ਜੱਟਾਂ ਦੇ ਗੋਤਾਂ ਦੀ ਬੱਲੇ ਬੱਲੇ ਕਰਾਉਣ ਵਾਲਾ ਮੁੰਡਾ, ਕਲਮ ਤੇ ਅਵਾਜ਼ ਨਾਲ ਕਮਾਲ ਕਰਦੈ Gurdas Sandhu

Поділитися
Вставка
  • Опубліковано 14 жов 2024
  • ਜੱਟਾਂ ਦੇ ਗੋਤਾਂ ਦੀ ਬੱਲੇ ਬੱਲੇ ਕਰਾਉਣ ਵਾਲਾ ਮੁੰਡਾ, ਕਲਮ ਤੇ ਅਵਾਜ਼ ਨਾਲ ਕਮਾਲ ਕਰਦੈ Gurdas sandhu
    #gurdassandhu #gotanwalamunda
    Follow us on facebook
    / zindabadchannel
    Follow us on Instagram
    / zindabadchannel

КОМЕНТАРІ • 542

  • @sartajdhillon1287
    @sartajdhillon1287 3 місяці тому

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @geetabhalla5768
    @geetabhalla5768 4 роки тому +34

    ਕਿੰਨਾ ਪਿਆਰਾ ਤੇ talented ਮੁੰਡਾ... God bless you beta😍😍ਰੱਬ ਬਹੁਤ ਤਰੱਕੀ ਦੇਵੇ 🙏🙏

    • @mkalerfilms3349
      @mkalerfilms3349 3 роки тому +2

      Tusi pyare ho is karke tuhadi soch b pyari hai

  • @sandhujatt1362
    @sandhujatt1362 4 роки тому +21

    ਬਹੁਤ ਵਧਿਅਾ ਜੀ,,,ਬਾੲੀ ਨੇ ਸੰਧੂਅਾ ਬਾਰੇ ਦੱਸ ਕੇ ਬਹੁਤ ਸੌਣਾ ਕੀਤਾ,,,SANDHU

  • @AmarjeetSingh-dm4mj
    @AmarjeetSingh-dm4mj 4 роки тому +7

    ਵੀਰ ਜੀ ਤੁਹਾਡੀ ਕਲਮ ਨੂੰ ਹੋਰ ਰੰਗ ਲਾਉਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @kulwindersinghkhattra313
    @kulwindersinghkhattra313 4 роки тому +56

    🙏🙏 ਵੀਰ ਗੁਰਦਾਸ ਸੰਂਧੂ ਸਲਾਮ ਵੀਰ ਤੇਰੀ ਕਲਮ ਨੂੰ ਅਤੇ ਤੇਰੀ ਅਵਾਜ਼ ਨੂੰ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤

  • @ranagnz7442
    @ranagnz7442 4 роки тому +11

    ਛੋਟੇ ਵੀਰ ਤੁਹਾਡੇ ਅੰਦਾਜ਼ ਤੇ ਤੁਹਾਡੀ ਸੋਚ ਤੋਂ ਮੈਂ ਪ੍ਭਾਵਿਤ ਹਾਂ ਮੈਂ। ਵਾਹਿਗੁਰੂ ਅਾਪ ਨੂੰ ਚੜਦੀ ਕਲਾ ਬਖ਼ਸ਼ੇ 🙏

  • @baljindersingh5925
    @baljindersingh5925 4 роки тому +8

    ਬਹੁਤ ਵਧੀਆ ਸੋਚ ਦਾ ਮਾਲਕ ਅਤੇ ਅਗਾਂਹਵਧੂ ਖਿਆਲਾਂ ਦਾ ਮਾਲਕ ਇਹ ਹੋਣਹਾਰ ਗੱਭਰੂ ਇਕ ਦਿਨ ਜਰੂਰ ਪੰਜਾਬ ਦਾ ਨਾਮ ਰੌਸ਼ਨ ਕਰੇਗਾ।

  • @gurvindersinghsidhu2153
    @gurvindersinghsidhu2153 4 роки тому +14

    ਬਹੁਤ ਸੋਹਣੀਆਂ ਗੱਲਾਂ ਸੰਧੂ ਵੀਰ ਤੇਰੀਆਂ

  • @gurdas_sandhu
    @gurdas_sandhu 4 роки тому +284

    ਇਨਾਂ ਪਿਆਰ ਸਤਿਕਾਰ ਦੇਣ ਲਈ ਸਭ ਦਾ ਸ਼ੁਕਰੀਆ । keep supporting 😍🙏🏻

    • @guljarsingh3978
      @guljarsingh3978 4 роки тому +8

      ਵੀਰ ਜੀ ਬਾਠ ਗੋਤ ਬਾਰੇ ਵੀ ਕੋਈ ਵੀਡਿਓ ਬਣਾਓ....plz 🙏🙏

    • @Tiwanasaab507
      @Tiwanasaab507 4 роки тому +4

      Tik tok vadiaa ji

    • @pforpunjab
      @pforpunjab 4 роки тому +2

      Tharajwale wale
      Sandhu saab 🙏🙏
      Tuhanu milen lai awage kal
      #gurdassandhu

    • @heeravaltohewala7499
      @heeravaltohewala7499 4 роки тому +1

      Gurdas Sandhu bai sat shri akal ji 🙏bai Waheguru thanu kush rakhe sda ♥️bai dildar bnada safar da fall mithaa hunda bai on wale time star 🌟 jina nu pta 🥰bai sahota goth te likhi Praa tare Bhut Dhanwad hona kise ne nhi likha mera wht nbr 8287960006 sand kri bai ji thude nal gall v krni a

