SahajdharaTV | ਨਵਾਂ ਮਨੁੱਖ - ਨਵਾਂ ਧਰਮ 103 | ਬੰਦੇ ਖੋਜੁ ਦਿਲ ਹਰ ਰੋਜ | Dr.Jagjit Singh Grewal |

Поділитися
Вставка
  • Опубліковано 18 гру 2024

КОМЕНТАРІ • 24

  • @amanbrar1340
    @amanbrar1340 4 місяці тому +6

    ਸਹਿਜ ਧਾਰਾ ਦਾ ਰਾਹ ਹੀ ਪਿਆਰ ਦਾ ਰਾਹ ਹੈ। ਸਾਡੇ ਵਿਚਾਰਾਂ ਦਾ ਪ੍ਰਗਟਾਵਾ ਦਿਮਾਗ ਨਾਲੋਂ ਦਿਲੋਂ ਹੋਣਾ ਚਾਹੀਦਾ ਹੈ ।ਪਰਮਾਤਮਾ ਹੀ ਸੁਮੱਤ ਦੇਵੇ ।ਤਾਂ ਜੋ ਅਸੀਂ ਸਹਿਜ ਧਾਰਾ ਦੇ ਚੰਗੇ ਪਾਤਰ ਬਣ ਸਕੀਏ ।ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @loveleengrewal3147
    @loveleengrewal3147 4 місяці тому +4

    ਸ਼ੁਕਰਾਨਾ ਗੁਰੂ ਪਿਤਾ ਜੀ। ਆਧੁਨਿਕ ਇਨਸਾਨ ਲਈ ਦਿਸ਼ਾ ਨਿਰਦੇਸ਼ ਲਈ।

  • @tarsemgrewal6778
    @tarsemgrewal6778 4 місяці тому +6

    ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।
    ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।
    ਸਾਚੁ ਕਹੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।
    ਬਹੁਤ ਬਹੁਤ ਧੰਨਵਾਦ ਜੀ।।
    🙏🙏

  • @parmjitkaur1513
    @parmjitkaur1513 4 місяці тому +4

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @mandeepgrewal6257
    @mandeepgrewal6257 4 місяці тому +8

    ਸਹਿਜਧਾਰਾ ਦਾ ਪਿਆਰ ਹੀ ਸਾਡੇ ਕੁਟੀਆ ਵਾਲਿਆਂ ਲਈ ਮੁਕਤੀ ਦਾ ਰਾਹ ਹੈ । ਬਾਕੀ ਗਿਣਤੀਆਂ ਮਿਣਤੀਆਂ ਤਾਂ ਦਿਮਾਗ਼ ਦੀ ਕਾਢ ਹਨ। ਈਮਾਨ ਸਲਾਮਤੀ ਦੀ ਬਜਾਏ ਇਸ਼ਕ ਸਲਾਮਤੀ ਵੱਲ ਵਧਣ ਦੀ ਲੋੜ ਹੈ।

  • @jatindersinghgrewal8223
    @jatindersinghgrewal8223 4 місяці тому +4

    ਸ਼ੁਕਰੀਆ ਗੁਰੂ ਪਿਤਾ ਜੀ

  • @chetnalakhanpal4037
    @chetnalakhanpal4037 4 місяці тому +4

    ਆਪਣੀ ਜੀਵ ਆਤਮਾ ਦੀ ਭਲਾਈ ਲਈ ਹਰ ਰੋਜ਼ ਸਚਿਆਈ ਤੇ ਚੰਗਿਆਈ ਵੱਲ ਵਧੋ। ਕੁਦਰਤ ਤੇ ਮਨੁੱਖ ਨੂੰ ਪਿਆਰ ਕਰੋ। ਸ਼ੁਕਰ ਹੈ ਗੁਰੂ ਪਿਤਾ ਜੀ।

  • @gurpreetkaur1005
    @gurpreetkaur1005 4 місяці тому +4

    Thanks you guru pita ji .

