Sahi gal hai Tehna saab ...pta nahi ek kam kadon toh shuru ho gya !! Assin te aap kade galti naal eho jahi video da Link khol layeeay te naal de naal band kar dayee di hai ...enha nu vekhan aale vi ene hi kasoorvaar ne !!
Bai ji eha de punjabi app 20 toon jyada already chal rahi ah te punjabi te Indian kudian England te canada te USA de number use kar rahia tusi face messenger te kise hu hello send kardo te dekho fer
ਸੱਜਣਾਂ ਇਹ ਦੁਨੀਆਂ ਬੜੇ ਪਿਆਰ ਨਾਲ ਧੋਖਾ ਦਿੰਦੀ ਹੈ
*ਆਪਣਾ ਬਣਾ ਕੇ ਜ਼ਿੰਦਗੀ ਦਾ ਸਕੂਨ ਖੋਹ ਲੈਂਦੀ ਹੈ*
ਬਿਲਕੁਲ ਟਹਿਣਾ ਸਾਹਿਬ ਠੀਕ ਇੱਜ਼ਤ ਵਾਲੀ ਕੋਈ ਗੱਲ ਨਹੀਂ ਸ਼ਰੇਆਮ ਨੰਗੇਜ਼ ਵਿਖਾ ਰਹੀਆਂ ਅਗਰ ਕੋਈ ਸ਼ਰੀਫ ਇੰਨਾ ਨੂੰ ਕਹਿ ਦੇਵੇ ਕਿ ਝੱਗਾ ਚੁੱਕ ਕੇ ਢਿੱਡ ਵਿਖਾ ਦੇ ਤਾਂ ਉਸ ਸਰੀਫ ਵਿਅਕਤੀ ਤੇ ਪਰਚਾ ਦਰਜ ਹੋ ਜਾਵੇਗਾ
ਬੇੜਾ ਗਰਕ ਕਰ ਦਿੱਤਾ ਬਸ਼ਰਮ ਲੋਕਾਂ ਨੇ ਪੰਜਾਬ ਦਾ।ਰੱਬ ਇਨਾ ਨੂੰ ਵੀ ਮਾੜੀ ਮੋਟੀ ਬੁੱਧੀ ਬਖਸ਼ੇ।🙏🙏🙏
ਬਿਲਕੁਲ ਸਹੀ ਕਿਹਾ ਟਹਿਣਾ ਸਾਹਿਬ,,,, ਫੇਸਬੁੱਕ,ਇੰਸਟਾਗ੍ਰਾਮ ਤੇ ਕੁੜੀਆਂ ਨੇ ਸ਼ਰਮ ਨਾਮ ਦੀ ਚੀਜ ਦਾ ਬੇੜਾ ਗਰਕ ਕਰ ਦਿੱਤਾ ਹੈ,,,,ਕਈ ਵਾਰ ਤਾਂ ਦੇਖ ਕੇ ਅਤੇ ਉਹਨ੍ਹਾਂ ਪ੍ਰਤੀ ਕੁਮੈਂਟ ਕਰਨ ਵਾਲਿਆਂ ਦੀ ਬੋਲੀ ਪੜ੍ਹ ਕੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ,,, ਬੇੜਾ ਗਰਕ ਹੋਣ ਤੇ ਆਇਆ ਹੈ,,,, ਬਹੁਤ ਵਧੀਆ ਸੇਧ,,,👍👍
ਸਹੀ ਜਾਣਕਾਰੀ ਦੇਣ ਲਈ ਧੰਨਵਾਦ ਟਹਿਣਾ ਸਾਹਿਬ
