ਭਗਵੰਤ ਮਾਨ ਜੀ ਇਨਸਾਫ਼ ਦੇ ਦਿਓ ਕਿਤੇ ਸਾਰਾ ਪੰਜਾਬ ਸੰਗਰੂਰ ਨਾ ਬਣਜੇ | Full Speech Bhai Panthpreet Singh Khalsa

Поділитися
Вставка
  • Опубліковано 13 сер 2022
  • ਭਗਵੰਤ ਮਾਨ ਜੀ ਇਨਸਾਫ਼ ਦੇ ਦਿਓ ਕਿਤੇ ਸਾਰਾ ਪੰਜਾਬ ਸੰਗਰੂਰ ਨਾ ਬਣਜੇ | Full Speech Bhai Panthpreet Singh Khalsa
    #behbalkalan #bhaipanthpreetsinghkhalsa #gurmatbibek #bhagwantmaan #viral #beadbikand #beadbi #beadbinews #punjabinews #sikh #kwisharmakhansinghmusafir #sikhhistory
    ‪@makhansinghmusafir2967‬ ‪@harpreetsinghmakhu9752‬ ‪@gianigurpreetsinghji‬ ‪@akaalchannel‬ ‪@MittiYt‬ ‪@PrimeAsiaTV‬ ‪@ProPunjabTv‬ ‪@OnAir13Media‬

КОМЕНТАРІ • 118

  • @santokhsingh6917
    @santokhsingh6917 Рік тому +39

    ਭਾਈ ਪੰਥਪ੍ਰੀਤ ਸਿੰਘ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਸਤਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ।

    • @manveerkazal0197
      @manveerkazal0197 Рік тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @goguisukwinder617
    @goguisukwinder617 Рік тому

    ਭਾਈ ਪੰਥਪ੍ਰੀਤ ਸਿੰਘ ਜੀ ਬਿਲਕੁੱਲ ਠੀਕ ਹੈ

  • @user-gq9hc6xh2x
    @user-gq9hc6xh2x Рік тому +11

    ਭਾਈ ਸਾਬ ਤੇ ਗੁਰੂ ਸਾਬ ਹੋਰ ਮਿਹਰ ਕਰਨ

  • @Darshansingh-el4ti
    @Darshansingh-el4ti Рік тому +5

    ਭਾਈ ਸਾਹਿਬ ਦੇ ਵਿਚਾਰ 100% ਸਹੀ ਹਨ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰਾੱਖੇ

  • @hardipSingh-fb1ec
    @hardipSingh-fb1ec Рік тому +14

    ਬਹੁਤ ਵਧੀਆ ਵੀਚਾਰ ਰੱਖੇ ਭਾਈ ਸਾਹਬ ਜੀ ਨੇਂ

  • @nachhattarsingh2122
    @nachhattarsingh2122 Рік тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਜੀ ਇਨਸਾਫ਼ ਦੀ ਬਖਸ਼ਿਸ਼ ਕਰੇ ਜੀ।

  • @jaisinghcheema9362
    @jaisinghcheema9362 Рік тому +6

    ਭਾਈ ਸਾਹਿਬ ਧੰਨ ਹੇ ਪਰਮਾਤਮਾ ਤੁਹਾਡੀ ਸਦਾ ਚੜਦੀ ਕਲਾ ਕਰੇ

  • @SurjitSingh-wl7uv
    @SurjitSingh-wl7uv Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਧੀਆ ਜੀ

  • @karamjitgill5050
    @karamjitgill5050 Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @puneetmehar2845
    @puneetmehar2845 Рік тому +1

    🙏🙏🙏🙏

  • @gurjantsinght
    @gurjantsinght Рік тому +2

    ਤੱਤ ਗੁਰਮਤਿ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ।
    ਬੇਅਦਬੀ ਦਾ ਇਨਸਾਫ ਦਿਓ

