1961 bahut badyahai

  • @brarmarjana2067
    @brarmarjana2067 3 роки тому +1

    ਬਹੁਤ ਵਧੀਆਂ ਜੀ

  • @kulwantsinghvlogs4679
    @kulwantsinghvlogs4679 2 роки тому +1

    ਬਾਬੇ ਨੂੰ ਮਿਲਾਗੇ ਜਰੂਰ ਕਦੇ॥ ਨਜਾਰਾ ਬੰਨ ਤਾ ਬਾਬੇ ਨੇ

  • @Singh-yj9zv
    @Singh-yj9zv 3 роки тому +2

    veer ji bht sohni video aa ek benti aa thode age k kripa krke baba ji keh k satkar kro bapu ji da idda de insaan bht ghat ne ajj de jamane ch rbb mehr kre 🙏🏻

  • @kewal1370
    @kewal1370 3 роки тому +1

    Good..veer..ji

  • @balbirsakhon6729
    @balbirsakhon6729 3 роки тому +1

    ਬਹੁਤ ਵਧੀਆਹੈ

  • @JagroopSingh-no7xy
    @JagroopSingh-no7xy 3 роки тому +1

    ਅੱਜ ਤੋ 50 ਸਾਲ ਦੇ ਨੇੜ। ੲੁਕ ਇਸੇ ਸ਼ਕਲ ਦਾ ਨੀਲਾ ਟਰੈਕਟਰ ਹੁੰਦਾ ਜੋ ਕਾਮਯਾਬ। ਨਹੀ ਸੀ ਸਾਡੇ ਪਿੰਡ ਦੇ ਕਿਸੇ ਘਰ ਨੂੰ ਨੀਲਾ ਟਰੈਕਟਰ ਖੱਟਾ ਕਹਿ ਕੇ ਵੇਚ ਦਿੱਤਾ ਤੇ ਠੱਗੀ ਮਾਰ ਲਈ

  • @parmindergill2584
    @parmindergill2584 3 роки тому +2

    ਰੂਹ ਖੂਸ ਹੋਗੀ ਬਾਈ ਜੀ

  • @princepalsingh2020
    @princepalsingh2020 3 роки тому +5

    Very good brother 💕💕💕

  • @dhanasingh4699
    @dhanasingh4699 3 роки тому +4

    ਮਿਹਨਤ

  • @deephussain6064
    @deephussain6064 2 роки тому +2

    Love you bro ❣️

  • @JagroopSingh-no7xy
    @JagroopSingh-no7xy 3 роки тому +1

    ਏਹੋ ਜਿਹੇ ਬਾਬੇ ਹੁਣ ਲੁਪਤ ਹੁੰਦੇ ਜਾ ਰਹੇ ਨੇ

  • @harchandkumar347
    @harchandkumar347 2 роки тому

    Ehh pegarawa hai hi bahut vadia

  • @gursran878
    @gursran878 3 роки тому +1

    No1 video 😍❤️

  • @pushpindersingh8751
    @pushpindersingh8751 3 роки тому +1

    Waheguru ji

  • @nirpalsingh8636
    @nirpalsingh8636 3 роки тому +2

    Bhai bapu sira

  • @harmanromana1124
    @harmanromana1124 3 роки тому +1

    Bht vdia

  • @SurjeetSingh-dc5be
    @SurjeetSingh-dc5be 3 роки тому +3

    Nice 22 g 👏 👏👏👏👏👏👏👏👏👏

  • @Sukhdevsingh-fj4zv
    @Sukhdevsingh-fj4zv 3 роки тому

    So nice tractor v te baba ji v

  • @IAS_PCSC
    @IAS_PCSC 3 роки тому +5

    Waah baapu g 😊 💕 aj to asi v eda krea krna ..mtha tekea krna

  • @Sangha118
    @Sangha118 3 роки тому +1

    Kaint baba ji

  • @sandeepsinghsingh9302
    @sandeepsinghsingh9302 3 роки тому +1

    ਬਾਪੂ ਜੀ ਜਦੋ ਟੋਚਨ ਵਾਲੇ ਟਰੈਕਟਰ ਦੇਖਦੋ ਔ BP ਕਿੰਨਾ ਕੇ ਵੱਧਦਾ।

  • @rajubrarrajubrar7962
    @rajubrarrajubrar7962 3 роки тому +3

    Nice 👍

  • @Baljindersingh-sy6uj
    @Baljindersingh-sy6uj 3 роки тому +3

    Good job 👍💪🙏🙏🙏

  • @jagsel89
    @jagsel89 3 роки тому +1

    ...the best!

  • @bikramjitsingh9379
    @bikramjitsingh9379 3 роки тому +1

    Very good Baba Ji

  • @Jitu26384
    @Jitu26384 3 роки тому +2

    baba g great......satsri akal