ਸ਼ਾਬਾਸ਼ ਟਹਿਣਾ ਸਾਹਿਬ, ਬਹੁਤ ਅਹਿਮ ਮਸਲੇ ਦਾ ਚੀਰ-ਹਰਨ ਕੀਤਾ ਹੈ।
ਟਹਿਣਾ ਸਾਹਬ ਪੰਜਾਬ ਹੁਣ ਪੰਜਾਬ ਰਿਹਾ ਈ ਨੀ ਸਰਮ ਨਾ ਦੀ ਕੋਈ ਚੀਜ਼ ਨਹੀਂ ਹੈ🙏🙏🙏
ਅੱਜ ਦੀ ਰਾਤ ਐਸਾ ਪਰਿਵਾਰ ਵਿਛੋੜਾ ਹੋਇਆ ਪਰਿਵਾਰ ਮੁੜ ਕੇ ਇਕੱਠਾ ਨਾ ਹੋਇਆ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏
🙏🙏🙏🙏🙏
@nishansinghdhillon1034 😍🙏 ਜੀ
🙏🙏
@@sohalfarm2061 😍🙏 ਜੀ
ਬਿਲਕੁਲ ਸਹੀ ਕਹਿ ਰਹੇ ਹੋ
ਸਾਨੂੰ ਜੋ ਵੀ ਪੰਜਾਬੀ ਕਲਚਰ ਨੂੰ ਢਾਹ ਲਾਉਂਦਾ ਲੱਗੇ ਉਹਨੂੰ ਲਾਹਣਤ ਦਾ ਅਹਿਸਾਸ ਜ਼ਰੂਰ ਦਿਵਾਉਣਾ ਚਾਹੀਦਾ ਹੈ
ਟੇਹਣਾ ਸਾਹਿਬ ਪੰਜਾਬ ਦਾ ਬੇੜਾ ਗ਼ਰਕ ਹੋਇਆ ਪਿਆ ਹੈ
ਬਿਲਕੁਲ ਠੀਕ ਕਿਹਾ tehna saab
ਜਿਹੜਾ ਕੋਈ ਸਿਰ ਤੇ ਦੁਪੱਟਾ ਲੈਂਦਾ ਉਹਨੂੰ ਅਨਪੜ੍ਹ ਕਿਹਾ ਜਾਦਾ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਪਰ ਥਕ ਗਏ ਹਾਂ ਸੁਣ ਸੁਣਕੇ ਬੜੀ ਸ਼ਰਮਨਾਕ ਕਾਰਾ ਡਰ ਨਹੀਂ ਪੁੱਤ ਕਿਸੇ ਦਾ ਡਰ ਵੀ ਕਿਵੇ ਹੋਵੇ ਭਰਾ ਪਿਉ ਵੀ ਘਟ ਨਹੀ ਰਹੇ ਮਾ ਵੀ ਘਟ ਨਹੀ ਰਹੀ ਸ਼ਰਮ ਲਹਿ ਗਈ ਹੋਰ ਕੀ ਇਕ ਨੂੰ ਕੀ ਰੋਨੀ ਆਂ ਊਤ ਗਿਆ ਈ ਆਵਾ
ਬਿਲਕੁਲ ਠੀਕ ਆਖਿਆ ਵੀਰ ਜੀ 👌👍
ਵੱਡਾ ਆਦਮੀ ਉਹ ਹੁੰਦਾ ਹੈ ਜਿਸਨੂੰ ਮਿਲਣ ਤੋਂ ਬਾਅਦ
*ਕੋਈ ਆਦਮੀ ਖੁਦ ਨੂੰ ਛੋਟਾ ਨਾ ਸਮਝੇ ਜਨਾਬ*
ਵੈਸੇ ਤਾਂ ਫ਼ੋਨਾਂ ਤੋਂ ਵੇਖਦੇ ਹਾਂ, ਪਰ ਮੈਨੂੰ ਲਗਦਾ ਕਿ ਹੁਣ ਪੰਜਾਬ ਤਾਂ ਇੱਥੋਂ ( ਕੈਨੇਡਾ) ਨਾਲੋਂ ਵੀ ਰੀਲਾਂ ਦੇ ਮਾਮਲੇ ਚ ਅੱਗੇ ਵਧ ਰਿਹਾ ਜੀ
Tahenha Sahib you are a really very civilised and brave person. God bless you. I salute you.