  • @ragipartapsinghji
    @ragipartapsinghji Рік тому +12

    ਬਿਲਕੁਲ ਸੱਚ ਕਹਿ ਰਹੇ ਹੋ ਬਾਬਾ ਜੀ

  • @jarnailsaini4402
    @jarnailsaini4402 Рік тому +2

    Very good thank good news thanks

  • @happysinghhappysingh2204
    @happysinghhappysingh2204 Рік тому +5

    ਭਾਈ ਸਾਵ ਬਹੁਤ ਵਦੀਆ ਵੀਚਾਰ ਕੀਤੇ

  • @simarjeetkaur2744
    @simarjeetkaur2744 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BalkarSingh-dc1oq
    @BalkarSingh-dc1oq Рік тому +1

    ਬਹੁਤ ਹੀ ਵਧੀਆ ਬਾਬਾ ਜੀ

  • @avtarsingh5879
    @avtarsingh5879 Рік тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @JaswantSingh-te9xt
    @JaswantSingh-te9xt Рік тому +6

    ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰ ਲਈ ਸਭ ਕੁਝ ਕੁਰਬਾਨ ਕਰ ਸਕਦਾ ਹੈ ਗੁਰੂ ਸਾਹਿਬ ਜੀ ਦੀ ਬੇਅਬਦੀ ਬਰਦਾਸ਼ਤ ਨਹੀਂ ਕਰ ਸਕਦਾ। ਸਰਕਾਰ ਇਸੇ ਸ਼ਰਤ ਪਰ ਬਣੀ ਹੈ ਪਿਛਲੀ ਸਰਕਾਰ ਵੀ ਇਸੇ ਸ਼ਰਤ ਪਰ ਹੀ ਬਣੀ ਸੀ ਤੇ ਉਜੜੀ ਵੀ। ਇਨਸਾਫ਼ ਨਹੀਂ ਕਰਦੀ ਤਾਂ ਇਹ ਵੀ ਉਜੜ ਜਾਣੀ

  • @gursewaksinghbrar1894
    @gursewaksinghbrar1894 Рік тому +5

    ਵਾਹਿਗੁਰੂ ਜੀ

  • @ajitsingh2902
    @ajitsingh2902 Рік тому

    Waheguru

  • @paramjeetkaur1208
    @paramjeetkaur1208 Рік тому

    🙏🙏🙏🙏🙏

  • @gurpreetsinghkhalsa2552
    @gurpreetsinghkhalsa2552 Рік тому +5

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ

  • @ranjitsinghboparai1767
    @ranjitsinghboparai1767 Рік тому +7

    Waheguru ji 🙏

  • @MalkitSingh-xj2ik
    @MalkitSingh-xj2ik Рік тому +5

    Thanks. Panthpreetji
    Dhan. Guru. Nankji

  • @gillrameana1970
    @gillrameana1970 Рік тому +2

    ਵਾਹ ਜੀ ਵਾਹ ਬਹੁਤ ਧੰਨਵਾਦ ਜੀ,
    ਬਿਲਕੁਲ ਸੱਚ ਕਿਹਾ ਭਾਈ ਸਾਹਬ
    ਵਾਹਿਗੁਰੂ ਮਿਹਰ ਕਰਨ ਜੀ

  • @BalwinderKaur-qu9ls
    @BalwinderKaur-qu9ls Рік тому +1

    Beadbi lai sara Panjab worried hei fer Bikramjit Majithia nei shakti pardarshan kar reha oh lok koun nei ?