    • @pinderbatth5407
      @pinderbatth5407 4 роки тому +2

      Plz y batth got vare v bnaoo request aw 22 🙏🙏🙏

  • @faujasinghsingh2360
    @faujasinghsingh2360 4 роки тому +36

    ਗੁਰਦਾਸ ਚੰਗਾ ਕਰੋਗੇ ਤਾਂ ਤੁਹਾਢੇ ਮਾਂ-ਬਾਪ,िਪੰਢ,ਤिਹਸੀਲ,िਜਲਾ, ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਹੋਵੇਗਾ..👍

  • @satnamdilbagh
    @satnamdilbagh 4 роки тому +2

    ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਗੁਰਦਾਸ ਜੀ

  • @HardeepSingh-hf4rq
    @HardeepSingh-hf4rq 4 роки тому +8

    ਬਾਈ ਜੀ ਬਹੁਤ ਵਧੀਆ ਗੀਤਕਾਰ ਅਤੇ ਗਾਇਕ ਹੋ। ਪਰਮਾਤਮਾ ਲੰਬੀ ਉਮਰ ਕਰੇ। ਪਰਮਾਤਮਾ ਤਰੱਕੀ ਬਖਸ਼ੇ। ਤੁਸੀਂ ਸਾਡੇ ਇਲਾਕੇ ਦੇ ਮਾਨ ਹੋ। ਤੁਸੀਂ ਲੋਕਾਂ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ। ਧੰਨਵਾਦ ਜੀ

  • @mixvideo5109
    @mixvideo5109 3 роки тому +8

    ਵੀਰੇ ਮੇਰਾ ਬੇਟਾ 7 ਸਾਲ ਦਾ ਉਸ ਨੂੰ ਮੈਂ ਤੁਹਾਡੇ ਬੋਲ ਸੁਣਾਏ ਤਾਂ ਉਹ ਵਾਰ- 2 ਸੁਣ ਰਿਹਾ ਸੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @BhupinderSingh-dx6ho
    @BhupinderSingh-dx6ho 3 роки тому +2

    Good veer god bless you carry on veer ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏❤️

  • @narinderpalsingh191
    @narinderpalsingh191 3 роки тому

    ਬਹੁਤ ਵਧੀਆ ਲਿਖਤਾਂ ਨੇ ਮਿਹਨਤ ਰੰਗ ਲਿਆਵੇਗੀ

  • @geetabhalla5768
    @geetabhalla5768 4 роки тому +4

    Gotra ਇਕ ਬਹੁਤ ਹੀ ਸੋਹਣਾ concept ਹੈ ਤੇ ਜਾਣਨਾ ਜਰੂਰੀ ਵੀ ਹੈ.. ਏਹ ਸਾਡੀ ਪਿਛੋਕੜ ਨੂੰ ਦੱਸਦਾ, ਆਪਾਂ ਲੋਕ ਕਦੇ ਵੀ ਅਪਣੇ ਗੋਤ ਵਿੱਚ ਵਿਆਹ ਨਹੀਂ ਕਰਦੇ, ਸਾਡੇ ਬਜ਼ੁਰਗਾਂ ਨੇ ਏਹ ਇੱਕ ਬਹੁਤ ਹੀ scientific ਸਿਸਟਮ ਤਿਆਰ ਕੀਤਾ, ਹੁਣ ਤਾਂ science ਵੀ ਏਸ ਚੀਜ਼ ਨੂੰ ਮੰਨ ਦੀ ਹੈ, ਇੱਕ ਗੋਤ ਵਿੱਚ ਵਿਆਹ ਦਾ ਮਤਲਬ ਭੈਣ ਭਰਾ ਦੀ ਸ਼ਾਦੀ, ਜੋ ਸਾਡੇ ਸਮਾਜ ਵਿੱਚ ਗ਼ਲਤ ਹੈ, samajdaar ਲੋਕ ਤਾਂ ਜਾਨਵਰਾਂ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ, ਜਾਤ ਇੱਕ ਵੱਖਰੀ ਚੀਜ਼ ਹੈ, ਬਹੁਤ ਹੀ vadea gurdas.. ਹੋਰ ਤਰੱਕੀ ਕਰੋ 🙏🙏

  • @gillb5888
    @gillb5888 4 роки тому +4

    ਪੰਜਾਬੀ ਭਾਸ਼ਾ ਬਹੁਤ ਹੀ ਵਧੀਆਂ ਹੁੰਦੀ ਹੈ ਪੰਜਾਬੀ ਭਾਸ਼ਾ ਮਾਂ ਬੋਲੀ ਤੁਸੀ ਬੋਲ ਰਹੇ ਬਹੁਤ ਸੋਹਣਾ ਲਗਿਆ ਹੈ 👌👌👌👌🙏

  • @deepinder4917
    @deepinder4917 4 роки тому +30

    ਬਹੁਤ ਹੀ ਸੋਹਣੀ ਕਲਮ ਆ ਵੀਰ ਦੀ

  • @js_gaming_9487
    @js_gaming_9487 3 роки тому +1

    Very good Bai Sandhu Sahib K Moge Wala

  • @GurmeetSingh-dx5hj
    @GurmeetSingh-dx5hj 4 роки тому +3

    ਬਹੁਤ ਵਧੀਆ ਗੁਰਦਾਸ ਸੰਧੂ ਜੀ ਆਵਾਜ਼ ਬੁਲੰਦ ਹੈ
    ਵਧੀਆ ਸੋਚ ਦੇ ਮਾਲਕ ਹਨ ਵਹਿਗੁਰੂ ਮਿਹਰ ਕਰਨ
    ਧੰਨਵਾਦ ਜੀ

