ਜਦੋ ਪੰਜਾਬ ਵਿਚ ਮਸ਼ੀਨਾਂ ਆ ਹੀ ਰਹੀਆਂ ਸੀ , ਓਦੋ ਲੋਕ ਦਾ ਮਸ਼ੀਨਾਂ ਪ੍ਰਤੀ ਕਿਹੋ ਜਿਹਾ ਵਰਤੀਰਾ ਸੀ

Поділитися
Вставка
  • Опубліковано 14 жов 2024
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

КОМЕНТАРІ • 237

  • @dhaliwalsukhvir38
    @dhaliwalsukhvir38 3 роки тому +8

    ਭਲਾ ਵੇਹਲਾ ਸੀ ਜੀ ਓਦੋ..... ਹਰੀ ਕ੍ਰਾਂਤੀ ਨੇ ਜਲੂਸ ਕੱਢ ਤਾ ਪੰਜਾਬ ਦਾ 👍👍

  • @gurpalsaroud1472
    @gurpalsaroud1472 3 роки тому +1

    ਚੰਦੁਉਆ ਬਹੁਤ ਖਾਦਾ ਬਾਪੂ ਜੀ। ਘੜੇ ਤੇ ਸੇਵੀਆਂ ਵੱਟੀਆਂ।।ਵੀ ਬਹੁਤ ਖਾਦੀਆਂ ਨੇ। 1980ਤੋ 99 ਮੈਂ ਤੱਕ। ਗੁੰਡ ਗੱਲਾਂ ਬਾਤਾਂ ਨੇ ਬਾਪੂ ਜੀ ਦੀਆਂ 👍👈👈👈👈🙏🙏🙏🙏

  • @kamljeetkaur6816
    @kamljeetkaur6816 3 роки тому +11

    ਬਾਪੂ, ਜੀ, ਸਾਨੂੰ, ਤੁਹਾਡੀ,ਗੱਲ,ਬੁਹਤ,ਵਧੀਆ,ਲੱਗਦੀਆ,ਹਨ,ਸਾਨੂੰ,ਆਪਣੇ,ਵਿਰਸੇ,ਬਾਰੇ,ਪਤਾ,ਲੱਗਦਾ,ਹੈ,ਤੁਹਾਡੇ,ਤੋ,

  • @royalphotography4462
    @royalphotography4462 2 роки тому +5

    ਜਿਉਂਦੇ ਵਸਦੇ ਰਹੋ ਬਾਪੂ ਜੀ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ, ਉਮਰਾਂ ਲੰਬੀਆਂ ਬਖ਼ਸ਼ੇ 🙏🙏🙏🥰🥰🥰❣️❣️❣️

  • @gurubrar5103
    @gurubrar5103 3 роки тому +10

    ਬਹੁਤ ਸਵਾਦ ਆਉਂਦਾ ਬਜ਼ੁਰਗਾਂ ਦੀਆਂ ਗੱਲਾਂ 👂👂👂ਸੁਣ ਕੇ ਨਜਾਰਾ ਆ ਗਿਆ 💖💖💖💖💖ਦਿਲ ਖੁਸ਼ ਹੋ ਗਿਆ ਬਾਬੇ ਨੂੰ ਆਦਤ ਆ ਮਿੱਠੀ ਗਾਲ੍ਹ ਕੱਢਣ ਦੀ ਹਾਹਾਹਾ😂😂

  • @jagtarsingh1186
    @jagtarsingh1186 3 роки тому +4

    ਬਾਪੂ ਜੀ ਸਾਰੀਆ ਕਿਸਤਾ ਦੋ ਤਿਨ ਵਾਰ ਦੈਖ ਲੀਆ ਹੂਣ ਹੋਰ ਬਣਾਉ

  • @aroraagrowarks3382
    @aroraagrowarks3382 3 роки тому

    ਬਾਪੂ ਮੱਘਰ ਸਿੰਘ ਜਿੰਦਾਬਾਦ, ਬਾਪੂ ਜੀ ਪੁਰਾਣੇ ਸਮਿਆਂ ਦੀ ਗੱਲਾਂ ਦੱਸ ਕੇ ਆਆਓਣ ਵਾਲੀ ਪੀੜ੍ਹੀ ਨੂੰ ਰਾਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ

  • @MS-wj6yz
    @MS-wj6yz 3 роки тому +2

    ਧੰਨਵਾਦ ਬਾਪੂ ਜੀ ਬੀਤਿਆ ਵੇਲਾ ਜਾਦ ਕਰਾਤਾ

  • @chauhan8321
    @chauhan8321 3 роки тому

    ਵੀਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਾਂ ਬੋਲੀ ਪੰਜਾਬੀ ਵਿੱਚ ਕੰਮੈਟ ਕਰੋ

  • @mojigujjarbhateri3772
    @mojigujjarbhateri3772 Рік тому

    ਜਿਉਂਦਾ ਰਹਿ ਬਾਪੂ

  • @bhagwansandhu388
    @bhagwansandhu388 3 роки тому

    ਬਹੁਤ ਵਧੀਆ ਗੱਲਾ ਦੂਜੇ ਬਾਪੂ ਨੇ ਕਮਾਲ ਕਰ ਤੀ 👌👌👌👌

  • @1510av
    @1510av 3 роки тому +12

    ਬਾਪੂ ਜੀ ਤੁਹਾਡੇ ਧੰਨਵਾਦੀ ਆ ਅਸੀ
    ਤੁਸੀ ਸਾਨੂੰ ਕਿੰਨਾ ਕੁਝ ਸਿਖਾ ਰਹੇ ਸਮਜਾ ਰਹੇ ਆਪਣੇ ਵਿਚਾਰਾ ਨਾਲ
    ਧੰਨਵਾਦ ਤੁਹਾਡਾ

  • @gurlalsinghjawanda7699
    @gurlalsinghjawanda7699 3 роки тому +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

    • @avtarsamra2823
      @avtarsamra2823 3 роки тому

      ਵਾਹਿਗੁਰੂ ਜੀ

    • @inderjeetsra1741
      @inderjeetsra1741 3 роки тому

      Waheguru waheguru waheguru waheguru waheguru waheguru waheguru ji mehar kri

    • @inderjeetsra1741
      @inderjeetsra1741 3 роки тому

      Waheguru ji. Bapu ji satsheryakaal very very very nice

  • @jassi3221
    @jassi3221 Рік тому

    ਬਾਬਾ ਜੀ ਬਹੁਤ ਵਧੀਆ ਵਾਹਿਗੁਰੂ ਤੰਦਰੁਸਤ ਰੱਖਣ

  • @mandipsingh692
    @mandipsingh692 3 роки тому +4

    ਬਾਪੂ ਇਹ ਦੁਨੀਆਂ ਦਾਰੀ ਆ ਮਾੜੇ ਲੋਕਾਂ ਨੇ ਤਾ ਨਿੰਦਿਆ ਕਰਨ ਲਈ ਮਜ਼ਬੂਰ ਹੋਕੇ ਰਹਿ ਜਾਂਦੇ ਨੇ

  • @gurdeepsingh3267
    @gurdeepsingh3267 11 місяців тому

    ਤੰਦਰੁਸਤੀ ਵੀ ਬਹੁਤ. ਹੁਦੀ ਸੀ

  • @amarjitsingh1946
    @amarjitsingh1946 8 місяців тому

    ਬਹੁਤ ਵਧੀਆ ਕਹਾਣੀ ਜੀ ਨਾਇਸ਼

  • @mgill3780
    @mgill3780 3 роки тому

    ਉਹ ਬਾਈਲਾਰਸ ਟਰੈਕਟਰ ਹੁੰਦਾ ਸੀ ਸਾਡੇ ਹੁੰਦਾ ਸੀ ਬਹੁਤ ਧੰਨਵਾਦ ਬਾਪੂ ਜੀ ਅਤੇ ਪੂਰੀ ਟੀਮ ਦਾ ਸਤਿ ਸ੍ਰੀ ਆਕਾਲ ਜੀ