  • @jattbabe92
    @jattbabe92 Рік тому +7

    Wahe guru ji

  • @kaptaansingh2942
    @kaptaansingh2942 Рік тому +8

    ਬਹੁਤ ਵਧੀਆ ਵਿਚਾਰ

  • @beantsinghsidhu2389
    @beantsinghsidhu2389 Рік тому +10

    Panth prit ji bilkul sahc dass reh ne

  • @gurpreetSingh-qz8sk
    @gurpreetSingh-qz8sk Рік тому +7

    Waheguru ji

  • @rajindersingh6282
    @rajindersingh6282 Рік тому +9

    Waheguru ji Bhai sahib g nu charhdi kla rakhe g 🙏

    • @fatehsingh2903
      @fatehsingh2903 Рік тому +2

      Bhai panthpreet Singh Jee Khalsa Very Good Speech

  • @gurpreetsingh-kv1gi
    @gurpreetsingh-kv1gi Рік тому +25

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏

  • @kanwalpreetkaur9099
    @kanwalpreetkaur9099 Рік тому

    Bhutt wadiaa g dhanwaad 🙏🙏

  • @jaspindersinghgill1636
    @jaspindersinghgill1636 Рік тому +6

    Waheguru.ji

  • @kashmirjhutty1733
    @kashmirjhutty1733 Рік тому +2

    Singh ji , Sikhs will never get justice in india as you are not independent.

  • @RajinderSingh-py1kd
    @RajinderSingh-py1kd Рік тому

    Good speech god bless you to lead the sikh community

  • @iqbalsingh5676
    @iqbalsingh5676 Рік тому +3

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @bootasinghsidhu1343
    @bootasinghsidhu1343 Рік тому +6

    Gud view Singh Sahib

  • @mukhtiarsingh3117
    @mukhtiarsingh3117 Рік тому +8

    SATNAM SATNAM SATNAM JI WAHEGURU WAHEGURU WAHEGURU JI KIRPA KRO G

  • @simarjeetgill7543
    @simarjeetgill7543 Рік тому +4

    👍👍👍

  • @playstore8455
    @playstore8455 Рік тому +1

    Bagvant maan ji kajriwal nai voto sai pehlay kaha tha ki aam Aadmi party ki sarkar aatay he 24 hour mai logo ko insaf jarour melay ga ajj 5 months ho chukay hai.

  • @balvirsinghbalvir5652
    @balvirsinghbalvir5652 Рік тому +4

    Very. Nice. Khalsha. Ji

  • @tajsran3472
    @tajsran3472 Рік тому +6

    Bahot sahi gall,,

  • @gamdoorsingh7975
    @gamdoorsingh7975 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਬੇਬਾਕ ਬੋਲ

  • @iqbalsingh7628
    @iqbalsingh7628 Рік тому +1

    ਸਰਕਾਰ ਮੰਨ ਲਓ ਅੱਜੇ ਤੱਕ ਦੋਸੀਆਂ ਨੂੰ ਸਜਾ ਨਹੀਂ ਦੇ ਸਕੀ ਪਰ ਕਿਸੇ ਸਿੱਖ ਜਥੇਬੰਦੀ ਨੇ ਵੀ ਕਲੀਅਰ ਨਹੀਂ ਕੀਤਾ ਕਿ ਦੋਸ਼ੀ ਕੌਣ ਕੌਣ ਹਨ ਆਪ ਮਰਜੀਵੜੇ ਭੇਜ ਕੇ ਸਜਾ ਦੇਵੇ ਵਿਨੋਦ ਘਈ ਸੀਨੀਅਰ ਵਕੀਲ ਹੈ ਤੇ ਉਸ ਦਾ ਕੰਮ ਹੈ ਜੋ ਉਸ ਨੂੰ ਵਕੀਲ ਕਰੇਗਾ ਉਹ ਉਸ ਦੀ ਗੱਲ ਕਰੇਗਾ ਹੁਣ ਉਹ ਸਰਕਾਰੀ ਵਕੀਲ ਹੈ ਸਰਕਾਰ ਦੀ ਗੱਲ ਕਰੇਗਾ ਇਹ ਤਾਂ ਪਰਚਾਰ ਤਾਂ ਗਲਤ ਹੈ