  • @happymaan3738
    @happymaan3738 4 роки тому +11

    ਵੀਰ ਬਹੁਤ ਵਧੀਆ ਅਵਾਜ ਤੇ ਲਿਖਿਆ ਗੁਰਦਾਸ ਸੰਧੂ ਨੇ

  • @jass6805
    @jass6805 4 роки тому +6

    ਵਾਹਿਗੁਰੂ ਜੀ ਚੜ੍ਹਦੀਕਲਾ ਕਰਨ G ਸੰਧੂ ਜੀ

  • @sahitaksath2057
    @sahitaksath2057 3 роки тому +2

    ਵਾਹ! ਜਿਉਂਦੇ ਰਹੋ ਗੁਰਦਾਸ।ਤੁਹਾਡੇ ਚਿਹਰੇ ਦੀ ਨੁਹਾਰ,ਵੇਖਣੀ ਅਤੇ ਮੁਸਕਾਨ "ਗੁਗੂ ਗਿੱਲ" ਨਾਲ ਮਿਲਦੀ ਹੈ।
    Mini Gugu Gill

  • @RohitKumar-nu3ds
    @RohitKumar-nu3ds 3 роки тому +1

    ਮੇਰਾ ਵੀਰ ਚੜਦੀ ਕਲਾ ਵਿੱਚ ਰਹੂ ਹਿੰਦੂ ਵੀ ਨਾਲ ਨੇ ਤੇਰੇ

  • @balwantkaurrandhawa8772
    @balwantkaurrandhawa8772 3 роки тому

    ਅਕਾਲ ਪੁਰਖ ਨੇ ਤੁਹਾਨੂੰ ਼ਬਹੁਤ ਵਧੀਆ ਗੁਣ ਬਖਸ਼ਿਆ ਐ ਚੜ੍ਹਦੀਕਲਾ ਬਖਸ਼ੇ ਬੇਟਾ।।

  • @sherasinghdhillon389
    @sherasinghdhillon389 3 роки тому

    ਗੁਰਦਾਸ ਵੀਰੇ ਬੁਹੋਤ ਕਮਾਲ ਪ੍ਰਮਾਤਮਾ ਵੀਰੇ ਤਰਾਸੀ ਬੱਕਸ਼ੇ

  • @iqbalsingh2302
    @iqbalsingh2302 4 роки тому +9

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @nishansingh-lr5hv
    @nishansingh-lr5hv 4 роки тому +17

    िਜਊਦਾਂ ਰिਹ ਵੀਰ🌹🍃🌹🍃🙏🙏🍃🙏🍃

  • @gurvindersinghsidhu2153
    @gurvindersinghsidhu2153 4 роки тому +47

    ਆ ਡਿਸਲਾਈਕ ਕਰਨ ਵਾਲੇਆ ਨੂੰ ਪਤਾ ਨੀ ਕੀ ਤਕਲੀਫ ਹੁੰਦੀ ਆ ਜੇ ਆਪਣੇ ਤੋਂ ਕੁਝ ਚੰਗਾ ਨਹੀਂ ਕੀਤਾ ਜਾਂਦਾ ਤਾਂ ਜੇਕਰ ਕੋਈ ਚੰਗਾ ਕਰਦਾ ਜੇ ਕੋਈ ਕਲਾ ਕਿਸੇ ਬੰਦੇ ਵਿੱਚ ਤਾਂ ਸਾਲਿਉ ਉਸ ਨੂੰ ਦੇਖ ਕੇ ਤਾਂ ਨਾ ਸੜਿਆਂ ਕਰੋ ਇਹ ਬਾਈ ਹੋਰਾਂ ਵਾਗੂ ਕੁਝ ਲੱਚਰ ਤਾਂ ਨੀ ਗਾਉਂਦਾ ਤੇ ਨਾ ਹੀ ਆਪਣੀ ਕਲਮ ਨਾਲ ਕਿਸੇ ਧੀ ਭੈਣ ਨੂੰ ਮਾੜਾ ਤਾ ਨੀ ਬੋਲਦਾ ਜੇ ਕੋਈ ਚੰਗਾ ਲਿਖਦਾ ਗਾਉਂਦਾ ਸੜਨ ਦੀ ਵਜਾਏ ਜਿੰਨਾ ਵੀ ਥੋੜੀ ਬਹੁਤੀ ਕਰ ਸਕਦੇਆ ਸਪੋਟ ਹੀ ਕਰਦਿਆ ਕਰੋ ਜੇ ਨਹੀਂ ਸਪੋਟ ਕਰ ਸਕਦੇ ਤਾਂ ਉਸ ਨੂੰ ਮਾੜਾ ਕਹਿਣ ਵੀ ਆਪਾ ਨੂੰ ਕੋਈ ਹੱਕ ਨਹੀਂ ਵੀਰ
    ਜੇਕਰ ਮੈਂ ਕੁਝ ਮਾੜਾ ਕਿਹਾ ਤਾਂ ਉਸ ਲਈ ਮਾਫ਼ੀ ਚਾਹੁੰਦਾ

    • @gurdhillon4744
      @gurdhillon4744 3 роки тому +1

      Vah vir merea sach keha je aaj lchrta nuu hi chnga kehnde ne jo daler mehndi kehnda nale pese lae nale kuria nchaea us nu kehnde kmal kati jdo soch hi nivi ho jave ta chnga kive lge

    • @sukhirandhawa3723
      @sukhirandhawa3723 2 роки тому

      Dislike ale bai de pind to hone

  • @pavittergill265
    @pavittergill265 4 роки тому +9

    Waheguru ji tuhanu Chaddiyan kalna vich dekhein bachche ਪੰਜਾਬੀ ਬਹੁਤ ਸੋਹਣੀ ਬੋਲ ਦੇ ਹੋ 👌👌

