Sidhu Mosewala Diya Galla sach ho rahiya ney - O kehda see ki Dabi na tu Duniya swad lendi aa Sidhu Mosewala kehda see ki jey barabari nee kar sakdey tey badnaam karna shuru kar davo Sidhu Dey Jaan toh baad koi vee singer Haley Tak Sidhu Dey level tak nahi paunch sakaya tey Naa hi paunch sakegaa kyuki net toh Bina taa gal baat nayio koi kuch kar key dikhan eh aukat nahi koi Diljeet is also a great Singer and people are stupid who are opposing Diljeet
Bilkul Sahi Gal Aa ji tohadi ki hun Swaal da Jawaab Dena off kar dena Chahi da Daljit Bhaji nu or oh kamm v jaldi hon wala ji ❤Sat Shri Akal Ji ❤🙏❤️ WAHEGURU JI SABDA BHALA KARNA JI ♥️🙏
ਟਹਿਣਾ ਸਾਹਿਬ ਜੀ, ਤੁਹਾਡੀਆਂ ਗੱਲਾਂ ਪੂਰੀ ਤਰ੍ਹਾਂ ਸਹੀ ਹਨ।🙏🙏👍👍🌺
ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਨੇ ਤੁਸੀ ਟਹਿਣਾ ਸਾਹਿਬ
🎉
Diljeet Dosanjh siraa❤❤❤❤
Tehna saab, eh si "Chajj da vichaar". Bina shakk, bilkul sahi keha tusi.
ਦਿਲਜੀਤ ਦੋਸਾਂਝ ਦੀ ਸ਼ਖ਼ਸੀਅਤ ਹੈ ਨਿਰਾਲੀ,
ਰੰਗ ਪਿਆਰ ਦਾ ਭਰਿਆ, ਅਦਾਕਾਰੀ ਅਵੁੱਲੀ।
ਸੁਰਾਂ ਦੀ ਦੁਨੀਆਂ ਦਾ ਸ਼ਹਿਨਸ਼ਾਹ ਬਣ ਗਿਆ,
ਪੰਜਾਬ ਦਾ ਫਖ਼ਰ, ਹਰ ਦਿਲ ਨੂੰ ਜਿੱਤ ਰਿਹਾ।
ਨਫਰਤ ਦੇ ਸ਼ਬਦਾਂ ਨੂੰ ਹਵਾ ਵਿੱਚ ਉਡਾ ਦਿੰਦਾ,
ਪਿਆਰ ਦੀ ਧੁਨ ਨਾਲ ਸਦਾ ਅੱਗੇ ਵਧਦਾ।
ਸ਼ੋਹਰਤ ਦੇ ਸਿਤਾਰੇ ਵੀ ਅੱਜ ਝੁਕਦੇ ਨੇ,
ਦਿਲਾਂ ਦੇ ਸਾਗਰ ਵਿੱਚ ਉਹ ਰੌਸ਼ਨ ਹੁੰਦੇ ਨੇ।
ਹਾਲੀਵੁੱਡ ਤੱਕ ਦੀ ਧੁਨੀ ਨੇ ਪੀਛੇ ਮੋੜ ਲਿਆ,
ਪੰਜਾਬ ਦੇ ਸਿੰਘ ਨੇ ਦੁਨੀਆਂ ਨੂੰ ਜੋੜ ਲਿਆ।
ਦਿਲਜੀਤ, ਸਦਾ ਹੌਸਲੇ ਨਾਲ ਚਮਕਦਾ ਰਹੀਂ,
ਨਫਰਤ ਦੇ ਸਾਏ ਵਿਚ ਵੀ ਮਿਹਨਤਾਂ ਲਿਖਦਾ ਰਹੀਂ। ✨🎤
ਟਹਿਣਾ ਸਾਬ ਜੀ ਤੁਸੀਂ ਹਮੇਸ਼ਾ ਹੱਕ ਤੇ ਸੱਚ ਨਾਲ਼ ਖੜਦੇ ਹੋ
South Asia's No 1 Super Star,Global Star Sada DILJIT DOSANJH ❤💞
I 💯 % agree with you Mr. Tehna ji. There is no solution for these negative peoples.