ਪੱਲਾ ਆਪਣਾ ਆਪ ਹੀ ਸੰਭਾਲਣਾ ਪੈਣਾ ਨਹੀਂ ਤਾਂ ਲੋਕਾਂ ਦੀ ਫ਼ਿਤਰਤ ਇਹੋ ਹੈ ਕਿ ਉਹ ਤੁਹਾਨੂੰ ਚੌਰਾਹੇ ਵਿੱਚ ਖੜਾ ਕੇ ਨੰਗਾ ਜ਼ਰੂਰ ਕਰਦੇ ਹਨ । ਅੱਜ ਲੋੜ ਹੈ ਔਰਤ ਅਤੇ ਮਰਦ ਦੀ ਇੱਜ਼ਤ ਨੂੰ ਬਰਾਬਰ ਦਾ ਦਰਜਾ ਦੇਣ ਦੀ ॥
ਬਹੁਤ ਹੀ ਵਧੀਆ ਤੇ ਬਹਿਮੂਲੇ ਵਿਚਾਰ
ਇਸ਼ਕ ਜਾਨ ਲੁਕਾਉਂਦਾ ਫਿਰਦਾ , ਨੰਗੇਜ ਭੰਗੜੇ ਪਾਉਂਦਾ ਫਿਰਦਾ , ਟਹਿਣਾ ਸਾਹਿਬ ਜੀ ਕੰਮ ਦੀ ਸ਼ਰਮ ਮੰਨਦੇ ਨੇ ਪੰਜਾਬੀ , ਆਯਾਸ਼ੀਆਂ ਲਈ ਤਾਂ ਵਿਹਲੜ ਪੱਬਾਂ ਭਾਰ ਹੋਏ ਫਿਰਦੇ ਨੇ।
ਹਰ ਰਿਸ਼ਤਾ ਗੁਲਾਬ ਵਰਗਾ ਹੁੰਦਾ ਹੈ
*ਕਦੀ ਮਹਿਕਦਾ ਤੇ ਕਦੀ ਚੁੱਭਦਾ ਹੈ*
ਟਹਿਣਾ ਸਾਹਿਬ ਜੀ ਸੋਸਲ ਮੀਡੀਆ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ, ਗੁਰੂ ਘਰਾਂ ਵਿੱਚ ਜਾਣਾਂ ਸਿਰਫ ਮੱਥਾ ਟੇਕਣਾਂ ਹੀ ਬਣ ਕੇ ਰਹਿ ਗਿਆ ਹੈ 🎉 ਸਰਮ ਆਉਂਦੀ ਹੈ ਅਜਿਹਾ ਕੁੱਝ ਫੋਨ ਤੇ ਵੇਖ ਸੁਣ ਕੇ
ਬੇੜਾ ਗ਼ਰਕ ਹੋ ਗਿਆ ਹੈ ਲੌਕਾਂ ਇਜ਼ਤ ਖ਼ਤਮ ਹੋ ਗਈ ਹੈ ਲੌਕਾਂ ਦੀ 😢😢😢😢
ਕਲਯੁਗ ਆ ਗਿਆ ਹੈ ਅਣਖ ਖ਼ਤਮ ਹੋ ਗਈ ਲੌਕਾਂ ਦੀ 😢😢😢😢
ਵਾਹਿਗੁਰੂ ਜੀ ਹੈਡੀ ਹਮੇਸ਼ਾ ਲਈ ਬੰਦ ਹੋ ਜਾਵੇ ਕਿਰਪਾ ਕਰਨੀ ਵਾਹਿਗੁਰੂ ਜੀ
ਲਾਹਨਤਾਂ ਪਾਉ ਇਨ੍ਹਾਂ ਲੋਕਾਂ ਨੂੰ ਜੋ ਕਰਦੇ ਤੇ ਕਰਦੀਆਂ ਨੇ ਜੀ
ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।
ਇਹ ਸੁਣਿਆ ਸੀ ਕਿ ਚੀਨ 'ਚ ਇਸ ਤਰ੍ਹਾਂ ਦਾ ਬਿਜ਼ਨਸ ਕਾਫ਼ੀ ਆਮ ਹੈ, ਤੇ ਹੁਣ ਲੱਗਦਾ ਹੈ ਸਾਡੇ ਲੋਕ ਵੀ ਉੱਥੋਂ ਗਲਤ ਗੱਲਾਂ ਸਿੱਖ ਰਹੇ ਹਨ। ਸਾਨੂੰ ਇਹਨਾਂ ਗੱਲਾਂ ਦੀ ਥਾਂ ਆਪਣੀਆਂ ਕਾਬਲਤਾਵਾਂ ਵਿਕਸਤ ਕਰਨ 'ਤੇ ਧਿਆਨ ਦੇਈਏ
complete ban 22 puri tarah naal china porn te
ਟਹਿਣਾ ਜੀ ਦੁਨੀਆਂ ਚ ਮੁੱਖ ਪੈਸਾ ਹੀ ਹੋ ਗਿਆ ਸਾਡੇ ਆਪਣਿਆਂ ਦਾ ਹੀ ਕਸੂਰ