  • @davinder105
    @davinder105 4 місяці тому +7

    ਅਧਿਆਤਮ ਖੇਡ ਪਿਆਰ ਦੀ
    ਸੱਚ ਸੁੱਚ ਸੰਜਮ ਸੰਤੋਖ ਦੀ
    ਗੁਰ ਗਿਆਨ ਦੀ
    ਗੁਰੂ ਬਖਸ਼ਿਸ਼ ਦੀ
    ਕਬਾੜਖਾਨੇ ਤੋਂ ਬਚ ਨਿਕਲਣ ਦੀ

  • @gurdevwarha7150
    @gurdevwarha7150 4 місяці тому +4

    ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
    ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।

  • @amanaujla7694
    @amanaujla7694 4 місяці тому +1

    ਨਾਮ ਸਿਮਰਨ , ਸ਼ਬਦ ਸਾਧਨਾ ਤੇ ਸ਼ੁਧ ਵਰਤੋ ਵਿਵਹਾਰ ਕਰੋ
    ਮਨ ਬਚਨ ਤੇ ਕਰਮ ਚ ਅਸੀ ਸੱਚਾਈ ਸ਼ੁੱਧਤਾ ਤੇ ਉਚਤਾ ਰੱਖਣੀ।
    ਸਾਰੇ ਮਤਾ ਦਾ ਸਤਿਕਾਰ ਕਰੋ ਤੇ ਸਹਿਜਧਾਰਾ ਨੂੰ ਪਿਆਰ ਕਰੋ
    ਅਸੀ love nature ਕਹਿਦੇ ਹਾ
    ਜੇ ਕੋਈ ਰਿਸ਼ਤਾ ਪਾਲ ਸਕਦੇ ਤਾ ਪਿਆਰ ਦਾ ਪਾਲੋ।
    ਸ਼ੁਕਰੀਆ ਗੁਰੂ ਪਿਤਾ ਜੀ 🙏

  • @gurbindergrewal6183
    @gurbindergrewal6183 4 місяці тому +4

    Thank you Guru Pitta jee 🙏

  • @damanjohal3435
    @damanjohal3435 4 місяці тому +5

    With time, man's courage and intelligence has been replaced with inferiority complex.
    Respect all religions, Love your religion. Love Nature. Thank you Guru Pita Ji 🙏 Always grateful 🙏

  • @kuljeetkaur8239
    @kuljeetkaur8239 4 місяці тому +4

    "The old order changeth,
    yielding place to new.
    And God fulfils Himself in many ways,
    Lest one good custom should corrupt the world." Alfred Tennyson

  • @rajbirgill1408
    @rajbirgill1408 4 місяці тому +4

    🙏

  • @harpreetChahal-f7v
    @harpreetChahal-f7v 4 місяці тому +4

    🙏🙏

  • @pariuppal7161
    @pariuppal7161 3 місяці тому +1

    Every religion is beautiful. It is important to respect each and every religion and person of each and every religion. We are all children of God. Whoever you may believe in, understand God unites us all. Dive deep into your roots, understand the true meaning of your religion. Be good, do good, spread good. Be a child of God.

  • @alishas4676
    @alishas4676 4 місяці тому +4

    103
    From a psycho-spiritual angle of our mission, we see how a man Pre-Feudalism shapes as he acknowledges his own power physically and mentally
    Manookee vikaas cannot be saadar but values with modern life creating a new narrative. Truth of progression. The past is gone and we cannot bring it back so must look at new leaves of modern times
    Anthakaran: ego, maan and budee all should be positive and in light of raabe goon
    Maan, buch, karm -> suchiya, shuditha, and oochitha
    Saara da suthkar and Sahajdhara nu pyaar
    “Kartha ki mith jayna ka meeya” I understand that we conceptualized God as we cannot fully explain what’s not in front of us. However, our Guru Pita Ji has given this endless giaan and pyaar that he has opened this mystery for us. God is eternally glowing conscious, eternal and justice. Thank you ever so much for this beautiful journey, always yours.

  • @baldeepdeol1272
    @baldeepdeol1272 4 місяці тому +4

    Thanku guru pita g...🙏

  • @bindusahota1053
    @bindusahota1053 4 місяці тому +4

    Thank you pita ji 🙏

  • @beckykang859
    @beckykang859 4 місяці тому +4

    Thank you Guru Pita Ji 🙏

  • @RajbirAujla-
    @RajbirAujla- 4 місяці тому +2

    🙏🏻🙏🏻

  • @navneetsomal4471
    @navneetsomal4471 4 місяці тому +4

    🙏🏻

  • @JagrajsinghDhaliwal-x7k
    @JagrajsinghDhaliwal-x7k 2 місяці тому +2

    🙏🙏