🙏🏼 well said tehna ji , we’re so proud of Diljit Dosanjh ❤
PANJAB ❤ Diljit ❤
ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ
ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ
ਐਵੇਂ ਸੂਰਜ ਬਣ ਨਹੀਂ ਹੁੰਦਾ
*ਪਹਿਲਾਂ ਆਪ ਵੀ ਸੜਨਾ ਪੈਂਦੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਪੰਜਾਬ PANJAB❤❤❤
ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ
*ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*
Very good Tehna Saab u r absolutely right
They are barking dogs 🐕
God bless Daljit Dosanjh
ਦਲਜੀਤ ਪੱਗ ਬੰਨ੍ਹਣੀ ਛੱਡ ਜਾਵੇ ਤਾ ਹੋ ਸਕਦਾ ਉਸ ਦੇ ਅਲੋਚਕ ਉਸ ਨੂੰ ਵਿਆਹੇ ਵਰੇ ਨੂੰਵੀ ਰਿਸ਼ਤੇ ਦੀ ਪੇਸ਼ਕਸ਼ ਕਰ ਦੇਣ
haha sahi keha
Superb Speech Mr Tehna ! Hats off to you
ਬਿਲਕੁਲ ਸਹੀ ਕਿਹਾ ਤੁਸੀਂ ਜਨਾਬ
Dosanjhawala Proud Of PUNJAB ❤
Panjab likho
@@randhirsingh515 ਪੰਜਾਬ
ਟਹਿਣਾ ਬਾਈ ਜੀ ਦਿਲਜੀਤ ਬਾਈ ਨੇ ਪਹਿਲਾ ਈ ਕਿਹਾ ਤੀ ਵੀ ਭਾਈ ਅਪਣਾ ਤਾ ਅੰਗ੍ਰੇਜ਼ੀ ਚ ਹੱਥ ਸ਼ੁਰੂ ਤੋੰ ਤੰਗ ਆ।
On the top of the world
ਟਹਿਣਾ ਸਾਹਿਬ ਜੀ ਤੁਸੀਂ ਸਹੀ ਕਿਹਾ ਧੰਨਵਾਦ ਕਰਦੇ ਹਾਂ
❤❤jit ❤❤❤❤
Very good thinking
ਰੱਬ ਸਭ ਦੀ ਮਿਹਨਤ ਨੂੰ ਫ਼ਲ ਲਾਵੇ। 🙏🤲🙌
ਟਹਿਣਾ ਸਾਬ ਇਹ ਦੱਲੇ ਲੋਕ ਨੇ ਦੱਲੇ
ਠੀਕ
True 👍
ਖਾਮੋਸ਼ੀਆਂ ਹੀ ਚੰਗੀਆਂ ਨੇ
*ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ*
ਬਿਲਕੁਲ ਸਹੀ ਕਿਹਾ ਟਹਿਣਾ ਸਾਬ ਜੀ 🙏
Good ਜੀ ਟਹਿਣਾ ਸਾਬ ਜੀ
ਲਿਬਾਸ ਤੋਂ ਨਾ ਪਤਾ ਲਗਾਉਣਾ ਹੈਸੀਅਤ ਕਿਸੇ ਦੀ
*ਦਾਜ ਦੇ ਭਿਖਾਰੀ ਵੀ ਬਰਾਤ ਚ ਬਣ ਠਣ ਕੇ ਆਉਂਦੇ ਹਨ*
Bahut sahi gal keh rahe ho tusi , ki diljit nu kisey nu jwaab den de lorh nahi .
ਟਹਿਣਾ ਸਾਹਿਬ ਬਹੁਤ ਵਧੀਆ ਗੱਲ ਕਹੀ ਆ
Sat shir akal. Diljit is great in everything. Why people looking for little things . Think big and positive.
Daljit is good man wahagura ji blessed 🙏❤️
V well said
Hope your message reaches Diljit and he avoids further controversies
Sachia te kharian gallan .... 🙏
Rehna sahib👌👌👌👌
You are great sir. Absolutely right.
ਟਿਹਣਾ ❤️
Good judicious presentation. Some section of people have problem with the Turban ?Fully agree .
Right ji teehna ji
You always say right things. Love your program❤
👍🏻👍🏻 agree with u
Tehna saab👍👍
Shi gall aa 22 ji duki tiki da jwab nhi Dena chahida gandi soach da.
