Це відео не доступне.
Перепрошуємо.

ਹਰਿਆਣਾ 'ਚ ਸਿੱਖਾਂ ਦੇ ਢਾਹੇ ਘਰਾਂ ਦੇ ਜ਼ੁਲਮ ਖਿਲਾਫ਼ ਭਾਈ Baldev Singh Wadala ਦਾ ਜ਼ਬਰਦਸਤ ਭਾਸ਼ਣ Live

Поділитися
Вставка
  • Опубліковано 12 лип 2024
  • ਹਰਿਆਣਾ 'ਚ ਸਿੱਖਾਂ ਦੇ ਢਾਹੇ ਘਰਾਂ ਦੇ ਜ਼ੁਲਮ ਖਿਲਾਫ਼ ਭਾਈ Baldev Singh Wadala ਦਾ ਜ਼ਬਰਦਸਤ ਭਾਸ਼ਣ Live
    #abcpunjab #haryana #Amupur #karnal #sikh #haryanagoverment

КОМЕНТАРІ • 11

  • @satnaamsingh1234
    @satnaamsingh1234 26 днів тому +2

    ਇਕੱਠੇ ਹੋ ਜਾਓ ਵੀਰੋ 💪🏻। ਇੱਕੋ ਇਕ ਹੱਲ ਏ 🤝

  • @mandersingh6082
    @mandersingh6082 26 днів тому +2

    ਵਾਹਿਗੁਰੂ ਜੀ

  • @Vir_Ramgarhia
    @Vir_Ramgarhia 26 днів тому +1

    ਇਹ ਸਰਕਾਰ ਦੀ ਦੋਗਲੀ ਨੀਤੀ ਹੈ। ਸਿੱਖਾਂ ਲਈ ਹੋਰ, ਦੂਜਿਆਂ ਲਈ ਹੋਰ ਕਨੂੰਨ ਹੈ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ। ਸਾਨੂੰ ਗੱਲ ਕਰਨੀ ਹੋਵੇਗੀ ਅਪਣੀ ਆਜ਼ਾਦੀ ਦੀ।ਲਾਹੋ ਗੁਲਾਮੀ ਦਾ ਜੂਲਾ।।ਕਰੋ ਆਵਾਜ਼ ਬੁਲੰਦ। ਦੇ ਦਿਉ ਆਜ਼ਾਦੀ ਦਾ ਹੋਕਾ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਜੰਮੂ ਕਸ਼ਮੀਰ ਨੂੰ ਮਹਾਂ ਪੰਜਾਬ ਬਣਾਉਣ ਦੀ ਕਰੀਏ ਤਿਆਰੀ।1947 ਤੋਂ ਪਹਿਲਾਂ ਵੀ ਅਸੀਂ ਅਪਣੀ ਆਜ਼ਾਦੀ ਲਈ ਜਾਨਾਂ ਵਾਰੀਆਂ।।ਅਪਣੀ ਆਜ਼ਾਦੀ ਲੈਂਦੇ ਲੈਂਦੇ ਇੰਡੀਆ ਦੀ ਆਜ਼ਾਦੀ ਲੈ ਲਈ ਪਰ ਅਸੀਂ ਗੁਲਾਮਾਂ ਦੇ ਗੁਲਾਮ ਬਣ ਗਏ। ਹੁਣ ਨਵੇਂ ਸਿਰਿਉਂ ਫਿਰ ਸ਼ੁਰੂਆਤ ਕਰਨੀ ਹੋਵੇਗੀ।ਜੇ ਗੋਰਿਆਂ ਦੇ ਗੁਲਾਮ, ਗੋਰਿਆਂ ਨਾਲੋਂ ਵੀ ਵੱਧ ਜ਼ਾਲਮ ਹੋਏ ਨੇ ਤਾਂ ਸਿੱਖਾਂ ਨੂੰ ਵੀ,ਉਸ ਟਾਈਮ ਦੇ ਸਿੱਖਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਣ ਦੀ ਲੋੜ ਹੈ।

  • @ReshamSingh-em3hx
    @ReshamSingh-em3hx 25 днів тому

    ❤❤❤❤

  • @TaraSingh-tt9ov
    @TaraSingh-tt9ov 25 днів тому

    Waheguru jio

  • @kulbirshergill551
    @kulbirshergill551 23 дні тому

    waheguru ji 🙏

  • @JagjitSingh-rd9zl
    @JagjitSingh-rd9zl 26 днів тому +1

    Bolesonehal satsriakal

  • @JaswinderSingh-rn3sb
    @JaswinderSingh-rn3sb 26 днів тому +1

    Sare sikh ikathe ho jao phir kise di jurt nhi k sikhan nsl pnaga lve

  • @UttamSingh-rc9lz
    @UttamSingh-rc9lz 26 днів тому +2

    ਇਹ ਰੋਣੇ ਕਿਸ ਨੂੰ ਸੁਣਾਂ ਰਹੇ ਹੋ ਕਿਸ ?ਅੱਗੇ ਰੋਣੇ ਰੋ ਹਰੇ ਹ?ਕਾਤਲਾਂ ਤੋਂ ਇਨਸਾਫ ਮੰਗ ਕਰ ਰਹੇ ਹੋ।

  • @ajaibsingh9309
    @ajaibsingh9309 25 днів тому

    ਵਾਹਿਗੁਰੂ ਜੀ

  • @NavtejKhosa-mu7dj
    @NavtejKhosa-mu7dj 25 днів тому

    ਵਾਹਿਗੁਰੂ ਜੀ