  • @jsvaid7005
    @jsvaid7005 Рік тому +6

    Bhai saab ji tussi great ho ji

  • @bahadursingh3281
    @bahadursingh3281 Рік тому +6

    Great ho tussi

  • @HarpreetKaur-ft5rg
    @HarpreetKaur-ft5rg Рік тому +3

    Waheguru ji waheguru ji waheguru ji 🙏🙏🙏🙏🙏

  • @guramritsingh1957
    @guramritsingh1957 Рік тому +14

    ਬਹੁਤ ਵਧੀਆ ਜੀ 🙏

  • @KulwantSingh-gg5qe
    @KulwantSingh-gg5qe Рік тому +1

    ਗਿਆਨੀ ਜੀ ਜਿਹੜੇ ਸਿੱਖ ਦੀ ਲੰਮੀ ਦਾੜ੍ਹੀ ਫੋਟੋ ਵਿੱਚ ਹੈ ਥੋੜ੍ਹੇ ਜਿਹੇ ਫੁੱਲ ਵੀ ਦਿਖਾ ਦਿਤਾ ਕਰੋ ਇਹ ਤ ਇਸ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੁਸਲਮਾਨ ਔਰਤ ਨੇ ਹਿਜਾ਼ਬ ਬੰਨਿਆਂ ਹੋਵੇ ਬੰਦੇ ਨੇ ਰੋਟੀ ਵੀ ਖਾਣੀ ਹੈ

  • @bootasinghsidhu1343
    @bootasinghsidhu1343 Рік тому +5

    Says right Singh saab

  • @BalwinderKaur-qu9ls
    @BalwinderKaur-qu9ls Рік тому +1

    Bar bar phi gallan karn daa kee mantav tei labh ? Koi strategy dikhao rsh daso sangat kee karei

  • @narindergill2850
    @narindergill2850 Рік тому +2

    Waheguru ji ka khalsa waheguru ji ki fateh

  • @AmarSingh-zt4qk
    @AmarSingh-zt4qk Рік тому +2

    100% shi gallan ne bhai panth preet singh ji dian

  • @ManpreetSingh-po8ox
    @ManpreetSingh-po8ox Рік тому +3

    Good

  • @playstore8455
    @playstore8455 Рік тому

    Bagvant maan shab app ko jab b koi fail karay ga bo ragav Chadda or kajriwal ho ga.

  • @bahadursingh3281
    @bahadursingh3281 Рік тому +6

    Tusi great ho ji

  • @billakler9703
    @billakler9703 Рік тому +2

    Bhagwant Mann to tci ke insaf bhal da o

  • @jaswantgill8350
    @jaswantgill8350 Рік тому +1

    DHANVAAD ji

  • @n.smitha5443
    @n.smitha5443 Рік тому

    Jo tusi karna o hi hona ji

  • @iLvsidhu
    @iLvsidhu Рік тому

    🚩🙏

  • @KulwantSingh-zn2kt
    @KulwantSingh-zn2kt Рік тому +6

    ਪੰਥ ਪ੍ਰੀਤ ਸਿੰਘ ਜੀ ਭਗਵੰਤ ਮਾਨ ਤੋਂ ਕੋਈ ਆਸ ਨਾ ਰੱਖਿਓ ਇਹ BJP ਨਾਲ਼ ਇਕ ਮਿਕ ਹੈ

    • @damibrar2428
      @damibrar2428 Рік тому +3

      ਭਾਈ ਸਾਹਿਬ ਜੀ ਥੋਨੂੰ ਗੁਰੂ ਰਾਮਦਾਸ ਸਾਹਿਬ ਜੀ ਚਡਦੀਕਲਾਵਿਚਰਖੇ 🙏🙏🙏🙏🙏

  • @BalwinderSingh-wy3ve
    @BalwinderSingh-wy3ve Рік тому

    Giani ji bhashen dane to pahela siadi kro 94 to tussi 91 ta age holi holi koi doosra Kah dugaka85 lakh ik bol or sach rakho bs badela koi raet Na kro

  • @user-ox5yh6nm4z
    @user-ox5yh6nm4z Рік тому +2

    Gappi aa. Kajriwal and Mann. Ehna nu eh pap ehthe he bharna paow

  • @esyenglish3317
    @esyenglish3317 Рік тому +1

    Beadbi da insaafn ni
    1158 assistant professors nu insaaf ni
    Ganna kisan apni payment lai dharne la rhe ne
    CM dase ki badlaav kithe aaya???