Absolutely correct 👍
Panjab❤❤❤❤❤❤
ਬਹੁਤ ਸਹੀ ਗੱਲ ਸਰ👌🌟
You are absolutely right 🙏🙏
Varry good baey g
🙏🙏 sat Sri akal ji 🙏🙏👍
proud son daljit
Proud of diljit
Diljit ❤❤
❤jee❤
Good and jabardast hai video jasbirsingh dera baba nanak
Right 👍.
Good g 🙏
You are absolutely right sir nasty people who make this badly wrong saying
Well said
100% agree
Right 🙏🙏❤️
Absolutely people are wrong! What did these people have to say when jalandher got changed! Daljit is very sensible voice and we should appreciate him.
Daljit did good job by answering to them !
ਦਲਜੀਤ ਦੀ, ਪੱਗ ਦੀ, ਸਮੱਸਿਆ ਹੈ, ਗੁਰਚਰਨ ਸਰਪੰਚ ਕੁਲਾਣਾ ਮਾਨਸਾ
Very good ❤
100% problem pagg toh hai
Bilkul sahi
U r very right bro
❤❤❤❤❤❤❤🎉🎉🎉🎉🎉🎉🎉🎉
Shi gal aa g
Well done 😊
🙏🏻🙏🏻🙏🏻🙏🏻
❤❤❤❤❤
Tehna ji Very Good . Lokan nu "U" & "A" di pronunciation pusho .
Taihnna Sahib Nafrat hai Sikhan nal Kush lokan nu
Paaji Diljit de next projects bhut bde aa rhe aa.... bhut zadde bde jo koi ni krr skuga issto baad... 💯
💯 right
Right
Agree with you sir
🙏🙏👍🌹
👌👌👌👌👌👌👌
👉🏻 Panjab 👈🏻
👍👍👍
right
Aehna nu diljit te nhi pag to problem hai
Singh is King.
Sidhu Mosewala Diya Galla sach ho rahiya ney - O kehda see ki Dabi na tu Duniya swad lendi aa
Sidhu Mosewala kehda see ki jey barabari nee kar sakdey tey badnaam karna shuru kar davo
Sidhu Dey Jaan toh baad koi vee singer Haley Tak Sidhu Dey level tak nahi paunch sakaya tey Naa hi paunch sakegaa kyuki net toh Bina taa gal baat nayio koi kuch kar key dikhan eh aukat nahi koi
Diljeet is also a great Singer and people are stupid who are opposing Diljeet
❤
Bikul shi aakhya 💯
👍
ਟਹਿਣਾ ਸਹਿਬ ਪੰਜ+ਆਬ ਨੋਟ Punjab
100%
Good !
Sahi hai
PANJAB ❤
Right aa ji
Bilkul Sahi Gal Aa ji tohadi ki hun Swaal da Jawaab Dena off kar dena Chahi da Daljit Bhaji nu or oh kamm v jaldi hon wala ji ❤Sat Shri Akal Ji ❤🙏❤️ WAHEGURU JI SABDA BHALA KARNA JI ♥️🙏
I R Rights
Thena je app deya Gala sachea na
ਵੀਰ ਜੀ ਜੇਹੜੇ ਬੰਦੇ ਨੂੰ ਨੁਕਸ ਕੱਢਣ ਦੀ ਆਦਤ ਹੁੰਦੀ ਓਸ ਇੰਨਸਾਨ ਨੁਕਸ ਕੱਢ ਹੀ ਦੇਣੀ ਹੈ
ਜੇਹੜੇ ਬੰਦੇ ਨੁਕਸ ਕੱਢਦੇ ਨਿੱਕੀ ਜਹੀ ਗੱਲ ਦਾ
ਆਪ ਏਹ ਸਤਿ ਸ੍ਰੀ ਆਕਾਲ ਨੂੰ (ssa) ਲਿੱਖਦੇ ਨੇ ਵਾਹਿਗੁਰੂ ਜੀ ਮੇਹਰ ਕਰਨ ਉਹਨੂੰ ਸ਼ੋਟਕਾਟ ਵਿੱਚ ਲਿੱਖਦੇ ਨੇ ( wmk) ਪਰ ਗਲਤ ਹੈ ਅਸੀਂ ਤਾਂ ਹਰ ਕਿਸੇ ਚ ਨੁਕਸ ਜਰੂਰ ਕਡ ਨਾ
Tehna sahb ,,,, i have a book on panjabi grammer published in 1902 ,,,,,,,,,,and on that book panjab is as PANJAB..