  • @ManjeetKaur-dz4us
    @ManjeetKaur-dz4us 4 роки тому +2

    Nice Video punjabi Maa de Like
    Putter God Bless You🙏🙏👍👍🌳🕊

  • @waheguru9224
    @waheguru9224 4 роки тому +17

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਾੜਾਂ ਦੇ ਜਥੇਦਾਰ ਭਾਈ ਦਾਨ ਸਿੰਘ ਜੀ ਤੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਮਾਲਵੇ ਦੀ ਸਿੱਖੀ ਰੱਖਣ ਦਾ ਖ਼ਿਤਾਬ ਦਿੱਤਾ। ਗੁਰੂ ਸਾਹਿਬਾਂ ਦੇ ਵਰਦਾਨ ਨਾਲ ਬਰਾੜਾਂ ਨੇ ਸਤਲੁਜ ਦਰਿਆ ਤੋਂ ਲੈਕੇ ਦਿੱਲੀ ਤੱਕ ਰਾਜ ਕੀਤਾ।

    • @Mushajatt
      @Mushajatt 4 роки тому +6

      ਜਿਸ ਟਾਈਮ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਲਈ ਸ਼ਹੀਦ ਹੋਏ ਸੰਤ ਜਰਨੈਲ਼ ਸਿੰਘ ਜੀ ਭਿੰਡਰਾਵਾਲੇ ਵਾਲੇ ਵੀ ਬਰਾੜ ਸੀ ਤੇ ਹਮਲਾ ਕਰਨ ਵਾਲਿਆਂ ਦੀ ਅਗਵਾਈ ਵੀ ਫੌਜ ਦੇ ਜਰਨੈਲ ਕੁਲਦੀਪ ਸਿੰਘ ਵੀ ਬਰਾੜ ਸੀ। ਆਹਮਣੇ ਸਾਹਮਣੇ ਦੋਨੋਂ ਹੀ ਬਰਾੜ ਸੀ ਤੇ ਦੋਵੇਂ ਹੀ ਮੋਗੇ ਜ਼ਿਲੇ ਦੇ ਸੀ। ਸੰਤਾਂ ਦਾ ਪਿੰਡ ਰੋਡੇ, ਤੇ ਫੌਜ ਦੇ ਜਰਨੈਲ ਕੁਲਦੀਪ ਸਿੰਘ ਬਰਾੜ ਦਾ ਪਿੰਡ ਪੱਤੋ ਹੀਰਾ ਸਿੰਘ ਸੀ।

  • @PrabhjotSingh-hk2on
    @PrabhjotSingh-hk2on 5 місяців тому

    ਬਹੁਤ ਵਧੀਆ ਜੀ ❤❤

  • @harmindersinghsra210
    @harmindersinghsra210 3 роки тому +3

    Good writings by you.God bless you with happy, healthy,wealthy,long life full of love, respect, and satisfaction. Carry on good and guiding writings for sociaty.

  • @SatnamSingh-bs9wc
    @SatnamSingh-bs9wc 4 роки тому

    ਬਹੁਤ ਵਧੀਅਾ ਜੀ.ਵਾਹਿਗੁਰੂ ਸੁਮੱਤ ਬਖਸੇ ਜੀ

  • @gurlalgill8
    @gurlalgill8 4 роки тому +8

    ਬਹੁਤ ਵਧੀਆ ਲੱਗਾ ਗਲ ਬਾਤ ਸੁਣ ਕੇ

  • @pargatbal4108
    @pargatbal4108 3 роки тому +1

    🙏🙏🙏💤Your truthfulness, character, tolerance, manners, mannerisms and reputation can be seen in your work.👌👌👌👌👌 ur a great personality.

  • @gurlalsandhu6334
    @gurlalsandhu6334 Рік тому

    Feeling Proud
    Love you
    God bless you always ❤

  • @manjitmaan7327
    @manjitmaan7327 3 роки тому +1

    ਗੁਦਾਸ ਬਾੲੀ ਸਿਰਾ👌👌

  • @harryrandhawa5611
    @harryrandhawa5611 Рік тому +1

    Hun ਜੱਟ ਤਾਂ ਜੱਟ ਰਹਿਣਗੇ ਤੇ ਗੋਤਾਂ ਵੀ ,, hun ehde ch caste promot Karn ਆਲੀ ta gall e ni koi proud to be ਜੱਟ ਸਿੱਖ ❤

  • @nirmalsidhu5453
    @nirmalsidhu5453 2 роки тому

    ਗੁਰਦਾਸ ਸੰਧੂ ਬੇਟਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਸਿੱਧੂ ਗੋਤ ਬਾਰੇ ਜਰੂਰ ਜਾਣਕਾਰੀ ਦਿਓ ਧੰਨਵਾਦ ਜੀ

  • @nazarsingh3102
    @nazarsingh3102 3 роки тому

    V.nice beta good matter from N.S.Sandhu

  • @sidhusaab1717
    @sidhusaab1717 3 роки тому

    ਬਾਈ ਜੀ ਬਹੁਤ ਵਧੀਆ ਲੱਗਿਆ

  • @rsbhullar6472
    @rsbhullar6472 4 роки тому +3

    ਬਹੁਤ ਵਧੀਆ ਕਲਮ ਦਾ ਮਾਲਕ ਗੁਰਦਾਸ ਸੰਧੂ

  • @gaggidhillon4653
    @gaggidhillon4653 4 роки тому +1

    ਮਿਹਨਤ ਦਾ ਮੁੱਲ ਪਰਮਾਤਮਾ ਜਰੂਰ ਦਿੰਦਾ ਬਾਈ ਗੁਰਦਾਸ ਦੱਬੀ ਰੱਖ ਕੰਮ ਨੂੰ

  • @akshaykumar555
    @akshaykumar555 4 роки тому +1

    ਸ਼ੁਕਰ ਹੈ ਤੇਰਾ ਕੁਦਰਤ ਕਿ ਤੂੰ ਸਮੇ ਦੇ ਨਾਲ ਨਾਲ ਨਵੀਂਆਂ ਤਕਨੀਕਾਂ ਦੇ ਦਿੱਤੀਆਂ ਜਿਵੇਂ utube Facebook whatsapp tiktok te internet ਨਹੀਂ ਤਾਂ ਸਾਡਾ ਪੰਜਾਬ ਇੰਡੀਆ ਅਜੇ ਵੀ ਬਹੁਤ ਹਨੇਰੇ ਵਿੱਚ ਆ