  • @vcrbczx6454
    @vcrbczx6454 3 роки тому +12

    ਬਹੁਤ ਵਧੀਆ ਸਭਿਆਚਾਰਕ ਗੱਲਾਂ ਵੀਰ ਜਿਉਦੇ ਰਹੋ

  • @sachdiawaaz6810
    @sachdiawaaz6810 3 роки тому +1

    ਪੁਰਾਣਾ ਸਮਾ ਯਾਦ ਕਰਵਾ ਰਹੇ ਹੋ ਜੀ
    ਹੋ ਸਕੇ ਸਿੱਖ ਇਤਿਹਾਸ ਵੀ ਸਣਾਉ ਜੀ
    ਤੁਹਾਡੇ ਚੈਨਲ ਆਸ ਰੱਖਦੇ ਹਾਂ ਜੀ 🙏

  • @anmolbrar3391
    @anmolbrar3391 3 роки тому +1

    ਉਸ ਸਮੇਂ ਦੀਆ ਅਸਲ ਸਚਾਈਆਂ ਸੁਣਦੇ ਰਹੇ ਹਾਂ ਜੀ,
    ਸਾਰੇ ਲੋਕਾਂ ਦੇ ਘਰ ਤਾਂ ਭਾਵੇਂ ਕੱਚੇ ਹੀ ਹੁੰਦੇ ਸੀ।
    ਪਰ ਦਿਲ ਤਾਂ ਸਭਨਾਂ ਲੋਕਾਂ ਦੇ ਬਹੁਤ ਹੀ ਸੱਚੇ ਹੁੰਦੇ ਸੀ।
    ਧੰਨਵਾਦ ਜੀ ।

    • @sukhjindersingh3614
      @sukhjindersingh3614 3 роки тому

      ਭਰਾਵਾ ਦਿਲਾਂ ਚ ਖੋਟ ਉਦੋਂ ਵੀ ਸੀ ਹੁਣ ਵੀ ਹੈ। ਇਹ ਭੁਲੇਖਾ ਤੇਰਾ। ਭਰਾ ਭਰਾ ਨੂੰ ਦੇਖ ਕੇ ਰਾਜੀ ਹੁਣ ਵੀ ਨਹੀਂ ਤੇ ਪਹਿਲਾਂ ਵੀ ਨਹੀਂ ਸੀ

  • @jassi3221
    @jassi3221 Рік тому

    ਜੱਸੀ ਮਹਿਰਾਜ ਪਿੰਡ ਤੋਂ। ਬਾਪੂ ਬਹੁਤ ਵਧੀਆਂ ਨਜ਼ਾਰਾ ਆ। ਗਿਆ

  • @avhijotsinghbhathal7863
    @avhijotsinghbhathal7863 3 роки тому

    Gud job veer ji sat sri Akal Bapu ji

  • @PremSingh-oi4iv
    @PremSingh-oi4iv 10 місяців тому

    ਪੁਰਾਣੇ ਸਮਾ ਬਹੂਤ ਵਧੀਆ ਸੀ

  • @balkarbrar6518
    @balkarbrar6518 2 роки тому +1

    ਬਹੁਤ ਵਧੀਆ ਬਾਬਾ ਜੀ ਕਹਾਣੀ

  • @pardipsinghgoppi4535
    @pardipsinghgoppi4535 3 роки тому +2

    ਘੈਂਟ ਬਾਪੂ ਹੂਣੀ ❤👌

  • @tarsemsinghwander6049
    @tarsemsinghwander6049 3 роки тому

    ਬਹੁਤ ਵਧੀਆ ਜੀ ਬਾਪੂ ਮੱਘਰ ਸਿੰਘ ਜੀ।

  • @ranvindersarwara3141
    @ranvindersarwara3141 3 роки тому +2

    ਸੋਸ਼ਲ ਮੀਡੀਆ ਦਾ ਸਦਉਪਯੋਗ ਹੋ ਰਿਹੈ। ਬਹੁਤ ਵਧੀਆ ਕਹਾਣੀਆਂ ਤੇ ਬਾਤਾਂ ਪਰਿਵਾਰ ਸਮੇਤ ਬਹਿ ਕੇ ਸੁਣ ਸਕਦੇ ਹਾਂ। ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਚੈਨਲ ਦਾ ਵੀ ਧੰਨਵਾਦ ਜਿਨਾਂ ਨੇ ਇਹ ਬਹੁਤ ਵਧੀਆ ਕੰਮ ਕੀਤਾ।