🙏ਬਖਸ਼ੇ ਵਾਹਿਗੁਰੂ ਬੁਰੇ ਕਰਮਾਂ ਤੋਂ ਧੰਨਵਾਦ ਵੀਰ ਜੀ ਸ਼ਰਮਾ ਵਾਲੇ ਤਾਂ ਮਰਗੇ ਏ ਲੋਕਾਂ ਨੇ ਤਾਂ ਸਾਰਾ ਪੰਜਾਬ ਸਿਹਤ ਪੱਖੋਂ ਵੀ ਰੋਗੀ ਕਰਤਾ ਕਿਸੇ ਲਈ ਨੀ ਆਪਣੀ ਸਿਹਤ ਬਾਰੇ ਜਰੂਰ ਸੋਚਣਾ ਚਾਹੀਦਾ 🙏🙏🙏🙏
Shabash ,, rukna nahi , es da faiyda jaroor hovega chahe 5% hi hove ,, rukna nahi
ਬਹੁਤ ਵਧੀਆ ਜਾਨਕਾਰੀ ਦਿਤੀ
ਬਹੁਤ ਵਧੀਆ ਟਹਿਣਾ ਸਾਹਿਬ
ਟਹਿਣਾ ਸਾਹਿਬ ਸਾਰੀ ਦੁਨੀਆਂ ਤੇ ਇਹੋ ਕੁਝ ਹੋ ਰਿਹਾ ਹੈ ਲੋਕ ਇਥੋਂ ਤੱਕ ਗਿਰ ਰਹੇ ਆ ਕੇ ਦੋ ਦੋ ਨਿਆਣਿਆਂ ਦੇ ਮਾਂ ਪਿਓ ਬਣਨ ਦੇ ਬਾਵਜੂਦ ਵੀ ਆਪਣੇ ਆਪ ਨੂੰ ਕੁਆਰੇ ਦਸਦੇ ਆ ਲੋਕਾਂ ਨੂੰ ਸ਼ਰਮ ਨਾਂ ਦੀ ਚੀਜ਼ ਕੋਈ ਨਹੀਂ ਆ
ਟਹਿਣਾ ਸਾਹਿਬ ਜਿੰਦਾ ਬਾਦ
Waheguru Ji Mehar Karo Punjab Te 🙏😢 Good Job Sir 💯👏👍🙏 Waheguru Ji Mehar karan 🙏🙏
Bahut vadia tahna Sahib
ਟਹਿਣਾ ਜੀ ਕਦੇ ਗਰੀਬਾ ਵਾਰੇ ਸੋ ਵਣਾਊ ਐਨੀ ਠੰਡ ਵਿੰਚ ਕੀ ਹਾਲ ਹੈ ਵਿਚਾਰਿਆ ਦਾ ਧੰਨਵਾਦ ਇਹ ਮੈ ਤੁ ਹਾਨੂੰ ਕੋਈ ਦੱਸ ਨਹੀ ਰਿਹਾ ਮੈ ਤੁਹਾਡੇ ਪ੍ਰਇਮ ਏਸੀਆ ਦੇ ਸਾਰੇ ਪ੍ਰੋਗਰਾਮ ਦੇਖਦਾ ਹਾ ਧੰਨਵਾਦ ਗੁਰਚਰਨ ਸਰਪੰਚ ਕੁਲਾਣਾ ਮਾਨਸਾ
ਓਹ ਗਰੀਬਾ ਦੇ ਬੱਚੇ ਕਿੰਨੇ ਕਿੰਨੇ ਨੇ , ਤਿੰਨ ਤਿੰਨ ਜਵਾਕ ਤੇ ਹਰ ਇਕ ਦੇ ਹੋਣ ਗੇ ।
Waheguru ji Bulkul sahi keha veer ji sady loka da bs sar gya ji paise he sab kug bna lya
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ,, ਹਲੇ ਤਾਂ ਕਹਿੰਦੇ ਆਜ਼ਾਦੀ ਨਹੀਂ ਜੇ ਆਜ਼ਾਦੀ ਹੋਵੇ ਫੇਰ ਪਤਾ ਨਹੀਂ ਕੀ ਕੀ ਕਰਨ
Sir well said
You are right.