  • @JagtarSingh-sm5cx
    @JagtarSingh-sm5cx 3 роки тому

    ਜਿਉਂਦਾ ਰਹਿ ਵੀਰ

  • @parmindergill2584
    @parmindergill2584 4 роки тому

    ਬਹੁਤ ਹੀ ਵਧੀਆ ਵੀਰ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ

  • @nirpalsingh2595
    @nirpalsingh2595 4 роки тому +1

    ਗੁਰਦਾਸ you are great writer

  • @sukhveersheron2864
    @sukhveersheron2864 4 роки тому +3

    PB o 4 ਵੀਰ ਸਾਨੂੰ ਦੁਖ ਸੰਧੂ ਸਾਬ ਦੀ ਸ਼ਾਇਰੀ ਤੋਂ ਨਹੀਂ ਦੁਖ ਇਸ ਗੱਲ ਦਾ ਯਾਰ ਕੀ 21 ਵੀ ਸਦੀ ਵਿੱਚ ਵੀ ਗੋਤਾਂ ਜ਼ਾਤਾਂ ਪਾਤਾਂ ਧਰਮਾਂ ਦੇ ੲਿਤਿਹਾਸ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਸਾਡੇ ਵਿੱਚ ਵੰਡ ਪੈਣੀ ਕਿਉਂਕਿ ਗੋਤ ਜ਼ਾਤ ਤਾਂ ਬਣਾੲੀ ਸਾਨੂੰ ਵੰਡਣ ਲਈ ਆ ੲਿਸ ਕਰਕੇ ਵਿਰੋ ਭਾੲੀ ਚਾਰਕ ਸਾਂਝ ਬਣਾੳ ਤੇ ਰੂੜੀਵਾਦੀ ਸੋਚ ਨੂੰ ਮੁਕਤ ਕਰੀੲੇ ਸਾਡੇ ਦੇਸ਼ ਨੂੰ,

  • @jasvinderkaur9698
    @jasvinderkaur9698 4 роки тому +5

    ਰੂਹ ਖੁਸ਼ ਹੋ ਗਈ ਗੁਰਦਾਸ ਵੀਰੇ ਰੱਬ ਖੁਸ਼ ਰੱਖੇ

  • @gursahibsandhu9451
    @gursahibsandhu9451 3 роки тому

    ਜਿਊਂਦਾ ਰਹਿ ਛੋਟੇ ਵੀਰ! 👌

  • @karansandhey5991
    @karansandhey5991 2 роки тому

    Very gud gurdas veer

  • @parvinbaljot7161
    @parvinbaljot7161 4 роки тому +15

    Interview ਮੈਂ ਵੀ ਹਰੇਕ ਦੀ ਸੁਣਦਾ ਵੀਰ ❤ਪਰ ਤੁਹਾਡੇ ਵੀ ਅਗਾਜ਼ ਅਲੱਗ ਨੇ

  • @waheguru9224
    @waheguru9224 4 роки тому

    ਬਹੁਤ ਸੋਹਣੀ ਸ਼ਾਇਰੀ ਹੈ ਜੀ।

  • @gobindersingh4738
    @gobindersingh4738 4 роки тому

    ਬਾੲੀ ਜੀ ਬਹੁਤ ਅੱਸ਼ਾਲਿਖ ਰਹੇਹੋ

  • @HARBANSSingh-fu9pc
    @HARBANSSingh-fu9pc 4 роки тому

    ਗੁਰਦਾਸ ਤੇਰੇ ਤੋਂ ਬਹੁਤ ਵੱਡੀ ਆਸ, ਕਰ ਨਾਂ ਦਈ ਨਿਰਾਸ। ਜੁੜਿਆ ਰਹੀ ਮਿੱਟੀ ਨਾਲ, ਬਚ ਕੇ ਚਮਕ ਦਮਕ ਤੋਂ । ਨਛੱਤਰ ਗਿੱਲ , ਭੁਪਿੰਦਰ ਗਿੱਲ ਵਰਗੀਆਂ ਮਿਸਾਲਾਂ ਯਾਦ ਰੱਖਿਓ ।ਸਾਡਾ ਕੰਮ ਹੋਕਾ ਦੇਣਾ ਬੇਟਾ ਜੀ , God Bless you

  • @manpreetsidhu2306
    @manpreetsidhu2306 4 роки тому +8

    Bhot sohana likhda bro end galbat aa 😘😘

  • @ManyotSidhu
    @ManyotSidhu 4 роки тому +8

    ਸਿਰਾ ਸਰ ਜੀ 📯📯📯❤️❤️

  • @jagmeetmaan2508
    @jagmeetmaan2508 3 роки тому +1

    Favorite singer AA Mera Gurdas sandhu

  • @RohitKumar-nu3ds
    @RohitKumar-nu3ds 3 роки тому +1

    ਮੈਂ ਵੀ ਮਿਲਣਾ ਚਾਹੁੰਦਾ ਵੀਰ ਜੀ ਨੂੰ ਸਦਾ ਜਿਉਦੇ ਰਹੋ ਵੀਰ ਜੀ ਮੇਰੀ ਉਮਰ ਵੀ ਲੱਗੇ ਭਰਾ ਨੂੰ

  • @endlessmusic326
    @endlessmusic326 4 роки тому +2

    gurdas ji sodi har gal mere dil te lag di aa meri full sport ji sonu trakki kro ji hor waheguru ji age meri ardaas aa ji eh