  • @symransingh7988
    @symransingh7988 3 роки тому +1

    Dimaag vadda ho geya te pyar chota hunda hunda khatam ho geya....dukh di gal tan ehi hai

  • @balbirkaur9427
    @balbirkaur9427 3 роки тому +3

    Bapu ji bilkul sachia glla krde ho Parmatma tuhanu hmesha charhdikla wich rkhe

    • @singakumar9443
      @singakumar9443 3 роки тому

      ਬਾਬਾ ਜੀ ਮੈ ਹੁਣ ਵੀ ਚਂਦੂਆ ਬਣਾਉਦੀਆ ਆ ਮੇਰੇ ਬੱਚੇ ਬੜੇ ਸੌਕ ਨਾਲ ਖਾਦੇ ਆ

  • @labhsinghdhaliwal8172
    @labhsinghdhaliwal8172 3 роки тому

    ਬਾਪੂ ਜੀ ਸਤਿ ਸ੍ਰੀ ਆਕਾਲ ਤੁਹਾਡੀ ਗੱਲ ਸਹੀ ਉਸ ਵੇਲੇ ਦੇ ਦਰਵਾਜ਼ੇ ਨੂੰ ਲੱਗਣ ਵਾਲੇ ਲੱਕੜ ਦੇ ਦੋ ਤਿੰਨ ਇੰਚ ਮੋਟੇ ਇੱਕ ਫੁੱਟ ਚੋੜੇ ਅੱਠ ਫੁੱਟ ਲੰਬਾਈ ਪੰਜ ਫੁੱਟ ਚੌੜਾਈ ਦੇ ਗੇਟ ਮੇਰੇ ਕੋਲ ਹਨ। ਮਿਸਤਰੀ ਕੁਹਾੜੀ ਵਾਲੇ ਨੇ ਬਣਾਏ ਸੀ। ਕਿਸੇ ਨੂੰ ਸ਼ੱਕ ਹੋਵੇ ਤਾਂ ਦਰਵਾਜ਼ੇ ਵਾਲੇ ਗੇਟ ਮੇਰੇ ਕੋਲ ਦੇਖ ਸਕਦਾ

  • @gurubrar5103
    @gurubrar5103 3 роки тому +11

    ਵੀਰੇ ਕੱਲ ਨੂੰ ਅੱਗੇ ਵੀਡੀਓ ਪਾੲੀ ਆਹ ਨਵਾ ਬਾਬਾ ਵੀ ਜਰੂਰ ਰੱਖੀ ਵੀਡੀਓ ਚ ਦਿਲ 💖💖💖💓💓ਖੁਸ਼ ਕਰਤਾ

    • @immortalcyanogen779
      @immortalcyanogen779 3 роки тому +1

      Hn bai bilkul... Aah nva baba v sohnia gallan snaunda yr

  • @Dildeeprandhawa82
    @Dildeeprandhawa82 3 роки тому +20

    ਮੈਨੂੰ ਲੱਗਦਾ ਐ ਕਿ ਪੁਰਾਣੇ ਸਮੇਂ ਸੱਚ ਮੁੱਚ ਸਵਰਗ ਸਨ। ਕਿੰਨਾ ਜੰਗਲਾਤ ਸੀ ਕਿੰਨਾ ਪਾਣੀ ਸਾਫ ਸੀ ਕੱਚੇ ਰਸਤੇ ਤੁਰਕੇ ਜਾਣਾ ਆਣਾ ਲੋਕਾਂ ਵਿੱਚ ਪਿਆਰ ਮੁਹੱਬਤ।

    • @sukhjindersingh3614
      @sukhjindersingh3614 3 роки тому

      ਕਾਕਾ ਪਿਆਰ ਮੁਹਬਤ ਵਾਲਾ ਭੁਲੇਖਾ ਤੇਰਾ। ਖੋਟ ਲੋਕਾਂ ਦੇ ਦਿਲਾਂ ਚ ਉਦੋਂ ਵੀ ਬਹੁਤ ਸੀ। ਘਰੇਲੂ ਕਲੇਸ਼ ਗੁਆਂਢ ਕਲੇਸ਼ ਪਜਾਹ ਸਾਲ ਪਹਿਲਾਂ ਵੀ ਸੀ ਤੇ ਹੁਣ ਵੀ ਹੈ