Very good thana shiab ji thanks v rano the payal disaster ludhiana
ਟਹਿਣਾਂ ਸਾਹਿਬ ਜੇ ਕੋਈ ਅਜਿਹੀਆ ਨੂੰ
ਟੋਕ ਦੇਵੇ ਤਾਂ ਗਾਲਾਂ ਤਾਂ ਇਕ ਪਾਸੇ ਕੇਸ
ਰਜਿਸਟਰ ਹੋ ਜਾਂਦਾ ਹੈ।
ਮਹਿਲਾ ਕਮਿਸ਼ਨ ਹੀ ਕੋਈ ਠੱਲ ਪਾ ਸਕਦਾ ਹੈ
ਭਾਰਤ ਵਿੱਚ ਵਿਆਹ ਸ਼ਾਦੀਆਂ ਵਿੱਚ ਜਿਤਨਾਂ ਨੰਗੇਜ਼ ਪੰਜਾਬ ਵਿੱਚ ਵਿਖਾਇਆ ਜਾ ਰਿਹਾ ਹੈ ਉਹ ਕਿਤੇ ਵੀ ਨਹੀਂ ਹੈ।
Shabash Tehna sahib
ਬਿਲਕੁਲ ਠੀਕ ਕਹਿ ਰਹੇ ਜੀ
Salute to you tehna saab
Tehna Sahib ji jio ❤️❤️❤️❤️☺️☺️
Great Punjabi Anchor ❤
آپ بلکل صحیح کہ رہے ہیں
Good brother
Very good 👍👍👍
Being a girl i appreciate you sir....korha lggu kaiya nu pr bilkul sach ae
Bilkul Sahi kaha hai veer G
Great Veer ji ❤
Good speek
Bilkul sahi keha hai ji.
Punjab da beda garak gya
Waheguru jiwaheguru ji,waheguru ji.
🙏🙏 sat Sri akal ji 🙏🙏👍
Very bold show. Best wishes to you. Sachi reports.Even older ladies are very happy to hug and dine out at celebraty actors like in Mumbai.
ਵਾਹਿਗੁਰੂ ਸਭ ਨੂੰ ਬੁਰੇ ਕਰਮਾਂ ਤੋਂ ਬਚਾਵੇ ਜੀ
Very good 🙏🏻🙏🏻🙏🏻🙏🏻🙏🏻😭😭
ਨੱਚ ਲਓ , ਟੱਪ ਲਓ , ਹੱਸ ਲਓ, ਗਾ ਲਓ
ਜਿੰਨੀਆਂ ਚਾਹੇ, ਬੇਸੁਰੀਆਂ ਲਾ ਲਓ
ਨਹੀਂ ਅਜਮਾਇਆ ਤਾਂ ਅਜਮਾ ਲਓ
ਗੱਲ ਤਾਂ ਸਾਰੀ ਨੋਟਾਂ ਦੀ
ਗੁਰਦਿਆਲ ਸ਼ੌਂਕੀ
Great message
ਸਤਿ ਸ਼੍ਰੀ ਆਕਾਲ ਜੀ
Punjabio Punjab Sade Guruaan Da Vrsoeya Suba Hai .Ethe Mehnt Krke Sare Sansa to Vddiaa Jindgi Ate Sansar To Changi Khurak kathi Ja Skdi Hai
Bahut vadhiya jankari ji
ਥੋੜੇ ਟਾਈਮ ਤੱਕ ਟਹਿਣਾ ਸਾਬ ਪੰਜਾਬ ਦਿੱਲੀ ਵਾਲਾ ਜੀ ਬੀ ਰੋਡ ਬਣ ਜਾਊਗਾ
ਅਮ੍ਰਿਤਸਰ ਬਸ ਸਟੈਂਡ ਦੇਖੋ ਪੁਲਿਸ ਸਾਮਣੇ
Sahi gal hai Tehna saab ...pta nahi ek kam kadon toh shuru ho gya !! Assin te aap kade galti naal eho jahi video da Link khol layeeay te naal de naal band kar dayee di hai ...enha nu vekhan aale vi ene hi kasoorvaar ne !!