  • @tgsingh_immigration
    @tgsingh_immigration 4 роки тому +11

    ਜੱਟਾਂ ਦੇ ਅੱਧ ਤੋਂ ਵੱਧ ਗੋਤ ਰਾਜਪੂਤਾਂ ਦੇ ਵੰਸ਼ਜ ਐ ਜਿਵੇਂ ਕੇ ਬਰਾੜ..ਸਿੱਧੂ..ਢਿਲੋਂ..ਕਾਹਲੋਂ..ਸੰਧੂ..ਮਿਨਹਾਸ..ਪਰਮਾਰ....ਭੱਟੀ.. ਘੁੰਮਣ..ਔਜਲਾ..ਸ਼ੇਰਗਿੱਲ..ਤੂਰ..ਕਟਵਾਲ..ਟਿਵਾਣਾ.ਡਡਵਾਲ.. ਜਸਵਾਲ

    • @kulwantsidhu4719
      @kulwantsidhu4719 4 роки тому

      Thanks

    • @GURSEWAKSINGH-v7h
      @GURSEWAKSINGH-v7h 4 роки тому

      ਮੈ ਵੀ ਜੱਟ ਫੈਸਲੀ ਚਹਾਂ ਰਾਜਪੂਤਾ ਵਰਗੀ ਦਲੇਰ ਕੌਮ ਨੀ ਹੋਈ ਚੰਗੀ ਤਰਾਂ ਪੜੋ ਸਿਖੋ

  • @sukhdevdeepgarh5188
    @sukhdevdeepgarh5188 4 роки тому +50

    ਬਾਬੂ ਰਜਬ ਅਲੀ ਦੀ ਝਲਕ ਆਉਂਦੀ ਹੈ ਸ਼ਾਇਰੀ ਵਿਚੋਂ

  • @Tstarmusic
    @Tstarmusic 3 роки тому

    ਬਹੁਤ ਵੀਰਾਂ ਨੇ ਬਹੁਤ ਕੁਝ ਲਿਖਿਆ,,, ਪਰ ਇਹ ਕਿਸੇ ਵੀ ਨਹੀਂ ਲਿਖਿਆ ਕਿ,, ਬਰਾੜ ਗੋਤ ਨੇ ਗੂਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀਆਂ ਲਗਾਮਾਂ ਫੜੀਆਂ ਸੀ,, ਪੈਸੇ ਨਾ ਮਿਲਣ ਕਰਕੇ,, ਖਹਿਰੇਆ ਨੇ ਤਪੇ ਸਾਧ ਦੇ ਆਖੇ ਲਗਕੇ, ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਚੋ ਕੱਢਿਆ ਸੀ,,

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਗੁਰਦਾਸ ਵੀਰੇ ਬਹੁਤ ਹੀ ਵਧੀਆ

  • @shaminderkaurkaur15
    @shaminderkaurkaur15 4 роки тому

    ਵੀਰ।ਜੀ।ਚਹਿਲ।ਗੋਤ।ਤੇ।ਸੈਰੀ।ਕਿਤੀ।ਬਹੁਤ।ਵਧੀਆ।ਬਹੁਤ।ਧੰਨਵਾਦ।ਵੀਰ।ਜੀ

  • @GURSEWAKSINGH-v7h
    @GURSEWAKSINGH-v7h 4 роки тому

    ਗੁਰਦਾਸ ਵੀਰ ਜ਼ਮੀਨ ਧਰਤੀ ਨਾਲ ਜੁੜਿਆ ਬੈ ਕੇ ਸੋਚ ਦਾ ਫੁਕਰ ' ਪੰਨ ਤੀ - ਨੀ ਕਰਦਾ ਸਹੀ ਬੰਦਾ ਹੈ ਲੋਕ ਉਡਦੇ ਜਿਆਦਾ ਖੰਬ ਛੋਟੇ ਐ ਸੱਚ ਕੱਚ ਚਬਦਾ ਜਰੂਰ ਐ ਟਾਈਮ ਆ ਗਿਆ। ਹੁਣ ਏਹੋ ਜੀ ਸੋਚ ਦਾ

  • @darshansandhusandhud4793
    @darshansandhusandhud4793 3 роки тому

    Bhot.vadia.veer.ji

  • @hsriar4793
    @hsriar4793 4 роки тому +14

    ਰਿਆੜ ਗੁਰਦਾਸਪੁਰ ਜਿਲੇ ਦੇ ਵਿੱਚ ਰਿਆੜਕੀ ਰੀਜਨ ਹੈ ਸ਼ਿ੍ਰ ਗੁਰੂ ਹਰਗੋਿਬੰਦ ਸਾਹਿਬ ਜੀ ਨੇ ਰਿਆੜਾਂ ਨੂੰ ਵਰ ਦਿੱਤਾ ਹੈ ਤੇ ਸ਼੍ਰੀ ਹਰਗੋਿਬੰਦਪੁਰ ਸਾਹਿਬ ਗੁਰੂ ਸਾਹਿਬ ਨੇ ਵਸਾਇਆ ਹੈ

  • @sidhuanoop
    @sidhuanoop 4 роки тому

    ਬਹੁਤ ਵਧੀਆ ਗੁਰਦਾਸ ਸੰਧੂ ਵੀਰੇ

  • @sukhjindersingh5311
    @sukhjindersingh5311 4 роки тому

    ਜਿਉਂਦਾ ਰਹੋ ਜਵਾਨਾਂ ਇਸ ਤਰ੍ਹਾਂ ਹੀ ਵਧੀਆ ਲਿਖਦਾ ਰਹੋ।

  • @darshinsidhu6718
    @darshinsidhu6718 3 роки тому

    Very good song waheguru ji Maher Rakhni

  • @loksanjhchannel
    @loksanjhchannel 4 роки тому

    ਨਿੱਕਾ ਸਿੰਘ ਸਿੱਧੂ ਪੱਖੋ ਕਲਾਂ ਜਿਲਾ ਬਰਨਾਲਾ ਵਲੋਂ ਬਾਈ ਗੁਰਦਾਸ ਸਿੰਘ ਜੀ ਬਹੁਤ ਬਹੁਤ ਵਧੀਆ

  • @harryjatt9124
    @harryjatt9124 4 роки тому +2

    Gurdas bai mere koltoor got da etash ha oh meh thounu kis taran send karan

  • @karanbirsandhu2554
    @karanbirsandhu2554 4 роки тому +4

    Bhut sohna likhda bai sirra bai🤴🤴🎉🎉

  • @rajvirsidhu5242
    @rajvirsidhu5242 3 роки тому

    Jeonda Reh Veer Gurdas Sandhu,, Parmatma Teri Umar Lambi Krn,, Teri Har Murad Puri Karn,,(Tu Veer Ek Ehoja Artist Hai Jihde Asi Sirf Fan hi Nhi Oh Insan Hai Jihde Lai Dil To Respect)