    • @Dildeeprandhawa82
      @Dildeeprandhawa82 3 роки тому +1

      @@sukhjindersingh3614 ਸਰ ਜੀ ਮੇਰੇ ਕਹਿਣ ਦਾ ਮਤਲਬ ਇਹ ਐ ਵੀ ਉਸ ਸਮੇਂ ਪਿਆਰ ਮੁਹੱਬਤ ਸੱਚ ਸੀ। ਅੱਜ ਕੱਲ੍ਹ ਵਾਂਗ ਦਿਖਾਵੇ ਦਾ ਨਹੀਂ ਸੀ। ਸੁਣਦੇ ਹਾਂ ਵੀ ਪਹਿਲਾਂ ਜੇ ਕਿਸੇ ਗਰੀਬ ਦੀ ਧੀ ਭੈਣ ਵਿਆਹਣ ਯੋਗੀ ਹੁੰਦੀ ਤਾਂ ਸਾਰਾ ਪਿੰਡ ਰਲ ਕੇ ਹੰਭਲਾ ਮਾਰਦਾ। ਤੇ ਹੁਣ ਕਹਿੰਦੇ ਨੇ ਪਹਿਲਾਂ ਇਹਦੇ ਕੋਲ ਜੇ ਕੋਈ ਚੀਜ਼ ਐ ਉਹ ਲਿਖਾਓ ਫੇਰ ਚਾਰ ਛਿੱਲੜ ਦੇਂਵਾਗੇ।

  • @bestknawledge578
    @bestknawledge578 3 роки тому +1

    very good bupu

  • @billydhaliwal6860
    @billydhaliwal6860 3 роки тому

    🙏🏻🙏🏻bapu ji Bahut vadiya Duniya di parwa ni karni eh ta rab nu b na bakshdi👍🏻

  • @FALCON-us5yk
    @FALCON-us5yk 3 роки тому +2

    Nazara leya taa baapu ji jeonde vasde raho 🙏

  • @rohitgill8110
    @rohitgill8110 3 роки тому +7

    ਬਾਬਾ ਜੀ ਦਿੱਲੀ ਵਿੱਚ ਵੀ ਕਿਸਾਨਾਂ ਦੇ ਹਿੱਤਾਂ ਲਈ ਵੀ ਆਜੋ,

  • @gagandeepmaan1889
    @gagandeepmaan1889 3 роки тому +7

    Thodi video baut vadiya hundi aw .....main thore days to dekhn laggi aw.....mnu eho jiya same glan mom sunaunde rehnde ne .....vadiya lgdiya .... Purane zamane Diya glan

  • @surindersingh3102
    @surindersingh3102 3 роки тому +1

    jat faimliy and kissan you see back histroy of panjab i love this programe and grand father and projector of this programe god bless you

  • @Gagan0z
    @Gagan0z 3 роки тому +4

    ਬਹੁਤ ਵਧੀਆ ਜੀ 👍

  • @JagroopSingh-fh9dp
    @JagroopSingh-fh9dp 3 роки тому +2

    ਬਿਲਕੁਲ ਸਹੀ ਹੈ ਮੇਰਾ ਬਾਥਾ ਜੀ ਦਸਦੇ ਇਕ ਮਾਸਟਰ ਨੇ ਸਾਈਕਲ ਦੇ ਮਗਰ ਭੱਜੇ ਜਾਂਦੇ ਕਹਿੰਦੇ ਲੋਹੇ ਦਾ ਘੋੜਾ ਜਾਦਾ ਸਾਡੇ ਕੱਚੇ ਘਰ ਦੀਆਂ ਕਧਾ ਬਹੁਤ ਚੌੜੀਆ ਠੰਡੇ ਅੰਦਰ