  • @ajaibsingh3350
    @ajaibsingh3350 Рік тому +1

    Kewal kejriwal ne hi jhooth ya Lara nahi laya ji prantoo punjab sarkar da mukhi ta bhagwant mann saheb hai ji

  • @GurmeetSingh-xs2fr
    @GurmeetSingh-xs2fr Рік тому

    ਬਰਗਾੜੀ ਮੋਰਚੇ ਨੂੰ ਕਾਗਰਸ ਨਾਲ ਮਿਲ ਕੇ ਫੇਲ੍ਹ ਕਰਨ ਵਾਲਿਆਂ ਤੇ ਕੀ ਕਾਰਵਾਈ ਕੀਤੀ ਹੈ।

  • @kulwantsingh9623
    @kulwantsingh9623 Рік тому

    7

  • @tejbirdhilon2036
    @tejbirdhilon2036 Рік тому +2

    ਪ੍ਰਚਾਰ ਕਰਕੇ ਸਾਡੇ ਵਰਗੇ ਲੋਕਾਂ ਵਿਚੋ ਬੁਜਦਿਲੀ ਖਤਮ ਕਰਨੀ ਤੇ ਹਿੰਮਤ ਭਰ ਦੇਣੀ ਚੰਗੀ ਗੱਲ ਏ ਪੰਤੂ
    ਜਦੋ ਜਾਲਮ ਦੀ ਡਾਂਗ ਚਲਦੀ ਫਿਰ ਤੇਰੇ ਵਰਗੇ ਲਭਦੇ ਹੀ ਨਹੀ ਖਾਲਸਾ ਅਖਵੋਣ ਵਾਲੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਬੋਲ ਕਮੋਣੇ ਉਖੇ ਭਾਈ

    • @rudraksh8861
      @rudraksh8861 Рік тому

      Haan tun bujdil hi en
      Te jadon lathicharaj hoyeaa si paani diyyan bchhadan maariyaan baba ji uthe hi haan par tere varge bujdil ni si othe

    • @arshdeepkaur793
      @arshdeepkaur793 Рік тому

      pehlaan pta karla bakwas na kar faltu
      Bhai sahib othe hi si jadon lathhicharge hoya si ehna nu sat bhi lagi si eh bilkul naho uthhe othon te apni girftaari bhi diti
      Dhanfhriyaan wala bhi bhaj gya si bhai sahib akale si par fir bhi haar ni mani ha tere varge bas comment hi kar sakde aa paiss laike

  • @Amarsingh-ol1hz
    @Amarsingh-ol1hz Рік тому +1

    MoDI KAJREVAL MAN DE RASTE BADLA NU BCHAONA A SAB RLE NE KUJ NHI HONA KLEN DE DITE BADL NU VERO

  • @JaspalSingh-zb3sp
    @JaspalSingh-zb3sp Рік тому

    sajje hatth benar te ternga nagar aa

  • @tajindersingh2627
    @tajindersingh2627 Рік тому +3

    HI Sahib ji: “kutee choran nall rlee hai”. Bhagwant can do nothing if Kejriwal is there...Kejriwal is worst person for Punjab... no idea why ppl elected AAP...integrity of these ppl is doubtful

  • @balvirsingh5810
    @balvirsingh5810 Рік тому +1

    ਭਗਵੰਤ ਮਾਨ ਨਾਲੋ ਤਾਂ ਉਹ ਭਈਆ ਕੁੰਵਰ ਪ੍ਰਤਾਪ ਹੀ ਚੰਗਾ ਜਿਹੜਾ ਚਿੱਠੀ ਭਗਵੰਤ ਮੰਤ੍ਰੀ ਨੂੰ ਲਿਖਦਾ ਹੈ ਕੇ ਬਹਿਬਲ ਕਲਾਂ ਵਾਲੇ ਕੇਸ ਤੇ ਸਿੱਟ ਢੰਗ ਨਾਲ ਕੰਮ ਨਹੀ ਕਰ ਰਹੀ ਕੀ ਅਜਿਹੇ ਪੰਜਾਬੀ ਮੁੱਖ ਮੰਤਰੀ ਤੋ ਅਸੀ ਗਾਣੇ ਤੇ ਗੱਪ ਹੀ ਸੁਣਨੇ ਆ,