ਵਾਹਿਗੁਰੂ ਜੀ
Vedia ji good mat deo Ji sab noo ji very shame ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
टेहणा भाई राम राम जी
🙏🏻
Koura sach...
ਮਾਂ ਬਾਪ ਨੂੰ ਧਿਆਨ ਰੱਖਣਾ ਚਾਹੀਦਾ ਦਾ ਹੈ ਬਚਿਆ ਦਾਂ
🙏🙏
Thx yu tehna sab bhut asi kaber dende ho ai dende reha keru pr eh besarm mude ja kudiea ne eh ejet kili te tang lei aa
ਟਹਿਣਾ ਸਾਹਿਬ ਮੈਂ ਇੱਥੇ ਕੈਲਗਿਰੀ ਚ ਵੇਖ ਰਿਹਾ ਸੀ ਕਿ ਰੀਲਾਂ ਚ ਪੰਜਾਬ ਆਲੇ ਵਿਹਲੇ ਹੋ ਕੇ ਇਹ ਕਰਦੇ ਹਨ ਜਦੋਂ ਕਿ ਇੱਥੇ ਸਾਡੇ ਕੰਮ ਚ ਰੁੱਝੇ ਹੋਏ ਹਨ ਜੀ
SSA Thena Saab WMK 🙏
ਬਿਲਕੁਲ ਸਹੀ ਕਹਿ ਰਹੇ ਹੋ ਜੀ
ਟਹਿਣਾ ਸਾਹਿਬ ਅਜੇ ਤਾਂ ਕਲਯੁਗ ਰਿੜਦਾ ਹੈ ਅੱਗੇ ਪਤਾ ਨਹੀਂ ਕੀ ਕੁੱਝ ਹੋਣਾ ਹੈ
ਕੋਈ ਕਲਯੁੱਗ ਨਹੀਂ 😢ਇਹ ਯੁੱਗ ਹੈ ਛੁਕਨੀਵਾਦ ਯੁੱਗ 😢ਛੁਕਨੀ ਯਾਨੀ ਸੈਂਟਰ ਦੇ ਨੇਤਾ ਅੱਜਕਲ 😢ਐਨਾ ਨੇ ਕੇਹਾ ਹੈ ਕਿ ਸਾਰੇ ਸਮਾਜ ਨੂੰ ਗੰਧਲਾ ਕਰ ਦਿਉ ਬਰਬਾਦ ਕਰ ਦਿਉ।। ਜਿੱਥੇ ਕਿੱਥੇ ਵੀ ਅਛਾਈ ਹੈ ਉਸਨੂੰ ਲਭਕੇ ਖਤਮ ਕਰ ਦਿਉ 😢ਬੁਰੇ ਹੀ ਬੁਰੇ 😢 ਬੁਰਾਈ ਹੀ ਬੁਰਾਈ ਚਾਰੇ ਪਾਸੇ ਫੈਲੀ ਰਹੇ 😢 ਬਚਣਾਂ ਵਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਔਟ ਹੇਠਾਂ ਆ ਜਾਉ 😢 ਕੋਈ ਵੀ ਰੂਲ ਨਾਂ ਮੰਨੋ ਐਨਾ ਪਾਪੀਆਂ ਵਾਲੇ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਲ ਫਾਲੋ ਕਰੋ 🎉ਜੇ ਬਚਣਾਂ ਹੈ।। ਸਕੁਲਾਂ ਤੋ ਗੁਰਦੁਆਰਾ ਸਾਹਿਬ ਤੱਕ ਏਨਾਂ ਦੇ ਬੈਠੇ ਮੋਹਰੇ ਆ ਨੂੰ ਗਯਾਨੰ ਦੇ ਨਾਲ ਭਜਾਉ ਤੇ ਭਾਈ ਲਾਲੋ ਬਿਰਤੀ ਵਾਲੇ ਆਂ ਨੂੰ ਅੱਗੇ ਲਿਆਉ 🎉ਬੜੀ ਦੇਰ ਹੋ ਗਈ ਹੈ।।ਜੇ ਹੁਣ ਵੀ ਸੁੱਤੇ ਰਹੇ ਪਲੇ ਕੱਖ ਨਹੀ ਰੇਹਣਾ
ਕਾਮ ਨੇ ਲੋਕਾਂ ਦਾ ਦਿਮਾਗ ਖਰਾਬ ਕਰਤਾ ਅੱਜ ਕੱਲ।
ਵਾਹ ਬਾੲਈ ਜੀ ਬਹੁਤ ਸਿਰਾਂ ਈ ਲਾਤਾ੍
Bai g sodian gllan sunke kambni sid pai 😮me kde aho je aap nhi chlae pta e nhi c duniaa aina gand paa rhi hai 😢 waheguru ji 🙏🏻
ਜਿਹੜੇ ਗਰੀਬ ਮਜਦੂਰ ਲੋਕ ਇੰਨੀ ਠੰਡ ਵਿਚ ਕੰਮ ਕਰਦੇ ਹਨ ਉਨ੍ਹਾਂ ਬਾਰੇ ਇੱਕ ਵੀਡੀਓ ਬਣਾਉ
Sach di avaj jindabad❤
Galat te follower ne jehde ehna di videos nu Like karde
Bai ji eha de punjabi app 20 toon jyada already chal rahi ah te punjabi te Indian kudian England te canada te USA de number use kar rahia tusi face messenger te kise hu hello send kardo te dekho fer
Dhan Dhan Dasmesh Pita ji Shri Guru Gobind Singh ji sady lai parvar var gya ...punjab pta ne kider nu tur pya...