  • @lakhsingh5006
    @lakhsingh5006 3 роки тому +5

    ਬਹੁਤ ਵਧੀਆ ਵੀਡੀਓ ਬਣਾਉਦੇ ਉ ਬਣਿਆ ਕਰੋਂ ਛੇਤੀ ਤੋਂ ਛੇਤੀ

  • @SherryJakhal
    @SherryJakhal 3 роки тому +1

    ਮੇਰੇ ਦਾਦਾ ਜ਼ੀ ਦਸਦੇ ਹੁੰਦੇ ਸਾਡਾ ਘਰ ਜਿਸ ਮਿਸਤਰੀ ਨੇ ਬਣਾਇਆ ਇਕ ਦਿਨ ਦੀ 8000 ਇੱਟ ਲਾ ਦਿੰਦਾ ਸੀ । ਦਿਹਾੜਿਆਂ ਦੇ ਹੱਥ ਖੜੇ ਕਰਾ ਦਿੰਦਾ ਸੀ ਅੱਜ ਵੀ ਸਾਡਾ ਘਰ ਨਵੀਆਂ ਘਰਾਂ ਨੂੰ ਫ਼ਿਕ ਪੌਂਦਾ

  • @harinderbrar6463
    @harinderbrar6463 3 роки тому

    veero bhut vdia km kr rhee oo eh galan sunnn ke dil bhut khush hunda hasa v aunda koi sabad ni veero kini respect aa baba jionda rhe hsaunda rhe

  • @gurmailsinghgill8487
    @gurmailsinghgill8487 2 роки тому

    Sukria

  • @jindersingh3333
    @jindersingh3333 3 роки тому +1

    Baba ji thodia galla bohot vadia hundia a👌👌👍👍

  • @swarannicep1883
    @swarannicep1883 3 роки тому +1

    SB USA 🇺🇸 ਬਹੁਤ ਵਾਧੀਆ ਗੱਲਾਂ

  • @dharamveersingh7353
    @dharamveersingh7353 3 роки тому +4

    Babba g thonu Sun k manu mera nana g de yaad aaw jandi aaw o v avi glla sununda c
    Thanwad thoda
    Raab thodi lambi sarri umar kra