  • @gunveersandhu
    @gunveersandhu 4 роки тому +3

    God bless u chote veer,carry on-2 sandhuaa :

  • @sukhveersheron2864
    @sukhveersheron2864 4 роки тому +1

    ਪਤਾ ਨਹੀਂ ਅਸੀਂ ਕਿਉਂ ਜ਼ਾਤਾਂ ਪਾਤਾਂ ਤੇ ਗੋਤ ਧਰਮਾਂ ਵਿੱਚ ੳਲਝ ਕੇ ਰਹਿ ਗਏ ਆ,ਸਾਡੀ ਮਾਨਸਿਕਤਾ ਤੇ ਡੂੰਘਾ ਅਸਰ ਪਿਆ ਹੈ , ਜੇ ਸੰਧੂ ਵਰਗੇ ਇਦਾ ਹੀ ਗੋਤਾਂ ਜ਼ਾਤਾਂ ਬਾਰੇ ਲਿਖੀ ਗੲੇ ਨਾ ਤਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ,ਨਾ ਹੀ ਅਸੀਂ ਇੱਕ ਹੋ ਸਕਦੇ ਹਾਂ,ਗੋਤ ਧਰਮ ਜਾਤ-ਪਾਤ ਇਰਖਾ ਤੇ ਨਫਤ ਪੈਦਾ ਹੁੰਦੀ ,, ੳਹ ੲਿਹ ਕੰਮ ਕਰ ਰਹੇ ਆ,

    • @sukhirandhawa3723
      @sukhirandhawa3723 2 роки тому

      Region c ge kuj jdo suru kita c ee sb aj sinece v mnde aw ee gl k shi c

  • @simarjeetkaur6649
    @simarjeetkaur6649 3 роки тому +1

    Keep continue bro 🙏🙏🙏🙏god bless you and healthy life forever 🙏🙏🙏 nyc bro

  • @ranjitbatth2
    @ranjitbatth2 4 роки тому

    Bahut bdya Gurdas ji 💐👍 patrkar vi bahut vdya lga bahut respect gl bat vich 👍👍

  • @chanansingh1221
    @chanansingh1221 3 роки тому

    God bless u bai......isa thara. Sach likhi .....

  • @guraandibaani1313
    @guraandibaani1313 4 роки тому +2

    Such a great soul Gurdas sandhu jee

  • @nssingh4968
    @nssingh4968 3 роки тому

    Good putra you write Good songs for people's

  • @ajmanderaulakh6376
    @ajmanderaulakh6376 4 роки тому +1

    ਸਲਾਮ ਗੁਰਦਾਸ ਜੀ ਤੁਹਾਨੂੰ😀😄

  • @jagjeetsinghbenipal3702
    @jagjeetsinghbenipal3702 4 роки тому

    Bhut khoob Gurdas jii waheguru thude te kirpa kare GBU

  • @MandeepSingh-tj6dv
    @MandeepSingh-tj6dv 4 роки тому +1

    Guards veer wich guru sahib da name rakh,guru di kirpa tuhade te, kionke parmatma sarbh kalan da Malik hai,sarian kalan sare gun parmatma bande nu baks da hai,God bless you.

  • @sukhveersheron2864
    @sukhveersheron2864 4 роки тому +6

    ਇਹ ਲੇਖਕ ਨੂੰ ੲਿਹ ਨਹੀ ਪਤਾ ਕਿ ਗੋਤ ਜ਼ਾਤ ੲਿਕ ਹੈ, ਜਦੋਂ ਅਸੀਂ ਮਰਿਜ ਕਰਵਾਉਂਦੇ ਹਾਂ ਤਾਂ ਜ਼ਾਤ ਤੋਂ ਪਹਿਲਾਂ ਗੋਤ ਅੳਦਾ , ਕਦੇ ਸੰਧੂਆ ਦੇ ਮੁੰਡੇ ਨੇ ਸੰਧੂ ਆ ਦੀ ਕੁੜੀ ਨਾਲ ਵਿਆਹ ਕਰਵਾਇਆ, ਕਦੇ ਬਰਾੜਾਂ ਦੀ ਕੁੜੀ ਨੇ ਬਰਾੜਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਨਹੀਂ ਨਾ , ਕਿੳੁ ਕਿ ੳੁਹ ਤਾਂ ਭੈਣ ਭਰਾ ਹੋਏ ਨਾ, ਤਾਂ ਫਿਰ ਵੀਰ ਕਹੀ ਜਾਂਦਾ ਗੋਤ ਸਿਰਫ ਇਤਿਹਾਸ ਆ , ੲੇ ਕੋੲੀ ਜ਼ਾਤ ਪਾਤ ਨਹੀਂ ਮੇਰੇ ਨਾਲ ਗੱਲ ਕਰੀ ਭਰਾ ਮੈਨੂੰ ਤੁਸੀਂ ਬਲੋਕ ਕਰਤਾ ਭਰਾ ਗੱਲ ਤਾਂ ਪੂਰੀ ਸੁਣ ਲੈਂਦਾ,ਵੀਰ