    • @gurmailsinghsandhawalia5427
      @gurmailsinghsandhawalia5427 Рік тому +5

      ਬਲਵੀਰ ਸਿੰਘ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਭਈਆ ਆਖ ਕੇ ਸੰਬੋਧਨ ਕਰਨਾ ਬਹੁਤ ਮਾੜੀ ਗੱਲ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਏਨਾ ਪਿਆਰ ਕਰਦੇ ਹਨ, ਉਸ ਨੇ ਗੁਰੂ ਸਾਹਿਬ ਜੀ ਪਿੱਛੇ ਆਪਣੀ ਐਡੀ ਵੱਡੀ ਪੋਸਟ ਤੋਂ ਅਸਤੀਫਾ ਦੇ ਦਿੱਤਾ, ਅਤੇ ਆਪਣੇ ਹੀ ਕੋਈ ਭਰਾ ਬਦਲਾਂ ਦੇ ਕੌਲੀ ਚੱਟ ਚਮਚੇ ਬਣੇਂ ਫਿਰਦੇ ਹਨ

    • @surinderkaur3
      @surinderkaur3 Рік тому

      🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।🙏☺️😍👍👍👍👍

    • @baljinderbuby6298
      @baljinderbuby6298 Рік тому +1

      Bhaya ni osda home town shri Amritsar sahib hei .ethe hi os MBA PhD gurunanak dev university vich kiti .je bhaya hunda ta kejirwal ne minister bna deina c .kvp Punjab d gl te sahi gl krde es li.

    • @sukhwantsingh6001
      @sukhwantsingh6001 Рік тому +1

      ਕੁੰਵਰ ਵਿਜੈ ਪ੍ਰਤਾਪ ਸਿੰਘ ਸਨਮਾਨ ਯੋਗ ਹਸਤੀ ਜਿਸ ਨੇ ਸਚਾਈ ਸਾਹਮਣੇ ਲੇ ਕੇ ਆਇਆ

  • @nishkaamsewakjatha2656
    @nishkaamsewakjatha2656 Рік тому

    Pisli sarkar te darde c ho pagvnat maan te joor pai jande

    • @baljinderbuby6298
      @baljinderbuby6298 Рік тому

      Ena ne 24 ghante vich keha c insaf devage lok ni glt political leader ne Jo vota lein li ek tu vadh ke ek vaada krde

    • @rudraksh8861
      @rudraksh8861 Рік тому

      Kon darda si kis ton

    • @arshdeepkaur793
      @arshdeepkaur793 Рік тому

      Koi ni eh taan sidha badal nu kehende si jadon ohna di sarkar si

  • @preetsidhu49653
    @preetsidhu49653 Рік тому

    aa panthpreet niklya hon ਖੁੱਡ ਵਿੱਚ

    • @baljinderbuby6298
      @baljinderbuby6298 Рік тому +4

      A first din tu bol rahe tuhanu aj pta lgya .

    • @rudraksh8861
      @rudraksh8861 Рік тому +2

      @@baljinderbuby6298 true

    • @rudraksh8861
      @rudraksh8861 Рік тому +1

      Oh hello tv gs baba ji shuru toh hi morche de naal si haan oh vakhari gal ki jinna pakhandi babeyaan da ( jihde sirf vah vahi luttan layi aa jande aa akhir te)tu bhagat aa uhna de naal shamil uon da baba ji nu koi shok nhi
      Jadon paani diyan pachhadan mariyan si baba ji stage ton nhi gye si ate us vich baba ji nu chot bhi lagi si aur apni girftaari bhi si