  • @mohindergodara1392
    @mohindergodara1392 3 роки тому

    ਬਹੁਤ ਹੀ ਵਧੀਆ

  • @sahilgarg1012
    @sahilgarg1012 2 роки тому

    Baba g
    Very good

  • @khushpreetgill2815
    @khushpreetgill2815 3 роки тому +2

    Bapu g sat ari akaal

  • @jasveerjasveer3965
    @jasveerjasveer3965 3 роки тому +3

    Very nice bapu ji

  • @harinderbrar6463
    @harinderbrar6463 3 роки тому

    balle baba ta khajana e aa galan da bhut vdia y best vedios

  • @gurpreetdhillon2252
    @gurpreetdhillon2252 3 роки тому +6

    ਦੇਸੀ ਘਿਓ ਵਰਗੀਆਂ ਗੱਲਾਂ ਜਿਉਦੇ ਰਹੋ ਬਜ਼ੁਰਗੋ 🙏🙏🙏🙏🙏

  • @jagdevbrar9392
    @jagdevbrar9392 3 роки тому +1

    ਬਹੁਤ ਵਧਿਆ ਜੀ

  • @harleenkaur5701
    @harleenkaur5701 3 роки тому

    Great bapu ji

  • @sandhupalwinder1821
    @sandhupalwinder1821 2 роки тому

    ਉਹ ਬਾਈ ਕੋਉਣ ਲੋਕ ਨੇ ਜੋ ਮਾੜਾ ਕਹਿਦੇ

  • @amanpreet-qf2je
    @amanpreet-qf2je 3 роки тому

    Bapu ji bhut vadhia video hundi aa tuhadi vahut vadhia galan aa❤️❤️

  • @bluepen215
    @bluepen215 Рік тому

    Very good n a

  • @gurmanjeetsingh8410
    @gurmanjeetsingh8410 3 роки тому

    Sira lata g

  • @gurbhagatsandhu9578
    @gurbhagatsandhu9578 3 роки тому +2

    THANK YOU BAPU MAGHAR SINGH JI TUSI JIO 1000 SALL DHAN HO BAPU JI

  • @bluepen215
    @bluepen215 2 роки тому

    God bless

  • @goldysidhu5204
    @goldysidhu5204 3 роки тому +6

    God bless you Ji

  • @bhullarmanilawala8544
    @bhullarmanilawala8544 3 роки тому

    Good baba ji

  • @mgill3780
    @mgill3780 3 роки тому

    ਜਦੋਂ ਕੰਪੈਸਟਰਾ ਤੇ ਮੋਟਰਾਂ ਚਲਣ ਲਗੀਆਂ ਸੀ ਮੇਰੇ ਦਾਦਾ ਜੀ ਕਹਿੰਦੇ ਜਦੋਂ ਲਾਈਟ ਦਾ ਜ਼ੋਰ ਪੈਦਾ ਆਪੇ ਚਲ ਪੈਂਦੀ ਹੈ ਅਸੀਂ ਬਹੁਤ ਹਸਦੇ ਸੀ

  • @singhsurjit6233
    @singhsurjit6233 3 роки тому +1

    Waheguru ji m karan ji

  • @sarbjitsidhu8556
    @sarbjitsidhu8556 3 роки тому +2

    Sirra video bai jido India' aia ma bappu ta sonu mil ka jama ga nyc video a saria

  • @satjeetsingh7209
    @satjeetsingh7209 2 роки тому

    Good son of punjab

  • @GurdeepSingh-xx4tt
    @GurdeepSingh-xx4tt 3 роки тому +4

    Waheguru ji

  • @manpreetoberoi4006
    @manpreetoberoi4006 3 роки тому +1

    Bohat bohat dhanwad baba ji tuc sanu puraniya glln dsde o

  • @rakeshkumra610
    @rakeshkumra610 3 роки тому +1

    Bapu ji Good job

  • @Narinder.singh1
    @Narinder.singh1 2 роки тому

    bapu Ji your all old story very well good.

  • @chauhan8321
    @chauhan8321 3 роки тому

    ਬਾਪੂ ਜੀ ਚੌਹਾਨ ਗੋਤ ਤੇ ਇੱਕ ਵੀਡੀਓ ਬਣਾ ਦਿਓ ਜੀ

  • @bhullarmanilawala8544
    @bhullarmanilawala8544 3 роки тому +1

    Good

  • @balbirkaur7590
    @balbirkaur7590 2 роки тому

    Very nice video bapu ji tusi sanu bhut kuj dsdi ho bhut chnga lgda jdo tusi gall Kare o bhut dil karda tuhade kol a ke gllan karan nu
    Rani maan U k Hayes kde krona hyena fer india bi aungi fer tuhanu milungi me london ch a mera beta Australia check menu mera beta like aega

  • @asdoabaofficial6180
    @asdoabaofficial6180 3 роки тому +4

    Sira bahut hi vadhiy ji

  • @sukhwindersinghsekhasekha4038
    @sukhwindersinghsekhasekha4038 3 роки тому +2

    Punjab jindabad

  • @satnamghuman2628
    @satnamghuman2628 2 роки тому

    💯💯💯🔥🔥👍👍

  • @balrajsingh-fx4tb
    @balrajsingh-fx4tb 3 роки тому

    Very good

  • @vickysingh9681
    @vickysingh9681 5 місяців тому

    Very nice

  • @butasingh7657
    @butasingh7657 3 роки тому

    Thanks bapu Ji waheguru Mehar kare ji

  • @VarinderSingh-dp6oy
    @VarinderSingh-dp6oy 2 роки тому

    Waheguru mehar kre thude tey baba ji

  • @lakhwindermehra888
    @lakhwindermehra888 3 роки тому

    Bahut wadiya hundi aa ji har
    Video baba ji.
    Special thnx cennal wale Veera da.

  • @surindersingh3102
    @surindersingh3102 3 роки тому +2

    very nice program old real stories of marriage ceremony vivah mail from man women parents named nanaka mail barat live in laraki house 3 days in village no today time peoples were strong health and healthy diet .

  • @maanjoginderpaulmaan5956
    @maanjoginderpaulmaan5956 3 роки тому

    Maghar Singh ji ! S.S.A. ! A great job is being done by yourself....
    .