ਟਹਿਣਾ ਸਾਹਿਬ ਪੰਜਾਬ ਹੁਣ ਪੰਜਾਬ ਨ੍ਹੀ ਰਿਹਾ..ਬਿਹਾਰਸਥਾਨ ਬਣ ਗਿਆ..
Tehna sahab log dekhna hi eh kujh chahunde hnn, bedagrk krta Instagram ne, facebook ne
Tehna g no body think over this
This is a very bad practise Shameful act
Bera gark ho gea punjab da.
ਪੰਜਾਬ western ਦਾ ਰੂਪ ਧਾਰਨ ਕਰ ਗਿਆ ਹੈ.
Apne Mhan Dimag De Malk Ate Mhan Guru Babe Nank Di Soch Wali Jindgi Jio.
Dirty information bravo sir ji 👌
ਮੱਖੀ ਉਡਾ ਲੈ ਪਹਿਲਾਂ 😂😂😂
Bahut bura haal hai ji aaj kal
ਬਾਈ ਟਹਿਣਾ 😢 ਛੁਕਨੀਵਾਦ ਨੇ ਸਾਡੇ ਸਮਾਜ ਨੂੰ ਗੰਧਲਾ ਬਰਬਾਦ ਕੀਤਾ ਹੈ 😢 ਮਾਂ ਪਿਓ ਨੂੰ ਕੋਈ ਸਮਝ ਨਹੀਂ ਕੀ ਹੋ ਰਿਹਾ ਹੈ 😢ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਵਾਲੇ ਨੂੰ ਸਮਝ ਹੈ ਇਹ ਕੀ ਭਾਣਾ ਵਰਤ ਰੇਹਾ ਹੈ ਜਿਵੇਂ ਕਿ ਮੈ ਹਾਂ 🎉 ਮੈਨੂੰ ਸਬ ਪਤਾ ਹੈ ਉਸ ਗੁਰੂ ਮਹਾਰਾਜ ਜੀ ਦੇ ਦਿਖਾਏ ਚਾਨਣ ਅਨੁਸਾਰ 🎉ਸਕੂਲ ਤੋ ਧਰਮ ਸਕੂਲ ਗੁਰਦੁਆਰਾ ਸਾਹਿਬ ਤੱਕ ਸਬ😂 ਜਗ੍ਹਾ ਛੁਕਨੀਵਾਦ ਦਾ ਕਬਜ਼ਾ ਹੋ ਗਿਆ ਹੈ 😢 ਏਨਾਂ ਨੇ ਕੇਹਾ ਸਾਰੇ ਸਮਾਜ ਨੂੰ ਬਰਬਾਦ ਕਰਨ ਲਈ। ਮਾਂ ਪਿਓ ਦੇ ਜਿੰਦ ਜਾਨ ਜਵਾਕ ਨੇ ਐਨਾ ਨੂੰ ਬਰਬਾਦ ਕਰੋ।।।ਬਸ ਕਰ ਤਾ 😢 ਔਰ ਕਰੀ ਜਾ ਰਹੇ ਹਨ