  • @sardarji4637
    @sardarji4637 Рік тому +1

    ਯੁਧਿਸਟਰ

    • @tejbirdhilon2036
      @tejbirdhilon2036 Рік тому

      ਵੀਰ ਜੀ ਜਦੋ ਮੋਰਚੇ ਤੇ ਬੈਠੇ ਸਿੰਘਾਂ ਤੇ ਡਾਂਗ ਚਲਦੀ ਜਾਲਮ ਦੀ ਫਿਰ ਅਜਿਹੇ ਲਭਦੇ ਹੀ ਨਹੀ ਆਪਣੇ ਆਪ ਨੂੰ ਖਾਲਸ਼ਾ ਅਖਵਾਉਣ ਈ ਸੌਖਾ ਏ

    • @rudraksh8861
      @rudraksh8861 Рік тому

      @@tejbirdhilon2036 aavni bakwas band kar
      Jadon paani diyan bchhadan maariyaan si baba ji stage ton gye ni si te uhna nu chot lag gyi si
      Sarkar nu pta si agar kisi bhi parcharak de goli lag gyi taan sikh sangat nu sambhalna aokha ho jaau kyonke unha nu lta si ke babu ji bhajan valeyaan chon nhi
      is layi unha ne pehlan hi ehna nu girftaar kar leya si
      Ethe social media te behke bakwas karni bhut soukhi aa thode vargeyaan layi

    • @arshdeepkaur793
      @arshdeepkaur793 Рік тому +2

      @@tejbirdhilon2036 pehlaan pta karla bakwas na kar faltu
      Bhai sahib othe hi si jadon lathhicharge hoya si ehna nu sat bhi lagi si eh bilkul naho uthhe othon te apni girftaari bhi diti
      Dhanfhriyaan wala bhi bhaj gya si bhai sahib akale si par fir bhi haar ni mani ha tere varge bas comment hi kar sakde aa

  • @sarkaraekhalsa7467
    @sarkaraekhalsa7467 Рік тому

    ae be dasde aap ta kende hunde dikhao kithe likheya
    hun tu das kis granth vich likheya gatre kirpan pon nu

    • @rudraksh8861
      @rudraksh8861 Рік тому

      Bakwas band kar aavdi nahi taan jisne aehojehe sikhan tebematlab de sawal uthhe na usnu fal bhut bure milde aa
      Guru gobind singh ji ne visakhi te eh daat bakhshi si jo ki tere varge murkh nu sabit kar di lod nhi
      Te granth vich history ni likhi hundi bewkoof insaan

    • @arshdeepkaur793
      @arshdeepkaur793 Рік тому

      Eh bashakhi te hoya si saare record paye aa faltu bakwas na kar
      Bhai sahib ohi galan kehende aa jo guru granth sahib ji vich hundiyaan

  • @sarkaraekhalsa7467
    @sarkaraekhalsa7467 Рік тому

    Panthu agr tu aeda he parcharak aa fir das jo tu fathe bulai aa oh kis granth vich daraz hai

    • @baljinderbuby6298
      @baljinderbuby6298 Рік тому

      Tuhanu pta .duso

    • @rudraksh8861
      @rudraksh8861 Рік тому +2

      Pehlan ta tu aavdi id naam toh khalsa hta la je eh bakwas karni aa pta sab nu ki agencyaan da agent aan
      Kyonki fateh da matlab sab nu pata te eh guru gobind singh ji ne bakhsheya saanu

    • @baljinderbuby6298
      @baljinderbuby6298 Рік тому +2

      @@rudraksh8861 bahut loka ne fake I'd bna ke non Punjabi aap d spot vich te Punjab de khilaf bol rahe .

    • @baljinderbuby6298
      @baljinderbuby6298 Рік тому +2

      @@rudraksh8861 bilkul veer ji .a Delhi de bhagt

    • @rudraksh8861
      @rudraksh8861 Рік тому +2

      @@baljinderbuby6298 haanji
      Eh controversiyaan karke dhyaan bhatkona chonde ne par sikh sangat sab jaandi aa

  • @sukhrajsingh5720
    @sukhrajsingh5720 Рік тому

    App bad 👎👎👎👎👎party

  • @sawrajsingh4637
    @sawrajsingh4637 Рік тому +9

    Waheguru

  • @DilbagSingh-oi5kt
    @DilbagSingh-oi5kt Рік тому +2

    Waheguru ji