  • @JagroopSingh-fh9dp
    @JagroopSingh-fh9dp 3 роки тому +1

    ਦੁਧ ਘਿਉ ਬਹੁਤ ਸਵਾਦ ਹੁੰਦਾ ਮਝਾ ਨੂੰ ਛੋਲੇ ਵੜੇਵੇ ਪੈਦੇ

  • @gurbaniisafactnotconcept6852
    @gurbaniisafactnotconcept6852 3 роки тому +5

    MAGAR SINGH JI TUSI BANDE BADE SAHI HO....DASS PANDIT JI

  • @ashokmehmi7266
    @ashokmehmi7266 3 роки тому

    Very nice ji God bless you

  • @Deshpanjab-zw2fp
    @Deshpanjab-zw2fp 3 роки тому

    Bhut vdiaa baba ji .

  • @DavinderSingh-cy6ls
    @DavinderSingh-cy6ls 3 роки тому +11

    dimag gat dil wade c os time old is gold

    • @heerasingh7738
      @heerasingh7738 3 роки тому +1

      Bapuji thandi video bahut badhiya

    • @heerasingh7738
      @heerasingh7738 3 роки тому +1

      Hirasingh.v.padra.t.keshoraiypaten..d.bundi..rajsthan..very..nice

  • @sunnykularkularsunny1867
    @sunnykularkularsunny1867 3 роки тому

    Baba sira a

  • @goldenpreet7541
    @goldenpreet7541 3 роки тому

    ਇਸ ਵੀਡੀਓ ਨੂੰ unlike ਕਰਨ ਦਾ ਤਾ ਸਵਾਲ ਹੀ ਨੀਂ ਬਣਦਾ ਬਾਪੂ ਜੀ

  • @SurjitSingh-ww3pj
    @SurjitSingh-ww3pj 3 роки тому +1

    Bahut badia

  • @malkeetkaur6695
    @malkeetkaur6695 3 роки тому +2

    Bapu ji kash pehlan wala jmana Hun Aa jae vadhia Lok c

  • @ManbirMaan1980
    @ManbirMaan1980 3 роки тому +4

    ਯਾਰ ਵੀਡੀਓ ਚੰਗੀ ਤਰਾਂ ਬਣਾ ਕੇ ਪਾਇਆ ਕਰੋ,ਜੋ ਗੱਲਾਂ ਇੱਕ ਵੀਡੀਓ ਵਿਚ ਆ ਗਈਆ ,ਉਹ ਦੂਸਰੀ ਵਿਚ ਨਹੀਂ ਆਉਣੀਆਂ ਚਾਹੀਦੀਆ, ਐਡਿਟ ਕਰਕੇ ਪਾਇਆ ਕਰੋ

  • @satnampannu8168
    @satnampannu8168 3 роки тому +3

    ਬਾਈ ਜੀ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ,

    • @sahibdeol2256
      @sahibdeol2256 3 роки тому

      Kkkjkkkkkkkkjkjkkkkkkkkkkkkkkkkkkkkkkjjkkkkjjkkkkkjkkkkkkjkkjjjjjkkkkkkkkkkkkjjkkkjkkkkkkkkkkjjjkkkkkkkkkkkkkkkjkkkkkjkkkkkkkkkjjkkkkkjkkkjkkkkkkjjkjkkkkkkkkkkjkkkkkkjkkkkkkkkkkkkkkkkjkkjkkkkkkkkkkkjkkkkkkkkkkkkkjkkkkkjkkkkkjkkkkkkkkkkjkkkkkjjkkkkkjkkjjkkkkjkkkkjjkkjjkjkkkkkkkkkkkkkkjjkkkkkkjjjjjkkkkkkkkjkkkkjkkkkkkkkkkkkkkkkjkjkkkkjjjkkkkkjkkkkkkkkkjkkjkkkkkkkkkkkkkkkkkjkkkkkkjkjkkkkkkkkkjk

    • @sahibdeol2256
      @sahibdeol2256 3 роки тому

      Kkjkjjjjk

  • @lakhwinderathwal3938
    @lakhwinderathwal3938 3 роки тому

    👍👍

  • @palsingh478
    @palsingh478 3 роки тому +1

    Babu tuse bhut vadya o asi sari family vekh de aa ji

  • @singhsurjit6233
    @singhsurjit6233 3 роки тому +1

    Bapau ji very nice ji

  • @officialsran2074
    @officialsran2074 3 роки тому

    Nice 👍👏😊video