    • @escortpb355
      @escortpb355 4 роки тому

      Oh bhrawa koi jat ni hunda got eh pishoked sme ch area de hisab nal naam dite c oh fail k ik pind vich char char got a gye ta krke tere vrgya nu bhulekha b eh jatbhai

    • @sukhveersheron2864
      @sukhveersheron2864 4 роки тому

      @@escortpb355hnji veer

    • @geetabhalla5768
      @geetabhalla5768 4 роки тому

      गोत्र हमारी पृष्टभूमि है भाई

    • @deepsomal8752
      @deepsomal8752 3 роки тому

      Hnji hnji veer g Shi kihaa g tusi bilkol g

  • @KingHunter3597
    @KingHunter3597 3 роки тому +1

    ਭੰਗੂ ਗੋਤ ਬਾਰੇ ਕੁੱਝ ਦੱਸੋ ਜੀ 🙏🏻,
    ਸਾਡਾ ਪਿੰਡ ਮੱਲਵਾਲਾ,
    ਨੇੜੇ ਸੰਗਤ ਮੰਡੀ, ਜਿਲ੍ਹਾ ਬਠਿੰਡਾ
    🌿🌿🌿🌿🌿🌿🌿🌿🌿🌿🌿🌿🌿

  • @sukhveersheron2864
    @sukhveersheron2864 4 роки тому +1

    ਹੁਣ ਚੀਨ ਸਾਡੇ ਤੋਂ ਮਗਰੋਂ ਅਜ਼ਾਦ ਹੋਇਆ ਸਾਡੇ ਤੋਂ ਟੋਪ ਤੇ ਕਿੳ ? ਕਿੳ ਕਿ ਅਸੀਂ ਆਪਣੇ ਜੰਮਦੇ ਬੱਚੀਆਂ ਨੂੰ ਸਿੱਖੀਆ ਆ ਸਾਡੀ ਜਾਤ ਆ ,ੲੇ ਸਾਡਾ ਗੋਤ ਆ,ਆ ਸਾਡਾ ਧਰਮ ਆ , ਛੋਟੀਆਂ ਜ਼ਾਤਾਂ ਦੇ ਘਰ ਜਾ ਕੇ ਸਾਨੂੰ ਖਾਣਾ ਨਹੀਂ ਚਾਹੀਦਾ, ਕਿੳੁ ਕਿ ਆਪਾਂ ੳਨ੍ਹਾ ਤੋਂ ੳਚੇ ਆ ੲਿਨਸਾਨੀਅਤ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ ੳਹ ਦੇਸ ਵਿੱਚ ਕਿਥੇ ਤਰਕੀ ਲੱਭਦੇ ਹੋ ਕਿਥੇ ੲੇਕਤਾ, ਲੀਡਰ ਸਾਡੀ ਕਮਜ਼ੋਰੀ ਦਾ ਫਾਇਦਾ ਉਠਾਈ ਜਾਂਦੇ ਜਰ ਮੇਰੇ ਦਿਲ ਅੰਦਰ ਦਰਦ ਅਸੀਂ ਹੋਰ ਦੇਸ਼ਾਂ ਤੋਂ ਪਿਛੇ ਕਿੳ ਜਾ ਰਹੇ ਬਾਕੀ ਸੰਧੂ ਵੀਰ ਨਾਲ ਦਿਲੋਂ lov u aaa

  • @ਰਿੰਪੀਬਰਾੜਗੱਜਣਵਾਲਾ

    ਬਹੁਤ ਖੂਬ

  • @pargatsinghsran9550
    @pargatsinghsran9550 4 роки тому +2

    Bohat vadia kalam aa bai

  • @jaswinderdhaliwal4719
    @jaswinderdhaliwal4719 3 роки тому

    Very good 22 ji

  • @AmarjeetSingh-mv6sw
    @AmarjeetSingh-mv6sw 3 роки тому

    Very nice good Job 👍👍👍👍👍

  • @GURSEWAKSINGH-v7h
    @GURSEWAKSINGH-v7h 4 роки тому +1

    ਮੈ ਬਹਾੜ ਤਾ ਨੀ ਪਰ ਗੁਰੂ ਜੀ ਨੂੰ ਬੇਦਾਵਾ ਲਿਖਣ ਵਾਲੇ ਲਾਹੌਰਰੀਏ ਸੀ ਨ ਨਾ ਬਹਾੜ ਨੀ ਸਨ ਇਹਦੇ ਬਾਰੇ ਮੈ ਪੜਿਆ ] "

  • @jaspalsinghjp8456
    @jaspalsinghjp8456 4 роки тому

    Bahut changian te vadiya gallan.

  • @BEAUTYINHOME
    @BEAUTYINHOME 3 роки тому +1

    Hahaha very good brother.

  • @satinderkaur7317
    @satinderkaur7317 3 роки тому

    ਵੀਰ ਜੀ ਕੱਬੋਆਂ ਦੀਆਂ ਗੋਤਾਂ ਬਾਰੇ ਵੀ ਕੁਝ ਲਿਖੋ (ਥਿੰਦ ਮੁੱਤੀ ਖਿੰਡੇ ਮੋਮੀ ਮਰੋਕ ਜੋਸਨ )

  • @RanbhirSingh-b9r
    @RanbhirSingh-b9r 5 місяців тому

    Mehra got te likhi veer main tenu bhot Sunda mere bache ve sunde ne

  • @boadhsingh1301
    @boadhsingh1301 3 роки тому

    ਗੁਰਦਾਸ ਵੀਰ ਜੀ ਈਕ ਮੇਰੀ ਬੇਨਤੀ ਹੈ ਤੂਸੀਂ ਇਕ ਦਲੇਹ ਗੋਤ ਸ਼ਾਇਰੀ ਬਨਾ ਦੇੳ ਵੀਰੇ